ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਬਰਾਬਰੀ ਹਿੱਤ ਆਪਾ ਨਿਛਾਵਰ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪਹਿਲੀ ਅਪਰੈਲ 1621 ਈ. ਨੂੰ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਹੋਇਆ। ਆਪ ਜੀ ਆਪਣੇ ਪੰਜ ਭੈਣ-ਭਰਾਵਾਂ ਵਿੱਚੋਂ ਸਭ
#ਸ੍ਰੀ_ਗੁਰੂ_ਤੇਗ_ਬਹਾਦਰ_ਸਾਹਿਬ
1/2👇
ਤੋਂ ਛੋਟੀ ਥਾਂ ’ਤੇ ਸਨ। ਬਚਪਨ ਤੋਂ ਹੀ ਆਪ ਸੰਤ ਸੁਭਾਅ, ਸੋਚਵਾਨ, ਦਲੇਰ, ਤਿਆਗੀ ਤੇ ਪਰਉਪਕਾਰੀ ਤਬੀਅਤ ਦੇ ਮਾਲਕ ਸਨ। ਗੁਰਮਤਿ ਦੇ ਗਿਆਤਾ ਹੋਣ ਦੇ ਨਾਲ ਹੀ ਆਪ ਜੰਗੀ ਪੈਂਤੜਿਆਂ ਤੋਂ ਵੀ ਪੂਰੀ ਤਰ੍ਹਾਂ ਜਾਣਕਾਰ ਹੋ ਗਏ। 1634 ਈ. ਨੂੰ ਆਪ ਜੀ ਦਾ ਵਿਆਹ ਮਾਤਾ ਗੁਜਰ ਕੌਰ ਜੀ ਨਾਲ ਹੋਇਆ ਵਿਆਹ
2/3👇
ਤੋਂ 32 ਸਾਲ ਬਾਅਦ ਆਪ ਜੀ ਨੂੰ ਗੋਬਿੰਦ ਰਾਏ ਦੇ ਰੂਪ ਵਿਚ ਪੁੱਤਰ ਦੀ ਦਾਤ ਪ੍ਰਾਪਤ ਹੋਈ।

ਗੁਰੂ ਘਰ ਪ੍ਰਤੀ ਸਮੱਰਪਣ ਦੀ ਭਾਵਨਾ ਨੂੰ ਦੇਖ ਕੇ ਸੱਤਵੇਂ ਪਾਤਸ਼ਾਹ ਨੇ (ਗੁਰੂ) ਤੇਗ ਬਹਾਦਰ ਸਾਹਿਬ ਨੂੰ 1656 ਈ. ਵਿੱਚ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਪੂਰਬੀ ਪ੍ਰਾਂਤਾਂ ਵਿੱਚ ਗੁਰਸਿੱਖੀ ਦੇ ਪ੍ਰਚਾਰ ਅਤੇ
3/4👇
ਪ੍ਰਸਾਰ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਨ੍ਹਾਂ ਨੇ ਇੱਕ ਪ੍ਰਚਾਰਕ ਜੱਥਾ ਤਿਆਰ ਕਰ ਲਿਆ। ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਜੀ ਆਪਣੇ ਜੋਤੀ-ਜੋਤ (30 ਮਾਰਚ 1664 ਈ.) ਸਮਾਉਣ ਤੋਂ ਇੱਕ ਦਿਨ ਪਹਿਲਾਂ ਗੁਰਤਾ-ਗੱਦੀ ਦੀ ਸੌਂਪਣਾ ਆਦਿ ਆਪਣੇ ਦਾਦਾ ਸ੍ਰੀ ਗੁਰੂ ਤੇਗ
4/5👇
ਬਹਾਦਰ ਜੀ ਨੂੰ ‘ਬਾਬਾ ਬਕਾਲੇ’ ਦੇ ਸ਼ਬਦਾਂ ਨਾਲ ਕਰ ਗਏ ਸਨ, ਪਰ ਇਸ ਐਲਾਨ ਦਾ ਵੱਡੀ ਪੱਧਰ ’ਤੇ ਪ੍ਰਚਾਰ ਨਾ ਹੋਣ ਕਰਕੇ ਇਸ ਮੌਕੇ ਦਾ ਲਾਭ ਕਈ ਸਵਾਰਥੀ ਅਤੇ ਭੇਖਧਾਰੀ ਲੋਕਾਂ ਨੇ ਵੀ ਲੈਣਾ ਚਾਹਿਆ।
#waheGuru

• • •

Missing some Tweet in this thread? You can try to force a refresh
 

Keep Current with jassi 🌺

jassi 🌺 Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @mussu____

24 Nov
ਸ੍ਰੀ ਗੁਰੂ ਤੇਗ ਬਹਾਦਰ ਜੀ ਕਵਿਤਾ ❤️

ਕਾਗਜ ਕਲਮ ਉਠਾ ਲਈ ਸਾਈਆਂ, ਸਿਫਤ ਲਿਖਣ ਲਈ ਤੇਰੀ ।
ਕਰੋ ਮਿਹਰ ਗੁਰੂ ਤੇਗ ਬਹਾਦਰ, ਕਲਮ ਚੱਲੇ ਇਹ ਮੇਰੀ ।
ਮੇਰੀ ਕੀ ਉਕਤ ਦਾਤਿਆ ਸਿਫਤ ਤੇਰੀ ਲਿਖ ਪਾਵਾਂ ।
ਕਿਰਪਾ ਕਰਕੇ ਆਪ ਲਿਖਾ ਲੋ, ਏਹੀ ਕਰਾਂ ਦਵਾਵਾਂ ।

ਗਾਗਰ ਦੇ ਵਿਚ ਸਾਗਰ ਪਾਉਣਾ ਵੱਸ ਨਾ ਦਾਤਾ ਮੇਰੇ ।
#ਵਾਹਿਗੁਰੂ_ਜੀ
1/2👇
ਨਾ ਮਾਤਰ ਜੇਹੀ ਸੋਚ ਹੈ ਮੇਰੀ, ਗੁਣ ਵਿਸ਼ਾਲ ਨੇ ਤੇਰੇ ।
ਹੱਥਾਂ ਵਿਚ ਮੇਰੇ ਹੱਥ ਫੜਕੇ, ਲਿਖਣਾ ਆਪ ਸਿਖਾਦੇ ।
ਕਿਨਕਾ ਸ਼ਾਇਰੀ ਵਾਲਾ ਮੇਰੀ ਝੋਲੀ ਦੇ ਵਿਚ ਪਾ ਦੇ ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦਾ ਰਾਜ ਦੁਲਾਰਾ ।
ਦੁਨੀਆ ਤਾਰਨ ਆਇਆ ਨਾਨਕੀ ਮਾਂ ਦੀ ਅੱਖ ਦਾ ਤਾਰਾ।
2/3👇
ਅੰਮ੍ਰਿਤਸਰ ਦੀ ਧਰਤੀ ਉੱਤੇ, ਰੌਣਕਾਂ ਖੁਸ਼ੀਆਂ ਆਈਆਂ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਗਤਾਂ ਦੇਣ ਵਧਾਈਆਂ ।

ਤੇਗ ਮੱਲ ਤੋਂ ਨਾਮ ਓਨਾ ਦਾ ਪੈ ਗਿਆ ਤੇਗ ਬਹਾਦਰ ।
ਸਮਾ ਆਇਆ ਤੇ ਤੇਗ ਬਹਾਦਰ ,ਬਣ ਗਏ ਹਿੰਦ ਦੀ ਚਾਦਰ ।
ਨਾਲ ਸਬਰ ਦੇ ਜਬਰ ਨੂੰ ਠਲ੍ਹਿਆ ,ਗਲ ਨਾਲ ਲਾਏ ਨਿਮਾਣੇ ।
3/4👇
Read 8 tweets
16 Nov
ਕਰਤਾਰਸਿੰਘ ਸਰਾਭਾ (1896-1915): ਇਕ ਗ਼ਦਰ ਇਨਕਲਾਬੀ ਸੀ। ਇਸ ਦਾ ਜਨਮ ਪੰਜਾਬ ਦੇ ਲੁਧਿਆਣੇ ਜ਼ਿਲੇ ਵਿਚ ਸਰਾਭਾ ਪਿੰਡ ਵਿਖੇ 1896 ਨੂੰ ਹੋਇਆ। ਇਹ ਇਕ ਰੱਜੇ-ਪੁੱਜੇ ਕਿਸਾਨ ਮੰਗਲ ਸਿੰਘ ਦਾ ਇਕਲੌਤਾ ਪੁੱਤਰ ਸੀ। ਆਪਣੇ ਪਿੰਡ ਤੋਂ ਪ੍ਰਾਇਮਰੀ ਸਿੱਖਿਆ ਲੈਣ ਤੋਂ ਬਾਅਦ ਕਰਤਾਰ ਸਿੰਘਨੇਦਸਵੀਂ ਕਰਨਲਈ ਲੁਧਿਆਣਾ ਦੇਮਾਲਵਾ
#ਸ਼ਹੀਦ_ਕਰਤਾਰ_ਸਿੰਘ_ਸਰਾਭਾ 👇
ਖ਼ਾਲਸਾ ਹਾਈਸਕੂਲ ਵਿਖੇ ਦਾਖ਼ਲਾ ਲੈ ਲਿਆ। ਇਹ ਦਸਵੀਂ ਕਲਾਸ ਵਿਚ ਸੀ ਜਦੋਂ ਇਹ ਆਪਣੇ ਚਾਚੇ ਕੋਲ ਉੜੀਸਾਰਹਿਣ ਚੱਲਾ ਗਿਆਸੀ।ਉੱਥੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸ ਨੇ ਕਾਲਜ ਵਿਚ ਦਾਖ਼ਲਾ ਲੈ ਲਿਆ। 1912 ਵਿਚ ਜਦੋਂ ਇਹ ਕੇਵਲ ਸੋਲ੍ਹਾਂ ਸਾਲ ਦਾ ਸੀ ਤਾਂ ਸਾਨਫ਼ਰਾਂਸਿਸਕੋ,
2/3👇
ਕੈਲੀਫ਼ੋਰਨੀਆ (ਯੂ.ਐਸ.ਏ.) ਚੱਲਾ ਗਿਆ ਅਤੇ ਰਸਾਇਣ (ਕੈਮਿਸਟਰੀ) ਦੀ ਡਿਗਰੀ ਹਾਸਲ ਕਰਨ ਲਈ ਬਰਕਲੇ ਵਿਖੇ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਵਿਚ ਦਾਖ਼ਲ ਹੋ ਗਿਆ। ਬਰਕਲੇ ਦੇ ਨਾਲੰਦਾ ਕਲੱਬ ਵਿਖੇ ਭਾਰਤੀ ਵਿਦਿਆਰਥੀਆਂ ਨਾਲ ਮਿੱਤਰਤਾ ਨੇ ਇਸ ਦੇ ਮਨ ਵਿਚ ਦੇਸ-ਭਗਤੀ ਦੀ ਭਾਵਨਾ ਜਾਗ੍ਰਿਤ ਕੀਤੀ ਅਤੇ ਅਮਰੀਕਾ ਵਿਚ ਆਉਣ
3/4👇
Read 7 tweets
15 Nov
ਸਿੱਖ ਇਤਿਹਾਸ :ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ:ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿੰਨਾਂ ਦੀ ਸ਼ਹੀਦੀ ਨੂੰ ਹਰ ਕੋਈ ਪ੍ਰਣਾਮ ਕਰਦਾ ਹੈ।ਬਾਬਾ ਦੀਪ ਸਿੰਘ ਜੀ ਨੂੰ ਇੱਕ ਯੋਧਾ ਹੋਣ ਦੇ ਨਾਲ ਨਾਲ ਇੱਕ ਬ੍ਰਹਮਗਿਆਨੀ ਵਜੋਂ ਵੀ ਜਾਣਿਆਂ ਜਾਂਦਾ ਹੈ।ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ:
1/2👇
#ਧੰਨ_ਧੰਨ_ਬਾਬਾ_ਦੀਪ_ਸਿੰਘ_ਜੀ
ਦੇ ਵਿੱਚ ਪਿਤਾ ਭਗਤਾ ਦੇ ਘਰ ਮਾਤਾ ਜਿਓਨੀ ਦੇ ਕੁੱਖੋਂ ਪਹੂਵਿੰਡ ਪਿੰਡ ਅੰਮ੍ਰਿਤਸਰ ਵਿਖੇ ਹੋਇਆ। 1699 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਸਥਾਪਿਤ ਕੀਤੇ ਖਾਲਸਾ ਪੰਥ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਸਕਿਆ ਤੇ ਗੁਰੂ ਦੇ ਸਿੱਖ ਬਣ ਗਏ।
2/3👇
ਬਾਬਾ ਦੀਪ ਸਿੰਘ ਜੀ ਨੂੰ ਗੁਰੂ ਜੀ ਦਾ ਸਾਥ ਏਨਾ ਕ ਚੰਗਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਹੁਣ ਘਰ ਨਹੀਂ ਜਾਣਗੇ।ਭਾਵ ਬਾਬਾ ਦੀਪ ਸਿੰਘ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆ 'ਤੇ ਚੱਲ ਕੇ ਆਪਣਾ ਜੀਵਨ ਗੁਰੂ ਦੇ ਚਰਨਾ ‘ਚ ਗੁਜਾਰਨਗੇ।ਬਾਬਾ ਦੀਪ ਸਿੰਘ ਜੀ ਨੇ
4/5👇
Read 10 tweets
15 Nov
ਬੰਦਾ ਸਿੰਘ ਬਹਾਦਰ (1670-1716 ਈ.):

ਸਿੱਖ ਇਤਿਹਾਸ ਦਾ ਇਕ ਧਰਮ-ਵੀਰ ਯੋਧਾ ਜਿਸ ਦਾ ਜਨਮ ਪੁਣਛ ਖੇਤਰ (ਪੱਛਮੀ ਕਸ਼ਮੀਰ) ਦੇ ਰਾਜੌਰੀ ਕਸਬੇ ਦੇ ਨੇੜਲੇ ਪਿੰਡ ਤੱਛਲ ਵਿਚ ਰਘੂਦੇਵ (ਨਾਮਾਂਤਰ ਰਾਮਦੇਵ) ਨਾਂ ਦੇ ਕਿਸਾਨ ਰਾਜਪੂਤ ਦੇ ਘਰ 27 ਅਕਤੂਬਰ 1670 ਈ. (ਕਤਕ ਸੁਦੀ 13, 1727 ਬਿ.) ਨੂੰ ਹੋਇਆ।
#ਬਾਬਾ_ਬੰਦਾ_ਸਿੰਘ_ਬਹਾਦੁਰ_ਜੀ 🌺
1/2👇
ਇਸ ਦਾ ਨਾਂ ਲੱਛਮਣ ਦੇਵ ਰਖਿਆ ਗਿਆ। ਇਸ ਨੂੰ ਸ਼ਸਤ੍ਰ-ਵਿਦਿਆ ਅਤੇ ਸ਼ਿਕਾਰ ਖੇਡਣਦਾਬਹੁਤ ਸ਼ੌਕ ਸੀ। ਇਕਵਾਰ ਇਸਨੇਜਦੋਂ ਇਕ ਹਿਰਨੀ ਦਾ ਸ਼ਿਕਾਰ ਕੀਤਾ ਤਾਂ ਗਰਭਵਤੀ ਹਣ ਕਾਰਣ ਉਸ ਦੇ ਪੇਟ ਵਿਚੋਂ ਦੋਵੇਂ ਬੱਚੇ ਡਿਗ ਪਏ ਅਤੇ ਲੱਛਮਣ ਦੇਵ ਦੀਆਂ ਅੱਖਾਂ ਸਾਹਮਣੇ ਤੜਪ ਤੜਪ ਕੇ ਮਰ ਗਏ।
2/3👇
ਉਸਦਿਨ ਤੋਂਇਹਵੈਰਾਗੀ ਹੋ ਗਿਆ ਅਤੇ ਇਕ ਵੈਸ਼ਣਵ ਸਾਧ ਜਾਨਕੀ ਪ੍ਰਸਾਦ ਦਾ ਚੇਲਾ ਬਣ ਗਿਆ, ਇਸ ਦਾ ਨਾਂ ਮਾਧੋ ਦਾਸ ਰਖਿਆ ਗਿਆ। ਘੁੰਮਦਿਆਂ ਫਿਰਦਿਆਂ ਇਹ ਨਾਸਿਕ ਪਹੁੰਚਿਆ ਅਤੇ ਇਕ ਔਘੜ ਨਾਥ ਪਾਸ ਜੰਤ੍ਰ-ਮੰਤ੍ਰ ਅਤੇ ਸਿੱਧੀਆਂ ਪ੍ਰਾਪਤ ਕਰਨ ਦਾ ਅਭਿਆਸ ਕੀਤਾ। ਉਥੋਂ ਨਾਂਦੇੜ ਜਾਕੇਗੋਦਾਵਰੀ ਨਦੀ ਦੇਖੱਬੇ ਕੰਢੇ ਉਤੇ ਆਪਣਾ ਮਠ ਕਾਇਮ ਕੀਤਾ।
3/4👇
Read 8 tweets
13 Nov
ਮਹਾਰਾਜਾ ਰਣਜੀਤ ਸਿੰਘ ਜੀ 🌺

ਬਚਪਨ ਆਪਣਾ ਬਾਲਕ ਰਣਜੀਤ ਸਿੰਘ ਨੇ, ਵਹਿੰਦੇ ਖੂਨ ਦੇ ਵਿੱਚ ਗ਼ੁਜਾਰਿਆ ਸੀ।
ਰਣਤੱਤੇ ’ਚ ਜੂਝਣ ਵਾਲਿਆਂ ਨੇ, ਓਹਨੂੰ ਸ਼ਸਤਰਾਂ ਨਾਲ ਸ਼ਿੰਗ਼ਾਰਿਆ ਸੀ।
ਨਾਢੂ ਖਾਂ ਸੀ ਗ਼ਿੱਦੜਾਂ ਵਾਂਗ਼ ਦੌੜੇ, ਬੱਬਰ ਸ਼ੇਰ ਨੇ ਜਦੋਂ ਲਲਕਾਰਿਆ ਸੀ।
1/2👇
ਪੜੀਏ ਜਦੋਂ ਇਤਿਹਾਸ ਤਾਂ ਪਤਾ ਲੱਗ਼ਦੈ, (ਉਹ) ਸਦਾ ਜਿੱਤਿਆ ਕਦੇ ਨਾ ਹਾਰਿਆ ਸੀ।
ਜੋ ਪੰਜਾਬ ਨੂੰ ਆਉਂਦੇ ਸੀ ਮੂੰਹ ਚੁੱਕੀ, ਫੜ ਕੇ ਪਿੱਛੇ ਪਰਤਾਏ ਰਣਜੀਤ ਸਿੰਘ ਨੇ।
ਮੁੜਕੇ ਫੇਰ ਨਾ ਏਧਰ ਨੂੰ ਮੂੰਹ ਕੀਤਾ, ਐਸੇ ਮੂੰਹ ਭੁਵਾਏ ਰਣਜੀਤ ਸਿੰਘ ਨੇ।
2/3👇
ਜਿਹੜੇ ਕਹਿੰਦੇ ਕਹਾਉਂਦੇ ਸੀ ਜੱਗ਼ ਅੰਦਰ, ਖੱਬੀ ਖਾਨ ਝਟਕਾਏ ਰਣਜੀਤ ਸਿੰਘ ਨੇ।
ਸ਼ਾਹ ਜਮਾਨ ਅਬਦਾਲੀ ਦੇ ਪੋਤਰੇ ਨੂੰ, ਦਿਨੇ ਤਾਰੇ ਵਿਖਾਏ ਰਣਜੀਤ ਸਿੰਘ ਨੇ।ਸ਼ਾਹੀ ਮਹਿਲ ਵਿੱਚ ਗ਼ੁਰੂ ਗ਼੍ਰੰਥ ਜੀ ਦਾ, ਸਭ ਤੋਂ ਉੱਤੇ ਸੀ ਕੀਤਾ ਪ੍ਰਕਾਸ਼ ਓਨ੍ਹਾਂ ।
3/4👇
Read 7 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal

Thank you for your support!

Follow Us on Twitter!

:(