#੨_੬_੧੯੪੭ ਜਨਮ ਦਿਹਾੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ

ਵੀਹਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸ੍ਰੀਮਾਨ ਸੰਤ ਜਰਨੈਲ ਸਿੰਘ ਦੀ ਖਾਲਸਾ ਦਾ ਜਨਮ 2 ਜੂਨ 1947 ਨੂੰ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਪਾਵਨ ਕੁੱਖੋਂ ਹੋਇਆ ਬਾਬਾ ਜੋਗਿੰਦਰ ਸਿੰਘ ਜੀ ਦੇ ਦੋ
#NeverForget1984 ImageImageImage
ਵਿਆਹ ਹੋਏ ਸਨ। ਸੰਤ ਜੀ ਸੱਤ ਭਰਾਵਾਂ ਚੋ ਸਭ ਤੋ ਛੋਟੇ ਸਨ ਏ ਪਰਿਵਾਰ ਪਿੰਡ ਰੋਡੇ ਰਹਿੰਦਾ ਸੀ ਜੋ ਮੋਗਾ ਕੋਟਕਪੂਰਾ ਰੋਡ ਤੇ ਰੋਡ ਤੋਂ ਦੋ ਕੁ ਕਿਲੋਮੀਟਰ ਪਿੱਛੇ ਪੈਂਦਾ ਹੈ ਹੁਣ ਸੰਤ ਦੀ ਯਾਦ ਚ ਅਸਥਾਨ ਬਣਿਆ ਹੋਇਆ ਹੈ ਗੁ: ਸੰਤ ਖਾਲਸਾ ਘਰ ਸਿੱਖੀ ਅਸੂਲ ਲਾਗੂ ਸੀ ਪਿਤਾ ਬਾਬਾ ਜੋਗਿੰਦਰ ਸਿੰਘ ਅੰਮ੍ਰਿਤਧਾਰੀ ਸਨ ।
ਉਨ੍ਹਾਂ ਨੇ ਆਪ ਛੋਟੇ ਪੁੱਤਰ ਨੂੰ ਅੰਮ੍ਰਿਤ ਦੀ ਗੁੜ੍ਹਤੀ ਦਿੱਤੀ ਫਿਰ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋ ਸ੍ਰੀ ਮੁਖਵਾਕ ਲਿਆ ਹੁਕਮਨਾਮਾ ਸੀ
ਧਨਾਸਰੀ ਮਹਲਾ ੫ ॥
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥
ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥
ਜੀਅ ਕੀ ਏਕੈ ਹੀ ਪਹਿ ਮਾਨੀ ॥
ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥
ਰਹਾਉ ॥
ਜੱਜੇ ਅੱਖਰ ਤੋਂ ਨਾਮ ਰੱਖਿਆ ਜਰਨੈਲ ਸਿੰਘ ਸਮੇਂ ਨਾਲ ਕੌਮੀ ਜਰਨੈਲ ਬਣ ਨਾਮ ਨੂੰ ਸਫਲਿਆ ਕੀਤਾ।

ਸੰਤ ਜੀ ਤਿੰਨ ਕੁ ਸਾਲ ਦੇ ਸਨ ਜਦੋਂ ਦਾਦੀ ਨੰਦ ਕੌਰ ਨੇ ਮੂਲ ਮੰਤਰ ਜ਼ੁਬਾਨੀ ਯਾਦ ਕਰਵਾ ਦਿੱਤਾ ਤੇ ਦਾਦੀ ਜੀ ਆਪਣੇ ਕੋਲ ਬਿਠਾ ਕੇ ਲੰਭਾ ਸਮਾਂ ਮੂਲ ਮੰਤਰ ਦਾ ਪਾਠ ਸੁਣਦੇ 6 ਕੁ ਸਾਲ ਦੇ ਹੋਏ ਤਾਂ ਸਕੂਲ ਚ ਦਾਖਲ ਕਰਵਾਇਆ ਤੀਖਣ ਬੁੱਧੀ ਦੇ ਮਾਲਕ
ਹੋਣ ਕਰਕੇ ਥੋੜ੍ਹੇ ਸਮੇਂ ਵਿੱਚ ਬਹੁਤਾ ਸਬਕ ਯਾਦ ਕਰ ਲੈਂਦੇ ਛੇਵੀਂ ਤਕ ਆਪ ਨੇ ਪੜ੍ਹਾਈ ਕੀਤੀ ਛੇਵੀਂ ਦੀ ਪੜ੍ਹਾਈ ਅਜੇ ਪੂਰੀ ਨਹੀਂ ਸੀ ਹੋਈ ਕੇ ਨਾਮ ਬਾਣੀ ਦੀ ਲਗਨ ਲੱਗ ਗਈ ਜਿਸ ਕਰਕੇ ਪੜ੍ਹਾਈ ਦਾ ਰਸ ਜਾਂਦਾ ਰਿਹਾ ਪਿਤਾ ਜੀ ਨਾਲ ਗੱਲ ਕੀਤੀ ਸਕੂਲ ਜਾਣਾ ਛੱਡ ਗੁਰਬਾਣੀ ਵਾਲੇ ਪਾਸੇ ਪੂਰਾ ਸਮਾਂ ਲਾਉਣ ਲੱਗੇ
ਰੋਡੇ ਪਿੰਡ ਚ ਦਮਦਮੀ ਟਕਸਾਲ ਦਾ ਜਥਾ ਹਰ ਸਾਲ ਆਉਂਦਾ ਸੀ ਤੇ ਲਗਪਗ ਇਕ ਮਹੀਨਾ ਰਹਿ ਕੇ ਕਥਾ ਕੀਰਤਨ ਗੁਰਬਾਣੀ ਸੰਥਿਆ ਦਾ ਪ੍ਰਵਾਹ ਚੱਲਦਾ। ਕਥਾ ਸਮੇਂ ਨੇੜਲੇ ਪਿੰਡਾਂ ਚੋ ਸੰਗਤ ਜੁੜਦੀ ਦਮਦਮੀ ਟਕਸਾਲ ਦੇ 12 ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਮਹਾਪੁਰਖਾਂ ਨੇ ਕਥਾ ਕਰਦਿਆਂ
ਭਾਈ ਗੜ੍ਹੀਆ ਜੀ ਦੀ ਸਾਖੀ ਸੁਣਾਈ ਕੇ ਭਾਈ ਗੜ੍ਹੀਆ ਜੀ ਖੇਤਾਂ ਵਿੱਚ ਹੱਲ ਵਉਦਿਆਂ 21 ਜਪੁਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਦੇ ਉਨ੍ਹਾਂ ਤੇ ਸਤਿਗੁਰੂ ਮਹਾਰਾਜ ਨੇ ਬੜੀ ਬਖ਼ਸ਼ਿਸ਼ ਕੀਤੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਇਹ ਸਾਖੀ ਦਾ ਭਾਈ ਜਰਨੈਲ ਸਿੰਘ ਦੀ ਤੇ ਬੜਾ ਪ੍ਰਭਾਵ ਪਿਆ ਪਿਤਾ ਜੀ ਨੂੰ ਦੱਸਿਆ ਮੈਂ ਵੇ ਭਾਈ ਗੜ੍ਹੀਆ ਜੀ ਵਾਂਙ
ਪਾਠ ਕਰਿਆ ਕਰਾਂਗਾ ਜਪੁਜੀ ਸਾਹਿਬ ਕੰਠ ਕਰ ਲਿਆ ਪਾਠ ਸ਼ੁਰੂ ਕਰਦਿੱਤੇ ਬੋਲਚਾਲ ਵੀ ਘਟਾ ਦਿੱਤਾ।
ਸਮਾਂ ਲੱਗਦਾ ਗਿਆ 22 ਫਰਵਰੀ 1960 ਨੂੰ ਦੋਵਾਂ ਭਰਾਂਵਾਂ ਭਾਈ ਹਰਜੀਤ ਸਿੰਘ ਜਰਨੈਲ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਜਥੇ ਤੋ ਅੰਮ੍ਰਿਤ ਛੱਕਿਆ ਗੁਰੂ ਕੇ ਜਹਾਜੇ ਚੜੇ ਫਿਰ ਸਮੇਂ ਨਾਲ ਦਮਦਮੀ ਟਕਸਾਲ ਦੇ ਚੌਦਾਂਵੇਂ ਮੁਖੀ ਬਣੇ ਜ਼ਾਲਮ ਹਕੂਮਤ ਦਾ ਮੁਕਾਬਲਾ
ਕਰਦਿਆਂ ਸਿੱਖੀ ਹੱਕਾਂ ਵਾਸਤੇ ਜੂਝਦਿਆਂ ਸ਼ਹੀਦੀ ਜਾਮ ਪੀ ਅਮਰ ਹੋ ਗਏ ਅਣਖੀ ਜਰਨੈਲ ਮਹਾਨ ਯੋਧੇ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਨੋਟ ਸੰਤ ਜੀ ਦਾ ਜਨਮ ਤਾਂ 2 ਜੂਨ ਦਾ ਹੈ ਸਕੂਲ ਸੈਟੀਫਿਕੇਟ ਅਨੁਸਾਰ ਪਰ ਕੁਝ ਕਾਰਨਾਂ ਕਰਕੇ ਹਾਲਾਤਾਂ ਨੂੰ ਮੁੱਖ ਰੱਖਦਿਆਂ
ਜਨਮ ਦਿਹਾੜਾ 12 ਫਰਵਰੀ ਨੂੰ ਮਨਉਣਾ ਸ਼ੁਰੂ ਕੀਤਾ। ਸ਼ੁਰੂਆਤ ਸ:ਸਿਮਰਨਜੀਤ ਸਿੰਘ ਮਾਨ ਜੀ ਨੇ ਕਰਵਾਈ ਸੀ ਇਕ ਫੋਟੋ ਚ ਸੰਤ ਜੀ ਆਪਣੇ ਮਾਤਾ ਪਿਤਾ ਨਾਲ ਦੂਸਰੀ ਚ ਸੰਤਾਂ ਦੇ ਪੁਤਰ ਤੇ ਪਤਨੀ ਪਿੱਛੇ ਸੰਤਾਂ ਦਾ ਘਰ ਨਜਰ ਆ ਰਿਹਾ।
#NeverForget1984

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 2
ਜੂਨ ਦਾ ਸ਼ਹੀਦੀ ਹਫਤਾ ਸਿੱਖਾਂ ਲਈ ਬੜਾ ਮਾਇਨੇ ਰੱਖਦਾ ਕਿਉਂਕਿ ਇਹਨਾਂ ਦਿਨਾਂ ਚ ਈ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ । ਜੂਨ ਦਾ ਸ਼ਹੀਦੀ ਹਫਤਾ ਜਦੋਂ ਆਉਂਦਾ ਤਾਂ ਬੇਮੁੱਖ ਹੋਏ ਸਿੱਖ ਵੀ ਗੁਰੂ ਵੱਲ ਮੂੰਹ ਕਰ ਲੈਂਦੇ, ਜਦੋਂ ਸੁਣਦੇ ਪੀ ਕਿਵੇਂ ਪਤਲੇ ਜਿਹੇ ਛੋਹਰਾਂ, ਬਜ਼ੁਰਗਾਂ ਨੇ ਭਾਰਤ ਦੀ ਕਹਿੰਦੀ ਕਹਾਉਂਦੀ ਆਰਮੀ ਦਾ ਮੁਕਾਬਲਾ
#NeverForget1984 Image
ਕੀਤਾ ਦੇਸੜ ਜਿਹੇ ਅਸਲੇ ਨਾਲ । ਜਦੋਂ ਕੌਤਕ ਵਰਤਦੇ ਓਦੋਂ ਤਰਕ ਦੇ ਖੋਖਲੇ ਦਾਅਵੇ ਆਪਣੇ ਆਪ ਟੁੱਟ ਜਾਂਦੇ । ਘੰਟਿਆਂ ਦੋ ਚ ਅਕਾਲ ਤਖਤ ਖਾਲੀ ਕਰਵਾਉਣ ਦੇ ਵਾਅਦੇ ਕਰਨ ਆਲੇ, ਦਸ ਦਿਨ ਤਕ ਆਵਦੇ ਫੌਜੀਆਂ ਦੀਆਂ ਲਾਸ਼ਾਂ ਲਦ ਲਦ ਟਰੱਕਾਂ ਚ ਘੱਲਦੇ ਰਹੇ ।

ਇਹਨਾਂ ਦਿਨਾਂ ਚ ਸਿੱਖ ਨੌਜਵਾਨਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਧਰਮ ਦੇ ਹੋਰ ਨੇੜੇ
ਆਉਣ ਦੇ ਜਤਨ ਕਰਨੇ ਚਾਹੀਦੇ, ਜੀਹਨੇ ਬਾਣੀ ਪੜ੍ਹਨੀ ਸ਼ੁਰੂ ਨਹੀਂ ਕਰੀ, ਉਹ ਬਾਣੀ ਪੜ੍ਹਨ, ਜਿਹਨਾਂ ਨੇ ਪੱਗਾਂ - ਕੇਸ ਦਾਹੜੀਆਂ ਨੀ ਰੱਖੀਆਂ, ਉਹ ਮੂੰਹ ਦੇ ਲਾਗੇ ਕੈਂਚੀਆਂ ਲਿਓਨ ਤੋਂ ਪਰਹੇਜ ਕਰਨ, ਜਿਹਨਾਂ ਨੇ ਅੰਮ੍ਰਿਤ ਛੱਕਣ ਬਾਰੇ ਸੋਚਿਆ, ਉਹ ਦਸਮ ਪਿਤਾ ਨੂੰ ਯਾਦ ਕਰ ਬਾਣੇ/ਬਾਣੀ ਦੀ ਧਾਰਨੀ ਹੋਵਣ ।
Read 5 tweets
Jun 2
੨ ਜੂਨ ੧੯੮੪ ਨੂੰ ਜਰਨਲ ਦਿਆਲ ਨੇ ਪੰਜਾਬ ਦੇ ਰਾਜਪਾਲ ਬੀ ਡੀ ਪਾਂਡੇ ਦੇ ਸਲਾਹਕਾਰ ਦਾ ਕਾਰਜ ਭਾਗ ਸੰਭਾਲਿਆ ਜਨਰਲ ਦਿਆਲ ਵੱਲੋਂ ਇਹ ਅਹੁਦਾ ਸੰਭਾਲਣ ਦੇ ਨਾਲ ਪੰਜਾਬ ਦਾ ਸਾਰਾ ਪ੍ਰਬੰਧ ਫ਼ੌਜ ਦੇ ਅਧੀਨ ਚਲੇ ਗਿਆ ਹਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਗੱਲ ਫ਼ੌਜ ਤੇ ਕੇਂਦਰ ਸਰਕਾਰ ਦੇ ਅਧੀਨ ਹੋ ਗਈ ਵਿਦੇਸ਼ੀ ਪੱਤਰਕਾਰਾਂ ਦਾ
#NeverForget1984 Image
ਪੰਜਾਬ ਆਉਣਾ ਬੰਦ ਕਰ ਦਿੱਤਾ ਜੋ ਪਹਿਲਾਂ ਪੰਜਾਬ ਵਿੱਚ ਸੀ ਉਨ੍ਹਾਂ ਨੂੰ ਵੀ ਬਾਹਰ ਕੱਢ ਦਿੱਤਾ।
ਰੇਲਾਂ ਹਵਾਈ ਜਹਾਜ਼ ਹੋਰ ਆਵਾਜਾਈ ਤੇ ਸੰਚਾਰ ਸਾਧਨ ਬੰਦ ਕਰ ਦਿੱਤੇ ਇੱਥੋਂ ਤਕ ਸਾਈਕਲ ਤੋਂ ਲੈ ਕੇ ਰੇਹੜੀ ਲੱਗਣ ਤਕ ਤੇ ਪਾਬੰਦੀ ਲਾ ਦਿੱਤੀ ਪੈਦਲ ਚੱਲਣ ਤੇ ਵੀ ਸਖ਼ਤੀ ਕਰ ਦਿੱਤੀ ਸਿਰਫ਼ ਫ਼ੌਜ ਦੀਆਂ ਹੀ ਗੱਡੀਆਂ ਆ ਜਾ ਸਕਦੀਆਂ ਸਨ
ਪੰਜਾਬ ਦੇ ਪਿੰਡਾਂ ਵਿੱਚ ਘੱਟ ਤੋਂ ਘੱਟ ਸੱਤ ਡਿਵੀਜ਼ਨਾਂ ਤੈਨਾਤ ਕਰ ਦਿੱਤੀਆ ਮੁੱਕਦੀ ਗੱਲ ਸਾਰਾ ਪੰਜਾਬ ਹਥਿਆਰਬੰਦ ਫੌਜ ਦੇ ਅਧੀਨ ਹੋ ਗਿਆ ਤੇ ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਭਾਰਤ ਦੇ ਨਾਲੋਂ ਕੱਟ ਦਿੱਤਾ
੨ ਜੂਨ ਨੂੰ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਜੋ ੧ ਜੂਨ ਨੂੰ ਸ਼ਹੀਦ ਹੋ ਗਏ ਸੀ ਦਾ ਸਸਕਾਰ ਮੰਜੀ ਸਾਹਿਬ ਹਾਲ ਦੇ ਨੇੜੇ ਕੀਤਾ
Read 7 tweets
Jun 2
ਭਾਗ - 2
ਆਤਮਾ ਨੇ ਸਫਰ ਕੀਤਾ,ਦੋਹੇ ਮਾਂ ਪੁੱਤਰ ਨੂੰ ਸੋਢੀ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਆਪਣੇ ਦਰ ਲੈ ਕੇ ਆਏ। ਉਹਨਾ ਦੋਹਾ ਮੱਥਾ ਟੇਕਿਆ,ਘੇਰਾ ਹੋਰ ਸਖਤ ਹੋ ਗਿਆ। ਮੁਗਲ ਸਿਪਾਹੀਆ ਨੇ ਲਿਬਾਸ ਬਦਲੇ ਤੇ ਭਾਰਤੀ ਫੌਜ ਦੀਆ ਵਰਦੀਆਂ ਪਾ ਲਈਆ।ਬਾਲ ਆਪਣੀ ਮਾਤਾ ਨਾਲ ਨਾਨਕ ਨਿਵਾਸ ਵਿਚ ਚਲਾ ਗਿਆ।"ਹੁਣ ਕੀ ਹੋਊਗਾ ਅੰਮੀਂ?"
#NeverForget1984
"ਸ਼ਹਾਦਤਾਂ ਪੁੱਤਰ... ਮਹਾਨ ਕੁਰਬਾਨੀਆਂ ਨਾਲ ਕੌਮ ਦੀ ਝੋਲੀ ਭਰੇਗੀ", ਮਾਂ ਦੀਆਂ ਅੱਖਾਂ ਵਿਚ ਲਾਲੀ ਸੀ। "ਮਾਂ ਮੈਂ ਵੀ ਸ਼ਹੀਦ ਹੋ ਸਕਦਾਂ..?"

"ਤੂੰ ਸ਼ਹੀਦ ਹੀ ਹੈਂ ਪੁੱਤਰ, ਜੀਹਦੇ ਮਨ ਵਿਚ ਸ਼ਹਾਦਤ ਪ੍ਰਤੀ ਪ੍ਰੀਤ ਆ ਗਈ, ਉਹ ਸ਼ਹੀਦ ਹੀ ਆ।"

"ਨਹੀਂ ਮਾਂ, ਮੈਂ ਅਰਦਾਸ ਕਰਨੀ ਹੈ, ਏਥੋਂ ਦਰਬਾਰ ਸਾਹਿਬ ਨਹੀਂ ਦਿਸਦਾ। ਮੈਂ ਨਿਵਾਸ ਦੀ ਛੱਤ 'ਤੇ
ਜਾ ਕੇ ਅਰਦਾਸ ਕਰਨੀ ਹੈ।" ਕੁਝ ਪਲ ਪਹਿਲਾਂ ਪਰਕਰਮਾਂ ਦੇ ਰਾਖਿਆਂ ਬਾਰੇ ਕਹੀਆਂ ਗੱਲਾਂ ਕਰਕੇ ਹੁਣ ਮਾਂ ਬੱਚੇ ਨੂੰ ਛੱਤ 'ਤੇ ਜਾਣ ਤੋਂ ਰੋਕ ਨਹੀਂ ਸਕਦੀ ਸੀ। ਬਾਲ ਛੱਤ 'ਤੇ ਗਿਆ। ਕੁਝ ਦੂਰ ਬਾਬਾ ਅਟੱਲ ਜੀ ਦੀ ਸਿਖਰਲੀ ਚੋਟੀ 'ਤੇ ਇਕ ਸਿੰਘ 'ਦਰਬਾਰ ਸਾਹਿਬ' ਕੰਨੀਂ ਹੱਥ ਜੋੜੀ ਖਲੋਤਾ ਸੀ। ਇਹ ਉਹੀ ਸਿੰਘ ਸੀ,ਜੋ ਕੁਝ ਦਿਨ ਪਹਿਲਾਂ
Read 6 tweets
Jun 2
ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ ".. ਚੜ੍ਹਦੀਕਲਾ ਹੋ ਗਈ .. ।”
1 ਜੂਨ 1984 ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ
#NeverForget1984 Image
ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ ਉਪਰਲੀ ਨੌਵੀਂ ਮੰਜਿਲ ਤੇ ਜਾ ਡਟੇ । ਜਿਥੋਂ ਸ਼ਿਸਤ ਹੋਰ ਵਧੀਆ ਬੱਝੀ ਅਤੇ ਪਲਾਂ ਵਿਚ ਹੀ 8 - 9 ਸੀ ਆਰ ਪੀ ਵਾਲੇ ਧੁਰ ਦੀ ਗੱਡੀ ਚਾੜ ਦਿੱਤੇ ਸਰਕਾਰੀ ਮੋਰਚਾ ਖਾਲੀ ਹੋ ਗਿਆ। ਇਹ ਮੰਜਰ ਵੇਖਣ ਲਈ ਜਿਓਂ ਹੀ ਭਾਈ ਮਹਿੰਗਾ ਸਿੰਘ ਨੇ ਸੰਗਮਰਮਰ ਦੇ ਝਰਨੇ ਤੋਂ ਆਪਣਾ
ਸੀਸ ਉੱਪਰ ਚੁੱਕਿਆ ਤਾਂ ਦੂਰੋਂ ਕੇਸਰੀ ਦੁਮਾਲਾ ਚਮਕਿਆ । ਤਾੜ੍ਹ ... ਤਾੜ੍ਹ ਕਰਦਾ ਬਰਸਟ ਆਇਆ ਭਾਈ ਸਾਹਿਬ ਦਾ ਸਿਰ ਓਹਲੇ ਹੋ ਗਿਆ। ਅਸੀਂ ਸਾਰੇ ਸਿੰਘ ਸਰਾਂ ਦੀ ਚੌਥੀ ਮੰਜਿਲ ਦੇ ਖੱਬੇ ਮੁੜਕੇ ਜੋ ਅਖੀਰਲਾ ਕਮਰਾ ਸੀ ਜਿਸ ਦੀ ਬਾਰੀ ਬਾਬਾ ਅਟੱਲ ਸਾਹਿਬ ਵੱਲ ਖੁਲਦੀ ਸੀ ਅਤੇ ਜੋ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਕਮਰਾ ਸੀ ਵਿਚੋਂ ਇਹ ਸਭ ਨਜ਼ਾਰਾ ਵੇਖ
Read 9 tweets
Jun 1
1 ਜੂਨ 1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।

ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰਗਰ ਦੀ ਸਭ ਤੋਂ ਉੱਪਰਲੀ ਮੰਜਿਲ ਦੀ ਛੱਤ ਉੱਪਰ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ ਆਪਣੀ ਥਾਂ ਤੇ ਪੂਰੀ ਖਾਲਸਾਈ ਸ਼ਾਨ ਨਾਲ ਬਿਰਾਜਮਾਨ ਸਨ। ਉਹਨਾਂ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ
#NeverForget1984 Image
ਸੰਗਤਾਂ ਬੈਠੀਆਂ ਹੋਈਆਂ ਸਨ।ਸੰਤਾਂ ਨੇ ਆਪਣੇ ਸਨਮੁੱਖ ਬਹੁਤ ਹੀ ਪ੍ਰੇਮ ਭਾਵ ਨਾਲ ਬਿਰਾਜੀਆਂ ਹੋਈਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਗੱਜਵੇਂ ਰੂਪ ਵਿੱਚ ਫਤਹਿ ਗਜਾਈ ਅਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ।

ਲੰਮੀ ਤਕਰੀਰ ਤੋਂ ਬਾਅਦ ਸੰਤ ਜੀ ਅਜੇ ਸੰਗਤਾਂ ਚੋਂ ਉੱਠ ਕੇ ਪ੍ਰਸ਼ਾਦਾ ਛਕਣ ਲਈ ਕਮਰੇ ਵਿੱਚ ਬੈਠੇ ਹੀ ਸਨ
ਕਿ ਸੀ.ਆਰ.ਪੀ. ਵਲੋਂ #ਦਰਬਾਰ_ਸਾਹਿਬ ਉੱਪਰ ਫਾਇਰਿੰਗ ਸ਼ੁਰੂ ਹੋ ਗਈ।ਸੰਤ ਜੀ ਫਾਇਰਾਂ ਦੀ ਅਵਾਜ ਸੁਣ ਕੇ ਉਸੇ ਵੇਲੇ ਕੈਬਨ ਨੁਮਾ ਕਮਰੇ 'ਚੋਂ ਉੱਠ ਕੇ ਬਾਹਰ ਆ ਗਏ ਅਤੇ ਪਤਾ ਕੀਤਾ ਕਿ ਗੋਲੀ ਕੌਣ ਚਲਾ ਰਿਹਾ ਹੈ? ਜਦ ਉਹਨਾਂ ਨੂੰ ਦੱਸਿਆ ਕਿ ਗੋਲੀ ਆਰਮੀ ਵੱਲੋਂ ਚਲਾਈ ਜਾ ਰਹੀ ਹੈ ਤਾਂ ਸੰਤਾਂ ਨੇ ਤੁਰੰਤ ਜਥੇ ਦੇ ਸਿੰਘਾਂ ਨੂੰ ਮੋਰਚਿਆਂ ਵਿੱਚ ਚਲੇ ਜਾਣ
Read 11 tweets
Jun 1
1 ਜੂਨ 1984 ਜੰਗ ਹਿੰਦ ਪੰਜਾਬ

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ
#NeverForget1984 Image
(ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ
ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ
Read 11 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(