ਦਰਬਾਰ ਸਾਹਿਬ ਤੋਂ ਜੰਗ ਲੜਨੀ ਕੋਈ ਐਂਵਈ ਨਸੀਬ ਹੋ ਜਾਂਦੀ ?

ਸੰਤ ਭਿੰਡਰਾਂਵਾਲੇ ਨੂੰ ਬਾਬਾ ਦੀਪ ਸਿੰਘ ਤੇ ਨਿਹੰਗ ਬਾਬਾ ਗੁਰਬਖਸ਼ ਸਿੰਘ ਦੀ ਸ਼੍ਰੇਣੀ ਵਿੱਚ ਰੱਖਕੇ ਵੇਖਣ ਦੀ ਲੋੜ ਏ ਜਿਹਨਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਬਚਾਉਣ ਖਾਤਰ ਹਿੰਦ ਹਕੂਮਤ ਨਾਲ ਮੱਥਾ ਲਾਇਆ ਤੇ ਅੱਗੇ ਹੋਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ।
੧੯੪੭ ਤੋਂ ਬਾਅਦ ਇਹ ਸਿੱਖਾਂ ਅਤੇ ਹਿੰਦ ਹਕੂਮਤ ਦੀ ਪਹਿਲੀ ਜੰਗ ਸੀ, ਓਹਨਾ ਵੇਲਿਆਂ ਚ ਜਦੋਂ ਹਰ ਦੂਜੀ ਕੌਮ ਸੋਚਦੀ ਸੀ ਕਿ ਅਸੀਂ ਅਜ਼ਾਦ ਹੋ ਚੁੱਕੇ ਆਂ, ਓਸਲਾਂ ਰੋਡੇ ਪਿੰਡੋਂ ਉਠਿਆ ਸਾਧ ਆਖ ਗਿਆ "ਨਹੀਂ, ਸਿੱਖ ਇਸ ਮੁਲਕ ਅੰਦਰ ਗੁਲਾਮ ਨੇ", ਸਿੱਖਾਂ ਨੂੰ ਸੰਤ ਸਿਪਾਹੀ ਮਿਲ ਚੁੱਕਾ ਸੀ ।
ਓਹ ਸੱਚੀਓਂ ਕੋਈ ਅਠਾਰਵੀਂ ਸਦੀ ਦੀ ਰੂਹ ਸੀ, ਜਿਹੜੀ ਸ਼ਹੀਦੀ ਪਾਉਣਾ ਲੋਚ ਰਹੀ ਸੀ ਪਰ ਅਕਾਲ ਪੁਰਖ ਦੀ ਰਜ਼ਾ ਬਿਨਾਂ ਪੱਤਾ ਵੀ ਨਹੀਂ ਹਿੱਲਦਾ, ਫੇਰ ਸ਼ਹੀਦੀ ਵਰਗੀ ਦਾਤ ਇੰਨੀ ਸੌਖੀ ਕਿਵੇਂ ਮਿਲ ਜਾਂਦੀ ।
ਜਿਵੇਂ ਕਸੀਦਾਕਾਰੀ ਕਰਨ ਲਗਿਆਂ ਕਪੜੇ ਚੋਂ ਸੂਈ ਨੂੰ ਅਣਗਿਣਤ ਬਾਰ ਆਰ ਪਾਰ ਲੰਘਾਉਣਾ ਪੈਂਦਾ, ਸ਼ਾਇਦ ਓਸੇ ਤਰਾਂ ਅਕਾਲ ਪੁਰਖ ਵਲੋਂ ਸੰਤਾਂ ਦੀ ਰੂਹ 'ਤੇ ਪਹਿਲਾਂ ਸਮੁੱਚੇ "ਸਿੱਖ ਇਤਿਹਾਸ" ਦੀ ਕਢਾਈ ਕੀਤੀ ਗਈ, ਇਸੇ ਲਈ ਤਾਂ ਸੰਤਾ ਨਾਲ ਵਿਚਰਨ ਵਾਲੇ ਲੋਕ ਕਹਿੰਦੇ ਨੇ : ਭਿੰਡਰਾਂਵਾਲਾ ਪੂਰੀ ਸਿੱਖ ਕੌਮ ਦਾ ਦਰਦ ਸਾਂਭੀ ਬੈਠਾ ਸੀ ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੈਦਾ ਹੀ "ਸ਼ਹੀਦੀ ਬਸਤਰ" ਪਾ ਕੇ ਹੋਏ, ਜਿਹੜਾ ਵੀ ਓਸ "ਬਸਤਰ ਦਾ ਟੋਟਾ" ਲੈਂਦਾ ਗਿਆ ਓਹ ਨਿਰਭਉ ਦੀ ਅਵਸਥਾ 'ਚ ਪਹੁੰਚਦਾ ਗਿਆ ਤੇ ਸ਼ਹੀਦੀ ਪਾਉਂਦਾ ਗਿਆ ।
ਸੱਚਖੰਡ ਸ੍ਰੀ ਦਰਬਾਰ ਸਹਿਬ ਤੋਂ ਇਕ ਅਰਦਾਸ ਬਾਬਾ ਦੀਪ ਸਿੰਘ ਨੇ ਕਰੀ, ਇਕ ਅਰਦਾਸ ਨਿਹੰਗ ਬਾਬਾ ਗੁਰਬਖਸ਼ ਸਿੰਘ ਨੇ ਕਰੀ, ਇਕ ਅਰਦਾਸ ਸੰਤ ਭਿੰਡਰਾਂਵਾਲਿਆਂ ਨੇ ਕਰੀ : ਹਰਿਮੰਦਰ ਕੇ ਹਜੂਰ ਇਮ ਖੜ ਕਰ ਕਰੀ ਅਰਦਾਸ ।। ਸਤਿਗੁਰ ਸਿੱਖੀ ਸੰਗ ਨਿਭੈ ਸੀਸ ਕੇਸਨ ਕੇ ਸਾਥ॥
ਇਸ ਅਰਦਾਸ ਨੂੰ ਬੂਰ ਪਿਆ ਤੇ ਸੰਤ ਭਿੰਡਰਾਂਵਾਲੇ ਓਹਨਾਂ ਯੋਧਿਆਂ ਵਾਂਗਰ ਹੀ ਲੜੇ ਤੇ ਸ਼ਹੀਦ ਹੋਏ, ਜਿਹਨਾਂ ਨੂੰ ਪਹਿਲਾਂ ਦਰਬਾਰ ਸਾਹਿਬ ਤੋਂ ਜੰਗ ਲੜਨੀ ਨਸੀਬ ਹੋਈ । #ਜੰਗਹਿੰਦਪੰਜਾਬ #neverforget1984

ਇੰਦਰਵੀਰ ਸਿੰਘ

• • •

Missing some Tweet in this thread? You can try to force a refresh
 

Keep Current with ਹਰਮਿੰਦਰ ਸਿੰਘ । Harminder Singh

ਹਰਮਿੰਦਰ ਸਿੰਘ । Harminder Singh Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @harmindersinghz

Jun 3
June 3rd 1984 #NeverForget1984
THE FIERCE AND FORTIFIED KHALSA

Sikh fighters remain vigilant in their elevated positions around the Parkarma. Sant Jarnail Singh Ji and the military commander of the Khalsa Fauj General Shabeg Singh lead the defence from Sri Akal Takhat.
The Khalsa Fauj knew the main attack was imminent. All necessary fortifications were made in strategic buildings, including Sri Akal Takht, Darshani Deori,
the Parkarma and the Ramgharia Bungeh, which alongside the water tank near Guru Ram Das Serai and Teja Samundri Hall, served as the vantage points for the Sikh fighters.
Read 9 tweets
Jun 2
June 2nd 1984 (#NeverForget1984)
THE RESOLUTE AND FAITHFUL KHALSA

On June 2nd the Indian forces opened their checkpoints and military perimeter around Sri Darbar Sahib, allowing thousands of travelling Sikh pilgrims to gather for the Shaheedi Purab of Dhan Sri Guru Arjun Dev Ji.
These Sikh pilgrims were then deliberately trapped inside Sri Darbar Sahib by the sudden closing of checkpoints and the perimeter, giving their forces shoot on sight orders.
The Sangat and Sikh fighters from all Jujaroo Jathebandia came together to perform Bhai Mengha Singh Babbar’s Antim Saskar (last rites) within Sri Darbar Sahib.
Read 4 tweets
Jun 1
June 1st 1984
COURAGE AND DISCIPLINE

On June 1st 1984 the Indian state put into motion an attack plan that they had spent over a year preparing in military encampments in the Doon Valley where a complete replica of the Sri Darbar Sahib site had been constructed. Image
The aim was to crush Sikh leadership, our Sikhi spirit, and the political agitations that had been emanating from Sri Darbar Sahib.
Over 75,000 Indian troops had been inserted into Punjab with thousands positioned in Amritsar and the surrounding area.
In continuation of the Indian states unchecked aggression against Sikhs on June 1st Indian forces took final positions around Sri Darbar Sahib. In order to demoralise Sikh defenders Indian troops began firing indiscriminately into the Sikh Sangat.
Read 6 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(