Amandeep Singh Profile picture
'ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ' Medical Professional, co-ordinator at Alliance of Sikh Organisations
Mar 4 8 tweets 2 min read
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ @diljitdosanjh ਨੇ ਪੰਜਾਬ ਨਾਲ ਖੜਨ ਦਾ ਜਾਂ ਫਿਰ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੋਵੇ। ਪਰ ਅੰਬਾਨੀਆਂ ਦੇ ਵਿਆਹ ‘ਚ ਸਟੇਜ ‘ਤੇ ਜਾਂ ਫਿਰ ਸਟੇਜ ‘ਤੇ ਜਾਣ ਤੋਂ ਪਹਿਲਾਂ ਸੰਕੇਤਕ ਤੌਰ ‘ਤੇ ਜੋ ਦਿਲਜੀਤ ਨੇ ਕੀਤਾ ਹੈ,ਮੇਰੇ ਮੁਤਾਬਕ ਉਹ ਸਹਿ ਸੁਭਾਅ ਨਹੀਂ, ਸਗੋਂ ਦਿਲਜੀਤ ਨੇ ਖਾਸ ਪੰਜਾਬ ਲਈ ਕੀਤਾ ਹੈ। Image ਉਦਾਹਰਣ ਦੇ ਤੌਰ ‘ਤੇ ਜੋ ਬੰਦਾ ਲੱਖਾਂ ਦੇ ਟ੍ਰੈਕ ਸੂਟ, ਬੂਟ, ਟੋਪੀਆਂ ਤੇ ਘੜੀਆਂ ਪਾਉਂਦਾ ਹੋਵੇ, ਜਿਸਦੀ ਸ਼ਾਪਿੰਗ ਤੋਂ ਬਾਲੀਵੁੱਡ ਤੱਕ ਹੈਰਾਨ ਹੋਵੇ, ਜਿਹੜਾ ਕੱਪੜੇ ਖ਼ਰੀਦਣ ਲਈ ਖਾਤੇ ਖਾਲੀ ਕਰ ਦਿੰਦਾ ਹੋਵੇ, ਪਰ ਉਹੀ ਬੰਦਾ ਜਦੋਂ ਅੰਬਾਨੀਆਂ ਦੇ ਵਿਆਹ ‘ਤੇ ਵਿਖਾਵੇ ਵਾਲੇ ਟੋਪੀ ਅਤੇ ਟ੍ਰੈਕ ਸੂਟ ਛੱਡ ਕੇ ਲਾਲ ਰੰਗ ਦਾ ਪਰਨਾ ਅਤੇ ਚਿੱਟਾ ਕੁੜਤਾ
Jul 20, 2022 6 tweets 2 min read
Once, a man visited a holy person, seeking his blessings and advice to carry him through his life. Sliding two pieces of papers into two envelopes, he wrote “Dukh” (Sadness) on one and on the other he wrote “Sukh” (Happiness). He then turned and gave the envelopes to the visiting man and said, “Dear son, when you’ve reached a point in your life when you feel life can get no worse, I want you to open the envelope labelled “Dukh” (Sadness). When you’ve reached a point in life where you think it can’t get any better, I want you to open the envelope
Jul 3, 2022 6 tweets 2 min read
"ANEK" new movie on Netflix-

The separate sovereign nations were made part of the Republic of India in 1947 with the assurance that freedom and warmth would be accorded to all. Kashmiris, Punjabis, Mizos, Bodos, Nagas, Assamese, Adivasis and many others have been seduced and are now being brought under the sway of the Hindu Rashtra by force.

From time to time, writings and films have been coming out exposing this hypocrisy and pomp. Anek, a film about the seven northeastern states above West Bengal, is currently being discussed on Netflix.
Jun 30, 2022 4 tweets 1 min read
ਕਿਆ ਬਦਲਾਅ ਤੇ ਕਿਆ ਤਾਲਮੇਲ

ਸਪੀਕਰ ਸਾਬ ਦੇ ਖੱਬੇ ਪਾਸੇ ਖੜੇ ਡੀ ਐਸ ਪੀ ਤੇ ਤੁਸੀ ਪਹਿਚਾਣ ਹੀ ਲਿਆ ਹੁਣਾ , ਜਿਹੜਾ ਪਿਛਲੀ ਸਰਕਾਰ ਚ ਪੰਜਾਬ ਦੇ ਨੋਜਵਾਨਾ ਨੂੰ ਇਸ ਕਰਕੇ ਕੁੱਟਦਾ ਸੀ ਕਿਉਂਕਿ ਉਹ ਬੇਰੁਜ਼ਗਾਰ ਨੋਜਵਾਨ ਮੁੱਖ ਮੰਤਰੀ ਕੋਲ਼ੋਂ ਰੁਜ਼ਗਾਰ ਮੰਗਦੇ ਸੀ ਤੇ ਜਿਹੜੇ ਝਾੜੂ ਆਲੇ ਇਸ ਡੀ ਐਸ ਪੀ ਖ਼ਿਲਾਫ਼ ਸਖ਼ਤ ਕਾਰਵਾਈ ਮੰਗਦੇ ਸੀ ਆਪਣੀ Image ਸਰਕਾਰ ਆਉਣ ਤੇ ਉਨ੍ਹਾਂ ਬਾਹਲ਼ੀ ਸਖ਼ਤ ਕਾਰਵਾਈ ਕਰਦਿਆਂ ਉਸਨੂੰ ਵਿਧਾਨ ਸਭਾ ਤਰੱਕੀ ਦੇ ਕੇ ਲਾਗੇ ਰੱਖ ਲਿਆ
ਸੋ ਇਹ ਤੇ ਹੋ ਗਿਆ ਬਦਲਾਅ , ਹੁਣ ਤੁਹਾਨੂੰ ਤਾਲਮੇਲ ਦੱਸਦੇ ਹਾਂ
ਹੁਣ ਸਪੀਕਰ ਸਾਬ ਦੇ ਸੱਜੇ ਪਾਸੇ ਖੜੇ ਸੈਕਟਰੀ ਰਾਮਲੋਕ ਜੀ ਨੂੰ ਮਿਲੋ , ਇਹ ਜਨਾਬ ਵਿਧਾਨ ਸਭਾ ਦੇ ਭਰਤੀ ਘੁਟਾਲੇ ਦੇ ਮਾਸਟਰ ਮਾਈਂਡ ਨੇ ਜ਼ਿਹਨਾਂ ਸੈਂਕੜੇ ਪੰਜਾਬ ਦੇ
May 12, 2022 8 tweets 2 min read
Bhai Lehna ji to Guru Angad Dev ji..

There are many sakhis about Bhai Lehna ji, telling us how he gave up his ego and followed the path shown by the Guru. The sakhis given below tell us about the sincere love and commitment of Bhai Lehna for the Guru. 1) Once an unusual congregation of devotees assembled at Kartarpur, where ceaseless rain continued for three days. Guru ji looked towards his sons Baba Sri Chand and Lakhmi Das and said, "O dear sons! Ration is exausted, devotees are to be served. Climb up the acacia (Kikar)
Mar 29, 2022 10 tweets 3 min read
ਸਰਕਾਰ-ਏ-ਖਾਲਸਾ ਦਾ ਆਖਰੀ ਦਰਬਾਰ🙏

29 ਮਾਰਚ 1849 ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਵਿਸ਼ੇਸ਼ ਦਰਬਾਰ ਲਗਾਇਆ ਗਿਆ । ਇਸ ਦਰਬਾਰ ਵਿੱਚ 10 ਸਾਲਾਂ ਦੇ ਮਹਾਂਰਾਜੇ ਦਲੀਪ ਸਿੰਘ ਕੋਲੋਂ ਇੱਕ ਦਸਤਾਵੇਜ਼ ’ਤੇ ਦਸਤਖਤ ਕਰਵਾਏ ਗਏ । ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿੱਚ ਆਪਣੇ ਦਸਤਖਤ ਕੀਤੇ । ਲਾਰਡ ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਵਿੱਚ ਇਹ ਦਸਤਵੇਜ਼ ਉੱਚੀ ਅਵਾਜ਼ ਵਿੱਚ ਪੜ੍ਹ ਕੇ ਸੁਣਾਇਆ ਕਿ ਮਹਾਂਰਾਜਾ ਦਲੀਪ ਸਿੰਘ ਨੇ ਆਪਣੇ , ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ , ਰੁਤਬੇ ਛੱਡੇ । ਕੋਹਿਨੂਰ ਸਮੇਤ ਸਾਰੇ ਖਜ਼ਾਨੇ ਅਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹੁਣ ਬਰਤਾਨੀਆਂ ਦੀ ਹੈ । ਸਿੱਖ ਹਕੂਮਤ ਖਤਮ ਹੋਈ । ਇਹ ਹੁਣ ਬ੍ਰਿਸ਼ਟ ਰਾਜ ਵਿੱਚ ਹੋਵੇਗੀ ।
Mar 29, 2022 6 tweets 2 min read
ਕੌਮੀ ਸ਼ਹੀਦ – ਸ਼ਹੀਦ ਭਾਈ ਜਸਪਾਲ ਸਿੰਘ ਸਿੱਧਵਾਂ

ਸ਼ਹੀਦ ਭਾਈ ਜਸਪਾਲ ਸਿੰਘ ਦਾ ਜਨਮ 5 ਮਈ 1993 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌੜ ਸਿੱਧਵਾਂ ਵਿਖੇ ਪਿਤਾ ਸ. ਗੁਚਰਨਜੀਤ ਸਿੰਘ ਬਿੱਟੂ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਹੋਇਆ ਸੀ । ਉਨਾਂ ਨੇ ਮੁੱਢਲੀ ਪੜ੍ਹਾਈ ਆਰਮੀ ਸਕੂਲ ਨਾਭਾ ਤੋਂ ਕੀਤੀ । ਇਥੋਂ ਪੰਜਵੀਂ ਪਾਸ ਕਰਨ ਉਪਰੰਤ ਉਨਾਂ ਸੁਖਜਿੰਦਰ ਸਿੰਘ ਸੀਨੀ. ਸੈਕੰਡਰੀ ਸਕੂਲ ਹਯਾਤ ਨਗਰ ਤੋਂ ਦਸਵੀਂ ਅਤੇ ਫਿਰ ਸ਼ਹੀਦ ਮੇਜਰ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਤੋਂ 10+2 ਪਾਸ ਕੀਤੀ । ਇਸ ਦੇ ਬਾਅਦ ਉਸ ਨੇ ਬੇਅੰਤ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਇਲੈਕਟਰੋਨਿਕ ਇੰਜੀਨੀਅਰਿੰਗ ਦੇ ਪਹਿਲੇ ਸਾਲ ਵਿਚ ਦਾਖਲਾ ਲਿਆ । ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਦੇ ਧਾਰਨੀ ਅਤੇ ਪੜ੍ਹਾਈ ਵਿਚ
Mar 22, 2022 8 tweets 2 min read
ਪੰਜਾਬ ਤੋਂ ਆਪ ਨੇ ਲੁਧਿਆਣੇ ਦੇ ਕਾਰੋਬਾਰੀ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੈ ।

ਕੌਣ ਹੈ ਸੰਜੀਵ ਅਰੋੜਾ ?

ਹੌਜ਼ਰੀ ਦਾ ਕੰਮ ਐ , ਪ੍ਰੋਪਰਟੀ ਦਾ ਕੰਮ ਐ , ਐਕਸਪੋਰਟ ਦਾ ਕੰਮ ਐ , ਕੁਝ ਦਿਨ ਪਹਿਲਾਂ ਹੀ ਪ੍ਰਾਈਵੇਟ ਮਹਿੰਗੇ ਨਾਰਾਇਣ ਹਸਪਤਾਲ ਵਿੱਚ ਹਿੱਸਾ ਪਾ ਲੁਧਿਆਣੇ ਨੀਂਹ ਪੱਥਰ ਰੱਖਿਐ ।

ਅਖਬਾਰਾਂ ਸਿਰਫ 2006 ਤੋਂ ਰਿਤੇਸ਼ ਇੰਡਸਟਰੀਜ਼ ਦੀ ਗੱਲ ਕਰਦੀਆਂ ਨੇ , ਹੈਂਮਪਟਨ ਬਿਜਨਸ ਪਾਰਕ ਦੀ ਗੱਲ ਕਰਦੀਆਂ ਨੇ , ਚੈਰੀਟੇਬਲ ਕੈਂਸਰ ਹਸਪਤਾਲ ਦੀ ਗੱਲ ਕਰਦੀਆਂ ਨੇ..

ਪਰ ਜਿਹੜੀ ਗੱਲ ਛੱਡ ਜਾਂਦੀਆਂ ਨੇ - ਗੱਲ ਮੋਟੀ ਮੋਟੀ ਦੱਸਦਾਂ - ਬਰੀਕੀ ਚ ਕੇਸ ਪੜ੍ਹ ਲਿਓ ਲੱਭ ਕੇ ...

1994 ਵਿੱਚ ਰਿਤੇਸ਼ ਇੰਡਸਟਰੀਜ਼ ਨੂੰ ਪੰਜਾਬ ਸਰਕਾਰ ਤੋਂ 40 ਕਿਲ੍ਹੇ ਜ਼ਮੀਨ ਪਿੰਡ ਮੁੰਡੀਆਂ ਖ਼ੁਰਦ ਵਿੱਚ ਅਲਾਟ
Mar 22, 2022 8 tweets 3 min read
ਝਗੜਾ ਝਾੜੂ ਵਾਲਿਆਂ ਨਾਲ ਨਹੀਂ ਝਗੜਾ ਦੋਗਲੇਪਨ ਨਾਲ ਆ !
ਜਦੋਂ ਬੰਦੇ ਦੀ ਕਹਿਣੀ ਤੇ ਕਰਨੀ ਵਿਚ ਜਮੀਨ ਅਸਮਾਨ ਦਾ ਫਰਕ ਆ ਜਾਵੇ , ਉਸ ਨੂੰ ਦੋਗਲਾਪਨ ਆਖਦੇ ਨੇ ।
ਮਸਲਾ ਝੰਡੇ ਦੇ ਸ਼ਰਾਬ ਪੀਣ ਦਾ ਨਹੀਂ , ਮਸਲਾ ਵੱਡੇ ਇਕੱਠ ਵਿਚ 'ਮਾਂ ਦੀ ਸੌਂਹ' ਖਾ ਕੇ ਪੀਣ ਦਾ ਹੈ ।
ਮਸਲਾ ਭੁੱਲਰ ਸਾਹਿਬ ਦੀ ਰਿਹਾਈ ਰੋਕਣ ਦਾ ਨਹੀਂ , ਮਸਲਾ ਕੇਜਰੀਵਾਲ ਵਲੋਂ 2014 ਵਿਚ ਰਿਹਾਈ ਦੀ ਖੁਦ ਮੰਗ ਕਰ ਕੇ 2020 ਵਿਚ ਰਿਹਾਈ ਰੋਕਣ ਦਾ ਹੈ ।
ਮਸਲਾ ਇਮਾਨਦਾਰ ਲੀਡਰਸ਼ਿਪ ਦਾ ਨਹੀਂ , ਮਸਲਾ ਹੈ ਕਿ ਸੰਜੇ ਤੇ ਦੁਰ੍ਗੇਸ਼ ਦੀ ਲੁੱਟ ਜਗਜਾਹਿਰ ਹੋਣ ਤੇ ਵੀ ਚੁੱਪ ਵੱਟਣ ਦਾ ਹੈ ।
ਮਸਲਾ ਪੰਜਾਬ ਸਰਕਾਰ ਵਿਚ ਦਿੱਲੀਓਂ ਲਿਆ ਕੇ ਸਿੱਖ ਪ੍ਰਭਾਰੀ ਲਾਉਣਾ ਨਹੀਂ ਹੈ , ਮਸਲਾ ਜਰਨੈਲ ਸਿੰਘ ਨੂੰ ਪ੍ਰਭਾਰੀ ਲਾਕੇ ਖੁੱਡੇ ਲਾਉਣਾ ਤੇ
Mar 21, 2022 5 tweets 1 min read
Below is a list of members sent to the Rajya Sabha by the Akali, Congress and BJP for the last 25 years-:
Almost all have Punjabi identity and are residents of Punjab. It is the constitutional right of Punjab to have its wise, prudent and compassionate people in the Rajya Sabha. If the Akali Congress and the BJP did not send a good man to the Rajya Sabha, it did not get Kejriwal a contract to rob the Punjabis of their rights.

Naresh Gujral, Akali (Punjab)

Ambika Soni, Congress (Punjab)

Shamsher Singh Dullo, Congress (Punjab)
Feb 28, 2022 13 tweets 3 min read
"In the Service of Free India," book-:
A false narrative about Punjab’s situation was built in the months leading up to Operation Bluestar in June 1984, leading to disastrous consequences, says a new book based on the memoirs of the late BD Pande, the Governor of Punjab from Image October 10, 1983, to June 27, 1984, when the state was under President’s rule.

Titled ‘In the Service of Free India’, the book edited by his daughter Ratna M Sudarshan, and published by Speaking Tiger, comes more than a decade after his death in 2009 at the age of 92.
Feb 19, 2022 11 tweets 3 min read
ਸਿੱਖੀ ਦੇ ਵਿੱਚ ਹਮੇਸ਼ਾ ਹੀ ਵੈਰਾਗ ਰੋਹ ਵਿੱਚ ਤਬਦੀਲ ਹੋ ਜਾਂਦਾ ਹੈ !
ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਦੀ ਸ਼ਹਾਦਤ ਨੇ ਸਾਰੀ ਦੁਨੀਆਂ ਚ’ ਵੱਸਦੇ ਸਿੱਖਾਂ ਨੂੰ ਗ਼ਮਾਂ ਪਹਾੜਾਂ ਹੇਠ ਦੱਬ ਸੁੱਟਿਆ ਹੈ , ਪਰ ਸਾਡੇ ਉਸ ਯੋਧੇ ਵੀਰ ਦੇ ਸੰਸਕਾਰ ਹੋਇਆ ਲੱਖਾਂ ਹੀ ਸਿੱਖ ਨੌਜਵਾਨਾਂ ਦਾ ਇਕੱਠ ਇਹ ਸਪੱਸ਼ਟ ਕਰਦਾ ਹੈ ਕਿ ਇਹ ਦੀਪ ਬੁਝਿਆ ਨਹੀਂ ਸਗੋਂ ਹੋਰ ਵੀ ਵੱਡੇ ਭਾਂਬੜ ਬਣਾਉਣ ਤੇ ਲੱਗਾ ਹੈ ।
ਸਿੱਖਾਂ ਨੇ ਹਮੇਸ਼ਾ ਹੀ ਸੱਚ ਤੇ ਚਲਦਿਆਂ ਸ਼ਹਾਦਤਾਂ ਦੇ ਦੌਰ ਚਲਾਏ ਹਨ ਅਤੇ ਇਤਿਹਾਸ ਸਿਰਜੇ ਹਨ , ਤੇ ਉਹਨਾਂ ਸ਼ਹਾਦਤਾਂ ਨੇ ਸਿੱਖ ਕੌਮ ਵਿੱਚ ਹਮੇਸ਼ਾ ਹੀ ਵੈਰਾਗ ਦੇ ਪ੍ਰਗਟਾਵੇਂ ਤੋਂ ਬਾਅਦ ਵੱਡੇ ਰੋਹ ਪੈਦਾ ਕੀਤੇ ਹਨ , ਕੌਮੀ ਸ਼ਹੀਦ ਨਵੇਂ ਜਜ਼ਬੇ ਪੈਦਾ ਕਰਦੇ ਹਨ ਤੇ ਸੂਰਮੇ ਉਹਨਾਂ ਕੌਮੀ ਸ਼ਹੀਦਾਂ ਦੇ