Jaspinder Kaur Udhoke Profile picture
Jun 1 9 tweets 5 min read Twitter logo Read on Twitter
#SidhuMooseWala ਨੂੰ ਮਰਵਾਉਣ ਦੀ ਲੋੜ ਕਿਉਂ ਪਈ ਅਤੇ ਉਹਨਾਂ ਦੇ ਕਾਤਲ ਲਾਰੈਂਸ ਬਿਸ਼ਨੋਈ ਨੂੰ ਜੇਲ ਵਿੱਚ ਸਰਕਰਵਾਈ ਪ੍ਰੋਟੋਕੋਲ ਕਿਉਂ ਮਿਲ ਰਿਹਾ ਹੈ? ਉਸ ਦਾ ਕਾਰਨ ਹੈ ਉਹਨਾਂ ਦੇ ਇਹ 👇 ਵਿਚਾਰ ਜੇਹੜੇ ਸਰਕਾਰਾਂ ਨੂੰ ਚੰਗੇ ਨਹੀਂ ਸੀ ਲਗਦੇ।

ਮੂਸੇਵਾਲਾ ਦੇ ਵਿਚਾਰਾਂ ਦਾ ਵੇਰਵਾ ਕਰਦੇ ਹਾਂ ਇਸ thread ਵਿੱਚ:

ਸਿੱਧੂ ਮੂਸੇਵਾਲਾ ਸਿੱਖ ਧਰਮ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਣ। ਉਹ ਸ਼ਬਦ ਗਿਆਨ ਅਤੇ ਸ਼ਬਦ ਗੁਰੂ ਦੇ ਫਲਸਫੇ ਨੂੰ ਸਮਝਦੇ ਸਣ ਅਤੇ ਸਿੱਖ ਨੌਜਵਾਨਾਂ ਨੂੰ ਧਰਮ ਨਾਲ ਜੁੜਨ ਦਾ ਗਿਆਨ ਵੰਡਦੇ ਸਣ। ਉਹਨਾਂ ਅਨੁਸਾਰ ਬਾਣੀ ਦਾ ਮਤਲਬ ਹੀ ਗਿਆਨ ਹੈ ਅਤੇ ਗਿਆਨ ਹੀ ਸ਼ਬਦ ਹੈ। ਉਹ ਛੋਟੀ ਉਮਰ ਚ ਹੀ ਸ਼ਬਦ ਗੁਰੂ ਦਾ ਅਰਥ ਭਾਲ਼ ਗਏ ਸੀ। Image
ਸਿੱਧੂ ਇਸ ਗੱਲ ਤੇ ਪੱਕਾ ਯਕੀਨ ਰੱਖਦੇ ਸਣ ਕਿ ਸਿੱਖਾਂ ਨੂੰ ਆਪਣੀ ਰੱਖਿਆ ਲਈ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਇੱਕ ਦੂਰਅੰਦੇਸ਼ ਮਹਾਪੁਰਖ ਸਣ ਅਤੇ ਜਾਣਦੇ ਸਣ ਕੇ ਸਿੱਖ ਕੌਮ ਨੂੰ ਸਮੇਂ ਦੇ ਚਲਦੇ ਹਥਿਆਰਾਂ ਦੀ ਲੋੜ ਪਵੇਗੀ।

ਸ਼ਸਟਰਬੰਦ ਸਿੰਘਾਂ ਦੇ ਖਿਲਾਫ ਪ੍ਰਪੇਗੈਂਡਾ ਦੀ ਜਿਸਦੀ ਸਿੱਧੂ ਮੁੱਸੇਵਾ ਨੇ ਨਿੰਦਾ ਕੀਤੀ ਹੈ। Image
"ਸਾਨੂੰ ਹਥਿਆਰਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਸਾਡੀ ਅਗਲੀ ਪੀੜ੍ਹੀ ਨੂੰ ਟਿਕਟੋਕ ਮਗਰ ਲਾ ਕੇ ਹਥਿਆਰਾਂ ਤੋਂ ਨਫ਼ਰਤ ਸਿਖਾਏ ਜਾ ਰਹੀ ਹੈ ਤਾਂ ਕੇ ਸਿੱਖ ਗੁਰੂ ਦਾ ਬਖਸ਼ਿਆ ਸ਼ਸਤਰ ਗਿਆਨ ਭੁੱਲ ਜਾਣ। ਅਸੀਂ ਆਪਣੇ ਗੁਰੂ ਦੇ ਅਨੁਸਾਰ ਹਥਿਆਰ ਰੱਖਣੇ ਨੇਂ, ਕੋਈ ਐਰਾ ਗੈਰਾ ਜੋ ਮਰਜ਼ੀ ਕਹਿੰਦਾ ਰਹੇ ਸਾਨੂੰ ਜ਼ਰਾ ਪਰਵਾ ਨਹੀਂ" Image
ਸਿੱਧੂ ਜੀ ਦੇ ਦਿਮਾਗ਼ ਤੇ ਸਾਕਾ ਨੀਲਾ ਤਾਰਾ ਦਾ ਗਹਿਰਾ ਅਸਰ ਸੀ। ੮੪ ਦੇ ਗੱਲੂਘਾਰੇ ਨੂੰ ਲੱਖਾਂ ਸਿੱਖਾਂ ਦੇ ਘਰ ਬਰਬਾਦ ਕਿਤੇ ਅਤੇ ਪੰਜਾਬ ੬੦ ਸਾਲ ਪਿੱਛੇ ਚਲਾ ਗਿਆ। ਸਾਡੀ ਇੱਕ ਪੂਰੀ ਪੀੜ੍ਹੀ ਮਾਰ ਦਿੱਤੀ ਗਈ। ਮੂਸੇਵਾਲਾ ਭਾਵੇਂ ਕਾਂਗਰਸ ਨਾਲ ਜੁੜ ਗਏ ਸਣ ਲੇਕਿਨ ੮੪ ਦੀ ਘਟਨਾਵਾਂ ਲਈ ਕਾਂਗਰਸ ਨੂੰ ਹੀ ਦੋਸ਼ੀ ਮੰਦੇ ਸਣ। ImageImage
ਆਪ ਜੀ ਇੱਕ ਧਰਮ ਨਿਰਪੱਖ ਦੇਸ਼ #Khalistan ਦੇ ਬਹੁਤ ਵੱਡੇ ਸਮਰੱਥਕ ਸਣ। ਖਾਲਿਸਤਾਨ ਦਾ ਮਤਲਬ ਇੱਕ ਸੱਚਾ ਤੇ ਸੁੱਚਾ ਅਸਥਾਨ ਜਿੱਥੇ ਸਾਰੇ ਹਿੰਦੂ, ਮੁਸਲਮਾਨ ਅਤੇ ਸਿੱਖ ਇਸਾਈ ਰਲ਼ ਮਿਲ਼ ਕੇ ਰਹਿਣ - ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਜਿੱਥੇ ਨਾਂ ਧਰਮਾਂ ਦੀ ਲੜਾਈ ਹੋਵੇ ਨਾਂ ਜਾਤੀਵਾਦ ਦੀ।

ਕੀ ਰਣਜੀਤ ਸਿੰਘ ਜੀ ਵਰਗੇ ਰਾਜ ਦੀ ਮੰਗ ਗ਼ਲਤ ਹੈ? Image
ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬਹੁਤ ਵੱਡੇ ਪ੍ਰਸੰਸਕ ਸਣ। ਸਿੱਧੂ ਦੀ ਸੰਤ ਜੀ ਬਾਰੇ ਸੋਚ ਨੂੰ ਕੋਈ ਬਦਲ ਨਹੀਂ ਸੀ ਸਕਦਾ।

"ਸੰਤ ਜੀ ਸਾਡੇ ਪੁਰਖੇ ਸਣ ਅਤੇ ਸਾਡੀ ਲਈ ਸ਼ਹੀਦ ਹੋਏ, ਕੋਈ ਗ਼ਲਤ ਕਹਿੰਦਾ ਹੈ ਤੇ ਕਹਿ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਰਹਾਂ ਗੇ"

ਮੂਸੇਵਾਲਾ ਨੇ ਕਾਂਗਰਸ ਨਾਲ ਜੁੜ ਕੇ ਵੀ ਸੰਤ ਜੀ ਦੀ DP ਨਹੀਂ ਬਦਲੀ। ImageImage
ਵੱਡੇ ਵੱਡੇ ਕਲਾਕਾਰ ਡਰਦੇ ਸੰਤ ਜਰਨੈਲ ਸਿੰਘ ਜੀ ਦੇ ਟੋਪਿਕ ਤੇ ਗੱਲ ਨਹੀਂ ਕਰਦੇ ਪਰ ਸਿੱਧੂ ਮੂਸੇਵਾਲਾ ਖੁੱਲ੍ਹ ਕੇ ਬੋਲਦੇ ਸਣ ਅਤੇ ਹਰ ਫੋਰਮ ਤੇ ਸੰਤ ਜੀ ਦੀ ਸਿੱਖ ਕੌਮ ਲਈ ਦਿੱਤੀ ਸ਼ਹੀਦੀ ਨੂੰ ਮਾਨ-ਸਨਮਾਨ ਦੇਂਦੇ ਸਣ।

ਇਹੀ ਵਜ੍ਹਾ ਹੈ ਕਿ ਸਿੱਖ ਕੌਮ ਖਾਸ ਤੌਰ ਤੇ ਨੌਜਵਾਨ ਸਿੱਧੂ ਮੂਸੇਵਾਲਾ ਦਾ ਆਦਰ ਕਰਦੇ ਸਣ। Image
ਸਿੱਧੂ ਮੂਸੇਵਾਲਾ ਦੀ ਅਜਿਹੀ ਵਿਚਾਰਧਾਰਾ ਸਰਕਾਰਾਂ ਲਈ ਪ੍ਰੇਸ਼ਾਨੀ ਦਾ ਵਿਸ਼ਾ ਬਣ ਗਈ ਸੀ। #DeepSidhu ਦੀ ਮੌਤ ਤੋਂ ਬਾਅਦ ਸਿੱਖ ਨੌਜਵਾਨਾਂ ਲਈ ਉਹ ਇੱਕ ਆਈਡੀਅਲ ਬਣ ਗਏ ਸਣ ਅਤੇ ਉਹਨਾਂ ਨੂੰ ਰਸਤੇ ਵਿੱਚੋਂ ਹਟਾਉਣਾ ਜ਼ਰੂਰੀ ਹੋ ਗਿਆ ਸੀ ਕਿਉਂਕਿ ਸਰਕਾਰ ਦੀ ਯੋਜਨਾ ਹੈ ਕੇ ਸਿੱਖਾਂ ਵਿੱਚ ਭਿੰਡਾਂਵਾਲ਼ਿਆਂ ਬਾਅਦ ਕੋਈ ਅਸਲੀ ਆਗੂ ਨਹੀਂ ਜੰਮਣ ਦੇਣਾ।

• • •

Missing some Tweet in this thread? You can try to force a refresh
 

Keep Current with Jaspinder Kaur Udhoke

Jaspinder Kaur Udhoke Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @KaurUdhoke

Jun 1, 2021
Deliberate burning of countless precious Books 📚 by Indian Army during Operation #Bluestar in #NeverForget1984

[A THREAD]
During the Operation Blue Star in 1984, the Sikh Ref­er­ence Li­brary was ran­sacked be­fore it was burnt by the Indian Army. It con­tained thou­sands of rare books, por­traits and man­u­scripts, many of them bear­ing sig­na­tures of the Sikh Gu­rus.
Among the other damaged articles were at least 2,500 handwritten birs (holy books) of the Guru Granth Sahib from the times of Guru Arjan Dev and Guru Gobind Singh; a sehra (ornament worn on the forehead) belonging to Sikh ruler Naunihal Singh from the early 1800s;
Read 9 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(