ਸਿੰਘ ਬਾਗੀ (ਮੌਤ ਸਿੰਘ) Profile picture
ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈ https://t.co/zrwAwmOU7c https://t.co/PYvJte5ow8
Jun 2, 2023 5 tweets 2 min read
ਜੂਨ ਦਾ ਸ਼ਹੀਦੀ ਹਫਤਾ ਸਿੱਖਾਂ ਲਈ ਬੜਾ ਮਾਇਨੇ ਰੱਖਦਾ ਕਿਉਂਕਿ ਇਹਨਾਂ ਦਿਨਾਂ ਚ ਈ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ । ਜੂਨ ਦਾ ਸ਼ਹੀਦੀ ਹਫਤਾ ਜਦੋਂ ਆਉਂਦਾ ਤਾਂ ਬੇਮੁੱਖ ਹੋਏ ਸਿੱਖ ਵੀ ਗੁਰੂ ਵੱਲ ਮੂੰਹ ਕਰ ਲੈਂਦੇ, ਜਦੋਂ ਸੁਣਦੇ ਪੀ ਕਿਵੇਂ ਪਤਲੇ ਜਿਹੇ ਛੋਹਰਾਂ, ਬਜ਼ੁਰਗਾਂ ਨੇ ਭਾਰਤ ਦੀ ਕਹਿੰਦੀ ਕਹਾਉਂਦੀ ਆਰਮੀ ਦਾ ਮੁਕਾਬਲਾ
#NeverForget1984 Image ਕੀਤਾ ਦੇਸੜ ਜਿਹੇ ਅਸਲੇ ਨਾਲ । ਜਦੋਂ ਕੌਤਕ ਵਰਤਦੇ ਓਦੋਂ ਤਰਕ ਦੇ ਖੋਖਲੇ ਦਾਅਵੇ ਆਪਣੇ ਆਪ ਟੁੱਟ ਜਾਂਦੇ । ਘੰਟਿਆਂ ਦੋ ਚ ਅਕਾਲ ਤਖਤ ਖਾਲੀ ਕਰਵਾਉਣ ਦੇ ਵਾਅਦੇ ਕਰਨ ਆਲੇ, ਦਸ ਦਿਨ ਤਕ ਆਵਦੇ ਫੌਜੀਆਂ ਦੀਆਂ ਲਾਸ਼ਾਂ ਲਦ ਲਦ ਟਰੱਕਾਂ ਚ ਘੱਲਦੇ ਰਹੇ ।

ਇਹਨਾਂ ਦਿਨਾਂ ਚ ਸਿੱਖ ਨੌਜਵਾਨਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਧਰਮ ਦੇ ਹੋਰ ਨੇੜੇ
Jun 2, 2023 7 tweets 2 min read
੨ ਜੂਨ ੧੯੮੪ ਨੂੰ ਜਰਨਲ ਦਿਆਲ ਨੇ ਪੰਜਾਬ ਦੇ ਰਾਜਪਾਲ ਬੀ ਡੀ ਪਾਂਡੇ ਦੇ ਸਲਾਹਕਾਰ ਦਾ ਕਾਰਜ ਭਾਗ ਸੰਭਾਲਿਆ ਜਨਰਲ ਦਿਆਲ ਵੱਲੋਂ ਇਹ ਅਹੁਦਾ ਸੰਭਾਲਣ ਦੇ ਨਾਲ ਪੰਜਾਬ ਦਾ ਸਾਰਾ ਪ੍ਰਬੰਧ ਫ਼ੌਜ ਦੇ ਅਧੀਨ ਚਲੇ ਗਿਆ ਹਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਗੱਲ ਫ਼ੌਜ ਤੇ ਕੇਂਦਰ ਸਰਕਾਰ ਦੇ ਅਧੀਨ ਹੋ ਗਈ ਵਿਦੇਸ਼ੀ ਪੱਤਰਕਾਰਾਂ ਦਾ
#NeverForget1984 Image ਪੰਜਾਬ ਆਉਣਾ ਬੰਦ ਕਰ ਦਿੱਤਾ ਜੋ ਪਹਿਲਾਂ ਪੰਜਾਬ ਵਿੱਚ ਸੀ ਉਨ੍ਹਾਂ ਨੂੰ ਵੀ ਬਾਹਰ ਕੱਢ ਦਿੱਤਾ।
ਰੇਲਾਂ ਹਵਾਈ ਜਹਾਜ਼ ਹੋਰ ਆਵਾਜਾਈ ਤੇ ਸੰਚਾਰ ਸਾਧਨ ਬੰਦ ਕਰ ਦਿੱਤੇ ਇੱਥੋਂ ਤਕ ਸਾਈਕਲ ਤੋਂ ਲੈ ਕੇ ਰੇਹੜੀ ਲੱਗਣ ਤਕ ਤੇ ਪਾਬੰਦੀ ਲਾ ਦਿੱਤੀ ਪੈਦਲ ਚੱਲਣ ਤੇ ਵੀ ਸਖ਼ਤੀ ਕਰ ਦਿੱਤੀ ਸਿਰਫ਼ ਫ਼ੌਜ ਦੀਆਂ ਹੀ ਗੱਡੀਆਂ ਆ ਜਾ ਸਕਦੀਆਂ ਸਨ
Jun 2, 2023 11 tweets 3 min read
#੨_੬_੧੯੪੭ ਜਨਮ ਦਿਹਾੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ

ਵੀਹਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸ੍ਰੀਮਾਨ ਸੰਤ ਜਰਨੈਲ ਸਿੰਘ ਦੀ ਖਾਲਸਾ ਦਾ ਜਨਮ 2 ਜੂਨ 1947 ਨੂੰ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਪਾਵਨ ਕੁੱਖੋਂ ਹੋਇਆ ਬਾਬਾ ਜੋਗਿੰਦਰ ਸਿੰਘ ਜੀ ਦੇ ਦੋ
#NeverForget1984 ImageImageImage ਵਿਆਹ ਹੋਏ ਸਨ। ਸੰਤ ਜੀ ਸੱਤ ਭਰਾਵਾਂ ਚੋ ਸਭ ਤੋ ਛੋਟੇ ਸਨ ਏ ਪਰਿਵਾਰ ਪਿੰਡ ਰੋਡੇ ਰਹਿੰਦਾ ਸੀ ਜੋ ਮੋਗਾ ਕੋਟਕਪੂਰਾ ਰੋਡ ਤੇ ਰੋਡ ਤੋਂ ਦੋ ਕੁ ਕਿਲੋਮੀਟਰ ਪਿੱਛੇ ਪੈਂਦਾ ਹੈ ਹੁਣ ਸੰਤ ਦੀ ਯਾਦ ਚ ਅਸਥਾਨ ਬਣਿਆ ਹੋਇਆ ਹੈ ਗੁ: ਸੰਤ ਖਾਲਸਾ ਘਰ ਸਿੱਖੀ ਅਸੂਲ ਲਾਗੂ ਸੀ ਪਿਤਾ ਬਾਬਾ ਜੋਗਿੰਦਰ ਸਿੰਘ ਅੰਮ੍ਰਿਤਧਾਰੀ ਸਨ ।
Jun 2, 2023 6 tweets 2 min read
ਭਾਗ - 2
ਆਤਮਾ ਨੇ ਸਫਰ ਕੀਤਾ,ਦੋਹੇ ਮਾਂ ਪੁੱਤਰ ਨੂੰ ਸੋਢੀ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਆਪਣੇ ਦਰ ਲੈ ਕੇ ਆਏ। ਉਹਨਾ ਦੋਹਾ ਮੱਥਾ ਟੇਕਿਆ,ਘੇਰਾ ਹੋਰ ਸਖਤ ਹੋ ਗਿਆ। ਮੁਗਲ ਸਿਪਾਹੀਆ ਨੇ ਲਿਬਾਸ ਬਦਲੇ ਤੇ ਭਾਰਤੀ ਫੌਜ ਦੀਆ ਵਰਦੀਆਂ ਪਾ ਲਈਆ।ਬਾਲ ਆਪਣੀ ਮਾਤਾ ਨਾਲ ਨਾਨਕ ਨਿਵਾਸ ਵਿਚ ਚਲਾ ਗਿਆ।"ਹੁਣ ਕੀ ਹੋਊਗਾ ਅੰਮੀਂ?"
#NeverForget1984 "ਸ਼ਹਾਦਤਾਂ ਪੁੱਤਰ... ਮਹਾਨ ਕੁਰਬਾਨੀਆਂ ਨਾਲ ਕੌਮ ਦੀ ਝੋਲੀ ਭਰੇਗੀ", ਮਾਂ ਦੀਆਂ ਅੱਖਾਂ ਵਿਚ ਲਾਲੀ ਸੀ। "ਮਾਂ ਮੈਂ ਵੀ ਸ਼ਹੀਦ ਹੋ ਸਕਦਾਂ..?"

"ਤੂੰ ਸ਼ਹੀਦ ਹੀ ਹੈਂ ਪੁੱਤਰ, ਜੀਹਦੇ ਮਨ ਵਿਚ ਸ਼ਹਾਦਤ ਪ੍ਰਤੀ ਪ੍ਰੀਤ ਆ ਗਈ, ਉਹ ਸ਼ਹੀਦ ਹੀ ਆ।"

"ਨਹੀਂ ਮਾਂ, ਮੈਂ ਅਰਦਾਸ ਕਰਨੀ ਹੈ, ਏਥੋਂ ਦਰਬਾਰ ਸਾਹਿਬ ਨਹੀਂ ਦਿਸਦਾ। ਮੈਂ ਨਿਵਾਸ ਦੀ ਛੱਤ 'ਤੇ
Jun 2, 2023 9 tweets 3 min read
ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ ".. ਚੜ੍ਹਦੀਕਲਾ ਹੋ ਗਈ .. ।”
1 ਜੂਨ 1984 ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ
#NeverForget1984 Image ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ ਉਪਰਲੀ ਨੌਵੀਂ ਮੰਜਿਲ ਤੇ ਜਾ ਡਟੇ । ਜਿਥੋਂ ਸ਼ਿਸਤ ਹੋਰ ਵਧੀਆ ਬੱਝੀ ਅਤੇ ਪਲਾਂ ਵਿਚ ਹੀ 8 - 9 ਸੀ ਆਰ ਪੀ ਵਾਲੇ ਧੁਰ ਦੀ ਗੱਡੀ ਚਾੜ ਦਿੱਤੇ ਸਰਕਾਰੀ ਮੋਰਚਾ ਖਾਲੀ ਹੋ ਗਿਆ। ਇਹ ਮੰਜਰ ਵੇਖਣ ਲਈ ਜਿਓਂ ਹੀ ਭਾਈ ਮਹਿੰਗਾ ਸਿੰਘ ਨੇ ਸੰਗਮਰਮਰ ਦੇ ਝਰਨੇ ਤੋਂ ਆਪਣਾ
Jun 1, 2023 11 tweets 4 min read
1 ਜੂਨ 1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।

ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰਗਰ ਦੀ ਸਭ ਤੋਂ ਉੱਪਰਲੀ ਮੰਜਿਲ ਦੀ ਛੱਤ ਉੱਪਰ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ ਆਪਣੀ ਥਾਂ ਤੇ ਪੂਰੀ ਖਾਲਸਾਈ ਸ਼ਾਨ ਨਾਲ ਬਿਰਾਜਮਾਨ ਸਨ। ਉਹਨਾਂ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ
#NeverForget1984 Image ਸੰਗਤਾਂ ਬੈਠੀਆਂ ਹੋਈਆਂ ਸਨ।ਸੰਤਾਂ ਨੇ ਆਪਣੇ ਸਨਮੁੱਖ ਬਹੁਤ ਹੀ ਪ੍ਰੇਮ ਭਾਵ ਨਾਲ ਬਿਰਾਜੀਆਂ ਹੋਈਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਗੱਜਵੇਂ ਰੂਪ ਵਿੱਚ ਫਤਹਿ ਗਜਾਈ ਅਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ।

ਲੰਮੀ ਤਕਰੀਰ ਤੋਂ ਬਾਅਦ ਸੰਤ ਜੀ ਅਜੇ ਸੰਗਤਾਂ ਚੋਂ ਉੱਠ ਕੇ ਪ੍ਰਸ਼ਾਦਾ ਛਕਣ ਲਈ ਕਮਰੇ ਵਿੱਚ ਬੈਠੇ ਹੀ ਸਨ
Jun 1, 2023 11 tweets 3 min read
1 ਜੂਨ 1984 ਜੰਗ ਹਿੰਦ ਪੰਜਾਬ

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ
#NeverForget1984 Image (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ
Nov 29, 2022 34 tweets 11 min read
#ਨਿਊ_ਵਰਲਡ_ਆਰਡਰ
ਇਹਨਾਂ ਹੀ 13 ਪਰਿਵਾਰਾਂ ਵਿੱਚੋਂ #ਰੋਕਫੈਲਰ_ਪਰਿਵਾਰ ਅਮਰੀਕਾ ਦੀ ਅਰਥ ਵਿਵਸਥਾ ਨੂੰ ਕੰਟਰੋਲ ਕਰਦਾ ਹੈ...ਅਮਰੀਕਨ ਫੈਡਰਲ ਬੈਂਕ ਜੋ ਇਹਨਾਂ ਪਰਿਵਾਰਾਂ ਦੇ ਹੱਥਾਂ ਵਿੱਚ ਹੈ ਉਸਤੋਂ ਅਮਰੀਕੀ ਸਰਕਾਰ ਬੇਹਿਸਾਬ ਕਰਜ਼ਾ ਲੈਂਦੀ ਹੈ। ਇਸੇ ਪਰਿਵਾਰ ਦੇ ਡੇਵਿਡ ਰੋਕਫੈਲਰ ਨੇ ਕੌਂਸਲ ਆਫ ਫੌਰਨ ਰੀਲੇਸ਼ਨ ਅਤੇ ਅਤੇ ਟ੍ਰਾਈਲੈਟਰਲ ਕਮਿਸ਼ਨ ਦੀ ਸਥਾਪਨਾ ਕੀਤੀ,ਜੋ ਵਨ ਵਰਲਡ ਆਰਡਰ ਦੀ ਗੱਲ ਕਰਦਾ ਹੈ ਭਾਵ ਸਾਰੇ ਸੰਸਾਰ ਵਿੱਚ ਇੱਕ ਹਕੂਮਤ...ਯੂਰਪ ਦੀ ਅਰਥਵਿਵਸਥਾ ਕੰਟਰੋਲ ਕਰਨ ਦੀ ਜਿੰਮੇਦਾਰੀ ਰੋਥਚਾਈਲਡ ਪਰਿਵਾਰ ਦੇ ਕੋਲ ਹੈ।
ਇਹਨਾਂ ਦਾ ਮੁੱਖ ਟੀਚਾ ਸੰਸਾਰ ਦੀ ਅਬਾਦੀ ਨੂੰ ਘਟਾ ਕੇ ਵਨ ਵਰਲਡ ਆਰਡਰ ਸਥਾਪਿਤ ਕਰਨਾ ਹੈ...ਸੰਸਾਰ ਦੇ ਕਈ ਕਾਰੋਬਾਰੀ ਸਿਆਸਤਦਾਨ
Nov 28, 2022 8 tweets 2 min read
#ਅਕਾਲ_ਚਲਾਣਾ_ਭਾਈ_ਮਰਦਾਨਾ_ਜੀ
ਫਿਰਿ ਬਾਬਾ ਗਇਆ ਬਗ਼ਦਾਦ ਨੋ
ਬਾਹਰਿ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ॥
(ਭਾਈ ਗੁਰਦਾਸ ਜੀ)

ਭਾਈ ਗੁਰਦਾਸ ਜੀ ਨੇ ਆਪ ਦਾ ਨਾਮ ਗਿਆਰਵੀਂ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਗਿਣਿਆ ਹੈ।
ਯਥਾ- ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ॥ ਫਿਰ ਗੁਰੂ ਕੇ ਸਫਰਾਂ ਵਿ ਬਗਦਾਦ ਦੇ ਜ਼ਿਕਰ ਵਿਚ ਭਾਈ ਜੀ ਲਿਖਦੇ ਹਨ “ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।'
ਇਉਂ ਭੀ ਪਤਾ ਲਗਦਾ ਹੈ ਕਿ ਆਪ ਤਲਵੰਡੀ ਦੇ ਰਹਿਣ ਵਾਲੇ ਸੇ।ਜਨਮ ਦਾ ਸੰਮਤ ਭੀ 1516 ਦੱਸੀਦਾ ਹੈ। ਆਪ ਰਾਇ ਬੁਲਾਰ ਦੇ ਖਾਨਦਾਨੀ ਮਰਾਸੀ ਸਨ ਤੇ ਇਉਂ ਬੀ ਲਿਖਿਆ ਹੈ ਕਿ ਬੇਦੀਆਂ ਦੇ ਮਰਾਸੀ ਸਨ।ਭਾਈ ਗੁਰਦਾਸ ਜੀ ਨੇ ਆਪਨੂੰ ‘ਮੀਰਾਸ਼ੀ'
Nov 28, 2022 27 tweets 6 min read
#ਸ੍ਰੀ_ਗੁਰੂ_ਤੇਗ_ਬਹਾਦਰ_ਜੀ
ਗੁਰੂ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸ਼ਹੀਦ ਕਰਕੇ ਔਰੰਗਜ਼ੇਬ ਸੋਚ ਰਿਹਾ ਸੀ ਕਿ ਗੁਰੂ ਸਾਹਿਬ ਘਬਰਾ ਜਾਣਗੇ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਘਬਰਾਹਟ ਦੀ ਜਗ੍ਹਾ ਅਨੋਖਾ ਜਲਾਲ ਸੀ ਜੋ ਕਿ ਕਾਜੀਆਂ ਅਤੇ ਮੌਲਾਣਿਆਂ ਦੀ ਸ਼ਾਂਤੀ ਭੰਗ ਕਰ ਰਿਹਾ ਸੀ। ਆਖ਼ਰ ਗੁਰੂ ਸਾਹਿਬ ਜੀ ਨੂੰ ਸੂਈਆਂ ਵਾਲੇ ਪਿੰਜਰੇ ਵਿਚੋਂ ਬਾਹਰ ਕੱਢਿਆ ਗਿਆ ਅਤੇ ਔਰੰਗਜ਼ੇਬ ਕਹਿਣ ਲੱਗਾ ਕਿ ਆਪ ਜਿਹਾ ਮਹਾਂਪੁਰਖ ਸਿਰਫ ਇਸਲਾਮ ਵਿੱਚ ਹੋਣਾ ਚਾਹੀਦਾ ਹੈ ਇਸ ਲਈ ਮੇਰੀ ਸਲਾਹ ਮੰਨੋ ਅਤੇ ਦੀਨ ਏ ਇਸਲਾਮ ਕਬੂਲ ਕਰ ਲਵੋ। ਅੱਗੋਂ ਗੁਰੂ ਸਾਹਿਬ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਕਿ ਅਸੀਂ ਤਾਂ ਸਿਰਫ ਸਤਿਨਾਮ ਰੂਪੀ ਕਲਮਾ ਪੜ੍ਹਿਆ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ
Nov 27, 2022 4 tweets 1 min read
ਕਾਲਿਆਂ ਦੇ ਰਾਖੇ ਮੈਲਕਮ ਐਕਸ (Malcolm X) ਦਾ ਮੰਨਣਾ ਸੀ ਕਿ ਜੇ ਸਰਕਾਰ ਤੁਹਾਡੇ ਕੋਲੋਂ ਤੁਹਾਡੇ ਹਥਿਆਰ ਖੋਹੰਦੀ ਹੈ ਜਾਂ ਕਹਿੰਦੀ ਹੈ ਕਿ ਤੁਹਾਨੂੰ ਆਤਮ-ਰੱਖਿਆ ਵਾਸਤੇ ਹਥਿਆਰਾਂ ਦੀ ਕੋਈ ਲੋੜ ਨਹੀਂ ਤਾਂ ਇਹ ਆਪਣੇ ਆਪ ਵਿਚ ਇਕ ਵੱਡਾ ਗੁਨਾਹ ਹੈ

ਜਿਸ ਕੌਮ ਨੂੰ ਨਸਲਕੁਸ਼ੀ ਦੀਆਂ ਧਮਕੀਆਂ ਮਿਲਦੀਆਂ ਹੋਣ, ਜੇ ਉਹਦੇ ਕੋਲੋਂ ਰਿਵਾਇਤੀ ਸ਼ਸਤਰ ਤੇ ਲਸੰਸੀ ਹਥਿਆਰ ਮਿਲੇ ਤੇ ਵੀ ਪਰਚਾ ਦਰਜ ਕਰ ਦਿੱਤਾ ਜਾਂਦਾ ਫੇਰ ਇਹਤੋਂ ਵੱਧਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ, ਪਹਿਲਾਂ ਸਰਕਾਰ ਤੁਹਾਡੇ ਲਈ ਖਤਰਾ ਪੈਦਾ ਕਰਦੀ ਤੇ ਜਦ ਲੋਕ ਉਸ ਖਤਰੇ ਨੂੰ ਟਾਲਣ ਦਾ ਜਤਨ ਕਰਨ, ਫੇਰ ਮੁੜਕੇ ਉਹਨਾਂ ਲੋਕਾਂ ਨੂੰ ਈ ਕਟਿਹਰੇ ਚ ਖੜ੍ਹਾ ਕਰ ਦਿੱਤਾ ਜਾਂਦਾ ਕੇ
Nov 26, 2022 4 tweets 1 min read
ਇਥੇ ਇਹ ਬਹਿਸ ਦਾ ਮੁੱਦਾ ਨਹੀਂ ਕੇ ਮੁਕਾਬਲਾ ਝੂਠਾ ਸੀ ਕੇ ਸੱਚਾ ਪਰ ਇਹ ਜਰੂਰ ਗੌਰ-ਤਲਬ ਏ ਕੇ ਇਸ ਵਰਗਿਆਂ ਕਈਆਂ ਨੂੰ ਮਾਰ ਕੇ ਇਹਨਾਂ ਦੇ ਸਿਰਾਂ ਤੇ ਰੱਖਿਆ ਇਨਾਮ ਵੀ ਮਿਲਿਆ ਹੋਣਾ..ਫੇਰ ਪ੍ਰਮੋਸ਼ਨ ਵਾਲੀ ਪੌੜੀ ਚੜ ਮੋਢੇ ਤੇ ਲੱਗੇ ਸਟਾਰ ਵੀ ਜਰੂਰ ਵਧੇ ਹੋਣੇ ਪਰ ਫੇਰ ਵੀ ਜ਼ਿਹਨ ਤੇ ਐਸੀ ਕਿਹੜੀ ਮਾਨਸਿਕਤਾ ਭਾਰੂ ਹੋ ਗਈ ਸੀ ਕੇ Image ਅਗਲੇ ਦੇ ਘਰ ਦਾ ਸਮਾਨ ਤੱਕ ਵੀ ਨਹੀਂ ਛੱਡਿਆ..ਉਹ ਵੀ ਅੱਧਾ-ਅੱਧਾ ਵੰਡ ਲਿਆ..!

ਜੇ ਇਨਸਾਨੀ ਮਾਸ ਖਾਣ ਦਾ ਪ੍ਰਚਲਨ ਆਮ ਹੁੰਦਾ ਤਾਂ ਸ਼ਾਇਦ ਓਹਨਾ ਇਸ ਗੱਭਰੂ ਦੀ ਮਿਰਤਕ ਦੇਹ ਵੀ ਅੱਧੀ-ਅੱਧੀ ਵੰਡ ਲਈ ਹੁੰਦੀ!

ਇੱਕ ਦੋ ਨੂੰ ਚੰਗੀ ਤਰਾਂ ਜਾਣਦਾ ਹਾਂ..ਉਸ ਵੇਲੇ ਧੜੱਲੇ ਨਾਲ ਇੰਝ ਦੇ ਕੰਮ ਕਰਨ ਵਾਲੇ ਹੁਣ ਬੜੀ ਤਰਸਯੋਗ ਹਾਲਤ ਵਿਚ ਨੇ
Nov 26, 2022 5 tweets 2 min read
ਜੇ ਲਸੰਸੀ ਹਥਿਆਰ ਨਾਲ ਫੋਟੋਆਂ ਪਾਉਣ ਤੇ ਵੀ ਪਰਚੇ ਹੋਣੇ ਤਾਂ ਪਹਿਲਾ ਪਰਚਾ ਸਰਕਾਰ ਆਵਦੇ ਉਪਰ ਪਾਵੇ, ਜਿਹੜੀ ਲਸੰਸ issue ਕਰਦੀ ਆ, ਇੰਨੇ ਸਾਲ ਤੱਕ ਹਥਿਆਰਾਂ ਆਲੇ ਗੀਤ ਚਲਦੇ ਰਹੇ ਪਰ ਸਰਕਾਰਾਂ ਨੂੰ ਅਮਨ ਸ਼ਾਂਤੀ ਦੀ ਕੋਈ ਫਿਕਰ ਨਹੀਂ ਹੋਈ ਕਿਉਂਕਿ ਉਹਨਾਂ ਵਿੱਚੋ ਬਹੁਤੇ ਗੀਤਾਂ ਦੇ ਵਿਸ਼ੇ "ਆਪਸੀ ਲੜਾਈਆਂ ਵਿੱਚ ਵਰਤੇ ਹਥਿਆਰਾਂ ਤੇ ਕੇਂਦਰਿਤ ਸੀ, Image ਪਰ ਜਿੱਦਣ ਇਹਨਾਂ ਗੀਤਾਂ ਦੇ ਵਿਸ਼ੇ ਬਦਲਕੇ ਕੌਮੀ ਹੋ ਗਏ, ਜਦੋਂ ਇਹਨਾਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਤਣ ਗਿਆ, ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੇ ਹੁਣ ਰਾਜਭਾਗ ਖਤਰੇ ਚ ਹੈ, ਮੂਸੇਵਾਲੇ ਨੇ ਅਨੇਕਾਂ ਗੀਤਾਂ ਚ ਹਥਿਆਰਾਂ ਦਾ ਜ਼ਿਕਰ ਕੀਤਾ ਪਰ ਜਿੱਦਣ SYL ਗੀਤ ਚ ਭਾਈ ਬਲਵਿੰਦਰ ਸਿੰਘ ਜਟਾਨਾ ਦੀ ਗਲ ਕੀਤੀ,
Oct 2, 2022 70 tweets 16 min read
2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਧੁਰ ਦੀ ਗੱਡੀ ਚਾੜਨ ਦੀ ਕੋਸ਼ਿਸ਼ ਕਰਨ ਵਾਲਾ ਦਲੇਰ ਸੂਰਮਾ "#ਭਾਈ_ਕਰਮਜੀਤ_ਸਿੰਘ_ਸੁਨਾਮ"

ਜੋ ਭਰਾ ਇਹ ਸੋਚਦੇ ਹਨ ਕਿ ਇਕੱਲਾ ਬੰਦਾ ਕੀ ਕਰ ਸਕਦਾ ? ? ? ਜਾਂ ਅਸੀਂ ਇਕੱਲੇ ਕੀ ਕਰ ਸਕਦੇ ਹਾਂ ? ? ਉਨਾ ਵੀਰਾਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਜਿਨਾਂ ਸਿਧ ਕਰ ਦਿਖਾਇਆ ਕਿ ਜੇ ਬੰਦਾ ਮਨ ਚ ਧਾਰ ਲਵੇ ਕੀ ਨੀ ਕਰ ਸਕਦਾ ? ? ? ਜੋ ਵੀਰ ਢੇਰੀ ਢਾਹੀਂ ਬੈਠੇ ਹਨ " ਮਨ ਚ ਇਹ ਹੈ ਇਕੱਲਾ ਬੰਦਾ ਕੀ ਕਰ ਸਕਦਾ ? ?

" ਉਨਾ ਨੂੰ ਬੇਨਤੀ ਹੈ ਇੱਕ ਵਾਰ ਜ਼ਰੂਰ ਪੜਿਓ "

ਅੱਜ ਦੇ ਦਿਨ ਸਿੱਖ ਕੌਮ ਦੇ ਸੂਰਮੇ ਸਿੰਘ ਭਾਈ ਕਰਮਜੀਤ ਸਿੰਘ ਸੁਨਾਮ ਨੇ ਇਕੱਲੇ ਹੀ ਸਿੱਖ ਕੌਮ ਦੇ ਵੈਰੀ ਰਾਜੀਵ ਗਾਂਧੀ ਨੂੰ ਘੋੜੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਪਰ
Oct 1, 2022 7 tweets 2 min read
ਰਾਜਨੀਤਿਕ ਪਾਰਟੀਆਂ, ਭਾਰਤੀ/ਪੰਜਾਬੀ ਮੀਡੀਆ, ਕਾਮਰੇਡ ਲਾਣਾ, , ਅਖੌਤੀ ਪੰਥਕ ਜਿਹਨਾਂ ਦੀਆਂ ਨੀਹਾਂ ਇਸ ਦੇਸ਼ ਅੰਦਰ ਮਜ਼ਬੂਤ ਨੇ, ਉਹ ਸਾਰੇ ਹਾਲੇ ਕਲ "ਦੁਬਈ ਤੋਂ ਆਏ ਛੋਕਰੇ" ਕੋਲੋ ਬੜੀ ਛੇਤੀ ਘਾਬਰ ਗਏ, ਕੋਈ ਆਖ ਰਿਹਾ ਇਹਦੀ ਜਾਂਚ ਕਰਵਾਓ, ਕੋਈ ਕਹਿੰਦਾ ਇਹਨੂੰ ਜੇਲ੍ਹ ਚ ਸੁੱਟੋ, ਕੋਈ ਆਖੇ ਇਹ ਪਾਕਿਸਤਾਨ ਤੋਂ ਆਇਆ, Image ਕੋਈ ਕਹਿੰਦਾ ਇਹ ਨਵਾਂ ਭਿੰਡਰਾਂਵਾਲਾ, ਕੋਈ ਕਹਿੰਦਾ ਇਹ ਭਿੰਡਰਾਂਵਾਲਿਆ ਦੀ ਰੀਸ ਨਾ ਕਰੇ, ਮਤਲਬ ਕਲ ਦੇ ਆਏ ਛੋਕਰੇ ਦਾ ਵਿਰੋਧ ਸਾਰੇ ਆਪੋ ਆਪਣੇ ਤਰੀਕੇ ਨਾਲ ਕਰ ਰਹੇ ਪਰ ਮਕਸਦ ਸਭ ਦਾ ਇਕੋ ਆ, ਕੇ ਇਹ ਸਿੱਖਾਂ ਦੇ ਦਿਲਾਂ ਚ ਘਰ ਨਾ ਕਰ ਜਾਵੇ, ਰਾਸ਼ਟਰਵਾਦੀਆਂ ਨੇ ਇਸਨੂੰ ਦੇਸ਼ ਦੀ ਅਖੰਡਤਾ ਲਈ ਖਤਰਾ ਦਸਣਾ, ਕਾਮਰੇਡਾਂ ਨੇ ਇਹਦੇ ਤੇ ਧਾਰਮਿਕ ਕੱਟੜਤਾ
Oct 1, 2022 8 tweets 2 min read
ਭਾਈ ਅਮ੍ਰਿਤਪਾਲ ਸਿੰਘ ਅੱਜ ਉਸ ਮੋੜ ਤੇ ਖੜ੍ਹਾ ਹੈ, ਜਿੱਥੇ ਉਸ ਦੇ ਵਿਰੋਧੀਆਂ ਦੁਆਰਾ ਲਗਾਤਾਰ ਉਸ ਦੀ ਇਕ ਗ਼ਲਤੀ ਦੀ ਇਸ ਤਰ੍ਹਾਂ ਉਡੀਕ ਕੀਤੀ ਜਾ ਰਹੀ ਹੈ, ਜਿਵੇਂ ਕੁੱਤਾ ਆਪਣੀਆਂ ਲਲਚਾਈਆਂ ਅੱਖਾਂ ਨਾਲ ਕਿਸੇ ਹੱਡੀ ਵੱਲ ਵੇਖ ਰਿਹਾ ਹੁੰਦਾ ਹੈ. ਹਾਲਾਂਕਿ ਨਿੱਜੀ ਤੌਰ ਤੇ ਮੈਂ ਅਜਿਹੀਆਂ ਲਲਚਾਈਆਂ ਨਜ਼ਰਾਂ ਨੂੰ ਸ਼ਾਂਤ ਕਰਨ ਦੇ ਵਿਅਕਤੀਗਤ ਜਾਂ ਸਮੂਹਿਕ ਕਾਰਜਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ, ਪਰ ਇਹ ਸਮਾਂ ਹੀ ਅਜਿਹਾ ਹੈ ਕਿ ਸਾਡਾ ਜੁਆਬ ਨਾ ਦੇਣਾ, ਵਿਰੋਧੀ ਸਾਡੀ ਹਾਰ ਮੰਨ ਕੇ ਪ੍ਰਚਾਰਨ ਲੱਗ ਪੈਂਦਾ ਹੈ, ਇਸ ਲਈ ਵਿਰੋਧੀਆਂ ਨੂੰ ਚਿੱਤ ਕਰਨ ਤੇ ਜਨ ਸਾਧਾਰਨ ਤੇ ਅਕਾਦਮਿਕ/ਇਤਿਹਾਸ ਵਿਚ ਆਪਣਾ ਰੋਲ ਠੋਸ ਬਣਾਉਣ ਹਿਤ ਕੁਝ ਜਰੂਰੀ ਨੁਕਤੇ ਹਨ, ਜੋ ਵਿਸ਼ੇਸ਼ ਧਿਆਨ ਮੰਗਦੇ ਹਨ:
Oct 1, 2022 5 tweets 2 min read
ਨਿੱਕੀ ਨਿੱਕੀ ਗਲ ਚੋ ਜਾਤਪਾਤ ਦੇਖਣ ਵਾਲਿਆਂ ਨੂੰ ਹੁਣ ਅਮ੍ਰਿਤਪਾਲ ਸਿੰਘ ਖਾਲਸਾ ਦਾ "ਜਾਤੀ ਵਿਤਕਰੇ" ਖਲਾਫ ਬਿਆਨ ਨਹੀਂ ਸੁਣਿਆ ? ਜਿੱਥੇ ਉਹਨੇ ਆਖਿਆ ਕਿ ਸਮਾਜ ਵਿਚ ਜਿਹੜਾ ਅਸੀਂ ਜਾਤ ਵੇਖਕੇ ਇਕ ਦੂਜੇ ਨੂੰ ਉੱਚੇ ਨੀਵੇਂ ਦਾ ਦਰਜਾ ਦਿੰਦੇ ਆਂ, ਉਹਨੂੰ ਰੋਕਣਾ ਬਣਦਾ ਤੇ ਨੌਜਵਾਨਾਂ ਨੂੰ ਜਿੰਮੇਵਾਰੀ ਦਿੱਤੀ ਕੇ ਇਹੋ ਜਿਹਾ ਕੁਝ ਨਾ ਵਾਪਰੇ ਦਲਿਤ ਕਾਰਕੁਨ ਅਕਸਰ ਸਿੱਖਾਂ ਨੂੰ ਮੱਤਾਂ ਦਿੰਦੇ ਫਿਰਦੇ ਕੇ ਜੇ ਸਿੱਖ ਬਣਨਾ ਤਾਂ ਬਾਬੇ ਨਾਨਕ ਵਾਲੇ ਬਣੋ ਤੇ ਜਾਤਪਾਤ ਨੂੰ ਤਿਆਗੋ, ਪਰ ਜੇ ਕੋਈ ਸਿੱਖ ਜਾਤਪਾਤ ਵਿਰੁੱਧ ਬੋਲਦਾ ਤਾਂ ਇਹਨਾਂ ਕਾਰਕੁੰਨਾ ਨੂੰ ਸੱਪ ਸੁੰਘ ਜਾਂਦਾ ਖਬਰੇ ਇਹ ਸੋਚਕੇ ਪੀ "ਜਾਤਪਾਤ ਖਲਾਫ ਬੋਲਣ ਆਲੀ ਗਲ ਤੇ ਤਾਂ copyright ਸਾਡਾ,
Sep 30, 2022 5 tweets 2 min read
ਇਤਿਹਾਸ ਦੀ ਪੇਤਲੀ ਸਮਝ

ਸਕੂਲਾਂ ਕਾਲਜਾਂ ਦੀਆਂ ਸੀ ਗਰੇਡ ਕਿਤਾਬਾਂ ਅਤੇ ਟੀਵੀ ਹੀ ਸਾਡੀ ਇਤਿਹਾਸ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਹਨ। ਇਸ ਕਰਕੇ ਹੈਰਾਨੀ ਨਹੀਂ ਕਿ ਜੋ ਗੱਲ ਇਤਿਹਾਸ ਦੇ ਗੋਲਡ ਮੈਡਲਿਸਟ ਸਿਮਰਨਜੀਤ ਸਿੰਘ ਮਾਨ ਨੇ ਕਹੀ। ਉਹ ਬਹੁਤਿਆਂ ਨੂੰ ਸਮਝ ਨਹੀਂ ਆਈ।

#ਮਹਿਕਮਾ_ਪੰਜਾਬੀ Image ਜਦੋਂ ਸਿਮਰਨਜੀਤ ਸਿੰਘ ਮਾਨ ਕਹਿੰਦਾ ਹੈ ਕਿ ਗੋਰਖਾ ਫੌਜੀਆਂ ਨੇ ਡਾਇਰ ਦੇ ਹੁਕਮ 'ਤੇ ਗੋਲੀਆਂ ਚਲਾਈਆਂ ਤਾਂ ਇਸ ਦਾ ਮਤਲਬ ਸੀ ਕਿ ਉਹ ਗੋਰਖਾ ਰੈਜੀਮੈਂਟ ਤੇ ਉਹੀ ਫੌਜ ਅੱਜ ਵੀ ਉਸੇ ਤਰਾਂ ਕੰਮ ਕਰ ਰਹੀ ਹੈ।

ਤੁਸੀਂ ਸ਼ਾਇਦ ਕਦੇ ਇਹ ਨਾ ਸੋਚਿਆ ਹੋਵੇ ਕਿ ਅੱਜ ਦੀ ਭਾਰਤੀ ਫੌਜ ਅਸਲ ਵਿੱਚ ਅੰਗਰੇਜਾਂ ਨੇ ਹੀ ਘੜੀ ਸੀ।
Sep 7, 2022 51 tweets 11 min read
ਇੰਗਲੈਂਡ ਦੀਆਂ ਅਖਬਾਰਾਂ ਵਿੱਚ ੧੯ ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਖ਼ਬਰ ਛਪ ਗਈ ਸੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਅਤੇ ਆਉਂਦੇ ੨੫ ਸਾਲਾਂ ਤਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਝ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਦੀ ਗਿਣਤੀ ਇਕ ਕਰੋੜ ਤੋਂ ਵੱਧ ਸੀ,ਪਰ ੧੮੮੧ ਦੀ ਮਰਦੰਮ ਸ਼ੁਮਾਰੀ ਮੁਤਾਬਿਕ ਲਗਭਗ ੧੮ ਲਖ ਰਹਿ ਗਈ ਸੀ ।ਸੋ, ਐਸਾ ਖਿਆਲ ਸੁਭਾਵਕ ਸੀ; ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਕੌਮ ਦੇ ਬਾਰੇ ਉਹ ੧੮੮੧ ਵਿੱਚ ਲਿੱਖ ਰਹੇ ਹਨ, ਉਹ ਕੇਵਲ ੩੮ ਸਾਲਾਂ ਬਾਅਦ ਉਹਨਾਂ ਨਾਲ ਟੱਕਰ ਲਵੇਗੀ ਤੇ ਉਹਨਾਂ ਨੂੰ ਈਨ ਮਨਵਾ ਕੇ ਸਾਹ ਲਵੇਗੀ ਪਰ ਇਹ ਹੋਇਆ ਕਿਸ ਤਰ੍ਹਾਂ ?
Sep 7, 2022 4 tweets 2 min read
ਮੈ ਸ਼ਹੀਦ ਹੋਊ ਤੂੰ ਖੁਦਖੁਸ਼ੀ ਕਰੇਂਗਾ

ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਪਾਪੀ ਜ਼ਕਰੀਏ ਨੂੰ ਕਿਹਾ ਸੀ ਮੈਂ ਤੈਨੂੰ ਜੁੱਤੀ ਦੀ ਨੋਕ ਤੇ ਨਰਕਾਂ ਨੂੰ ਲੈਕੇ ਜਾਊ ਭਾਈ ਸਾਬ ਦਾ ਖੋਪਰ ਲੱਥਣ ਤੋ ਬਾਦ ਜਕਰੀਏ ਦੇ ਬੰਨ੍ਹ ਪੈ ਗਿਆ 22 ਦਿਨ ਛਿਤਰ ਖਾਂਦਾ ਅਖੀਰ ਨਰਕਾਂ ਨੂੰ ਤੁਰ ਗਿਆ ਪੁੱਤ ਲਈ ਠਾਣਿਆ ਚ ਧੱਕੇ ਖਾਦਿਆਂ ਮਾਂਵਾਂ ਦੀ ਉਮੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇੱਕ ਵਾਰ SSP ਅਜੀਤ ਸਿੰਘ ਸੰਧੂ ਕਿਹਾ

"ਮੈਂ ਸ਼ਹੀਦ ਹੋਊ ਤੂੰ ਖ਼ੁਦਕੁਸ਼ੀ ਕਰੇਂਗਾ"

ਉਸ ਸਾਧ ਬੰਦੇ ਦੇ ਇਹ ਬੋਲ ਅੱਖਰ ਸੱਚ ਸਾਬਤ ਹੋਏ ਭਾਈ ਖਾਲੜਾ ਦੀ ਸ਼ਹਾਦਤ ਹੋਈ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਸੀ ਜਦੋਂ 23 ਮਈ 1997 ਨੂੰ ਪਾਪੀ ਸੰਧੂ ਸਵੇਰੇ ਤੜਕੇ ਈ
Sep 7, 2022 7 tweets 2 min read
ਪਿਛਲੇ ਬਹੁਤ ਸਮੇ ਤੋ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਮਾਂ ਹਥਿਆਰਾਂ ਦਾ ਨਹੀਂ ਸਮਾਂ ਵਿਚਾਰਾਂ ਦਾ ਹੈ,ਜਿਹੜੇ ਸਭ ਤੋਂ ਜਿਆਦਾ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਦੇ ਆਲੇ-ਦੁਆਲੇ ਸਭ ਤੋਂ ਵੱਧ ਫੋਰਸ ਹੈ ਜਿਹੜੀ ਆਟੋਮੈਟਿਕ ਗੰਨਾਂ ਫੜੀ ਖੜੀ ਹੈ,ਇਨ੍ਹਾਂ ਨੂੰ ਪੁੱਛੇ ਇਹ ਕੀ ਹੈ ਮੇਲੇ ਵਿਚੋਂ ਖ਼ਰੀਦਿਆ ਉਹ ਗੰਨਾ ਨੇ ਜੋ ਟਰਰ-ਟਰਰ ਕਰਕੇ ਚਲਦੀਆਂ ਹਨ? ਇਹ ਇਵੇ ਕਰਕੇ ਤੁਹਾਡੀ ਹੋਂਦ ਅਤੇ ਸਿਧਾਂਤਾਂ ਉਪਰ ਸੱਟ ਮਾਰਦੇ ਹਨ ਜਿਵੇਂ ਕਿ ਖਾਲਸਾ ਪੰਥ ਦਾ ਜਨਮ ਸ਼ਸ਼ਤਰਾਂ ਵਿਚੋਂ ਹੋਇਆ "ਸਿੰਘਨ ਪੰਥ ਕਬ ਲੁਕੈ ਲੁਕੋਯੋ॥ ਸਿੰਘਨ ਪੰਥ ਜੁਧ ਕੋ ਭਇਓ॥" ਹੁਣ ਸਿੰਘਾਂ ਦਾ ਜਨਮ ਸ਼ਸ਼ਤਰਾਂ ਵਿਚੋਂ ਹੈ ਤੇ ਜਿਸਤੋਂ ਅਸੀਂ ਜਨਮ ਲਿਆ ਹੋਵੇ ਉਸ ਨੂੰ ਵਿਸਾਰ ਦਈਏ ਇਸਤੋਂ ਵੱਡੀ ਅਕ੍ਰਿਤਘਣਤਾ ਕੀ ਹੋਵੇਗੀ?