ਨੇਜੇ ਨਾਲ ਜੰਡ ਪੁੱਟਿਆ
ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ #ਮਉ_ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਜੀ ਨਾਲ ਹੋਇਆ ਜਦੋਂ ਬਰਾਤ ਮਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਣ ਤੋ ਪਹਿਲਾ ਕੁਝ ਪਿੰਡ ਵਾਸੀਆ ਨੇ ਮਜਾਕ ਤੇ ਪਰਖ ਕਰਦਿਆ ਬੇਨਤੀ ਕੀਤੀ ਜੀ ਸਾਡੇ ਰਵਾਇਤ ਹੈ ਅਸੀ ਡੋਲਾ ਤਾਂ ਤੋਰੀਦਾ ਹੈ
(1/5)
ਜਦੋ ਲਾੜਾ ਘੋੜੇ ਤੇ ਅਸਵਾਰ ਹੋ ਕੇ ਨੇਜ਼ੇ ਦੇ ਨਾਲ ਕਿੱਲਾ ਪੁੱਟੇ। ਸਤਿਗੁਰਾਂ ਨੇ ਕਿਹਾ ਠੀਕ ਐ ਅਗਲੇ ਦਿਨ ਕਿੱਲਾ ਪੁੱਟਣਾ ਸੀ ਰਾਤ ਨੂੰ ਪਿੰਡ ਦੇ ਕੁਝ ਬੰਦਿਆ ਮਿਲਕੇ ਇਕ ਜੰਡ ਦੇ ਰੁੱਖ ਨੂੰ ਜਮੀਨ ਤੋ ਥੋੜਾ ਉੱਚਾ ਵੱਢ ਕੇ ਉਹਨੂੰ ਘੜ ਘੜ ਕੇ ਕਿਲ੍ਹੇ ਦਾ ਰੂਪ ਦੇ ਦਿੱਤਾ ਸਵੇਰ ਹੋਈ ਤੇ ਕਿਹਾ ਮਹਾਰਾਜ ਆਹ ਕਿੱਲਾ ਹੈ ਇਹਨੂੰ ਪੁਟਨਾ
(2)
ਅੰਦਰ ਦੀਆਂ ਜਾਣਨਹਾਰ ਗੁਰਦੇਵ ਜੀ ਹੱਸ ਪਏ ਘੋੜੇ ਤੇ ਅਸਵਾਰ ਹੋ ਨੇਜ਼ਾ ਹੱਥ ਚ ਫੜ ਘੋੜਾ ਭਜਾ ਕੇ ਐਸੇ ਬਲ ਨਾਲ ਨੇਜ਼ਾ ਕਿਲ੍ਹੇ ਚ ਮਾਰਕੇ ਉਪਰ ਨੂੰ ਖਿਚਿਆ ਕੇ ਕਿੱਲੇ ਦਾ ਬਣਿਆ ਜੰਡ ਸਮੇਤ ਜੜੋਂ ਪੱਟ ਸੁੱਟਿਆ। ਦੇਖਣ ਵਾਲੇ ਬੜੇ ਹੈਰਾਨ ਏ ਤੇ ਰੁੱਖ ਸੀ ਜਿਨ੍ਹਾਂ ਨੇ ਮਜ਼ਾਕ ਕੀਤਾ ਸੀ ਉਨ੍ਹਾਂ ਨੇ ਗਲਤੀ ਮੰਨਦਿਆ ਮੁਆਫੀ ਮੰਗੀ ਗੁਰਦੇਵ ਨੇ ਬਖ਼ਸ਼ਿਆ
(3)
ਮਉ ਪਿੰਡ ਚ ਪੰਜਵੇਂ ਪਾਤਸ਼ਾਹ ਦਾ ਯਾਦਗਾਰੀ ਅਸਥਾਨ ਬਣਿਆ ਹੋਇਆ ਹੈ ਇਕ ਇਤਿਹਾਸ ਖੂਹ ਵੀ ਹੈ।

ਸਮੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਨਾਲ ਮਾਤਾ ਗੰਗਾ ਜੀ ਦੀ ਪਾਵਨ ਕੁਖੋੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਨਾਨਕਾ ਪਿੰਡ ਹੋਣ ਕਰਕੇ ਛੇਵੇਂ ਪਾਤਸ਼ਾਹ ਜੀ ਨੇ ਮਉ ਪਿੰਡ ਚਰਨ ਪਾਏ
(4)
ਚਾਹੇ ਪੰਜਵੇਂ ਪਾਤਸ਼ਾਹ ਨੇ ਕੋਈ ਜੰਗ ਯੁੱਧ ਨਹੀਂ ਕੀਤੇ ਸ਼ਾਂਤੀ ਚਿੱਤ ਰਹਿ ਤਸੀਹੇ ਝੱਲਦਿਆ ਸ਼ਹੀਦੀ ਦਿੱਤੀ ਪਰ ਇਸ ਘਟਨਾ ਤੋ ਸਪਸ਼ਟ ਹੈ ਕਿ ਸਤਿਗੁਰੂ ਮਹਾਰਾਜ ਘੋੜ ਸਵਾਰੀ , ਸ਼ਸਤਰ ਵਿੱਦਿਆ ਤੇ ਖਾਸ ਕਰਕੇ ਨੇਜ਼ਾਬਾਜ਼ੀ ਦੇ ਮਹਾ ਧਨੀ ਸਨ। (5/5)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

Feb 8
ਸ਼ਹੀਦ ਭਾਈ ਸੁਖਵੰਤ ਸਿੰਘ ਉਸਮਾਨਵਾਲਾ । ਖਾਲਿਸਤਾਨ ਕਮਾਂਡੋ ਫੋਰਸ ।
ਸ਼ਹਾਦਤ 6 ਫਰਵਰੀ 1989 ।

ਜਦ ਵੀਹਵੀਂ ਸਦੀ ਦੇ ਮਹਾਨ ਸਿੱਖ ਜਨਰਲ 'ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ' ਜੀਆਂ ਵਲੋਂ ਹਿੰਦੂ ਨਿਜ਼ਾਮ ਦੇ ਲਗਾਤਾਰ ਸਿੱਖਾਂ ਤੇ ਕੀਤੇ ਜਾ ਰਹੇ ਅਤਿਆਚਾਰ ਤੇ ਦਮਨ ਦੇ ਖਿਲਾਫ਼ ਸੰਘਰਸ਼ ਆਰੰਭ ਦਿੱਤਾ ਤਾਂ

(1/24) 🧵
ਇਸ ਵਿਚ ਅਨੇਕਾਂ ਹੀ ਸਿੱਖ ਸੂਰਮਿਆਂ ਨੇ ਸ਼ਹਾਦਤ ਦੇ ਜਾਮ ਪੀਤੇ। ਓਨਾਂ ਸਿੱਖ ਯੋਧਿਆਂ ਵਿਚੋਂ ਹੀ ਪਿੰਡ ਉਸਮਾਨਵਾਲਾ ਦੇ ਨਿਡਰ ਸੂਰਬੀਰ ਅਤੇ ਬਹੁਤ ਹੀ ਹੋਸ਼ਿਆਰ ਸਿਖ ਯੋਧਿਆਂ - ਭਾਈ ਗੁਰਦੇਵ ਸਿੰਘ ਜੀ ਉਸਮਾਨਵਾਲਾ ਅਤੇ ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ, ਦੇ ਨਾਂ ਕਦੀ ਨੀ ਭੁਲਿਆ ਜਾ ਸਕਦਾ।
(2)
ਭਾਈ ਸੁਖਵੰਤ ਸਿੰਘ ਜੀ ਉਸਮਾਨਵਾਲਾ, ਪਿੰਡ ਉਸਮਾਨਵਾਲਾ, ਜ਼ਿਲਾ ਫ਼ਿਰੋਜਪੁਰ ਵਿਖੇ 17 ਦਿਸੰਬਰ 1959 ਨੂੰ ਸਰਦਾਰ ਕਰਤਾਰ ਸਿੰਘ ਜੀ ਦੇ ਘਰ ਮਾਤਾ ਸੁਰਜੀਤ ਕੌਰ ਜੀ ਦੀ ਕੁੱਖੋਂ ਪੈਦਾ ਹੋਏ। ਸਰਦਾਰ ਕਰਤਾਰ ਸਿੰਘ ਜੀ ਇਕ ਬਹੁਤ ਹੀ ਮੇਹਨਤੀ ਕਿਰਸਾਨ ਸਨ। ਆਪ ਜੀ ਦੇ 5 ਬੇਟੇ - ਭਾਈ ਬਗੀਚਾ ਸਿੰਘ ਜੀ, ਭਾਈ ਅਜੀਤ ਸਿੰਘ ਜੀ, ਭਾਈ ਸੁਖਚੈਨ ਸਿੰਘ ਜੀ,
(3)
Read 24 tweets
Feb 6
ਭਾਈ ਮਨੀ ਸਿੰਘ ਜੀ ਵੱਲੋਂ ਰਾਮਰਾਈਆਂ ਦਾ ਸੋਧਾ

ਰਾਮਰਾਏ ਦੀ ਧਰਮ ਪਤਨੀ ਪੰਜਾਬ ਕੌਰ ਨੇ ਡੇਰੇ ਵਿੱਚ ਬਾਬਾ ਰਾਮਰਾਏ ਦੀ ਬਰਸੀ ਦਾ ਸਮਾਗਮ ਰੱਖਿਆ ਤੇ ਕੱਲਗੀਧਰ ਪਾਤਸ਼ਾਹ ਜੀ ਨੂੰ ਵੀ ਸੱਦਾ ਭੇਜਿਆ ਕਿਓਂਕਿ ਪੰਜਾਬ ਕੌਰ ਗੁਰੂਘਰ ਦੀ ਸ਼ਰਧਾਲੂ ਸੀ। ਕੱਲਗੀਧਰ ਪਾਤਸ਼ਾਹ ਗੁਰ ਗੋਬਿੰਦ ਸਿੰਘ ਜੀ ਸਾਹਿਬ ਪਓਂਟਾ ਸਾਹਿਬ ਪੜਾਅ ਲਾਕੇ ਬੈਠੇ ਸਨ ,
(1/4) Image
ਓਹ ਆਪ ਤੇ ਨਹੀਂ ਗਏ ਪਰ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਕੁਝ ਸਿੰਘ ਦੇਕੇ ਕੀ ਓਹਨਾਂ ਵੱਲੋਂ ਭਾਈ ਮਨੀ ਸਿੰਘ ਜੀ ਜਾਣਗੇ। ਭਾਈ ਮਨੀ ਸਿੰਘ ਜੀ ਓਥੇ ਸਾਥੀਆਂ ਸਮੇਤ ਪਹੁੰਚ ਗਏ। ਓਥੇ ਗੁਰਬਖਸ਼ ਨਾਮ ਦਾ ਇੱਕ ਮਹੰਤ ਜੋ ਖੁੱਦ ਨੂੰ ਰਾਮਰਾਏ ਦੀ ਗੱਦੀ ਦਾ ਅਗਲਾ ਵਾਰਸ ਸਮਝਦਾ ਸੀ ਤੇ ਖੁੱਦ ਨੂੰ ਗੁਰੂ ਦਸਦਾ ਸੀ।👇🏼
ਸਿੰਘਾਂ ਦੇ ਆਉਣ ਤੋਂ ਓਸਨੂੰ ਬਹੁਤ ਦਿੱਕਤ ਹੋਈ। ਓਸਨੇ ਸਿੰਘਾਂ ਨੂੰ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਟਿੱਚਰਾਂ ਤੱਕ ਤੇ ਸਿੰਘਾਂ ਨੇ ਕੁਝ ਨੀ ਕਿਹਾ ਪਰ ਜਦੋਂ ਓਹ ਵਧਦੇ ਵਧਦੇ ਕੱਲਗੀਧਰ ਮਹਾਰਾਜ ਬਾਰੇ ਅਪਸ਼ਬਦ ਬੋਲਣ ਲੱਗੇ ਤਾਂ ਚੌਂਕੜਾ ਮਾਰਕੇ ਬੈਠੇ ਮਨੀ ਸਿੰਘ ਦੀਆਂ ਅੱਖਾਂ ਚੋਂ ਲਹੂ ਉਤਰ ਆਇਆ,ਭਾਈ ਮਨੀ ਸਿੰਘ ਜੀ ੬ ਫੁੱਟੇ ਜਰਨੈਲ, 👇🏼
Read 4 tweets
Feb 4
ਸ਼ਹੀਦ ਕਾਕਾ ਦਰਬਾਰਾ ਸਿੰਘ

ਸ਼ਹੀਦ ਕਾਕਾ (ਭਾਈ) ਦਰਬਾਰਾ ਸਿੰਘ ਨਨਕਾਣਾ ਸਾਹਿਬ ਦੇ ਮਜ਼ਲੂਮ ਸ਼ਹੀਦ ਹੋਏ ਹਨ, ਉਹਨਾਂ ਦੇ ਪਿਤਾ ਦਾ ਨਾਮ ਕੇਹਰ ਸਿੰਘ ਅਤੇ ਮਾਤਾ ਦਾ ਨਾਮ ਬੀਬੀ ਰਤਨ ਕੌਰ ਸੀ। ਉਸ ਦੇ ਮਾਤਾ ਜੀ ਉਸ ਨੂੰ ਜੰਮਣ ਤੋਂ ਤਿੰਨ ਹਫਤੇ ਬਾਅਦ ਹੀ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ। ਉਸਦੇ ਪਿਤਾ ਕੇਹਰ ਸਿੰਘ ਨੇ (1/18)🧵
ਦੂਜੀ ਸ਼ਾਦੀ ਨਾ ਕਰਾਈ ਅਤੇ ਉਸਦਾ ਪਾਲਣ-ਪੋਸ਼ਣ ਉਸਦੀ ਦਾਦੀ ਨੇ ਹੀ ਕੀਤਾ। ਜਦੋਂ ਕਾਕਾ ਦਰਬਾਰਾ ਸਿੰਘ ਨੂੰ ਇਸ ਜੱਥੇ ਬਾਰੇ ਪਤਾ ਲਗਾ ਤਾਂ ਉਸ ਨੇ ਆਪਣੇ ਪਿਤਾ ਨਾਲ ਜਥੇ ਨਾਲ ਜਾਣ ਦੀ ਜਿਦ ਕੀਤੀ।

ਉਸ ਸਮੇ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਨਿਹੱਥਿਆਂ ਸਿੰਘਾਂ ਤੇ ਨਰੈਣੂ ਮਹੰਤ ਜ਼ੁਲਮ ਕਰ ਸਕਦਾ ਹੈ। ਸਰਕਾਰ ਦਾ ਪੱਖ ਵੀ ਮਹੰਤ ਵੱਲ ਸੀ। /2
9 ਸਾਲ ਦਾ ਬੱਚਾ ਜਿੱਦ ਕਰਨ ਲੱਗ ਗਿਆ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਥੇ ਵਿੱਚ ਜਾਏਗਾ ਅਤੇ ਜੇਕਰ ਇਸਦਾ ਪਿਤਾ ਸ਼ਹੀਦ ਹੋਇਆ ਤਾਂ ਇਹ ਵੀ ਸ਼ਹਾਦਤ ਦਾ ਜਾਮ ਪੀਏਗਾ। ਬੱਚੇ ਨੂੰ ਰੋਕਣ ਲਈ ਸਭ ਕੋਸ਼ਿਸ਼ਾਂ ਵਿਅਰਥ ਗਈਆਂ। ਉਸਦੇ ਪਿਤਾ ਅਤੇ ਉਸਦੀ ਦਾਦੀ ਨੇ ਉਸਨੂੰ ਕਾਫੀ ਰੋਕਿਆ-ਟੋਕਿਆ ਪਰ ਉਹ ਨਾ ਮੰਨਿਆਂ। /3
Read 18 tweets
Feb 4
1986: ਨਕੋਦਰ ਵਿਚ ਪੁਲਸ ਨੇ 4 ਸਿੱਖ ਨੌਜਵਾਨ ਸ਼ਹੀਦ ਕੀਤੇ 2 ਫਰਵਰੀ 1986 ਦੇ ਦਿਨ ਨੂੰ ਨਕੋਦਰ 'ਚ ਦਹਿਸ਼ਤਗਰਦ ਹਿੰਦੂਆਂ ਨੇ ਗੁਰੂ ਨਾਨਕ ਮੁਹੱਲਾ ਗੁਰਦੁਆਰੇ ਵਿਚ ਅੱਗ ਲਾ ਦਿਤੀ ਜਿਸ ਨਾਲ 5 ਬੀੜਾਂ, ਰੁਮਾਲੇ ਅਤੇ ਦਰੀਆਂ ਸੜ ਗਏ। ਇਸ ’ਤੇ ਅਗਲੇ ਦਿਨ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸੱਦੇ 'ਤੇ ਸਿੱਖਾਂ ਨੇ ਹੜਤਾਲ ਕੀਤੀ ਤੇ ਜਲੂਸ ਕੱਢਿਆ।
(1/10)
ਇਹ ਪ੍ਰੋਟੈਸਟ 4 ਫ਼ਰਵਰੀ ਨੂੰ ਫੇਰ ਹੋਏ। 4 ਫ਼ਰਵਰੀ ਦੇ ਦਿਨ ਜਦੋਂ ਕਾਲਜ ਦੇ ਸਟੂਡੈਂਟ ਜਲੂਸ ਕਢ ਕੇ ਆ ਰਹੇ ਸੀ ਤਾਂ ਬਰਨਾਲੇ ਦੀ ਪੁਲੀਸ ਨੇ ਗੋਲੀਆਂ ਚਲਾ ਕੇ 4 ਸਿੱਖ ਸ਼ਹੀਦ ਕਰ ਦਿੱਤੇ ਤੇ 9 ਬੁਰੀ ਤਰ੍ਹਾਂ ਜ਼ਖ਼ਮੀ ਕੀਤੇ। ਮਰਨ ਵਾਲੇ ਖਾਲਸਾ ਕਾਲਜ ਜਲੰਧਰ ਦਾ ਹਰਮਿੰਦਰ ਸਿੰਘ, ਪਿੰਡ ਰਾਮਗੜ੍ਹ (ਸੁਖਜਿੰਦਰ ਸਿੰਘ ਦੇ ਪਿੰਡ) ਦਾ ਬਲਬੀਰ ਸਿੰਘ, 2/10
ਪਿੰਡ ਲਿੱਤਰਾਂ ਦਾ ਹਰਬਿੰਦਰ ਸਿੰਘ ਤੇ ਪਿੰਡ ਗੋਰਖੀਆਂ ਦਾ ਝਲਮਣ ਸਿੰਘ ਸਨ। ਏਨਾ ਹੀ ਨਹੀਂ ਬਲਕਿ ਇਨ੍ਹਾਂ ਦੀਆਂ ਲਾਸ਼ਾਂ ਵੀ ਵਾਰਸਾਂ ਦੇਣ ਦੀ ਬਜਾਏ ਇੰਸਪੈਕਟਰ ਹਰਦੇਵ ਸਿੰਘ ਨੇ ਆਪ ਸਸਕਾਰ ਕਰ ਦਿਤਾ। ਹਾਲਾਂ ਕਿ ਬਰਨਾਲੇ ਨੇ ਸਸਕਾਰ ਨਾ ਕਰਨ ਵਾਸਤੇ ਫ਼ੋਨ ਵੀ ਕੀਤਾ ਸੀ। ਪੁਲੀਸ ਨੇ ਨਕੋਦਰ 'ਚ ਬਹੁਤ ਸਾਰੇ ਸਿੱਖ ਗ੍ਰਿਫ਼ਤਾਰ ਵੀ ਕੀਤੇ। 3/10
Read 10 tweets
Feb 1
ਬਾਬੇ ਅਮਨ ਸਿੰਘ ਦੇ ਫਰਲੇ ਦੁਮਾਲੇ ਦੀ ਬੇਅਦਬੀ -

ਪਿੰਡ ਰਾਮਪੁਰ ਜੰਗੀ , ਨੇੜੇ ਪਿੰਜੋਰ ਕਾਲਕਾ ਹਰਿਆਣਾ

ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਦਾ ਸਥਾਨ ਬਣਿਆ ਹੋਇਆ ਹੈ ਜਿਸਦੇ ਨਾਲ ਲਗਦੀ ਜਗ੍ਹਾ ਤੇ ਕੁੱਝ ਲੋਕਾਂ ਨੇ ਕਬਜ਼ਾ ਕਰਕੇ ਆਪਣਾ ਭਗਵਾ ਝੰਡਾ ਲਾ ਦਿੱਤਾ। ਮਾਮਲਾ ਕੋਰਟ ਚ ਚਲਿਆ ਗਿਆ ਪਰ ਜ਼ਮੀਨ ਗੁਰੂਘਰ ਦੀ ਹੀ ਹੈ। (1/5)
ਕੋਰਟ ਚ ਮਾਮਲਾ ਹੋਣ ਦੇ ਬਾਵਜੂਦ ਉਹ ਲੋਗ ਓਥੇ ਭਗਵਾ ਝੰਡਾ ਲਾਕੇ ਬੈਠੇ ਸਨ ਅਤੇ ਕਹਿੰਦੇ ਸਨ ਇਹ ਥਾਂ ਮੰਦਿਰ ਦੀ ਹੈ।

ਨਿਹੰਗ ਸਿੰਘਾਂ ਨੇ ਜਾਕੇ ( ਕਿਸੇ ਦੇ ਕਹਿਣ ਤੇ ਜਾਂ ਖੁਦ) ਓਸ ਥਾਂ ਤੇ ਪੜਾਅ ਕੀਤਾ। ਸਿੰਘ 7-8 ਹੀ ਸਨ। ਓਹਨਾਂ ਛੋਟਾ ਜਿਹਾ ਥੜਾ ਬਣਾਕੇ ਨੀਲਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਜੀਹਨੂੰ ਦੇਖ ਪਿੰਡ ਦੇ ਹਿੰਦੂ ਭਾਜਪਾ ਦੇ 👇🏼
ਇੱਕ ਲੀਡਰ ਤੇ ਪੁਲਿਸ ਨੂੰ ਨਾਲ ਲੈਕੇ ਆਏ। ਗੱਲ ਬਾਤ ਕਰਦਿਆਂ ਗਰਮੋ ਗਰਮੀ ਹੋ ਗਈ ਅਤੇ ਇਹ ਲੋਕ ਬਾਬੇ ਅਮਨ ਸਿੰਘ ਦੇ ਹੱਥੀਂ ਪੈ ਗਏ। ਪੁਲਿਸ ਨੇ ਬਾਬੇ ਨੂੰ ਫੜਿਆ ਤਾਂ ਬਾਬੇ ਦਾ ਦੁਮਾਲਾ ਲਾਹ ਦਿੱਤਾ ਅਤੇ ਕੇਸਾਂ ਦੀ ਬੇਅਦਬੀ ਕੀਤੀ।

ਨਿਹੰਗ ਨਵੀਨ ਸਿੰਘ ਤੇ ਨਿਹੰਗ ਮਨਦੀਪ ਸਿੰਘ ਗਿਰਫ਼ਤਾਰ ਹੋ ਗਏ ਪਰ 👇🏼
Read 5 tweets
Jan 19
#ਜਿਹੜੇ_ਕਹਿੰਦੇ_ਨੇ_ਵੋਟਾਂ_ਵੇਲ਼ੇ_ਹੀ_ਕਿਉੰ_ਭੁੱਲਰ_ਯਾਦ_ਆਇਆ

ਅਖੇ ਜੀ ਵੋਟਾਂ ਵੇਲੇ ਹੀ ਕਿਉ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਯਾਦ ਆਉਂਦੀ ਸਿੱਖਾਂ ਨੂੰ ? ਆਮ ਆਦਮੀ ਪਾਰਟੀ ਦੇ ਟੱਟੂਆਂ ਦੀ ਹਰਾਮਜ਼ਾਦਗੀ ਸਾਰੀਆਂ ਹੱਦਾਂ ਟੱਪ ਰਹੀ ਹੈ। ਜਦੋਂ ਕੰਜਰੀਵਾਲ ਦੇ ਟੱਟੂ ਵੋਟ ਪਾਉਣ ਜੋਗੇ ਵੀ ਨਈ ਸਨ, ਸਿੰਘਾਂ ਦਾ ਸੰਘਰਸ਼ ਓਦੋਂ ਤੋਂ ਚਲ ਰਿਹਾ (1/4)
ਭਾਈ ਭੁੱਲਰ ਜੀ ਨੂੰ ਰਿਹਾਅ ਕਰਵਾਉਣ ਵਾਸਤੇ। 95 ਚ ਭਾਈ ਨਵਨੀਤ ਸਿੰਘ ਕਾਦੀਆਂ ਨੇ ਕਾਂਗਰਸੀ ਮਨਿਸਟਰ ਰਾਮ ਨਿਵਾਸ ਮਿਰਧਾ ਦੇ ਮੁੰਡੇ ਨੂੰ ਅਗਵਾਹ ਕਰਿਆ ਸੀ ਭਾਈ ਭੁੱਲਰ ਨੂੰ ਆਜ਼ਾਦ ਕਰਵਾਉਣ ਲਈ। ਪੰਜਾਬ ਦਾ ਬੁੱਚੜ ਕੇਪੀ ਗਿੱਲ ਵੀ ਮੰਨ ਗਿਆ ਸੀ ਭਾਈ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੇ ਲਈ ਪਰ ਹੋਣਾ ਓਹੀ ਜੋ ਵਾਹਿਗੁਰੂ ਦਾ ਹੁਕਮ। 👇🏻
ਕਿਤਿਓਂ ਸੂਹ ਮਿਲੀ ਤਾਂ ਆਰਮੀ, ਪੁਲੀਸ ਆਲਿਆਂ ਨੇ ਭਾਈ ਸਾਹਿਬ ਦੇ ਟਿਕਾਣੇ ਉਪਰ ਹਮਲਾ ਕਰ ਦਿੱਤਾ। ਭਾਈ ਨਵਨੀਤ ਸਿੰਘ ਕਾਦੀਆਂ ਨੇ ਮਿੰਟਾਂ ਸਕਿੰਟਾਂ ਚ ਆਰਮੀ, ਪੁਲੀਸ ਆਲਿਆਂ ਦੀ ਲਾਸ਼ਾਂ ਦੇ ਢੇਰ ਲਗਾ ਦਿੱਤੇ ਤੇ ਅੰਤ ਜੈਕਾਰੇ ਗਜਾਉਂਦੇ ਸ਼ਹੀਦੀ ਪਾ ਗਏ।

ਅੱਜ ਜਿਹੜੇ ਕੰਜਰੀਵਾਲ ਦੇ ਝਾੜੂ ਮਾਰ ਸਮਰਥਕ ਜੱਬਲੀਆਂ ਮਾਰ ਰਹੇ ਨੇ, 👇🏻
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

:(