ਝਗੜਾ ਝਾੜੂ ਵਾਲਿਆਂ ਨਾਲ ਨਹੀਂ ਝਗੜਾ ਦੋਗਲੇਪਨ ਨਾਲ ਆ !
ਜਦੋਂ ਬੰਦੇ ਦੀ ਕਹਿਣੀ ਤੇ ਕਰਨੀ ਵਿਚ ਜਮੀਨ ਅਸਮਾਨ ਦਾ ਫਰਕ ਆ ਜਾਵੇ , ਉਸ ਨੂੰ ਦੋਗਲਾਪਨ ਆਖਦੇ ਨੇ ।
ਮਸਲਾ ਝੰਡੇ ਦੇ ਸ਼ਰਾਬ ਪੀਣ ਦਾ ਨਹੀਂ , ਮਸਲਾ ਵੱਡੇ ਇਕੱਠ ਵਿਚ 'ਮਾਂ ਦੀ ਸੌਂਹ' ਖਾ ਕੇ ਪੀਣ ਦਾ ਹੈ ।
ਮਸਲਾ ਭੁੱਲਰ ਸਾਹਿਬ ਦੀ ਰਿਹਾਈ ਰੋਕਣ ਦਾ ਨਹੀਂ , ਮਸਲਾ ਕੇਜਰੀਵਾਲ ਵਲੋਂ 2014
ਵਿਚ ਰਿਹਾਈ ਦੀ ਖੁਦ ਮੰਗ ਕਰ ਕੇ 2020 ਵਿਚ ਰਿਹਾਈ ਰੋਕਣ ਦਾ ਹੈ ।
ਮਸਲਾ ਇਮਾਨਦਾਰ ਲੀਡਰਸ਼ਿਪ ਦਾ ਨਹੀਂ , ਮਸਲਾ ਹੈ ਕਿ ਸੰਜੇ ਤੇ ਦੁਰ੍ਗੇਸ਼ ਦੀ ਲੁੱਟ ਜਗਜਾਹਿਰ ਹੋਣ ਤੇ ਵੀ ਚੁੱਪ ਵੱਟਣ ਦਾ ਹੈ ।
ਮਸਲਾ ਪੰਜਾਬ ਸਰਕਾਰ ਵਿਚ ਦਿੱਲੀਓਂ ਲਿਆ ਕੇ ਸਿੱਖ ਪ੍ਰਭਾਰੀ ਲਾਉਣਾ ਨਹੀਂ ਹੈ , ਮਸਲਾ ਜਰਨੈਲ ਸਿੰਘ ਨੂੰ ਪ੍ਰਭਾਰੀ ਲਾਕੇ ਖੁੱਡੇ ਲਾਉਣਾ ਤੇ
ਰਾਘਵ ਚੱਧੇ ਨੂੰ ਉਸ ਉੱਤੇ ਲਾ ਕੇ ਫੁਲ ਕਮਾਂਡ ਉਸ ਨੂੰ ਦੇਣਾ ਹੈ ।
ਮਸਲਾ ਸਿੱਖ ਮੁੱਖਮੰਤਰੀ ਐਲਾਨ ਦਾ ਵੀ ਨਹੀਂ ਹੈ , ਮਸਲਾ ਹੈ ਸਿੱਖ ਮੁੱਖਮੰਤਰੀ ਲਾ ਕੇ ਤਾਕਤ ਫੇਰ ਚੱਠੇ ਤੇ ਪਾਠਕ ਨੂੰ ਦੇਣੀ ।
ਮਸਲਾ ਮਰਜੀ ਨਾਲ ਪੰਜ ਬੰਦੇ ਰਾਜਸਭਾ ਵਿਚ ਭੇਜਣ ਦਾ ਨਹੀਂ , ਮਸਲਾ ਹੈ ਕਿ ਮੁੱਖਮੰਤਰੀ ਚੇਹਰੇ ਲਈ ਪੰਜਾਬ ਦੀ ਜਨਤਾ ਤੋਂ ਪੁੱਛਣ ਦਾ ਨਾਟਕ ਕਰਕੇ ਹੁਣ
ਮਨਮਰਜੀ ਕਿਓਂ?
ਮਸਲਾ ਹੈ ਕਿ ਪੰਜਾਬ ਨੇ ਤਾਂ ਯਕੀਨ ਕਰਕੇ ਤੁਹਾਨੂੰ ਚੁਣ ਲਿਆ ਤੇ ਜਦੋਂ ਚੁਣਨ ਦੀ ਤੁਹਾਡੀ ਵਾਰੀ ਆਈ ਤਾਂ ਤੁਸੀਂ ਪੰਜਾਬ ਵਿਚੋਂ ਚੁਣਿਆਂ ਨਹੀਂ ।
ਮਸਲਾ ਹੈ ਕਿ ਚੋਣਾਂ ਤੋਂ ਪਹਿਲਾਂ ਗੱਲ ਹੋਈ ਸੀ ਕਿ ਸਰਕਾਰੀ ਵਿਦਿਅਕ ਅਦਾਰਿਆਂ ਨੂੰ ਮਜਬੂਤ ਕੀਤਾ ਜਾਵੇਗਾ , ਪਰ ਜਿੱਤ ਕੇ ਐੱਲ ਪੀ ਯੂ ਵਰਗੇ ਖਰਬਪਤੀ ਪ੍ਰਾਈਵੇਟ ਅਦਾਰਿਆਂ ਨੂੰ ਮਜਬੂਤ
ਕਰ ਕੇ ਸਰਕਾਰ ਵਿਚ ਲੈ ਲਿਆ ।
ਮਸਲਾ ਹੈ ਕਿ ਪੰਜਾਬ ਨੇ ਆਮ ਆਦਮੀਂ ਨੂੰ ਚੁਣ ਕੇ ਸਰਕਾਰ ਬਣਾਈ , ਸਰਕਾਰ ਨੇ ਸਾਰੇ ਅਰਬਪਤੀ ਚੁਣ ਲਏ ।
ਸਭ ਤੋਂ ਵੱਡਾ ਮਸਲਾ ਹੈ ਕਿ ਗੱਲ ਹੋਈ ਸੀ ਕਾਬਲੀਅਤ ਦੇ ਅਧਾਰ ਤੇ ਕੁਰਸੀ ਦੇਣ ਦੀ ਤੇ , ਮੰਤਰਾਲੇ ਵੰਡਣ ਦੀ ਫ਼ਰਜ਼ੀ ਖਾਨਾਪੂਰਤੀ ਮੌਕੇ ਬਹੁਤੇ 'ਸਪਾਇਨ ਲੈੱਸ' ਹੀ ਚੁਣ ਲਏ ਤੇ ਸਾਰੀ ਸਰਕਾਰ ਝੰਡੇ ਦੇ ਨਾਮ ਤੇ
ਗੋਡੇ ਥੱਲੇ ਰੱਖ ਲਈ ।
ਸਤਿਕਾਰਯੋਗ ਅੰਕਲ ਜੀ @ArvindKejriwal ਅਸੀਂ ਪੰਜਾਬੀ ਮੂਰਖ ਨਹੀਂ ਹਾਂ ਸਭ ਚਲਾਕੀਆਂ ਸਾਫ ਦਿਸ ਰਹੀਆਂ ਨੇ ਸਾਨੂ ਬੱਸ ਇਕੋ ਸ਼ਰਮ ਮਾਰਦੀ ਕਿ ਅਸੀਂ ਪੰਜਾਬ ਵਿਚ ਝਾੜੂ ਨੂੰ ਵੇਹੜੇ ਵਿਚ ਖੜਾ ਹੋਣ ਦਿੱਤਾ , ਪੰਜਾਬ ਵਿਚ ਸਾਡੀਆਂ ਮਾਤਾਵਾਂ ਇਸ ਨੂੰ ਬਦਸ਼ਗਨੀ ਮਨਦੀਆਂ ਸੀ , ਵੇਖਿਓ ਕੀਤੇ ਇਹ ਬਦਸ਼ਗਨੀ ਦਾ ਅੰਧਵਿਸ਼ਵਾਸ ਸੱਚ ਨਾ
ਹੋ ਜਾਵੇ !
ਬਾਦਲਾਂ ਤੇ ਕਾਂਗਰਸੀਆਂ ਦਾ ਹਾਲ ਯਾਦ ਰੱਖੋ ,
ਸਾਡਾ ਰੌਲਾ ਦੋਗਲੇਪਨ ਨਾਲ ਹੈ , ਸਾਡਾ ਰੌਲਾ ਮੂਰਖ ਬਣਾਏ ਜਾਂ ਨਾਲ ਹੈ , ਸਾਡਾ ਰੌਲਾ ਠੱਗੀ ਵੱਜਣ ਨਾਲ ਹੈ , ਸਾਡਾ ਰੌਲਾ ਪੰਜਾਬ ਦੀਆਂ ਸੁੱਚੀਆਂ ਭਾਵਨਾਵਾਂ ਨੂੰ ਲੀਰੋ ਲੀਰ ਕਾਰਨ ਨਾਲ ਹੈ , ਸਾਡਾ ਰੌਲਾ ਝੂਠ , ਫਰੇਬ , ਮੱਕਾਰੀ ਨਾਲ ਹੈ ।
ਆਖਰੀ ਗੱਲ : ਪੰਜਾਬੀਓ ਆਪਣੇ ਨਾਲ ਠੱਗੀ ਹੋ ਗਈ ਹੈ , ਹੁਣ ਇਕੋ ਹੱਲ ਹੈ ਕਿ ਏਕੇ ਨਾਲ ਇਹਨਾਂ ਦੀ ਠੱਗੀ ਖਿਲਾਫ ਅਵਾਜ ਬੁਲੰਦ ਕਰੀਏ । ਤਗੜੇ ਹੋ ਜਾਓ , ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ।
@parampalsinghs

• • •

Missing some Tweet in this thread? You can try to force a refresh
 

Keep Current with Amandeep Singh

Amandeep Singh Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @Amandeepanands

Mar 22
ਪੰਜਾਬ ਤੋਂ ਆਪ ਨੇ ਲੁਧਿਆਣੇ ਦੇ ਕਾਰੋਬਾਰੀ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੈ ।

ਕੌਣ ਹੈ ਸੰਜੀਵ ਅਰੋੜਾ ?

ਹੌਜ਼ਰੀ ਦਾ ਕੰਮ ਐ , ਪ੍ਰੋਪਰਟੀ ਦਾ ਕੰਮ ਐ , ਐਕਸਪੋਰਟ ਦਾ ਕੰਮ ਐ , ਕੁਝ ਦਿਨ ਪਹਿਲਾਂ ਹੀ ਪ੍ਰਾਈਵੇਟ ਮਹਿੰਗੇ ਨਾਰਾਇਣ ਹਸਪਤਾਲ ਵਿੱਚ ਹਿੱਸਾ ਪਾ ਲੁਧਿਆਣੇ ਨੀਂਹ ਪੱਥਰ ਰੱਖਿਐ ।

ਅਖਬਾਰਾਂ ਸਿਰਫ 2006 ਤੋਂ ਰਿਤੇਸ਼ ਇੰਡਸਟਰੀਜ਼ ਦੀ
ਗੱਲ ਕਰਦੀਆਂ ਨੇ , ਹੈਂਮਪਟਨ ਬਿਜਨਸ ਪਾਰਕ ਦੀ ਗੱਲ ਕਰਦੀਆਂ ਨੇ , ਚੈਰੀਟੇਬਲ ਕੈਂਸਰ ਹਸਪਤਾਲ ਦੀ ਗੱਲ ਕਰਦੀਆਂ ਨੇ..

ਪਰ ਜਿਹੜੀ ਗੱਲ ਛੱਡ ਜਾਂਦੀਆਂ ਨੇ - ਗੱਲ ਮੋਟੀ ਮੋਟੀ ਦੱਸਦਾਂ - ਬਰੀਕੀ ਚ ਕੇਸ ਪੜ੍ਹ ਲਿਓ ਲੱਭ ਕੇ ...

1994 ਵਿੱਚ ਰਿਤੇਸ਼ ਇੰਡਸਟਰੀਜ਼ ਨੂੰ ਪੰਜਾਬ ਸਰਕਾਰ ਤੋਂ 40 ਕਿਲ੍ਹੇ ਜ਼ਮੀਨ ਪਿੰਡ ਮੁੰਡੀਆਂ ਖ਼ੁਰਦ ਵਿੱਚ ਅਲਾਟ
ਪਰ ਜਿਹੜੀ ਗੱਲ ਛੱਡ ਜਾਂਦੀਆਂ ਨੇ - ਗੱਲ ਮੋਟੀ ਮੋਟੀ ਦੱਸਦਾਂ - ਬਰੀਕੀ ਚ ਕੇਸ ਪੜ੍ਹ ਲਿਓ ਲੱਭ ਕੇ ...

1994 ਵਿੱਚ ਰਿਤੇਸ਼ ਇੰਡਸਟਰੀਜ਼ ਨੂੰ ਪੰਜਾਬ ਸਰਕਾਰ ਤੋਂ 40 ਕਿਲ੍ਹੇ ਜ਼ਮੀਨ ਪਿੰਡ ਮੁੰਡੀਆਂ ਖ਼ੁਰਦ ਵਿੱਚ ਅਲਾਟ ਹੁੰਦੀ ਐ , ਜਿਸ ਉੱਤੇ ਕੁਝ ਸ਼ਰਤਾਂ ਅਧੀਨ ਰਿਤੇਸ਼ ਇੰਡਸਟਰੀਜ਼ ਨੇ ਡਿਵੈਲਪਮੈਂਟ ਕਰਨੀ ਐ ... ਸਭ ਤੋਂ ਵੱਡੀ ਸ਼ਰਤ ਐ
Read 8 tweets
Mar 21
Below is a list of members sent to the Rajya Sabha by the Akali, Congress and BJP for the last 25 years-:
Almost all have Punjabi identity and are residents of Punjab. It is the constitutional right of Punjab to have its wise, prudent and compassionate people in the
Rajya Sabha. If the Akali Congress and the BJP did not send a good man to the Rajya Sabha, it did not get Kejriwal a contract to rob the Punjabis of their rights.

Naresh Gujral, Akali (Punjab)

Ambika Soni, Congress (Punjab)

Shamsher Singh Dullo, Congress (Punjab)
Shweta Malik, BJP (Punjab)

Sukhdev Singh Dhindsa, Akali (Punjab)

Balwinder Singh Bhunder, Akali (Punjab)

Partap Singh Bajwa, Congress (Punjab)

Avinash Rai Khanna, BJP (Punjab)

Bibi Gurcharan Kaur, BJP (Punjab)

Gurcharan Singh Tohra, Akali (Punjab)
Read 5 tweets
Feb 28
"In the Service of Free India," book-:
A false narrative about Punjab’s situation was built in the months leading up to Operation Bluestar in June 1984, leading to disastrous consequences, says a new book based on the memoirs of the late BD Pande, the Governor of Punjab from Image
October 10, 1983, to June 27, 1984, when the state was under President’s rule.

Titled ‘In the Service of Free India’, the book edited by his daughter Ratna M Sudarshan, and published by Speaking Tiger, comes more than a decade after his death in 2009 at the age of 92.
Pande, who also served as the Union Cabinet Secretary and Governor of West Bengal,penned the memoirs between 1986 and 1999 and instructed his family to publish these at least five years after his death.

Pande, who had a front-row seat of the events, lauds the Sikhs as a
Read 13 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(