#WeStandWithAmritpalSingh Profile picture
☬ ਹਮ ਰਾਖਤ ਪਾਤਸ਼ਾਹੀ ਦਾਵਾ ☬ #KhalsaRaj ਹੋਂਦ ਦੀ ਲੜਾਈ ਜਾਰੀ ਹੈ. #FreePanjab ਕੌਮੀ ਯੋਧਾ ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਅਮਰ ਹੈ #longlivedeepsidhu । #FreeAmritpalSingh 🔌
Sep 11, 2022 4 tweets 2 min read
ਸੱਚ ਕਿੱਥੇ ਆ? Watch Till End to Know The True Face of These Two!
ਇਹ ਵੀਡੀਓ ਕੇਵਲ ਤੇ ਕੇਵਲ ਇਹਨਾਂ ਦੋਹਾਂ ਲਈ ਹੈ..ਜਿਹਨਾਂ ਨੇ ਜਦੋਂ ਪੰਥ ਬਾਹਰੀ ਅੱਗ ਨਾਲ ਸੜ ਰਿਹਾ ਹੈ ਉਸ ਸਮੇਂ ਵਿੱਚ ਬਿਨਾ ਕਿਸੇ ਲੈਣ ਦੇਣ ਬਿਨਾ ਕਿਸੇ Authority ਬਿਨਾਂ ਕਿਸੇ ਅਧਾਰ ਦੇ। ਪੰਥ ਨੂੰ ਅੰਦਰੂਨੀ ਅੱਗ ਵਿੱਚ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ। ਵੀਰ ਅਮ੍ਰਿਤਪਾਲ (@sandhuamrit10) ਖਾਲਸੇ ਪੰਥ ਦਾ ਆਗੂ ਹੈ..ਕਿਸੇ ਲੱਲੀ ਛੱਲੀ ਦਾ ਨਹੀਂ। ਪੰਥ ਅਪਣੇ ਆਗੂਆਂ ਦੀ ਪਿੱਠ, ਠੋਕ ਕੇ ਪੂਰੇ ਗਾ। ਚਾਹੇ ਉਹ ਆਗੂ ਕੋਈ ਵੀ ਹੋਵੇ। 💯

ਉਹ ਚੁੱਪ ਕੀਤੀ ਬੈਠਾ ਹੈ,ਪੰਥ ਦਾ ਜੋਰ ਏਕਤਾ ਤੇ ਲੱਗਾ ਹੈ...... ਤੇ ਇਹ ਦੋਵੇਂ Out Of Nowhere...... ਏਕਤਾ ਚ ਹਿੱਸਾ ਤਾਂ ਕੀ ਪਾਉਣਾ ਸਗੋਂ ਅੱਗ ਲਾ ਰਹੇ ਹਨ।
Aug 9, 2022 18 tweets 3 min read
ਸਿੰਘ ਜੰਗਲਾਂ ਚ ਵੀ ਰਹੇ... ਰਾਜੇ ਵੀ ਰਹੇ.... ਬਾਘੀ ਵੀ ਰਹੇ...... ਕਈ ਹੁਕਮਰਾਨ ਆਏ ਕਈ ਗਏ, ਪਰ ਸਿੱਖਾਂ ਨੇ ਸਮੇਂ ਦੇ ਨਾਲ ਨਿਸ਼ਾਨ ਨਹੀਂ ਬਦਲੇ। ਕਈਆਂ ਨੇ ਏਥੇ ਰਾਜ ਕੀਤਾ ਪਰ ਅਸੀਂ ਅਪਣੇ ਨਿਸ਼ਾਨ ਸੱਡ ਕੇ ਉਹਨਾਂ ਵਾਲੇ ਚੁੱਕੀ ਫਿਰਦੇ ਹੋਈਏ.....ਇਹ ਕੋਈ ਇਕ ਵਾਰ ਦੱਸੋ ਜਦੋਂ ਹੋਇਆ?
1/🧵 ਹਿੰਦੁਸਤਾਨ ਅੱਜ ਹੈ ਕੱਲ ਨਹੀਂ ਹੋਵੇਗਾ ਤੇ ਅਸੀਂ ਉਹਨਾਂ ਦੇ ਝੰਡੇ ਫੜੀ ਫਿਰਾਂਗੇ?
ਅਕਾਲੀ... ਅਕਾਲੀ ਕਾਹਦਾ ਜੇ ਉਹ ਕਾਲ ਦੇ ਨਾਲ ਬਦਲ ਜਾਵੇ। ਸੋ ਕਈ ਆਏ... ਕਈ ਆਉਣੇ ਆ.... ਸਾਡਾ ਨਿਸ਼ਾਨ ਸਾਹਿਬ ਇੱਕੋ ਹੀ ਰਹਿਣਾ ਜਿਹਨੇ ਸਾਨੂੰ ਰਾਜ, ਜ਼ਮੀਨਾਂ ਤੇ ਸਰਦਾਰੀਆਂ ਬਖਸ਼ੀਆਂ।
Jun 3, 2022 8 tweets 3 min read
ਦਰਬਾਰ ਸਾਹਿਬ ਤੋਂ ਜੰਗ ਲੜਨੀ ਕੋਈ ਐਂਵਈ ਨਸੀਬ ਹੋ ਜਾਂਦੀ ?

ਸੰਤ ਭਿੰਡਰਾਂਵਾਲੇ ਨੂੰ ਬਾਬਾ ਦੀਪ ਸਿੰਘ ਤੇ ਨਿਹੰਗ ਬਾਬਾ ਗੁਰਬਖਸ਼ ਸਿੰਘ ਦੀ ਸ਼੍ਰੇਣੀ ਵਿੱਚ ਰੱਖਕੇ ਵੇਖਣ ਦੀ ਲੋੜ ਏ ਜਿਹਨਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਬਚਾਉਣ ਖਾਤਰ ਹਿੰਦ ਹਕੂਮਤ ਨਾਲ ਮੱਥਾ ਲਾਇਆ ਤੇ ਅੱਗੇ ਹੋਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ । ੧੯੪੭ ਤੋਂ ਬਾਅਦ ਇਹ ਸਿੱਖਾਂ ਅਤੇ ਹਿੰਦ ਹਕੂਮਤ ਦੀ ਪਹਿਲੀ ਜੰਗ ਸੀ, ਓਹਨਾ ਵੇਲਿਆਂ ਚ ਜਦੋਂ ਹਰ ਦੂਜੀ ਕੌਮ ਸੋਚਦੀ ਸੀ ਕਿ ਅਸੀਂ ਅਜ਼ਾਦ ਹੋ ਚੁੱਕੇ ਆਂ, ਓਸਲਾਂ ਰੋਡੇ ਪਿੰਡੋਂ ਉਠਿਆ ਸਾਧ ਆਖ ਗਿਆ "ਨਹੀਂ, ਸਿੱਖ ਇਸ ਮੁਲਕ ਅੰਦਰ ਗੁਲਾਮ ਨੇ", ਸਿੱਖਾਂ ਨੂੰ ਸੰਤ ਸਿਪਾਹੀ ਮਿਲ ਚੁੱਕਾ ਸੀ ।
Jun 3, 2022 9 tweets 3 min read
June 3rd 1984 #NeverForget1984
THE FIERCE AND FORTIFIED KHALSA

Sikh fighters remain vigilant in their elevated positions around the Parkarma. Sant Jarnail Singh Ji and the military commander of the Khalsa Fauj General Shabeg Singh lead the defence from Sri Akal Takhat. The Khalsa Fauj knew the main attack was imminent. All necessary fortifications were made in strategic buildings, including Sri Akal Takht, Darshani Deori,
Jun 2, 2022 4 tweets 1 min read
June 2nd 1984 (#NeverForget1984)
THE RESOLUTE AND FAITHFUL KHALSA

On June 2nd the Indian forces opened their checkpoints and military perimeter around Sri Darbar Sahib, allowing thousands of travelling Sikh pilgrims to gather for the Shaheedi Purab of Dhan Sri Guru Arjun Dev Ji. These Sikh pilgrims were then deliberately trapped inside Sri Darbar Sahib by the sudden closing of checkpoints and the perimeter, giving their forces shoot on sight orders.
Jun 1, 2022 6 tweets 1 min read
June 1st 1984
COURAGE AND DISCIPLINE

On June 1st 1984 the Indian state put into motion an attack plan that they had spent over a year preparing in military encampments in the Doon Valley where a complete replica of the Sri Darbar Sahib site had been constructed. Image The aim was to crush Sikh leadership, our Sikhi spirit, and the political agitations that had been emanating from Sri Darbar Sahib.
Over 75,000 Indian troops had been inserted into Punjab with thousands positioned in Amritsar and the surrounding area.