Discover and read the best of Twitter Threads about #ਸਿੱਖਨਸਲਕੁਸ਼ੀ੧੯੮੪

Most recents (3)

ਸਿੱਖਾਂ ਦੇ ਕਤਲੇਆਮ ਬਦਲੇ ਇਸ ਨੂੰ ਅਕਤੂਬਰ 1980 ਵਿੱਚ #ਬਹਾਦਰੀ_ਦਾ_ਮੈਡਲ ਦਿੱਤਾ !
13 ਅਪ੍ਰੈਲ 1978 ਦੇ ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਵੱਲੋਂ 13 ਸਿੱਖਾਂ ਦਾ ਕਤਲੇਆਮ ਕੀਤੇ ਜਾਣ ਦੇ ਖ਼ਿਲਾਫ਼ ਜਲੂਸ ਹੋਰ ਜਗ੍ਹਾ ਤੋਂ ਇਲਾਵਾ ਦਿੱਲੀ ਵਿੱਚ ਵੀ ਨਿਕਲੇ। (1/7)

#ਸਿੱਖਨਸਲਕੁਸ਼ੀ੧੯੮੪
5 ਨਵੰਬਰ 1978 ਨੂੰ ਦਿੱਲੀ ਵਿੱਚ ਨਿਕਲੇ ਜਲੂਸ ’ਤੇ ਕਿਰਨ ਬੇਦੀ ਦੀ ਅਗਵਾਈ ਹੇਠ ਦਿੱਲੀ ਪੁਲੀਸ ਨੇ ਹੰਝੂ-ਗੈਸ ਅਤੇ ਗੋਲੀਆਂ ਚਲਾਈਆਂ। ਕਿਰਨ ਬੇਦੀ ਖ਼ੁਦ ਲਾਠੀਆਂ ਨਾਲ ਮੁਜ਼ਾਹਰਾ ਕਰਦੇ ਨਿਹੱਥੇ ਸਿੱਖਾਂ ਨੂੰ ਕੁੱਟਦੀ ਰਹੀ। ../6
ਪੁਲੀਸ ਨੇ ਗੋਲੀਆਂ ਚਲਾ ਕੇ ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਸ. ਅਵਤਾਰ ਸਿੰਘ ਕੋਹਲੀ ਤੇ ਦੋ ਹੋਰ ਸਿੱਖ ਭਾਈ ਮਨਿੰਦਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੂੰ #ਮਾਰ ਦਿੱਤਾ।
ਏਥੇ ਹੀ #ਬਸ ਨਹੀਂ, ਦਿੱਲੀ ਪੁਲੀਸ ਨੇ ਸ਼ਾਮ ਨੂੰ ਬੰਗਲਾ ਸਾਹਿਬ, ਰਕਾਬ ਗੰਜ ਆਦਿ ਗੁਰਦਵਾਰੇ ਸੀਲ ਵੀ ਕਰ ਦਿੱਤੇ। ../5
Read 7 tweets
ਸਿੱਖਾਂ ਦੇ ਦੁੱਧ ਚੁੰਗਦੇ ਬੱਚਿਆਂ ਨੂੰ ਗੈਸ ਤੇ ਜਿਉਂਦਾ ਭੁਨਣਾ, ਸਿੱਖ ਬੱਚੀਆਂ ਨੂੰ ਨਗਨ ਕਰ ਕੇ ਗਲੀਆਂ ਵਿਚ ਘੁਮਾਉਣਾ ਅਤੇ ਓਹਨਾ ਦੇ ਬਲਾਤਕਾਰ ਕਰਨੇ; ਇਹ ਕੰਮ ਕਿਸੇ ਪਾਕਸਤਾਨੀ , ਬੰਗਲਾਦੇਸ਼ੀ ਯਾ ਚੀਨੀ ਨੇ ਨਹੀਂ ਕੀਤੇ, ਬਲਕਿ ਓਹਨਾ ਨੇ ਕੀਤੇ ਜੋ ਸਿੱਖਾਂ ਨਾਲ ਨਹੂੰ ਮਾਸ ਦਾ ਰਿਸ਼ਤਾ ਦਸਦੇ ਹਨ।

#neverforget1984 #ਸਿੱਖਨਸਲਕੁਸ਼ੀ੧੯੮੪ 1/8 ImageImage
ਟਵੀਟ ਨਾਲ ਨੱਥੀ ਕੀਤੀਆਂ ਦੋਹੇ ਫੋਟਵਾਂ ਚ ਜੋ ਲਿਖਿਆ ਉਹ ਪੜੋ ਅਤੇ ਮਹਿਸੂਸ ਕਰੋ ਉਸ ਜ਼ੁਲਮ ਅਤੇ ਦਹਿਸ਼ਤ ਨੂੰ ਜੋ ਬੇਕਸੂਰ ਸਿੱਖਾਂ ਤੇ ਹੋਇਆ। ਕਹਿੰਦੇ ਸਾਡੀ ਮਾਂ ਮਾਰ ਦਿਤੀ, ਜਿਹਨਾਂ ਨੇ ਸੋਧਾ ਲਾਇਆ ਓਹ ਭਜੇ ਨਹੀਂ ਓਹਨਾ ਨੂੰ ਇਹਨਾਂ ਦੀ ਸਰਕਾਰ ਨੇ ਆਪਣੀ ਮਨ ਮਰਜੀ ਦੀ ਸਜਾ ਦੇ ਦਿਤੀ। /7
ਫੇਰ ਬੇਕਸੂਰ ਸਿੱਖ ਨੌਜਵਾਨਾਂ, ਬੀਬੀਆਂ, ਬਚਿਆ ਤੇ ਜ਼ੁਲਮ ਕਿਉਂ? ਜਦ ਇਹਨਾਂ ਦਾ ਬਾਪੂ ਮਾਰਿਆ ਸੀ ਬ੍ਰਾਹਮਣ ਨਥੂਰਾਮ ਗੋਡਸੇ ਨੇ ਓਦੋ ਕਿਉਂ ਨਹੀਂ ਭੜਕੇ? ਜਦ ਤਾਮਿਲ ਹਿੰਦੂ ਨਲਿਨੀ ਨੇ ਇਹਨਾਂ ਦਾ ਭਰਾ ਰਾਜੀਵ ਗਾਂਧੀ ਮਾਰਿਆ ਓਦੋ ਕਿਉਂ ਨਹੀਂ ਧਰਤੀ ਕੰਬੀ? ਅਸਲ ਚ ਇਹ 5 ਸਦੀਆਂ ਦਾ ਵੈਰ ਹੀ ਸੀ ਜੋ ਉਸ ਦਿਨ ਫੁਟਿਆ। /6
Read 8 tweets
ਸਭ ਤੋਂ ਮੇਨ ਗੱਲ ਕਿ ਨਵੰਬਰ 84 ਵਿੱਚ ਸਿੱਖ ਕੌਮ ਦੇ ਹੋਏ ਕਤਲੇਆਮ ਨੂੰ ਦੰਗੇ ਕਹਿਣਾ ਬੰਦ ਕਰੋ, ਇਹ ਕੋਈ ਦੰਗੇ ਨਹੀਂ ਸੀ, ਸਗੋਂ ਪੂਰੀ ਤਰ੍ਹਾਂ ਸੋਚ ਸਮਝਕੇ ਭਾਰਤੀ ਸਟੇਟ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ।

#ਸਿੱਖਨਸਲਕੁਸ਼ੀ੧੯੮੪ #NeverForget1984 (1/6)
ਸਾਡੇ ਲੋਕਾਂ ਵਿੱਚ ਆਮ ਆਦਤ ਹੈ ਕਿ ਜਦੋਂ ਵੀ ਨਵੰਬਰ 84 ਦੀ ਗੱਲ ਕਰਦੇ ਨੇ ਤਾਂ ਇਸਨੂੰ ਹਿੰਦੂ ਅਤੇ ਸਿੱਖਾਂ ਵਿੱਚ ਹੋਏ ਦੰਗੇ ਕਹਿ ਕੇ ਗੱਲ ਸ਼ੁਰੂ ਕਰਦੇ ਨੇ, ਇਹ ਦੰਗੇ ਬਿਲਕੁਲ ਨਹੀਂ ਸੀ, ਜੇ ਇਹ ਦੰਗੇ ਹੁੰਦੇ ਤਾਂ ਹਿੰਦੂਆਂ ਦਾ ਵੀ ਬਰਾਬਰ ਹੀ ਘਾਣ ਹੁੰਦਾ।

#ਸਿੱਖਨਸਲਕੁਸ਼ੀ੧੯੮੪ #NeverForget1984 ../5
ਭਾਰਤੀ ਸਟੇਟ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਨਵੰਬਰ ਵਿੱਚ ਸਿੱਖਾਂ ਦਾ ਬੀਜ ਨਾਸ਼ ਕਰਨ ਲਈ, ਸਾਰਾ ਸਰਕਾਰੀ ਤੰਤਰ ਕਾਤਲ ਭੀੜਾਂ ਦੀ ਹਰ ਸੰਭਵ ਮੱਦਦ ਕਰ ਰਿਹਾ ਸੀ। ਜਿੱਥੇ ਵੀ ਕਾਤਲ ਭੀੜਾਂ ਨੂੰ ਅੱਗੋਂ ਹਥਿਆਰਬੰਦ ਸਿੱਖ ਟੱਕਰ ਜਾਂਦੇ ਤਾਂ ਇਹ ਹਿੰਦੂ ਗੁੰਡੇ ਉੱਥੋਂ ਵਾਪਸ ਆ ਜਾਂਦੇ

#ਸਿੱਖਨਸਲਕੁਸ਼ੀ੧੯੮੪ #NeverForget1984 ../4
Read 6 tweets

Related hashtags

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3.00/month or $30.00/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!