Discover and read the best of Twitter Threads about #sikhsovereignty

Most recents (12)

ਸੱਚ ਕਿੱਥੇ ਆ? Watch Till End to Know The True Face of These Two!
ਇਹ ਵੀਡੀਓ ਕੇਵਲ ਤੇ ਕੇਵਲ ਇਹਨਾਂ ਦੋਹਾਂ ਲਈ ਹੈ..ਜਿਹਨਾਂ ਨੇ ਜਦੋਂ ਪੰਥ ਬਾਹਰੀ ਅੱਗ ਨਾਲ ਸੜ ਰਿਹਾ ਹੈ ਉਸ ਸਮੇਂ ਵਿੱਚ ਬਿਨਾ ਕਿਸੇ ਲੈਣ ਦੇਣ ਬਿਨਾ ਕਿਸੇ Authority ਬਿਨਾਂ ਕਿਸੇ ਅਧਾਰ ਦੇ। ਪੰਥ ਨੂੰ ਅੰਦਰੂਨੀ ਅੱਗ ਵਿੱਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ।
ਵੀਰ ਅਮ੍ਰਿਤਪਾਲ (@sandhuamrit10) ਖਾਲਸੇ ਪੰਥ ਦਾ ਆਗੂ ਹੈ..ਕਿਸੇ ਲੱਲੀ ਛੱਲੀ ਦਾ ਨਹੀਂ। ਪੰਥ ਅਪਣੇ ਆਗੂਆਂ ਦੀ ਪਿੱਠ, ਠੋਕ ਕੇ ਪੂਰੇ ਗਾ। ਚਾਹੇ ਉਹ ਆਗੂ ਕੋਈ ਵੀ ਹੋਵੇ। 💯

ਉਹ ਚੁੱਪ ਕੀਤੀ ਬੈਠਾ ਹੈ,ਪੰਥ ਦਾ ਜੋਰ ਏਕਤਾ ਤੇ ਲੱਗਾ ਹੈ...... ਤੇ ਇਹ ਦੋਵੇਂ Out Of Nowhere...... ਏਕਤਾ ਚ ਹਿੱਸਾ ਤਾਂ ਕੀ ਪਾਉਣਾ ਸਗੋਂ ਅੱਗ ਲਾ ਰਹੇ ਹਨ।
ਇਹਨਾਂ ਨੂੰ ਕਿੰਨੀ ਕੁ ਦੀਪ ਦੀ ਸਮਝ ਹੈ ਉਹ ਸੰਗਤ ਆਪ ਇਹ ਵੀਡੀਓ ਦੇਖ ਕੇ ਤਹਿ ਕਰ ਲਵੇ। ਇਹਨਾਂ ਦਾ ਦੀਪ ਨਾਲ ਕੀ ਰਿਸ਼ਤਾ ਰਿਹਾ..... ਉਹ ਵੀ ਸੰਗਤ ਦੇਖ ਕੇ ਤਹਿ ਕਰ ਲਵੇ।

ਮੈਂ ਇੱਕ ਵਾਰ ਫੇਰ ਕਹਿ ਦਵਾਂ......... ਵੀਰ ਅਮ੍ਰਿਤਪਾਲ ਖਾਲਸੇ ਪੰਥ ਦਾ ਆਗੂ ਹੈ। ਕਿਸੇ ਲੱਲੀ ਛੱਲੀ ਦਾ ਨਹੀਂ।
Read 4 tweets
SYL - Sidhu Moosewala
Lyrics, English Translation 🧵

#sidhumoosewala #SYL @iSidhuMooseWala
#SikhSovereignty #Punjab

Thanks to @JasjitSinghD1 for most of the translation:
baaznews.org/p/sidhu-moosew…1/
Intro - audio clip of Sushil Gupta, MP for AAP:

Punjab ke andar hamari sarkar aa gayi hai
Our govt (AAP) has arrived in Punjab

2024 me Haryana ke andar hamari sarkar aa rahi hai
In 2024, our govt is coming to Haryana2/
2025 me Haryana ke har khet ke dole pe paani pahochege
in 2025, we will get water to all the fields of Haryana

Ye hamara vaayda nahi hai, guarantee hai
This isn't a promise, it's a guarantee

3/
Read 21 tweets
ਸ੍ਰ. ਮਾਨ ਦਾ ਵਿਰੋਧ ਕਿਉਂ ?

ਸੋਸ਼ਲ ਮੀਡੀਆ ਉੱਤੇ ਕੁਝ ਪੰਥ ਦਰਦੀ ਵੀਰ ਭੈਣ ਸ੍ਰ. ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਉਹ ਬਾਦਲਾਂ ਦੇ ਨਾਲ ਗਠਜੋੜ ਕਿਉਂ ਕਰ ਰਹੇ ਹਨ।

ਪਹਿਲੀ ਗੱਲ ਤਾਂ ਇਹ ਕਿ ਸੁਖਬੀਰ ਹੋਰੀਂ ਆਪਣੀ ਸਿਆਸੀ ਚਾਲ ਦੇ ਤਹਿਤ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਘਰ ਖ਼ੁਦ ਚੱਲ ਕੇ ਮਿਲਣ ਗਏ ਸਨ। ਉਹਨਾਂ ਦਾ
ਮਕਸਦ ਸ੍ਰ. ਮਾਨ ਨੂੰ ਸੰਗਰੂਰ ਚੋਣ ਲੜਨ ਤੋਂ ਰੋਕਣਾ ਹੈ, ਕਿਉਂਕਿ ਇਸ ਹਾਲਤ ਵਿੱਚ ਜੇਕਰ ਸਰਦਾਰ ਮਾਨ ਜਿੱਤਦੇ ਹਨ ਤਾਂ ਪੰਥ ਦਾ ਲੀਡਰ ਬਾਦਲ ਦੀ ਬਜਾਏ ਸਰਦਾਰ ਮਾਨ ਮੰਨਿਆ ਜਾਵੇਗਾ।

ਮੈਂ ਪਤਾ ਕੀਤਾ ਹੈ, ਸਰਦਾਰ ਮਾਨ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਬਾਕੀ ਮੁੱਖ ਗੱਲ ਇਹ ਹੈ ਕਿ ਬੰਦੀ ਸਿੰਘਾਂ ਦੇ ਮੁੱਦੇ ਤੇ ਜੇਕਰ ਸ੍ਰ. ਮਾਨ ਉਹਨਾਂ ਦੇ ਨਾਲ਼ ਬੈਠੇ
ਵੀ ਸਨ, ਤਾਂ ਸਰਦਾਰ ਮਾਨ ਨੇ ਆਪਣੇ ਸਿਧਾਂਤ ਅਤੇ ਨਿਸ਼ਾਨਾ ਨਹੀਂ ਛੱਡਿਆ, ਹਾਂ ਬਾਦਲਕੇ ਜਿਹੜੇ ਕਿ ਬੰਦੀ ਸਿੰਘਾਂ ਨੂੰ ‘ਅੱਤਵਾਦੀ' ਅਤੇ ‘ਕਾਤਲ' ਕਹਿੰਦੇ ਰਹੇ ਹਨ, ਉਹ ਜ਼ਰੂਰ ਆਪਣਾ ਸਟੈਂਡ ਛੱਡਣ ਲਈ ਮਜਬੂਰ ਹੋਏ ਹਨ।

ਇਹ ਸਾਡੇ ਲਈ ਚਿੰਤਾ ਵਾਲੀ ਗੱਲ ਨਹੀਂ। ਚਿੰਤਾ ਤਾਂ ਹੋਵੇ ਜੇਕਰ ਸਰਦਾਰ ਮਾਨ ਆਪਣਾ ਸਿਧਾਂਤ ਤੇ ਆਪਣਾ ਕੌਮੀ ਨਿਸ਼ਾਨਾ ਛੱਡ ਦੇਣ,
Read 5 tweets
3 ਜੂਨ 1984: ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ । ਅੱਜ ਸਵੇਰੇ 9 ਤੋਂ 11 ਵਜੇ ਤੱਕ ਕਰਫਿਊ ਵਿੱਚ ਢਿੱਲ ਦਿਤੀ ਸੀ ਪਰ ਦਹਿਸ਼ਤ ਦਾ ਮਾਹੌਲ ਹੋਣ ਕਰਕੇ ਅਤੇ ਸੰਗਤਾਂ ਨੂੰ ਢਿੱਲ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਘੱਟ ਹੀ ਸੰਗਤਾਂ ਸ੍ਰੀ ਦਰਬਾਰ ਸਾਹਿਬ ਆਈਆਂ । ਪਰ ਅੱਜ ਕੰਪਲੈਕਸ ਦੇ ਸਾਰੇ ਟੈਲੀਫੂਨ ਮਗਰੋਂ ਹੀ ਕੱਟ ਦਿਤੇ ਗਏ
ਸਨ।

ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਟਾਇਮਜ਼ ਆਫ਼ ਇੰਡੀਆਂ ਅਤੇ ਲੰਡਨ ਗਾਰਡੀਅਨ ਦੇ ਪ੍ਰਸਿੱਧ ਪੱਤਰਕਾਰਾਂ ਨੇ ਪ੍ਰੈਸ ਇੰਟਰਵਿਊ ਕੀਤੀ । ਸੰਤ ਭਿੰਡਰਾਂਵਾਲਿਆਂ ਨੇ ਸਾਰੇ ਸਵਾਲਾਂ ਦਾ ਜੁਆਬ ਦਿਤੇ ਅਤੇ ਕਿਹਾ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ, ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣੀਆਂ ਹਨ ।

ਅੱਜ ਰਾਤ 9 ਵਜੇ ਤੋਂ 36 ਘੰਟੇ
ਦਾ ਕਰਫਿਊ ਲਗਾਇਆ ਗਿਆ। ਕਰਫਿਊ ਸਮੇਂ ਬੱਲਦ ਗੱਡੀਆਂ ਅਤੇ ਸਾਇਕਲ ਆਦਿ ਚਲਾਉਣ ਤੱਕ ਪਾਬੰਦੀ ਲਗਾ ਦਿੱਤੀ ਗਈ। ਅੱਜ ਲੈਫੀਨੈਂਟ ਜਨਰਲ ਰਣਜੀਤ ਦਿਆਲ ਨੇ ਗਵਰਨਰ ਪੰਜਾਬ ਦੇ ਸੁਰੱਖਿਆ ਸਲਾਹਕਾਰ ਵਜੋਂ ਚਾਰਜ ਸੰਭਾਲ ਲਿਆ।

ਅੱਜ ਅਖਬਾਰਾਂ ਤੇ ਸੈਂਸਰ ਲੱਗਾ ਦਿੱਤਾ ਗਿਆ। ਅੱਜ ਰਾਤ ਦੇ 11 ਵਜੇ ਸਾਰੇ ਸ਼ਹਿਰ ਦੇ ਫੋਨ ਕੱਟ ਦਿਤੇ ਗਏ ਅਤੇ ਸ੍ਰੀ ਦਰਬਾਰ ਸਾਹਿਬ
Read 4 tweets
ਮੁੱਢ ਕਦੀਮੋਂ ਹੀ ਅਣਖਾਂ ਗ਼ੈਰਤਾਂ ਦਾ ਇਤਿਹਾਸ ਸੱਭਿਅਤਾਵਾਂ ਦੀ ਪਹਿਚਾਣ ਦਾ ਮੁੱਖ ਪ੍ਰਤੀਕ ਰਿਹਾ। ਵਿਦਵਤਾ ਦਾ ਮਾਣ ਕਰਨ ਵਾਲੀਆਂ ਕੌਮਾਂ ਨੇ ਦਿੱਲ ਦਾ ਜ਼ੋਰ ਲਾ ਲਿਆ, ਪਰ ਅਖੀਰ ਨੂੰ ਆਪਣੀ ਪਛਾਣ ਅਣਖੀਲੀ ਸਾਬਤ ਕਰਨ ਨੂੰ ਜਾਂ ਤੇ ਦਲੇਰ ਰੋਲ ਮਾਡਲ ਲੱਭਣੇ ਪਏ, ਜਾਂ ਜਾਅਲੀ ਪੈਦਾ ਕਰਨੇ ਪਏ। ਕਿਉਂਕਿ ਜੱਗ ਤੇ ਸੋਹਲੇ ਸਿਰਫ਼ ਅਣਖਾਂ ਗ਼ੈਰਤਾਂ ਦੀ
ਵਿਰਾਸਤ ਦੇ ਹੀ ਗਾਏ ਜਾਂਦੇ ਨੇ। ਗ਼ੈਰਤ ਬਿਨਾ ਕੀਤੀਆਂ ਆਰਥਿਕ ਤਰੱਕੀਆਂ ਵੀ ਮਿੱਟੀ ਹੁੰਦੀਆਂ ਨੇ। ਰੋਮਨ ਤੇ ਗ੍ਰੀਕ ਆਪਣੇ ਰਾਜ ਤੇ ਲੜਾਕਿਆਂ ਕਰਕੇ ਵੱਧ ਜਾਣੇ ਜਾਂਦੇ ਨੇ, ਨਾਂ ਕਿ ਫਰਾਰੀ, ਲੈਂਬਰਗਿਨੀ ਜਾਂ ਖਾਣ ਪੀਣ ਦੇ ਸੱਭਿਆਚਾਰ ਕਰਕੇ। ਗੱਲ ਇਹ ਨਹੀਂ ਕਿ ਚਾਤਰ, ਗਿਆਨੀ ਤੇ ਖੋਜੀ ਮਨੁੱਖ ਕਿਸੇ ਕੌਮ ਦਾ ਗਹਿਣਾ ਨਹੀਂ ਹੁੰਦੇ। ਪਰ ਮਨੁੱਖ ਦੀ
ਮਾਨਸਿਕਤਾ ਨੂੰ ਅਣਖਾਂ ਤੇ ਤੱਤੀਆਂ ਤਸੀਰਾਂ ਹੀ ਟੁੰਬਦੀਆਂ ਆਈਆਂ ਨੇ, ਖੋਜੀਆਂ ਜਾਂ ਵਿਦਵਾਨਾਂ ਨਾਲੋਂ ਮਨੁੱਖ ਆਪਣੀ ਕੌਮ ਦੇ ਯੋਧਿਆਂ ਦੀਆਂ ਤਸਵੀਰਾਂ ਲਾਕੇ ਵੱਧ ਮਾਣ ਮਹਿਸੂਸ ਕਰਦਾ। 2009 ‘ਚ ਕਰਨਲ ਗੱਦਾਫੀ ਇਟਲੀ ਦੌਰੇ ਤੇ ਗਿਆ ਤਾਂ ਓਹਦੀ ਛਾਤੀ ਤੇ ਉਮਰ ਮੁਖ਼ਤਾਰ ਦੀ ਫੋਟੋ ਸੀ, ਨਾ ਕਿ ਤੇਲ ਦੀ ਕਮਾਈ ਦਾ ਮਾਣ। ਇਹ ਓਹੋ ਕੌਮਾਂ ਹੀ ਕਰ ਸਕਦੀਆਂ ਨੇ
Read 7 tweets
ਭਾਰਤੀ ਸਰਕਾਰ ਨੇ ਅਪਣਾ ਇਹ ਅੱਠਵਾਂ ਗੀਤ ਭਾਰਤ ਵਿੱਚੋਂ ਬੈਨ ਕਰਵਾਇਆ ਏ । ਸਾਡੀ ਆਵਾਜ ਨੂੰ ਹਰ ਹੀਲੇ ਬੰਦ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ । ਸ਼ਾਇਦ ਉਹ ਮੇਰੀ ਕਲਮ ਜਾਂ ਮੇਰੇ ਬੋਲਾਂ ਤੋਂ ਖਤਰਾ ਮਹਿਸੂਸ ਕਰਦੀ ਹੈ। ਇਸ ਦਾ ਕਾਰਨ ਸ਼ਾਇਦ ਸਾਫ ਹੈ ਕਿ ਮੈਨੂੰ ਬਾਕੀਆਂ ਵਾਂਗ ਸਿਰਫ ਜੂਨ ਤੇ ਪਹਿਲੇ ਹਫਤੇ ਹੀ ਘੱਲੂਘਾਰਾ ਯਾਦ ਨਹੀ ਆਉਂਦਾ । Image
ਮੈਨੂੰ ਨਵੰਬਰ ਮਹੀਨੇ ਦੀ ਦਿਵਾਲੀ ਤੇ ਪਟਾਕੇ ਵੀ ਅਕਾਲ ਤਖ਼ਤ ਸਾਹਿਬ ਤੇ ਚਲਦੇ ਬੰਬ ਲੱਗਦੇ ਦਸਬੰਰ ਮਹੀਨੇ ਦੀਆਂ ਠੰਡੀਆਂ ਸੀਤ ਹਵਾਵਾਂ ਚ ਵੀ ਮੈਨੂੰ ਅੱਗ ਵਰਗਾ ਸੇਕ ਮਹਿਸੂਸ ਹੁੰਦਾ ਰਹਿੰਦਾ ਏ । ਇਸੇ ਕਰਕੇ ਮੇਰੇ ਹਰ ਗੀਤ ਵਿੱਚ ਸਪਸ਼ਟ ਤੌਰ ਤੇ ਜੂਨ 1984 ਦਾ ਜਿਕਰ ਹੋਵੇਗਾ । ਆਖੀਰ ਇਹੀ ਆਖਦਾ ਆ ਦੇ ਦਿੱਲੀ ਦੀ ਸਰਕਾਰ ਨੂੰ ਕਿ ਅਜੇ ਤਾਂ ਸਾਡੀ ਕਲਮ
ਹੀ ਚੱਲ ਰਹੀ ਆ ਤੂੰ ਸਾਨੂੰ ਹੱਥ ਚਲਾਉਣ ਲਈ ਮਜਬੂਰ ਕਰ ਰਹੀ ਏ । ਜਿਹੜੇ ਸਾਡੇ ਭੈਣ ਭਰਾ ਭਟਕੇ ਹੋਏ ਨੇ ਉਹਨਾਂ ਨੂੰ ਅਸੀਂ ਪਿਆਰ ਨਾਲ ਅਪਣੇ ਘਰ ਆਉਣ ਲਈ ਪ੍ਰੇਰ ਰਹੇ ਹਾਂ । ਪਰ ਜੇ ਤੇ ਲਈ ਅਸੀਂ ਡਾਂਗ ਚੁੱਕ ਲਈ ਤਾਂ ਤੇਰੀਆਂ ਗੱਲਾਂ ਵਿੱਚ ਆਏ ਸਾਡੇ ਅਪਣਿਆਂ ਦੇ ਵੀ ਔਰ ਤੱਤੇ ਕਰਨ ਵਿੱਚ ਟਾਇਮ ਨਹੀ ਲਾਵਾਂਗੇ । ਤੇਰੀ ਟੀਚਾ ਸਪਸ਼ਟ ਹੈ ਕਿ ਤੂੰ ਅਵਾਜ
Read 4 tweets
31 ਮਈ 1984 ਦਾ ਇਤਿਹਾਸ ਕਰਫਿਊ ਅਤੇ ਪੂਰਨ ਘੇਰਾ ਬੰਦੀ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੋਲੀਬਾਰੀ ਸੁਰੂ
ਮੇਨ ਪਾਸਾ ਘੰਟਾ ਘਰ : 10 ਗਾਰਡ ਪੈਰਾਂ ਕਮਾਂਡੋ ਅਤੇ SSF
ਪਰਿਕ੍ਰਮਾ ਅੰਦੂਰਨੀ ਘੰਟਾ ਘਰ : ਖਾਸ 10 ਪ੍ਰੋਗਰੈੱਸ 0100
ਆਟਾ ਮੰਡੀ : 15 ਕੁਮਾਉਂ ਅਤੇ 9 ਗੜਵਾਲ ਯੂਨਿਟ
ਪਾਪੜਾ ਵਾਲਾ ਬਜ਼ਾਰ : 9 ਗੜਵਾਲ ਯੂਨਿਟ ਕਾਰਡਨ 12 ਬਿਹਾਰ ਯੂਨਿਟ ਲਾਲ ਇਮਾਰਤ ਨੇੜੇ ਸ਼੍ਰੀ ਅਕਾਲ ਤਖਤ : 15 ਕੁਮਾਉਂ ਰਸਤਾ ਨੇੜੇ ਹੁਣ ਦੀ ਸ਼ਹੀਦੀ ਯਾਦਗਾਰ : ਕਮਾਂਡੋ SSE IQ ਗਾਰਡ, ਦੱਖਣੀ ਵਿੰਗ ਲੰਗਰਹਾਲ : 26 ਮਦਰਾਸ ਯੂਨਿਟ

ਪੂਰਨ ਕਵਰ ਘੇਰਾ ਬੰਦੀ ਸੀ ਆਰ ਪੀ ਐੱਫ, ਬਿਹਾਰ ਕਾਰਡਨ 12 ਯੂਨਿਟ, 10 ਗਾਰਦ, 1 ਪੈਰਾਂ ਸੀ ਡੀ ਓ ਕਮਾਂਡੋ,
ਬਕਤਰਬੰਦ 16 ਕੇਵਲਰੀ, ਟੈਂਕ, ਹੇਲੀਕਾਪਟਰ, ਖਾਸ ਗੋਤਾਂਖੋਰ...

#jeevay_panjab #desh_panjab #panjab #sikhsovereignty #sikhkaum #sikhitihaas #sikhpath #sikhhistory #sikh #sikhi
Read 4 tweets
ਇਕ ਲੱਖ ਸਿੱਖਾਂ ਵਲੋ ਸ਼ਾਂਤ ਮਈ ਜਲੂਸ 31-5-1981

ਆਨੰਦਪੁਰ ਦੇ ਮੱਤੇ ਦੀਆਂ 18 ਮੰਗਾਂ ਚੋਂ ਇੱਕ ਸੀ ਸ੍ਰੀ "ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ" ਐਲਾਨਿਆ ਜਾਵੇ

ਬੀੜੀ ਸਿਗਰਟ ਪਾਨ ਤੰਬਾਕੂ ਆਦਿਕ ਨਸ਼ੇ ਦੀਆਂ ਦੁਕਾਨਾਂ ਸ਼ਹਿਰੋ ਬਾਹਰ ਕੱਢੀਆਂ ਜਾਣ ਇਸ ਮੰਗ ਦੇ ਲਈ ਸਿੱਖ ਜਥੇਬੰਦੀਆਂ ਨੇ 31 ਮਈ 1981 ਨੂੰ ਇਕ ਜਲੂਸ ਕੱਢਿਆ ਗਿਆ
ਇਸ ਜਲੂਸ ਦੀ ਆਰੰਭਤਾ ਮੰਜੀ ਹਾਲ ਤੋਂ ਹੋਈ ਪਹਿਲਾ ਸਿੱਖਾ ਆਗੂ ਬੋਲੇ ਅਖਰੀਰ ਚ ਸੰਤਾਂ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕੇ "ਪੂਰੀ ਸ਼ਾਂਤੀ ਬਣਾ ਕੇ ਰੱਖਣੀ ਚਾਹੇ ਕੋਈ ਇੱਟ ਵੱਟਾ ਪੱਥਰ ਵੀ ਮਾਰੇ ਜਵਾਬ ਨਹੀਂ ਦੇਣਾ ਭੜਕਣਾ ਨਹੀ ਪਰ ਓਸ ਘਰ ਦਾ ਪਤਾ ਜ਼ਰੂਰ ਨੋਟ ਕਰ ਲਿਉ ਬਾਅਦ ਚ ਵੇਖਾਂਗੇ" ਇਸ ਜਲੂਸ ਦੀ ਅਗਵਾਈ ਦੇ ਲਈ
ਸਿੱਖ ਜਥੇਬੰਦੀਆਂ ਨੇ ਸੰਤਾਂ ਨੂੰ ਚੁਣਿਆ ਮੰਜੀ ਹਾਲ ਗੁਰੂ ਚਰਨਾਂ ਚ ਅਰਦਾਸ ਕਰਕੇ ਜਲੂਸ ਆਰੰਭ ਹੋਇਆ ਇਕ ਅਨੁਮਾਨ ਦੇ ਨਾਲ ਇਹ ਗਿਣਤੀ ਲੱਖ ਤੋ ਉਪਰ ਸੀ ਸ਼ਹਿਰ ਦੇ ਵੱਖ ਵੱਖ ਬਜਾਰਾਂ ਚੋ ਹੁੰਦਾ ਹੋਇਆ ਏ ਜਲੂਸ ਬਿਨਾਂ ਕਿਸੇ ਭੜਕਾਹਟ ਦੇ ਸ਼ਾਂਤਮਈ ਢੰਗ
ਨਾਲ ਸਮਾਪਤ ਹੋਇਆ
Read 6 tweets
ਬਰਛੇ ਨਾਲ ਟੈਂਕ ਦਾ ਮੁਕਾਬਲਾ

ਗ਼ਾਲਿਬ ਕਹਿੰਦਾ ਲਹੂ ਉ ਨੀਂ ਹੁੰਦਾ ਜਿਹੜਾ ਰਗਾਂ ਚ ਦੌੜਦਾ ਲਹੂ ਤੇ ਉ ਆ ਜਿਹੜਾ ਅੱਖਾਂ ਚੋਂ ਟਪਕੇ ਰਗੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ....

ਘੱਲੂਘਾਰੇ ਜੂਨ 84 ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਚੱਲੀ ਤਾਂ ਟੈਂਕ ਦਰਬਾਰ ਸਾਹਿਬ ਵੱਲ ਨੂੰ ਮੋੜੇ ਇਕ
ਟੈਂਕ ਅੱਗ ਵਰਉਦਾ ਲੰਗਰ ਹਾਲ ਵੱਲੋਂ ਪਰਿਕਰਮਾ ਵੱਲ ਨੂੰ ਵਧਿਆ ਤਾਂ ਸਿੰਘਾਂ ਨੇ ਉਹਦੇ ਤੇ ਕਾਫੀ ਗੋਲੀ ਚਲਾਈ ਪਰ ਕਿੱਥੇ ਟੈਂਕ ਕਿੱਥੇ ਗੋਲੀਆਂ .... ਏਨੇ ਨੂੰ ਇੱਕ ਗੁਰੂ ਕਾ ਖ਼ਾਲਸਾ ਅਕਾਲੀ ਫੌਜ ਨਿਹੰਗ ਸਿੰਘ ਜੋ ਸੰਗਤ ਵਿਚੋ ਹੀ ਸੀ ਕਿਸੇ ਨੂੰ ਪਤਾ ਨਹੀਂ ਕੌਣ ਆ ... ਉ ਆਪਣਾ ਬਰਛਾ ਲੈ ਕੇ ਜੈਕਾਰੇ ਗੂਜਾਉਂਦਾ ਗੁਰੂ ਦਰ ਵੱਲ ਵੱਧ ਦੇ ਟੈਂਕ ਵੱਲ ਨੂੰ
ਰੋਕਣ ਚੜਿਆ ਕੇ ਬਰਛੇ ਨਾਲ ਹੀ ਤੇ ਹਮਲਾ ਕਰਕੇ ਚਾਲਨ ਨੂੰ ਮਾਰ ਦਿਆਂ ਪਰ ਥੋੜ੍ਹਾ ਅੱਗੇ ਵਧਣ ਤੇ ਟੈਂਕ ਚੋ ਵੱਜੇ ਬਸਟ ਨਾਲ ਸਿੰਘ ਜੀ ਡਿੱਗ ਪਏ ਤੇ ਓਸੇ ਪਲ ਸ਼ਹੀਦੀ ਪਾ ਗਿਆ ਸਿੰਘ ਦੀ ਬਹਾਦਰੀ ਦੇਖ ਮੋਰਚਿਆਂ ਚੋ ਸਿੰਘਾਂ ਨੇ ਜੈਕਾਰੇ ਗਜਾਏ ਤੇ ਫਿਰ ਗੋਲੀ ਵਰ੍ਹਾਉਣੀ ਸ਼ੁਰੂ ਕਰ ਦਿੱਤੀ

ਅਕਲਾਂ ਵਾਲੇ ਕਹਿਣ ਗੇ ਏ ਮੂਰਖਤਾਈ ਹੈ ਪਰ ਅਸਲ ਚ ਏ ਸਿੱਖ ਦਾ
Read 4 tweets
ਕੌਮ ਦਾ ਜਰਨੈਲ

ਬੰਗਲਾਦੇਸ਼ ਆਜ਼ਾਦ ਕਰਵਾਉਣ ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੁਕਤੀ ਬਾਹਿਨੀ ਫ਼ੌਜ ਦੇ ਰਚਾਇਤਾ ਜਨਰਲ ਸੁਬੇਗ ਸਿੰਘ ਨੂੰ ਜਦੋਂ ਸਰਕਾਰ ਨੇ ਝੂਠੇ ਇਲਜ਼ਾਮ ਲਾ ਕੇ ਨੌਕਰੀ ਤੋਂ ਕੱਢ ਦਿੱਤਾ ਤਾਂ ਉਨ੍ਹਾਂ ਅੰਦਰ ਗੁਰੂ ਪਿਆਰ ਨੇ ਉਛਾਲਾ ਖਾਧਾ ਤੇ ਕੌਮੀ ਦਰਦ ਜਾਗਿਆ ਆਪਣੇ ਇਕ ਮਿੱਤਰ ਦਲਵੀਰ ਸਿੰਘ ਢਿੱਲੋਂ ਨੂੰ ਮਿਲੇ ਤੇ ਕਿਹਾ ਦੇਸ਼ ਦੀ Image
ਸੇਵਾ ਬਹੁਤ ਕਰ ਲਈ ਤੇ ਉਹਦਾ ਇਨਾਮ ਵੀ ਮਿਲ ਗਿਆ ਹੁਣ ਕੌਮ ਦੀ ਸੇਵਾ ਕਰਨੀ ਆ ਕਿਸੇ ਇਮਾਨਦਾਰ ਤੇ ਪ੍ਰਭਾਵਸ਼ਾਲੀ ਸਿੱਖ ਲੀਡਰ ਨਾਲ ਮਿਲਾ ਢਿੱਲੋਂ ਨੇ ਜਰਨਲ ਸਾਬ ਨੂੰ ਲੌਂਗੋਵਾਲ ਨਾਲ ਮਿਲਾਇਆ ਲੌਂਗੋਵਾਲ ਤੇ ਜਰਨਲ ਸਾਬ ਦੀਆਂ ਕਾਫ਼ੀ ਸਮਾਂ ਆਪਸੀ ਗੱਲਾਂ ਬਾਤਾਂ ਹੋਈਆਂ ਵਾਪਸੀ ਤੇ ਜਦੋਂ ਢਿੱਲੋਂ ਨੇ ਪੁੱਛਿਆ ਕਿਵੇਂ ਰਹੀ ਮੁਲਾਕਾਤ ....
ਸੁਬੇਗ ਸਿੰਘ ਜੀ ਕਹਿਣ ਲੱਗੇ ਯਾਰ ਢਿੱਲੋ ਮੇਰੇ ਤੇ ਕੁਝ ਨੀ ਪੱਲੇ ਪਿਆ ਇਹ ਕਹਿਣਾ ਤੇ ਕੀ ਚਾਹੁੰਦਾ ਸੀ ਕਿਸੇ ਚੱਜ ਦੇ ਲੀਡਰ ਨਾਲ ਮਿਲਾ ਜੇ ਮਨਾਉਣਾ ਤੇ ਫਿਰ ਢਿੱਲੋਂ ਨੇ ਜਨਰਲ ਸਾਬ ਨੂੰ ਸੰਤ ਜਰਨੈਲ ਸਿੰਘ ਜੀ ਬਾਰੇ ਦੱਸਿਆ ਜੋ ਉਨਾਂ ਦਿਨਾਂ ਚ ਮਹਿਤੇ ਗਏ ਸੀ ਜਨਰਲ ਸਾਬ ਮਹਿਤੇ ਸੰਤਾਂ ਨੂੰ ਮਿਲਣ ਲਈ ਚਲੇ ਗਏ ਪਰ ਵਾਪਸ ਨਹੀਂ ਮੁੜੇ
Read 4 tweets
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅੱਗਬਾਣੀ ਵਾਲੇ ਲਾਲੇ ਦੇ ਕਤਲ ਮਾਮਲੇ’ਚ ਚੌਕ ਮਹਿਤਾ ਗ੍ਰਿਫਤਾਰੀ ਦੇਣ ਵੇਲੇ ਸਜਾਈ ਕੇਸਰੀ ਦਸਤਾਰ ਦਾ ਇਤਿਹਾਸ...

ਇਹ ਕੇਸਰੀ ਦਸਤਾਰ ਵੀ ਸੰਤਾਂ ਨੇ ਐਵੇਂ ਹੀ ਨਹੀਂ ਸੀ ਸਜਾਈ,ਇਹ ਪਿੱਛੇ ਵੀ ਇੱਕ ਘਟਨਾ ਹੈ, ਮੇਰੇ ਪਿੰਡ ਦਾ ਨਾਮ ਦਰਾਜ ਹੈ ਜਿਲ੍ਹਾ ਬਰਨਾਲਾ, ਸਾਡੇ ਪਿੰਡ ਗੁਰਦੁਆਰਾ ਟਿੱਬਾ Image
ਵਾਲੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਬੜੇ ਚੜ੍ਹਦੀ ਕਲਾ ਵਾਲੇ ਸੰਤ ਸਨ ਤੇ ਸੰਤ ਭਿੰਡਰਾਂਵਾਲੇ ਉਹਨਾਂ ਨੂੰ ਬਾਪੂ ਜੀ ਕਿਹਾ ਕਰਦੇ ਸਨ, ਗਿਰਫਤਾਰੀ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਵਾਲੇ ਸੰਤ ਨਰੈਣ ਸਿੰਘ ਮੋਨੀ ਜੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਆਏ ਸਨ ਸਮਾਪਤੀ ਵੇਲੇ ਜਦੋਂ
ਸੰਤ ਭਿੰਡਰਾਂਵਾਲੇ ਵਿਦਾਇਗੀ ਲੈਣ ਲੱਗੇ ਤਾਂ ਸੰਤ ਮੋਨੀ ਜੀ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਕੇਸਰੀ ਦਸਤਾਰ ਭੇਂਟ ਕੀਤੀ ਅਤੇ ਕਿਹਾ ਕਿ" ਜਰਨੈਲ ਸਿੰਘ ਜੀ ਤੁਸੀਂ ਨੌਜਵਾਨ ਹੋ, ਤੁਸੀਂ ਕੌਮ ਦੀ ਸੇਵਾ ਕਰਨੀ ਹੈ,ਇਹ ਕੇਸਰੀ ਦਸਤਾਰ ਤੁਸੀਂ ਘੋੜੀ ਚੜ੍ਹਨ ਵੇਲੇ ਸਜਾਉਣੀ", ਕੋਲ ਖੜ੍ਹੇ ਸਿੰਘ ਹੈਰਾਨ ਹੋ ਗਏ ਕਿ ਸੰਤ ਜਰਨੈਲ ਸਿੰਘ ਤਾਂ ਵਿਆਹੇ ਹੋਏ ਹਨ ਤੇ
Read 6 tweets
ਬਿਨਾਂ ਸ਼ਸਤਰ ਕੇਸੰ ਨਰੰ ਭੇਡ ਜਾਂਨੋ ਗਹੈ ਕਾਨ ਤਾਂ ਕੇ ਕਿਤੇ ਲੈ ਸਿਧਾਨੋ ॥
ਏਹ ਮੋਰ ਆਗਿਯਾ ਸੁਨ ਲੇਹੋ ਪਿਆਰੇ ਬਿਨਾ ਸ਼ਸਤ੍ਰ ਕੇਸੰ ਨਾ ਦੇਵੇ ਦੀਦਾਰੇ ||
ਜਬ ਹਮਰੈ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤ੍ਰ ਸਜਾਵੋ ॥

ਬਚਨ :-- ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ Image
ਸਿੱਖ ਨੂੰ ਹਥਿਆਰ ਰੱਖਣ ਦਾ ਹੁਕਮ ਛੇਵੇਂ ਪਾਤਸ਼ਾਹ ਦਾ ਹੈ.. ਉਹਨਾਂ ਦਾ ਹੁਕਮ ਸਿੱਖਾਂ ਲਈ ਸਰਵ ਉੱਚ ਕਨੂੰਨ ਹੈ .. ਵੇਸੇ ਤਾਂ ਜਥੇਦਾਰ ਸਾਹਿਬ ਨੇ ਲਸੰਸੀ ਹਥਿਆਰ ਰੱਖਣ ਦਾ ਸੁਨੇਹਾ ਦਿੱਤਾ ਹੈ ਪਰ ਜੇ ਹਕੂਮਤ ਸਿੱਖਾਂ ਦੇ ਹਥਿਆਰ ਰੱਖਣ ਤੇ ਪਾਬੰਦੀ ਵੀ ਲਗਾ ਦੇਵੇ ਤਾਂ ਵੀ ਸਿੱਖਾਂ ਕੋਲ ਦੁਨੀਆਂ ਦੇ ਇਹਨਾਂ ਦੁਨੀਆਵੀ ਰਾਜਾਂ ਦੇ ਕਨੂੰਨਾ ਤੋਂ ਵੱਡਾ
ਗੁਰੂ ਦਾ ਇਲਾਹੀ ਹੁਕਮ ਹੈ.. ਜਦੋਂ ਸਿੱਖ ਮੁਗਲਾਂ ਕੋਲੋ ਤੁਹਾਡੀ ਲੁੱਟੀ ਪੱਤ ਛੁਡਾ ਕੇ ਮੋੜ ਲਿਆਉਦੇ ਸਨ ਤਾਂ ਤੁਸੀ ਪੁੱਛਦੇ ਸੀ ਕਿ ਸਿੱਖੋ ਜਿਹੜੇ ਹਥਿਆਰਾ ਨਾਲ ਅਬਦਾਲੀ ਨਾਲ ਲੜਨ ਲੱਗੇ ਓ ਉਹ ਲਸੰਸੀ ਹਨ ਜਾਂ ਨਹੀਂ? ਜੇ ਸਿੱਖਾਂ ਨੇ ਤੁਹਾਡੀਆਂ ਹੱਦਾਂ ਦੀ ਤੁਹਾਡੀ ਪੁੱਤ ਦੀ ਰਾਖੀ ਕਰਨੀ ਹੈ ਤਾਂ ਫਿਰ ਸਭ ਜਾਇਜ਼ ਹੈ ਜੇ ਸਿੱਖ ਆਪਣੀਆਂ ਧੀਆਂ ਭੈਣਾ ਤੇ
Read 4 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!