#SidhuMooseWala ਨੂੰ ਮਰਵਾਉਣ ਦੀ ਲੋੜ ਕਿਉਂ ਪਈ ਅਤੇ ਉਹਨਾਂ ਦੇ ਕਾਤਲ ਲਾਰੈਂਸ ਬਿਸ਼ਨੋਈ ਨੂੰ ਜੇਲ ਵਿੱਚ ਸਰਕਰਵਾਈ ਪ੍ਰੋਟੋਕੋਲ ਕਿਉਂ ਮਿਲ ਰਿਹਾ ਹੈ? ਉਸ ਦਾ ਕਾਰਨ ਹੈ ਉਹਨਾਂ ਦੇ ਇਹ 👇 ਵਿਚਾਰ ਜੇਹੜੇ ਸਰਕਾਰਾਂ ਨੂੰ ਚੰਗੇ ਨਹੀਂ ਸੀ ਲਗਦੇ।
ਮੂਸੇਵਾਲਾ ਦੇ ਵਿਚਾਰਾਂ ਦਾ ਵੇਰਵਾ ਕਰਦੇ ਹਾਂ ਇਸ thread ਵਿੱਚ:
ਸਿੱਧੂ ਮੂਸੇਵਾਲਾ ਸਿੱਖ ਧਰਮ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਣ। ਉਹ ਸ਼ਬਦ ਗਿਆਨ ਅਤੇ ਸ਼ਬਦ ਗੁਰੂ ਦੇ ਫਲਸਫੇ ਨੂੰ ਸਮਝਦੇ ਸਣ ਅਤੇ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਜੁੜਨ ਦਾ ਗਿਆਨ ਵੰਡਦੇ ਸਣ। ਉਹਨਾਂ ਅਨੁਸਾਰ ਬਾਣੀ ਦਾ ਮਤਲਬ ਹੀ ਗਿਆਨ ਹੈ ਅਤੇ ਗਿਆਨ ਹੀ ਸ਼ਬਦ ਹੈ। ਉਹ ਛੋਟੀ ਉਮਰ ਚ ਹੀ ਸ਼ਬਦ ਗੁਰੂ ਦਾ ਅਰਥ ਭਾਲ਼ ਗਏ ਸੀ।
ਸਿੱਧੂ ਇਸ ਗੱਲ ਤੇ ਪੱਕਾ ਯਕੀਨ ਰੱਖਦੇ ਸਣ ਕਿ ਸਿੱਖਾਂ ਨੂੰ ਆਪਣੀ ਰੱਖਿਆ ਲਈ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਇੱਕ ਦੂਰਅੰਦੇਸ਼ ਮਹਾਪੁਰਖ ਸਣ ਅਤੇ ਜਾਣਦੇ ਸਣ ਕੇ ਸਿੱਖ ਕੌਮ ਨੂੰ ਸਮੇਂ ਦੇ ਚਲਦੇ ਹਥਿਆਰਾਂ ਦੀ ਲੋੜ ਪਵੇਗੀ।
ਸ਼ਸਟਰਬੰਦ ਸਿੰਘਾਂ ਦੇ ਖਿਲਾਫ ਪ੍ਰਪੇਗੈਂਡਾ ਦੀ ਜਿਸਦੀ ਸਿੱਧੂ ਮੁੱਸੇਵਾ ਨੇ ਨਿੰਦਾ ਕੀਤੀ ਹੈ।
"ਸਾਨੂੰ ਹਥਿਆਰਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਸਾਡੀ ਅਗਲੀ ਪੀੜ੍ਹੀ ਨੂੰ ਟਿਕਟੋਕ ਮਗਰ ਲਾ ਕੇ ਹਥਿਆਰਾਂ ਤੋਂ ਨਫ਼ਰਤ ਸਿਖਾਏ ਜਾ ਰਹੀ ਹੈ ਤਾਂ ਕੇ ਸਿੱਖ ਗੁਰੂ ਦਾ ਬਖਸ਼ਿਆ ਸ਼ਸਤਰ ਗਿਆਨ ਭੁੱਲ ਜਾਣ। ਅਸੀਂ ਆਪਣੇ ਗੁਰੂ ਦੇ ਅਨੁਸਾਰ ਹਥਿਆਰ ਰੱਖਣੇ ਨੇਂ, ਕੋਈ ਐਰਾ ਗੈਰਾ ਜੋ ਮਰਜ਼ੀ ਕਹਿੰਦਾ ਰਹੇ ਸਾਨੂੰ ਜ਼ਰਾ ਪਰਵਾ ਨਹੀਂ"
ਸਿੱਧੂ ਜੀ ਦੇ ਦਿਮਾਗ਼ ਤੇ ਸਾਕਾ ਨੀਲਾ ਤਾਰਾ ਦਾ ਗਹਿਰਾ ਅਸਰ ਸੀ। ੮੪ ਦੇ ਗੱਲੂਘਾਰੇ ਨੂੰ ਲੱਖਾਂ ਸਿੱਖਾਂ ਦੇ ਘਰ ਬਰਬਾਦ ਕਿਤੇ ਅਤੇ ਪੰਜਾਬ ੬੦ ਸਾਲ ਪਿੱਛੇ ਚਲਾ ਗਿਆ। ਸਾਡੀ ਇੱਕ ਪੂਰੀ ਪੀੜ੍ਹੀ ਮਾਰ ਦਿੱਤੀ ਗਈ। ਮੂਸੇਵਾਲਾ ਭਾਵੇਂ ਕਾਂਗਰਸ ਨਾਲ ਜੁੜ ਗਏ ਸਣ ਲੇਕਿਨ ੮੪ ਦੀ ਘਟਨਾਵਾਂ ਲਈ ਕਾਂਗਰਸ ਨੂੰ ਹੀ ਦੋਸ਼ੀ ਮੰਦੇ ਸਣ।
ਆਪ ਜੀ ਇੱਕ ਧਰਮ ਨਿਰਪੱਖ ਦੇਸ਼ #Khalistan ਦੇ ਬਹੁਤ ਵੱਡੇ ਸਮਰੱਥਕ ਸਣ। ਖਾਲਿਸਤਾਨ ਦਾ ਮਤਲਬ ਇੱਕ ਸੱਚਾ ਤੇ ਸੁੱਚਾ ਅਸਥਾਨ ਜਿੱਥੇ ਸਾਰੇ ਹਿੰਦੂ, ਮੁਸਲਮਾਨ ਅਤੇ ਸਿੱਖ ਇਸਾਈ ਰਲ਼ ਮਿਲ਼ ਕੇ ਰਹਿਣ - ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਜਿੱਥੇ ਨਾਂ ਧਰਮਾਂ ਦੀ ਲੜਾਈ ਹੋਵੇ ਨਾਂ ਜਾਤੀਵਾਦ ਦੀ।
ਕੀ ਰਣਜੀਤ ਸਿੰਘ ਜੀ ਵਰਗੇ ਰਾਜ ਦੀ ਮੰਗ ਗ਼ਲਤ ਹੈ?
ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬਹੁਤ ਵੱਡੇ ਪ੍ਰਸੰਸਕ ਸਣ। ਸਿੱਧੂ ਦੀ ਸੰਤ ਜੀ ਬਾਰੇ ਸੋਚ ਨੂੰ ਕੋਈ ਬਦਲ ਨਹੀਂ ਸੀ ਸਕਦਾ।
"ਸੰਤ ਜੀ ਸਾਡੇ ਪੁਰਖੇ ਸਣ ਅਤੇ ਸਾਡੀ ਲਈ ਸ਼ਹੀਦ ਹੋਏ, ਕੋਈ ਗ਼ਲਤ ਕਹਿੰਦਾ ਹੈ ਤੇ ਕਹਿ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਰਹਾਂ ਗੇ"
ਮੂਸੇਵਾਲਾ ਨੇ ਕਾਂਗਰਸ ਨਾਲ ਜੁੜ ਕੇ ਵੀ ਸੰਤ ਜੀ ਦੀ DP ਨਹੀਂ ਬਦਲੀ।
ਵੱਡੇ ਵੱਡੇ ਕਲਾਕਾਰ ਡਰਦੇ ਸੰਤ ਜਰਨੈਲ ਸਿੰਘ ਜੀ ਦੇ ਟੋਪਿਕ ਤੇ ਗੱਲ ਨਹੀਂ ਕਰਦੇ ਪਰ ਸਿੱਧੂ ਮੂਸੇਵਾਲਾ ਖੁੱਲ੍ਹ ਕੇ ਬੋਲਦੇ ਸਣ ਅਤੇ ਹਰ ਫੋਰਮ ਤੇ ਸੰਤ ਜੀ ਦੀ ਸਿੱਖ ਕੌਮ ਲਈ ਦਿੱਤੀ ਸ਼ਹੀਦੀ ਨੂੰ ਮਾਨ-ਸਨਮਾਨ ਦੇਂਦੇ ਸਣ।
ਇਹੀ ਵਜ੍ਹਾ ਹੈ ਕਿ ਸਿੱਖ ਕੌਮ ਖਾਸ ਤੌਰ ਤੇ ਨੌਜਵਾਨ ਸਿੱਧੂ ਮੂਸੇਵਾਲਾ ਦਾ ਆਦਰ ਕਰਦੇ ਸਣ।
ਸਿੱਧੂ ਮੂਸੇਵਾਲਾ ਦੀ ਅਜਿਹੀ ਵਿਚਾਰਧਾਰਾ ਸਰਕਾਰਾਂ ਲਈ ਪ੍ਰੇਸ਼ਾਨੀ ਦਾ ਵਿਸ਼ਾ ਬਣ ਗਈ ਸੀ। #DeepSidhu ਦੀ ਮੌਤ ਤੋਂ ਬਾਅਦ ਸਿੱਖ ਨੌਜਵਾਨਾਂ ਲਈ ਉਹ ਇੱਕ ਆਈਡੀਅਲ ਬਣ ਗਏ ਸਣ ਅਤੇ ਉਹਨਾਂ ਨੂੰ ਰਸਤੇ ਵਿੱਚੋਂ ਹਟਾਉਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਸਰਕਾਰ ਦੀ ਯੋਜਨਾ ਹੈ ਕੇ ਸਿੱਖਾਂ ਵਿੱਚ ਭਿੰਡਾਂਵਾਲ਼ਿਆਂ ਬਾਅਦ ਕੋਈ ਅਸਲੀ ਆਗੂ ਨਹੀਂ ਜੰਮਣ ਦੇਣਾ।
Share this Scrolly Tale with your friends.
A Scrolly Tale is a new way to read Twitter threads with a more visually immersive experience.
Discover more beautiful Scrolly Tales like this.