ਸਿਡਨੀ ਹਿੰਸਾ ਵਿੱਚ ਭਾਰਤੀ ਨੌਜੁਆਨ ਦੋਸ਼ੀ ਪਾਇਆ ਗਿਆ, ਸਜਾ ਦੀ ਸੁਣਵਾਈ ਦੋ ਸਤੰਬਰ ਨੂੰ
ਪ੍ਰਾਪਤ ਖ਼ਬਰਾਂ ਅਨੁਸਾਰ।
ਸਿਡਨੀ ਵਿਖੇ ਕਿਰਸਾਨ ਸੰਘਰਸ਼ ਅਤੇ ਸਿੱਖ ਵਿਰੋਧੀ ਹਿੰਸਾ ਦੇ ਮੁੱਖ ਮੁਲਜ਼ਮ ਵਿਸ਼ਾਲ ਜੂਡ ਨੇ ਆਪਣੇ ਉੱਤੇ ਲੱਗੇ ਦੋਸ਼ ਕਬੂਲ ਕਰੇ ਹਨ। ਜਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਸਿਡਨੀ ਵਿਖੇ ਹੋਈਆਂ /4
#FarmersProtest
ਹਿੰਸਕ ਘਟਨਾਵਾਂ ਵਿੱਚ ਵਿਸ਼ਾਲ ਤੇ ਮੋਹਰੀ ਰਹਿਣ ਦੇ ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਸਿੱਖ ਨੌਜੁਆਨਾਂ ਦੀਆਂ ਕਾਰਾਂ ਉੱਤੇ ਨਸਲੀ ਹਮਲਾ ਕਰਨ ਦਾ ਵੀ ਦੋਸ਼ ਸੀ।
ਵਿਸ਼ਾਲ ਜੂਡ ਦੇ ਹੱਕ ਵਿੱਚ ਬੀਜੇਪੀ ਦੇ IT CELL ਨੇ ਇੱਕ ਲਹਿਰ ਚਲਾਕੇ ਭਰਭੂਰ ਜ਼ੋਰ ਲਾਇਆ ਸੀ ਕਿ ਉਹ ਨਿਰਦੋਸ਼ ਹੈ ਤੇ ਭਾਰਤੀ ਝੰਡੇ ਦੀ ਰੱਖਿਆ ਕਰ ਰਿਹਾ ਸੀ ਨਾ ਕਿ
/3
ਕਿਰਸਾਨੀ ਸੰਘਰਸ਼ ਦਾ ਵਿਰੋਧੀ ਸੀ ਸੀ , ਪਰ IT cell ਦਾ ਇਹ ਝੂਠ ਉਦੋਂ ਹੀ ਤਾਰ-ਤਾਰ ਹੋ ਗਿਆ ਜਦੋਂ ਪੁਲਿਸ ਨੇ ਵਿਸ਼ਾਲ ਜੂਡ ਤੇ ਗੰਭੀਰ ਦੋਸ਼ਾਂ ਵਾਲਾ ਮੀਡੀਆ ਰਿਲੀਜ ਜਾਰੀ ਕੀਤਾ ਸੀ। ਵਿਸ਼ਾਲ ਉੱਤੇ ਤਿੰਨ ਕੇਸ ਜਨਤਕ ਥਾਂ ਉੱਤੇ ਲੜਾਈ ਕਰਕੇ ਸ਼ਾਂਤੀ ਭੰਗ ਕਰਨ ਦੇ , ਦੋ ਕੇਸ ਗੱਡੀਆਂ ਦਾ ਨੁਕਸਾਨ, ਦੋ ਕੇਸ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ /2
ਮਨਸ਼ੇ ਨਾਲ ਹਥਿਆਰ ਰੱਖਣ ਦੇ। ਇੱਕ ਕੇਸ ਸਿੱਖ ਮੁੰਡੇ ਗੰਭੀਰ ਰੂਪ ਵਿੱਚ ਜਖਮੀ ਕਰਨ ਦਾ ਆਦਿ ਦੋਸ਼ ਸਨ। ਸਾਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਦੋਸ਼ਾਂ ਵਿੱਚ ਉਸਨੇ ਆਪਣਾ ਅਪਰਾਧ ਕਬੂਲ ਲਿਆ ਹੈ।

ਅਦਾਲਤ ਵੱਲੋਂ ਉਸਨੂੰ 2 ਸਤੰਬਰ 2021 ਦਿਨ ਵੀਰਵਾਰ ਨੂੰ ਸਵੇਰੇ ਸਜ਼ਾ ਸੁਣਾਈ ਜਾਵੇਗੀ ।

#FarmerProtest

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

1 Sep
ਸ਼ਹੀਦ ਭਾਈ ਬਲਵਿੰਦਰ ਸਿੰਘ ਭਿੰਡਰ

ਖਾਲਿਸਤਾਨ ਕਮਾਂਡੋ ਫੋਰਸ
ਸ਼ਹੀਦੀ 1 ਸਤੰਬਰ 1993
ਪਟਿਆਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਚਿਚਰਵਾਲ ਵਿੱਚ, ਇੱਕ ਨਾਇਕ ਦਾ ਜਨਮ ਹੋਇਆ ਜਿਸਨੇ ਆਪਣੀ ਅਣਮੁੱਲੀ ਜ਼ਿੰਦਗੀ ਸਿੱਖ ਕੌਮ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਆਦਰਸ਼ਾਂ ਨੂੰ ਸਮਰਪਿਤ ਕੀਤੀ।
/20

#NeverForget1984 👇🏼
ਭਾਈ ਬਲਵਿੰਦਰ ਸਿੰਘ ਭਿੰਡਰ ਦਾ ਜਨਮ 1966 ਵਿੱਚ ਪਿੰਡ ਚਿਚਰਵਾਲ ਵਿੱਚ ਮਾਤਾ ਦਲੀਪ ਕੌਰ ਅਤੇ ਸਰਦਾਰ ਮਹਿਲ ਸਿੰਘ ਦੇ ਘਰ ਹੋਇਆ ਸੀ। ਭਾਈ ਸਾਹਿਬ ਦੇ ਚਾਰ ਭਰਾ ਅਤੇ ਚਾਰ ਭੈਣਾਂ ਸਨ ਜਿਨ੍ਹਾਂ ਵਿੱਚੋਂ ਉਹ ਸਭ ਤੋਂ ਛੋਟੇ ਸਨ। ਭਾਈ ਸਾਹਿਬ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਚਿਚਰਵਾਲ ਵਿਖੇ ਪੂਰੀ ਕੀਤੀ ਅਤੇ ਪਿੰਡ ਸ਼ਤਰਾਣਾ ਵਿੱਚ /19
ਦਸਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ। ਆਪਣੀ ਪੜ੍ਹਾਈ ਤੋਂ ਬਾਅਦ, ਉਹ ਰੂਪੋਸ਼ ਹੋ ਗਿਆ ਅਤੇ ਭਾਈ ਸਤਨਾਮ ਸਿੰਘ ਸਮਾਣਾ ਅਤੇ ਭਾਈ ਪਿੱਪਲ ਸਿੰਘ (ਵਾਸੀ ਜ਼ਿਲ੍ਹਾ ਅੰਮ੍ਰਿਤਸਰ) ਦੇ ਨਾਲ ਸੇਵਾ ਸ਼ੁਰੂ ਕੀਤੀ।

1988 ਵਿੱਚ ਇੱਕ ਪੁਲਿਸ ਮੁਖਬਰ ਨੇ ਪਾਤੜਾਂ ਪੁਲਿਸ ਸਟੇਸ਼ਨ ਦੇ ਐਸਐਚਓ ਲਾਲ ਸਿੰਘ ਅਤੇ ਏਐਸਆਈ ਭਜਨ ਸਿੰਘ ਨੂੰ /18
Read 20 tweets
31 Aug
ਸ਼ਹੀਦੀ ਦਿਹਾੜਾ ਭਾਈ ਦਿਲਾਵਰ ਸਿੰਘ ਬੱਬਰ ਜੀ
ਸਿੱਖ ਨੌਜਵਾਨੀ ਦੀ ਨਸਲਕੁਸੀ ਦੇ ਦੋਸ਼ੀ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਸਿੱਖੀ ਰਵਾਇਤਾਂ ਅਨੁਸਾਰ ਸੋਧਾ ਲਾਉਂਦਿਆਂ ਅਦੁੱਤੀ ਸ਼ਹਾਦਤ ਪਾਉਣ ਵਾਲੇ *ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੇ 26ਵੇਂ ਸ਼ਹੀਦੀ ਦਿਹਾੜੇ* ਨੂੰ ਖਾਲਸਾਈ ਜਾਹੋ ਜਲਾਲ ਨਾਲ (1-4)👇🏼
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।
*31 ਅਗਸਤ 2021 ਦਿਨ ਮੰਗਲਵਾਰ* ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 7:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਪਹੁੰਚਣ ਦੀ ਬੇਨਤੀ ਕਰਦੇ ਹਾਂ, ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣ ਲਈ ਬੱਚੇ,ਬੱਚੀਆਂ ਸਮੇਤ ਜਾਣਾ ਚਾਹੀਦਾ ਐ,ਤਾਂ ਜੋ ਸਾਡੀ ਪਨੀਰੀ ਨੂੰ ਪਤਾ ਲੱਗ ਸਕੇ 👇🏼
ਕਿ ਸਾਡੇ ਸਿਦਕੀ ਜੋਧੇ ਕਿਵੇਂ ਕੁਰਬਾਨੀਆਂ ਕਰ ਕੇ ਸ਼ਾਨਾਮੱਤੀ ਇਤਿਹਾਸ ਸਿਰਜ ਕੇ ਗਏ ਹਨ।

ਸਮੂੰਹ ਸੰਗਤਾਂ ਨੂੰ ਸ਼ਹੀਦੀ ਸਮਾਗਮ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਬੇਨਤੀ ਹੈ ਅਤੇ ਜਿੱਥੇ ਜਿੱਥੇ ਵੀ, ਦੇਸ਼ਾਂ ਵਿਦੇਸ਼ਾਂ ਵਿੱਚ ਸ਼ਹੀਦੀ ਸਮਾਗਮ ਹੋ ਰਹੇ ਨੇ ਸੰਗਤਾ ਸ਼ਾਮਲ ਹੋ ਕੇ, 👇🏼
Read 4 tweets
30 Aug
ਅੱਜ ਮੈਂ ਕਿਸੇ ਇੱਕ ਵੀਡੀਓ ਤੇ ਜਿਸ ਚ ਕੁੜੀ ਨੱਚ ਰਹੀ ਸੀ ਹੇਠਾਂ “ਨਚਾਰ" ਲਿਖ ਦਿੱਤਾ.. ਉਹ ਬਹੁਤ ਗੁੱਸੇ ਚ ਆ ਕੇ ਕਹਿੰਦੀ ਕਿ ਤੈਨੂੰ ਸ਼ਰਮ ਨਹੀਂ ਆਉਦੀ ਐਸੇ ਸ਼ਬਦ ਵਰਤਦਿਆਂ.. ਮੈਂ ਹੈਰਾਨ ਆਂ.. ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ ਕਿਹਾਂ ਉਹ ਗੁੱਸਾ ਨਹੀਂ ਕਰਦਾ.. ਲੱਕੜ ਦਾ ਕੰਮ ਕਰਨ ਵਾਲੇ ਨੂੰ ਤਰਖਾਣ ਕਹੋ ਉਹ ਰੋਸ ਨਹੀਂ ਜਤਾਉਦਾ..1/5 Image
ਫਿਰ ਨੱਚਣ ਵਾਲੇ ਨੂੰ ਨਚਾਰ ਕਿਹਾਂ ਗੁੱਸਾ ਕਿਉ ਆਉਦਾਂ .. ਅਸਲ ਚ ਸਾਰੇ ਜੱਗ ਸਾਹਮਣੇ ਨੱਚਣ ਵਾਲੇ ਵੀ ਜਾਣਦੇ ਹਨ ਕਿ ਉਹਨਾਂ ਦੀ ਇਹ ਨੁਮਾਇਸ਼ ਸਹੀ ਨਹੀਂ ਪਰ ਆਪਣੇ ਇਸ ਵਿਕਾਰ ਨੂੰ ਜਸਟੀਫਾਈ ਕਰਦੇ ਕਰਦੇ ਉਹਨਾਂ ਨੂੰ ਭਰਮ ਹੋ ਗਿਆ ਕਿ ਮੰਨੋਰੰਜਨ ਲਈ ਕੀਤਾ ਕੋਈ ਵੀ ਕੰਮ ਮਾੜਾ ਨਹੀਂ .. ਅੱਗੋਂ ਕਹਿੰਦੀ ਇਹ ਤਾਂ ਕਲਾ ਹੈ .. 1/4
ਮੈਂ ਕਿਹਾ ਕਲਾ ਤਾਂ ਚੋਰ ਚ ਵੀ ਹੈ .. ਚੋਰ ਆਖੇ ਮੈਨੂੰ ਦੋਸ਼ੀ ਨਾਂ ਆਖੋ ਮੇਰੀ ਚੋਰੀ ਦੀ ਕਲਾ ਵੇਖੋ .. ਕੋਈ ਕਾਤਲ ਕਹਿ ਦੇਵੇ ਕਿ ਮੇਰੇ ਕਤਲ ਕਰਨ ਨੂੰ ਕਲਾ ਮੰਨਿਆ ਜਾਵੇ .. ਪੌਰਨ ਫਿਲਮਾਂ ਚ ਵੀ ਕਲਾ ਹੋਵੇਗੀ ਇਸ ਤਰਕ ਨਾਲ .. ਠੀਕ ਹੈ ਤੁਸੀ ਨੱਚਣਾ ਚਾਹੁੰਦੇ ਹੋ ਤੁਸੀ ਸ਼ਰਾਬ ਪੀਣਾ ਚਾਹੁੰਦੇ ਹੋ ਜੀ ਸਦਕੇ ਕਰੋ .. 1/3
Read 5 tweets
30 Aug
ਸ਼ਹੀਦੀ-30 ਅਗਸਤ 1987

20 ਅਗਸਤ ਦੇ ਦਿਨ #ਭਾਈ_ਅਨੋਖ_ਸਿੰਘ_ਬੱਬਰ ਨੂੰ ਸਾਈਕਲ ਤੇ ਜਾਂਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ । ਪੁਲਸ ਇੰਟੈਰੋਗਸ਼ਨ ਦੌਰਾਨ ਭਾਈ ਅਨੋਖ ਸਿੰਘ ਤੇ ਜਿਸ ਕਿਸਮ ਦਾ ਤਸ਼ੱਦਦ ਹੋਇਆ ਉਹ ਰੂੰ ਕੰਡੇ ਖੜ੍ਹੇ ਕਰਨ ਵਾਲਾ ਹੈ।

ਤਰਨਤਾਰਨ ਇਲਾਕੇ ਦੀ ਵੈਰੋਵਾਲ ਪੁਲਸ ਨੇ ਜਿਸ ਵੇਲੇ ਭਾਈ ਸਾਹਿਬ ਨੁੰ ਗ੍ਰਿਫਤਾਰ ਕੀਤਾ ਤਾਂ (1/13)👇🏼
ਕਈ ਦਿਨ ਉਹਨਾਂ ਨੂੰ ਪੁਲਸ ਸੈਲ ਵਿਚ ਪੁੱਠੇ ਲਟਕਾਇਆ ਗਿਆ। ਇੱਕ ਫੁੱਟ ਲੰਬਾ ਲੋਹੇ ਦਾ ਸਰੀਆ ਗਰਮ ਕਰਕੇ ਉਹਨਾਂ ਦੇ ਪੈਰ ਦੀ ਤਲੀ ਵਿਚ ਠੋਕ ਕੇ ਲੱਤ ਵਿਚ ਧੱਕ ਦਿੱਤਾ ਗਿਆ। ਉਸ ਦੇ ਗੁਪਤ ਅੰਗਾਂ ਵਿਚ ਲੋਹੇ ਦੀਆਂ ਪਿੰਨਾਂ ਠੋਕ ਕੇ ਬਿਜਲੀ ਦੇ ਕਰੰਟ ਲਾਏ ਗਏ। ਉਸ ਦੀ ਛਾਤੀ ਵਿਚ ਵੀ ਲੋਹੇ ਦਾ ਸਰੀਆ ਠੋਕਿਆ ਗਿਆ ਪਰ ਗੁਰੂ ਦੇ ਸਿੱਖ ਨੇ 1/12 Image
ਕੋਈ ਹਾਲ ਪਾਹਰਿਆ ਨਾ ਕੀਤੀ ਅਤੇ ਵਾਹਿਗੁਰੂ ਦੀ ਧੁੰਨ ਜਾਰੀ ਰੱਖੀ।

ਇਹਨਾਂ ਤਸੀਹਿਆਂ ਤੋਂ ਬਾਅਦ ਉਹ ਕਿੰਨੀ ਦੇਰ ਜ਼ਮੀਨ ਤੇ ਪਏ ਰਹੇ ਅਤੇ ਜਦੋਂ ਉਹਨਾ ਨੂੰ ਮੁੜ ਸੁਰਤ ਆਈ ਤਾਂ ਉਹਨਾਂ ਦੀਆਂ ਅੱਖਾਂ ਅੱਗੇ ਹਨੇਰਾ ਸੀ। ਦੁਸ਼ਟਾਂ ਨੇ ਸਿੰਘ ਦੀਆਂ ਉਸ ਸਮੇਂ ਅੱਖਾਂ ਵੀ ਨੋਚ ਲਈਆਂ ਸਨ ਜਦੋਂ ਉਹ ਸਿਮਰਨ ਵਿਚ ਮਗਨ ਸਨ। 1/11
Read 13 tweets
30 Aug
ਜਟਾਣੇ ਪਰਿਵਾਰ ਉੱਤੇ ਆਈ 29 ਅਗਸਤ 1991 ਦੀ ਕਹਿਰ ਭਰੀ ਰਾਤ ਤੇ 30 ਅਗਸਤ ਦੀ ਸਵੇਰ।

ਜਦੋਂ ਪੰਜਾਬ ਦੀ ਧਰਤੀ ਤੇ ਪੁਲਿਸ ਨੇ ਜ਼ੁਲਮਾਂ ਦੀ ਅੱਤ ਚੁੱਕ ਲਈ ਤੇ ਆਏ ਦਿਨ ਸਿੱਖ ਪਰਿਵਾਰਾਂ ਉੱਤੇ ਆਨੇ ਬਹਾਨੇ ਤਸ਼ੱਦਦ ਕੀਤਾ ਜਾਣ ਲੱਗਾ ਤਾਂ ਜੁਝਾਰੂ ਯੋਧਿਆਂ ਨੇ ਇਹਨਾਂ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਬੜੇ ਹੀ ਯੋਜਨਾਬੰਦ ਤਰੀਕੇ ਨਾਲ (1/5) 👇🏼 Image
ਚੰਡੀਗੜ੍ਹ ਦੇ ਐਸ ਐਸ ਪੀ ਬੁੱਚੜ ਸੁਮੇਧ ਸੈਣੀ ਦੀ ਕਾਰ ਉਡਾ ਦਿੱਤੀ ਜਿਸ ਵਿੱਚ ਉਸ ਦਾ ਡਰਾਇਵਰ ਅਤੇ ਬਾਡੀਗਾਰਡ ਮਾਰੇ ਗਏ ਪਰ ਉਹ ਬਚ ਤਾਂ ਗਿਆ ਪਰ ਸਖਤ ਜ਼ਖਮੀ ਹੋ ਗਿਆ,

ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜਦੋਂ ਉਹ ਬੁੱਚੜ ਪੀ.ਜੀ.ਆਈ ਵਿੱਚ ਦਾਖਲ ਸੀ ਤਾਂ ਸਰਕਾਰੀ ਸ਼ਹਿ ਪ੍ਰਾਪਤ ਨਿਹੰਗ ਬਾਣੇ ਅੰਦਰ ਲੁਕਿਆ ਲੁਟੇਰਾ ਧੀਆਂ ਭੈਣਾਂ ਦੀਆਂ ਇਜ਼ਤਾਂ ਨਾਲ 👇🏼
ਖਿਲਵਾੜ ਕਰਨ ਵਾਲਾ ਦੁਸ਼ਟ ਪਾਪੀ ਅਜੀਤ ਪੂਹਲਾ ਉਸ ਦਾ ਹਾਲ ਪੁੱਛਣ ਗਿਆ ਤੇ ਮਿਲਣ ਉਪਰੰਤ ਉਸ ਨੇ ਪੱਤਰਕਾਰਾਂ ਵਿੱਚ ਰੋਹਬ ਮਾਰਦਿਆਂ ਕਿਹਾ ਕਿ ਸੁਮੇਧ ਸੈਣੀ ਉਪਰ ਹੋਏ ਹਮਲੇ ਦਾ ਬਦਲਾ ਲਿਆ ਜਾਵੇਗਾ,

ਫਿਰ ਹੋਣਾ ਕੀ ਸੀ ਇਹ ਪਾਪੀ ਅਜੀਤ ਪੂਹਲਾ ਆਪਣੇ ਹਥਿਆਰਬੰਦ ਗੁੰਡਿਆਂ ਨੂੰ ਨਾਲ ਲੈਕੇ ਰਾਤ ਨੂੰ ਜਾ ਪਹੁੰਚਿਆ ਪਿੰਡ ਜਟਾਣੇ ਦੀ ਜੂਹ ਤੇ 👇🏼
Read 5 tweets
30 Aug
ਭਾਈ ਤਾਰੂ ਸਿੰਘ ਜੀ ਦੇ ਵਾਰਸ ਅਨੋਖੇ ਸ਼ਹੀਦ ਭਾਈ ਸਾਹਿਬ ਅਨੋਖ ਸਿੰਘ ਜੀ ਬੱਬਰ
ਸ਼ਹਾਦਤ 30 ਅਗਸਤ 1987
ਗੁਰਸਿੱਖੀ ਦੀ ਮੂਰਤ ਭਾਈ ਅਨੋਖ ਸਿੰਘ ਬੱਬਰ ਦੀ ਇਹ ਤਸਵੀਰ ਪੁਰਾਤਨ ਅਤੇ ਨਵੀਨ ਇਤਿਹਾਸ ਦਾ ਬੇਮਿਸਾਲ ਜੋੜ ਕਰਦੀ ਹੈ । ਇਹ ਤਸਵੀਰ ਨਾਮਵਰ ਚਿੱਤਰਕਾਰ ਸ੍ਰ ਗੁਰਪ੍ਰੀਤ ਸਿੰਘ ਬਠਿੰਡਾ ਵੱਲੋਂ ਬਣਾਈ ਗਈ ਹੈ । (੧/੧੩)👇🏼 Image
17ਵੀ ਸਦੀ ਦੇ ਸ਼ਹੀਦਾਂ ਉੱਪਰ ਹੋਏ ਅਣਮਨੁੱਖੀ ਤਸ਼ੱਦਦ ਅਤੇ ਸਾਡੇ ਪੁਰਖਿਆਂ ਵੱਲੋਂ ਹੱਸ ਹੱਸ ਕੇ ਸ਼ਹਾਦਤਾਂ ਪਾਉਣ ਬਾਰੇ ਪੜ੍ਹਦੇ ਹੋਇਆਂ ਅਕਸਰ ਨੌਜਵਾਨ ਸਵਾਲ ਕਰਦੇ ਹਨ, ਕੀ ਇਹ ਸਭ ਸੰਭਵ ਹੈ ? ਕਿਸੇ ਦੀ ਖੋਪਰੀ ਲਾਹ ਦਿੱਤੀ ਜਾਵੇ ... ਜਿਓੰਦੇ ਸਾੜ ਦਿੱਤਾ ਜਾਵੇ ... ਬੰਦ ਬੰਦ ਕੱਟਿਆ ਜਾਵੇ ...👇🏼
ਜਿਓੰਦਿਆਂ ਸਰੀਰ ਦੀ ਖੱਲ ਲਾਹ ਦਿੱਤੀ ਜਾਵੇ ... ਇਤਨਾ ਦਰਦ ਕਿਵੇਂ ਸਹਿਣ ਕੀਤਾ ਜਾ ਸਕਦਾ ਹੈ ? ਜੇ ਸੰਭਵ ਹੈ ਤਾਂ ਕੀ ਅੱਜ ਵੀ ਐਸੇ ਸਿੰਘ ਹਨ ? ਤਾਂ ਇਹਨਾਂ ਸਵਾਲਾਂ ਦੇ ਜਵਾਬ ਮੌਜੂਦਾ ਸਿੱਖ ਸੰਘਰਸ਼ ਦੌਰਾਨ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਦੇ ਰਹੀਆਂ ਹਨ । 👇🏼
Read 13 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!

Follow Us on Twitter!

:(