Discover and read the best of Twitter Threads about #sikhraj

Most recents (3)

ਕੌਮ ਦਾ ਜਰਨੈਲ

ਬੰਗਲਾਦੇਸ਼ ਆਜ਼ਾਦ ਕਰਵਾਉਣ ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੁਕਤੀ ਬਾਹਿਨੀ ਫ਼ੌਜ ਦੇ ਰਚਾਇਤਾ ਜਨਰਲ ਸੁਬੇਗ ਸਿੰਘ ਨੂੰ ਜਦੋਂ ਸਰਕਾਰ ਨੇ ਝੂਠੇ ਇਲਜ਼ਾਮ ਲਾ ਕੇ ਨੌਕਰੀ ਤੋਂ ਕੱਢ ਦਿੱਤਾ ਤਾਂ ਉਨ੍ਹਾਂ ਅੰਦਰ ਗੁਰੂ ਪਿਆਰ ਨੇ ਉਛਾਲਾ ਖਾਧਾ ਤੇ ਕੌਮੀ ਦਰਦ ਜਾਗਿਆ ਆਪਣੇ ਇਕ ਮਿੱਤਰ ਦਲਵੀਰ ਸਿੰਘ ਢਿੱਲੋਂ ਨੂੰ ਮਿਲੇ ਤੇ ਕਿਹਾ ਦੇਸ਼ ਦੀ Image
ਸੇਵਾ ਬਹੁਤ ਕਰ ਲਈ ਤੇ ਉਹਦਾ ਇਨਾਮ ਵੀ ਮਿਲ ਗਿਆ ਹੁਣ ਕੌਮ ਦੀ ਸੇਵਾ ਕਰਨੀ ਆ ਕਿਸੇ ਇਮਾਨਦਾਰ ਤੇ ਪ੍ਰਭਾਵਸ਼ਾਲੀ ਸਿੱਖ ਲੀਡਰ ਨਾਲ ਮਿਲਾ ਢਿੱਲੋਂ ਨੇ ਜਰਨਲ ਸਾਬ ਨੂੰ ਲੌਂਗੋਵਾਲ ਨਾਲ ਮਿਲਾਇਆ ਲੌਂਗੋਵਾਲ ਤੇ ਜਰਨਲ ਸਾਬ ਦੀਆਂ ਕਾਫ਼ੀ ਸਮਾਂ ਆਪਸੀ ਗੱਲਾਂ ਬਾਤਾਂ ਹੋਈਆਂ ਵਾਪਸੀ ਤੇ ਜਦੋਂ ਢਿੱਲੋਂ ਨੇ ਪੁੱਛਿਆ ਕਿਵੇਂ ਰਹੀ ਮੁਲਾਕਾਤ ....
ਸੁਬੇਗ ਸਿੰਘ ਜੀ ਕਹਿਣ ਲੱਗੇ ਯਾਰ ਢਿੱਲੋ ਮੇਰੇ ਤੇ ਕੁਝ ਨੀ ਪੱਲੇ ਪਿਆ ਇਹ ਕਹਿਣਾ ਤੇ ਕੀ ਚਾਹੁੰਦਾ ਸੀ ਕਿਸੇ ਚੱਜ ਦੇ ਲੀਡਰ ਨਾਲ ਮਿਲਾ ਜੇ ਮਨਾਉਣਾ ਤੇ ਫਿਰ ਢਿੱਲੋਂ ਨੇ ਜਨਰਲ ਸਾਬ ਨੂੰ ਸੰਤ ਜਰਨੈਲ ਸਿੰਘ ਜੀ ਬਾਰੇ ਦੱਸਿਆ ਜੋ ਉਨਾਂ ਦਿਨਾਂ ਚ ਮਹਿਤੇ ਗਏ ਸੀ ਜਨਰਲ ਸਾਬ ਮਹਿਤੇ ਸੰਤਾਂ ਨੂੰ ਮਿਲਣ ਲਈ ਚਲੇ ਗਏ ਪਰ ਵਾਪਸ ਨਹੀਂ ਮੁੜੇ
Read 4 tweets
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅੱਗਬਾਣੀ ਵਾਲੇ ਲਾਲੇ ਦੇ ਕਤਲ ਮਾਮਲੇ’ਚ ਚੌਕ ਮਹਿਤਾ ਗ੍ਰਿਫਤਾਰੀ ਦੇਣ ਵੇਲੇ ਸਜਾਈ ਕੇਸਰੀ ਦਸਤਾਰ ਦਾ ਇਤਿਹਾਸ...

ਇਹ ਕੇਸਰੀ ਦਸਤਾਰ ਵੀ ਸੰਤਾਂ ਨੇ ਐਵੇਂ ਹੀ ਨਹੀਂ ਸੀ ਸਜਾਈ,ਇਹ ਪਿੱਛੇ ਵੀ ਇੱਕ ਘਟਨਾ ਹੈ, ਮੇਰੇ ਪਿੰਡ ਦਾ ਨਾਮ ਦਰਾਜ ਹੈ ਜਿਲ੍ਹਾ ਬਰਨਾਲਾ, ਸਾਡੇ ਪਿੰਡ ਗੁਰਦੁਆਰਾ ਟਿੱਬਾ Image
ਵਾਲੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਬੜੇ ਚੜ੍ਹਦੀ ਕਲਾ ਵਾਲੇ ਸੰਤ ਸਨ ਤੇ ਸੰਤ ਭਿੰਡਰਾਂਵਾਲੇ ਉਹਨਾਂ ਨੂੰ ਬਾਪੂ ਜੀ ਕਿਹਾ ਕਰਦੇ ਸਨ, ਗਿਰਫਤਾਰੀ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਾਲੇ ਸੰਤ ਨਰੈਣ ਸਿੰਘ ਮੋਨੀ ਜੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਆਏ ਸਨ ਸਮਾਪਤੀ ਵੇਲੇ ਜਦੋਂ
ਸੰਤ ਭਿੰਡਰਾਂਵਾਲੇ ਵਿਦਾਇਗੀ ਲੈਣ ਲੱਗੇ ਤਾਂ ਸੰਤ ਮੋਨੀ ਜੀ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਕੇਸਰੀ ਦਸਤਾਰ ਭੇਂਟ ਕੀਤੀ ਅਤੇ ਕਿਹਾ ਕਿ" ਜਰਨੈਲ ਸਿੰਘ ਜੀ ਤੁਸੀਂ ਨੌਜਵਾਨ ਹੋ, ਤੁਸੀਂ ਕੌਮ ਦੀ ਸੇਵਾ ਕਰਨੀ ਹੈ,ਇਹ ਕੇਸਰੀ ਦਸਤਾਰ ਤੁਸੀਂ ਘੋੜੀ ਚੜ੍ਹਨ ਵੇਲੇ ਸਜਾਉਣੀ", ਕੋਲ ਖੜ੍ਹੇ ਸਿੰਘ ਹੈਰਾਨ ਹੋ ਗਏ ਕਿ ਸੰਤ ਜਰਨੈਲ ਸਿੰਘ ਤਾਂ ਵਿਆਹੇ ਹੋਏ ਹਨ ਤੇ
Read 6 tweets
Vadda Ghallughara - Misaldaars

At this time of year we remember the ‘Vadda Ghallughara’ or Great Holocaust of 1762, when Ahmed Shah sought to wipe Sikhs off the face of the earth.
He attacked a convoy of 50,000 Sikh men, women and children. ImageImageImageImage
Half of them were massacred in one day. 50 cartloads of severed Sikh heads were taken to be hung at the gates of Lahore.
Sri Darbar Sahib was destroyed and the sarovar filled with slaughtered cows and the sarovar steps smashed. ImageImageImage
In those days, the darkest of Sikh history, with the blessing of Guru Sahib and the Chardi Kala spirit of never being broken or defeated, the Misaldaars led and inspired the Khalsa to such an extent that they took on and destroyed the previously undefeated Afghans. ImageImageImage
Read 14 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!