Discover and read the best of Twitter Threads about #ਰਤਨਾ_ਸੁਦਰਸ਼ਨ

Most recents (1)

"ਭਾਰਤੀ ਫੌਜ ਦੇ #ਬਲੂ_ਸਟਾਰ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ( ਇੰਦਰਾ ਗਾੰਧੀ ਅਤੇ ਸਟੇਟ ਵਲੋਂ ) ਸਿਰਜਿਆ ਬਿਰਤਾਂਤ ਝੂਠ ਦਾ ਪਲੰਦਾ ਸੀ ।"
ਇਹ ਗਲ ਕਿਸੇ ਸਿਖ ਨੇ ਨਹੀੰ ਬਲਕਿ ਮੌਕੇ ਦੇ #ਗਵਰਨਰ ਬੀ.ਡੀ. ਪਾਂਡੇ ਨੇ ਅਪਣੀ ਸਵੈਜੀਵਨੀ IN THE SERVICE OF FREE INDIA ਵਿਚ ਲਿਖੀ ਹੈ । ਕਿਤਾਬ ਪਾਂਡੇ ਦੀ ਧੀ ਨੇ ਛਾਪੀ ਹੈ । /੫
ਧੀ #ਰਤਨਾ_ਸੁਦਰਸ਼ਨ ਨੂੰ ਪਾਂਡੇ ਦੀ ਹਦਾਇਤ ਸੀ ਕਿ ਕਿਤਾਬ ਉਸ ਦੇ #ਮਰਨ ਤੋੰ ਪੰਜ ਸਾਲ ਬਾਅਦ ਛਾਪੀ ਜਾਵੇ ।
ਪਾਂਡੇ 10 ਅਕਤੂਬਰ 1983 ਤੋੰ 27 ਜੂਨ 1984 ਤਕ ਪੰਜਾਬ ਦਾ ਗਵਰਨਰ ਰਿਹਾ । ਹਾਲਾਤ ਦੇ ਉਭਾਰ ਪਿਛਲੀ ਰਾਜਨੀਤੀ ਤੋੰ ਪਰੇਸ਼ਾਨ ਗਵਰਨਰ ਨੇ ਅਠ ਮਹੀਨਿਆਂ ਦੇ ਸੰਖੇਪ ਅਰਸੇ ਵਿਚ ਤਿੰਨ ਵਾਰ ਵਾਪਸ ਜਾਣ ਲਈ ਕਿਹਾ /੪
ਪਰ ਹਰ ਵਾਰ ਉਸ ਦੀ ਬੇਨਤੀ #ਰੱਦ ਕਰ ਦਿਤੀ ਗਈ ।
ਪਾਂਡੇ ਅਪਣੀ ਕਹਾਣੀ ਰਾਹੀੰ #ਸਿੱਖਾਂ ਦੀ ਭਰਪੂਰ ਪਰਸ਼ੰਸਾ ਕਰਦਾ ਹੈ ਅਤੇ #ਖਾਲਿਸਤਾਨ ਅਤੇ ਪੰਜਾਬ ਦੇ ਗਲੀਆਂ ਬਾਜ਼ਾਰਾਂ ਵਿਚ ਮਾਰਧਾੜ ਦੇ ਸਿਰਜੇ ਗਏ #ਝੂਠੇ ਬਿਰਤਾਂਤ ਦੀ ਭਰਪੂਰ ਨਿਖੇਧੀ ਕਰਦਾ ਹੈ । ਇੰਦਰਾ ਗਾਂਧੀ ਨਾਲ ਪੰਜਾਬ ਦੀ ਨਿਯੁਕਤੀ ਸਮੇਂ ਹੋਈ ਮੀਟਿੰਗ ਦੌਰਾਨ /੩
Read 5 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!