Discover and read the best of Twitter Threads about #jeevay_panjab

Most recents (5)

ਸੰਗਤ ਧਾਹਾਂ ਮਾਰ ਮਾਰ ਰੋਈ 25 ਜੂਨ 1984

ਹਮਲੇ ਤੋਂ ਬਾਅਦ ਵਾਰ ਵਾਰ ਵਿਰੋਧ ਕਰਨ ਤੇ ਰੌਲਾ ਪਉਣ ਤੇ 25 ਜੂਨ 1984 ਨੂੰ ਸਿਰਫ 2 ਘੰਟੇ ਕੁਝ ਚੁਣੀ ਹੋਈ 200 ਦੇ ਕਰੀਬ ਸੰਗਤ ਨੂੰ ਦਰਬਾਰ ਸਾਹਿਬ ਦਰਸ਼ਨ ਕਰਨ ਦੀ ਖੁੱਲ੍ਹ ਮਿਲੀ ਸਮਾ ਸਵੇਰੇ 7 ਤੋ 9 ਦਾ ਸੀ

ਪਰ 6 ਵਜੇ ਹੀ ਦੋ ਢਾਈ ਹਜ਼ਾਰ ਲੋਕ ਕੋਤਵਾਲੀ ਇਕੱਠੇ ਹੋ ਗਏ ਜਦੋ ਖੁਲ ਮਿਲੀ ਤਾਂ
ਸਾਰੇ ਦੋੜ ਪਏ ਐ ਲਗਦਾ ਸੀ ਜਿਵੇਂ ਸਾਰਾ ਸ਼ਹਿਰ ਉਮਡ ਪਿਆ ਹੋਵੇ ਰੋਜ਼ ਸਵੇਰੇ ਸ਼ਾਮ ਦਰਸ਼ਨ ਕਰਨ ਵਾਲਿਆ ਨੂੰ ਪਿਛਲੇ ਕਈ ਦਿਨਾਂ ਤੋਂ ਦਰਸ਼ਨ ਨਹੀਂ ਹੋਏ ਸੀ ਉਨ੍ਹਾਂ ਅੰਦਰ ਬੜਾ ਚਾਅ ਸੀ ਬੜੀ ਖੁਸ਼ੀ ਸੀ ਪਰ ਏ ਖੁਸ਼ੀ ਕੁਝ ਮਿੰਟਾਂ ਹੀ ਰਹੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਸੀ ਸਭ ਦੀਆਂ #ਧਾਹਾਂ ਨਿਕਲ ਗਈਆਂ ਚਾਹੇ
ਪਿਛਲੇ ਦਿਨਾਂ ਤੋਂ ਫੌਜ ਰਾਤ ਦਿਨ ਲੱਗ ਕੇ ਪਲੱਸਤਰ ਤੇ ਪੇਂਟ ਕਰਕੇ ਨਿਸ਼ਾਨ ਮਿਟਉਣ ਚ ਲੱਗੀ ਸੀ ਪਰ ਢਹਿ ਢੇਰੀ ਬੁੰਗੇ ਟੈਂਕਾਂ ਨਾਲ ਚੂਰ ਫਰਸ਼ ਅੰਗ ਨਾਲ ਧੁਆਂਖੇ ਕਮਰੇ ਕੋਲੇ ਬਣੇ ਬੂਹੇ ਬਾਰੀਆ ਢਹਿ ਢੇਰੀ ਅਕਾਲ ਤਖਤ ਸਾਹਿਬ ਪਰਕਰਮਾਂ ਚੋ ਲਾਸ਼ਾਂ ਦੀ ਸੜਾਂਦ ਫੌਜੀ ਕਹਿਰ ਦੀ ਮੂੰਹ ਬੋਲਦੀ ਤਸਵੀਰ ਸੀ ਸਰਕਾਰ ਦਾ ਇਹ ਦਾਅਵਾ ਕੇ
Read 5 tweets
25 ਜੂਨ ਸ਼ਹੀਦੀ ਦਿਹਾੜਾ (ਸੰਨ 1716)
ਬਾਬਾ ਬੰਦਾ ਸਿੰਘ ਬਹਾਦਰ

8 ਮਹੀਨਿਆ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋਂ ਸ਼ਹੀਦ ਕਰ ਦਿੱਤੇ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ ਕੁਝ ਮੁਖੀ ਸਿੰਘਾਂ ਨੂੰ
ਕਈ ਦਿਨ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਖ਼ਜ਼ਾਨਾ ਕਿੱਥੇ ਦਬਿਆ ਹੈ ?? ਪਰ ਉਨ੍ਹਾਂ ਕੁਝ ਨਾ ਦੱਸਿਆ ਕਿਉਂਕਿ ਖ਼ਜ਼ਾਨਾ ਤੇ ਕੋਈ ਹੈ ਹੀ ਨਹੀਂ ਸੀ । ਉਨ੍ਹਾਂ ਕਦੇ ਦੱਬਿਆ ਨਹੀਂ ਸਭ ਕੁਝ ਸਿੰਘਾਂ ਚ ਵੰਡ ਦਿੰਦੇ ਸੀ

ਫਿਰ ਇੱਕ ਦਿਨ ਬਾਕੀ 26 ਜਰਨੈਲਾਂ ਦੇ ਸਮੇਤ ਬਾਬਾ ਜੀ ਨੂੰ ਕੁਤਬ ਮੀਨਾਰ ਦੇ ਕੋਲ ਲਿਆਂਦਾ ਗਿਆ ਦੋ ਸ਼ਰਤਾਂ ਰੱਖੀਆਂ ਮੁਸਲਮਾਨ ਹੋ ਜਾਓ
ਜਾਂ ਮੌਤ ਕਬੂਲ ਕਰੋ ਬੰਦਾ ਸਿੰਘ ਜੀ ਨੇ ਮੌਤ ਕਬੂਲ ਕੀਤੀ ਉਨ੍ਹਾਂ ਦੀ ਗੋਦ ਚ ਚਾਰ ਸਾਲ ਦਾ ਪੁੱਤਰ ਅਜੈਪਾਲ ਸਿੰਘ ਰੱਖਿਆ ਹੱਥ ਖੰਜਰ ਫੜਾ ਕੇ ਕਿਹਾ ਇਸ ਦਾ ਕਤਲ ਕਰ ਬਾਬਾ ਜੀ ਨੇ ਨਾਂਹ ਕਰ ਦਿੱਤੀ ਉਸੇ ਵੇਲੇ ਜਲਾਦ ਨੇ ਖੰਜਰ ਦੇ ਨਾਲ ਬਾਬਾ ਜੀ ਦੇ ਪੁੱਤਰ ਅਜੈ ਸਿੰਘ ਦਾ ਸੀਨਾ ਚੀਰ ਕੇ ਦਿਲ ਕੱਢਿਆ ਤੇ ਧੜਕਦਾ ਹੋਇਆ ਦਿਲ
Read 8 tweets
31 ਮਈ 1984 ਦਾ ਇਤਿਹਾਸ ਕਰਫਿਊ ਅਤੇ ਪੂਰਨ ਘੇਰਾ ਬੰਦੀ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੋਲੀਬਾਰੀ ਸੁਰੂ
ਮੇਨ ਪਾਸਾ ਘੰਟਾ ਘਰ : 10 ਗਾਰਡ ਪੈਰਾਂ ਕਮਾਂਡੋ ਅਤੇ SSF
ਪਰਿਕ੍ਰਮਾ ਅੰਦੂਰਨੀ ਘੰਟਾ ਘਰ : ਖਾਸ 10 ਪ੍ਰੋਗਰੈੱਸ 0100
ਆਟਾ ਮੰਡੀ : 15 ਕੁਮਾਉਂ ਅਤੇ 9 ਗੜਵਾਲ ਯੂਨਿਟ
ਪਾਪੜਾ ਵਾਲਾ ਬਜ਼ਾਰ : 9 ਗੜਵਾਲ ਯੂਨਿਟ ਕਾਰਡਨ 12 ਬਿਹਾਰ ਯੂਨਿਟ ਲਾਲ ਇਮਾਰਤ ਨੇੜੇ ਸ਼੍ਰੀ ਅਕਾਲ ਤਖਤ : 15 ਕੁਮਾਉਂ ਰਸਤਾ ਨੇੜੇ ਹੁਣ ਦੀ ਸ਼ਹੀਦੀ ਯਾਦਗਾਰ : ਕਮਾਂਡੋ SSE IQ ਗਾਰਡ, ਦੱਖਣੀ ਵਿੰਗ ਲੰਗਰਹਾਲ : 26 ਮਦਰਾਸ ਯੂਨਿਟ

ਪੂਰਨ ਕਵਰ ਘੇਰਾ ਬੰਦੀ ਸੀ ਆਰ ਪੀ ਐੱਫ, ਬਿਹਾਰ ਕਾਰਡਨ 12 ਯੂਨਿਟ, 10 ਗਾਰਦ, 1 ਪੈਰਾਂ ਸੀ ਡੀ ਓ ਕਮਾਂਡੋ,
ਬਕਤਰਬੰਦ 16 ਕੇਵਲਰੀ, ਟੈਂਕ, ਹੇਲੀਕਾਪਟਰ, ਖਾਸ ਗੋਤਾਂਖੋਰ...

#jeevay_panjab #desh_panjab #panjab #sikhsovereignty #sikhkaum #sikhitihaas #sikhpath #sikhhistory #sikh #sikhi
Read 4 tweets
ਇਕ ਲੱਖ ਸਿੱਖਾਂ ਵਲੋ ਸ਼ਾਂਤ ਮਈ ਜਲੂਸ 31-5-1981

ਆਨੰਦਪੁਰ ਦੇ ਮੱਤੇ ਦੀਆਂ 18 ਮੰਗਾਂ ਚੋਂ ਇੱਕ ਸੀ ਸ੍ਰੀ "ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ" ਐਲਾਨਿਆ ਜਾਵੇ

ਬੀੜੀ ਸਿਗਰਟ ਪਾਨ ਤੰਬਾਕੂ ਆਦਿਕ ਨਸ਼ੇ ਦੀਆਂ ਦੁਕਾਨਾਂ ਸ਼ਹਿਰੋ ਬਾਹਰ ਕੱਢੀਆਂ ਜਾਣ ਇਸ ਮੰਗ ਦੇ ਲਈ ਸਿੱਖ ਜਥੇਬੰਦੀਆਂ ਨੇ 31 ਮਈ 1981 ਨੂੰ ਇਕ ਜਲੂਸ ਕੱਢਿਆ ਗਿਆ
ਇਸ ਜਲੂਸ ਦੀ ਆਰੰਭਤਾ ਮੰਜੀ ਹਾਲ ਤੋਂ ਹੋਈ ਪਹਿਲਾ ਸਿੱਖਾ ਆਗੂ ਬੋਲੇ ਅਖਰੀਰ ਚ ਸੰਤਾਂ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕੇ "ਪੂਰੀ ਸ਼ਾਂਤੀ ਬਣਾ ਕੇ ਰੱਖਣੀ ਚਾਹੇ ਕੋਈ ਇੱਟ ਵੱਟਾ ਪੱਥਰ ਵੀ ਮਾਰੇ ਜਵਾਬ ਨਹੀਂ ਦੇਣਾ ਭੜਕਣਾ ਨਹੀ ਪਰ ਓਸ ਘਰ ਦਾ ਪਤਾ ਜ਼ਰੂਰ ਨੋਟ ਕਰ ਲਿਉ ਬਾਅਦ ਚ ਵੇਖਾਂਗੇ" ਇਸ ਜਲੂਸ ਦੀ ਅਗਵਾਈ ਦੇ ਲਈ
ਸਿੱਖ ਜਥੇਬੰਦੀਆਂ ਨੇ ਸੰਤਾਂ ਨੂੰ ਚੁਣਿਆ ਮੰਜੀ ਹਾਲ ਗੁਰੂ ਚਰਨਾਂ ਚ ਅਰਦਾਸ ਕਰਕੇ ਜਲੂਸ ਆਰੰਭ ਹੋਇਆ ਇਕ ਅਨੁਮਾਨ ਦੇ ਨਾਲ ਇਹ ਗਿਣਤੀ ਲੱਖ ਤੋ ਉਪਰ ਸੀ ਸ਼ਹਿਰ ਦੇ ਵੱਖ ਵੱਖ ਬਜਾਰਾਂ ਚੋ ਹੁੰਦਾ ਹੋਇਆ ਏ ਜਲੂਸ ਬਿਨਾਂ ਕਿਸੇ ਭੜਕਾਹਟ ਦੇ ਸ਼ਾਂਤਮਈ ਢੰਗ
ਨਾਲ ਸਮਾਪਤ ਹੋਇਆ
Read 6 tweets
ਬਰਛੇ ਨਾਲ ਟੈਂਕ ਦਾ ਮੁਕਾਬਲਾ

ਗ਼ਾਲਿਬ ਕਹਿੰਦਾ ਲਹੂ ਉ ਨੀਂ ਹੁੰਦਾ ਜਿਹੜਾ ਰਗਾਂ ਚ ਦੌੜਦਾ ਲਹੂ ਤੇ ਉ ਆ ਜਿਹੜਾ ਅੱਖਾਂ ਚੋਂ ਟਪਕੇ ਰਗੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ....

ਘੱਲੂਘਾਰੇ ਜੂਨ 84 ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਚੱਲੀ ਤਾਂ ਟੈਂਕ ਦਰਬਾਰ ਸਾਹਿਬ ਵੱਲ ਨੂੰ ਮੋੜੇ ਇਕ
ਟੈਂਕ ਅੱਗ ਵਰਉਦਾ ਲੰਗਰ ਹਾਲ ਵੱਲੋਂ ਪਰਿਕਰਮਾ ਵੱਲ ਨੂੰ ਵਧਿਆ ਤਾਂ ਸਿੰਘਾਂ ਨੇ ਉਹਦੇ ਤੇ ਕਾਫੀ ਗੋਲੀ ਚਲਾਈ ਪਰ ਕਿੱਥੇ ਟੈਂਕ ਕਿੱਥੇ ਗੋਲੀਆਂ .... ਏਨੇ ਨੂੰ ਇੱਕ ਗੁਰੂ ਕਾ ਖ਼ਾਲਸਾ ਅਕਾਲੀ ਫੌਜ ਨਿਹੰਗ ਸਿੰਘ ਜੋ ਸੰਗਤ ਵਿਚੋ ਹੀ ਸੀ ਕਿਸੇ ਨੂੰ ਪਤਾ ਨਹੀਂ ਕੌਣ ਆ ... ਉ ਆਪਣਾ ਬਰਛਾ ਲੈ ਕੇ ਜੈਕਾਰੇ ਗੂਜਾਉਂਦਾ ਗੁਰੂ ਦਰ ਵੱਲ ਵੱਧ ਦੇ ਟੈਂਕ ਵੱਲ ਨੂੰ
ਰੋਕਣ ਚੜਿਆ ਕੇ ਬਰਛੇ ਨਾਲ ਹੀ ਤੇ ਹਮਲਾ ਕਰਕੇ ਚਾਲਨ ਨੂੰ ਮਾਰ ਦਿਆਂ ਪਰ ਥੋੜ੍ਹਾ ਅੱਗੇ ਵਧਣ ਤੇ ਟੈਂਕ ਚੋ ਵੱਜੇ ਬਸਟ ਨਾਲ ਸਿੰਘ ਜੀ ਡਿੱਗ ਪਏ ਤੇ ਓਸੇ ਪਲ ਸ਼ਹੀਦੀ ਪਾ ਗਿਆ ਸਿੰਘ ਦੀ ਬਹਾਦਰੀ ਦੇਖ ਮੋਰਚਿਆਂ ਚੋ ਸਿੰਘਾਂ ਨੇ ਜੈਕਾਰੇ ਗਜਾਏ ਤੇ ਫਿਰ ਗੋਲੀ ਵਰ੍ਹਾਉਣੀ ਸ਼ੁਰੂ ਕਰ ਦਿੱਤੀ

ਅਕਲਾਂ ਵਾਲੇ ਕਹਿਣ ਗੇ ਏ ਮੂਰਖਤਾਈ ਹੈ ਪਰ ਅਸਲ ਚ ਏ ਸਿੱਖ ਦਾ
Read 4 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!