ਪੰਜਾਬ ਤੋਂ ਆਪ ਨੇ ਲੁਧਿਆਣੇ ਦੇ ਕਾਰੋਬਾਰੀ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੈ ।

ਕੌਣ ਹੈ ਸੰਜੀਵ ਅਰੋੜਾ ?

ਹੌਜ਼ਰੀ ਦਾ ਕੰਮ ਐ , ਪ੍ਰੋਪਰਟੀ ਦਾ ਕੰਮ ਐ , ਐਕਸਪੋਰਟ ਦਾ ਕੰਮ ਐ , ਕੁਝ ਦਿਨ ਪਹਿਲਾਂ ਹੀ ਪ੍ਰਾਈਵੇਟ ਮਹਿੰਗੇ ਨਾਰਾਇਣ ਹਸਪਤਾਲ ਵਿੱਚ ਹਿੱਸਾ ਪਾ ਲੁਧਿਆਣੇ ਨੀਂਹ ਪੱਥਰ ਰੱਖਿਐ ।

ਅਖਬਾਰਾਂ ਸਿਰਫ 2006 ਤੋਂ ਰਿਤੇਸ਼ ਇੰਡਸਟਰੀਜ਼ ਦੀ
ਗੱਲ ਕਰਦੀਆਂ ਨੇ , ਹੈਂਮਪਟਨ ਬਿਜਨਸ ਪਾਰਕ ਦੀ ਗੱਲ ਕਰਦੀਆਂ ਨੇ , ਚੈਰੀਟੇਬਲ ਕੈਂਸਰ ਹਸਪਤਾਲ ਦੀ ਗੱਲ ਕਰਦੀਆਂ ਨੇ..

ਪਰ ਜਿਹੜੀ ਗੱਲ ਛੱਡ ਜਾਂਦੀਆਂ ਨੇ - ਗੱਲ ਮੋਟੀ ਮੋਟੀ ਦੱਸਦਾਂ - ਬਰੀਕੀ ਚ ਕੇਸ ਪੜ੍ਹ ਲਿਓ ਲੱਭ ਕੇ ...

1994 ਵਿੱਚ ਰਿਤੇਸ਼ ਇੰਡਸਟਰੀਜ਼ ਨੂੰ ਪੰਜਾਬ ਸਰਕਾਰ ਤੋਂ 40 ਕਿਲ੍ਹੇ ਜ਼ਮੀਨ ਪਿੰਡ ਮੁੰਡੀਆਂ ਖ਼ੁਰਦ ਵਿੱਚ ਅਲਾਟ
ਪਰ ਜਿਹੜੀ ਗੱਲ ਛੱਡ ਜਾਂਦੀਆਂ ਨੇ - ਗੱਲ ਮੋਟੀ ਮੋਟੀ ਦੱਸਦਾਂ - ਬਰੀਕੀ ਚ ਕੇਸ ਪੜ੍ਹ ਲਿਓ ਲੱਭ ਕੇ ...

1994 ਵਿੱਚ ਰਿਤੇਸ਼ ਇੰਡਸਟਰੀਜ਼ ਨੂੰ ਪੰਜਾਬ ਸਰਕਾਰ ਤੋਂ 40 ਕਿਲ੍ਹੇ ਜ਼ਮੀਨ ਪਿੰਡ ਮੁੰਡੀਆਂ ਖ਼ੁਰਦ ਵਿੱਚ ਅਲਾਟ ਹੁੰਦੀ ਐ , ਜਿਸ ਉੱਤੇ ਕੁਝ ਸ਼ਰਤਾਂ ਅਧੀਨ ਰਿਤੇਸ਼ ਇੰਡਸਟਰੀਜ਼ ਨੇ ਡਿਵੈਲਪਮੈਂਟ ਕਰਨੀ ਐ ... ਸਭ ਤੋਂ ਵੱਡੀ ਸ਼ਰਤ ਐ
ਕਿ 60% ਇੰਡਸਟਰੀਅਲ ਹੋਉ ਤੇ 40% ਰਹਿਣ ਯੋਗ... ਤੇ ਇੰਡਸਟਰੀਅਲ ਪਹਿਲਾਂ ਡਿਵੈਲਪ ਕਰਨਾ ਨਹੀਂ ਤਾਂ ਸਰਕਾਰ ਸਾਰੀ ਜ਼ਮੀਨ ਤੇ ਵਾਪਿਸ ਕਾਬਿਜ਼
ਹੋਣ ਦੀ ਹੱਕਦਾਰ ਹੋਵੇਗੀ , ਸਣੇ ਬਣੀਆ ਬਿਲਡਿੰਗਾਂ ਸਮੇਤ... ਇਹ ਚੀਜ਼ਾਂ Letter Dated 22/04/1994 from Directorate of Industries, Punjab, Chandigarh to M/s Ritesh Industries ਅਤੇ
'Ritesh Industries Terms and Conditions' BOND dated 13/11/1996 ਵਿੱਚ ਦਰਜ ਹਨ....

ਪਰ ਰਿਤੇਸ਼ ਇੰਡਸਟਰੀਜ਼ ਸ਼ਰਤਾਂ ਉਲਟ ਪਲਾਟ ਵੇਚਦੀ ਹੈ ਤੇ ਨਕਲੀ ਰਜਿਸਟਰੀਆਂ ਕਰਵਾਉਂਦੀ ਐ , ਜਿਸਦਾ ਰੌਲਾ 1998 ਵਿੱਚ ਪੈਂਦਾ ਹੈ - ਹਾਈ ਕੋਰਟ ਅਲਾਟਮੈਂਟ ਕੈਂਸਲ ਕਰ ਦਿੰਦੀ ਹੈ - ਦੇਖੋ Civil Writ Petition No.6003 of 1995.
D/d 17/04/1998.

ਰਿਤੇਸ਼ ਇੰਡਸਟਰੀ ਇਸ ਵਿਰੁੱਧ ਅਪੀਲ ਕਰਦੀ ਹੈ ਪਰ ਹਾਈ ਕੋਰਟ ਫ਼ੇਰ ਅਪੀਲ ਰਿਜੈਕਟ ਕਰ ਦਿੰਦਾ ਹੈ - ਦੇਖੋ L. P. A. Nos. 289, 283 to 285, 275, 286 and 347 of 1998. D/d 18/05/1999.

ਅਲਾਟਮੈਂਟ ਕੇਂਸਲ ਹੋ ਜਾਂਦੀ ਐ ਤੇ ਬਹੁਤੀਆਂ ਸਰਕਾਰੀ ਜ਼ਮੀਨਾ ਵਾਂਗ ਜ਼ਮੀਨ ਖਾਲੀ ਰਹਿੰਦੀ ਐ ...
ਕੱਟ ਟੁ 2006 - ਰਿਤੇਸ਼ ਇੰਡਸਟਰੀਜ਼ ਦੀ ਇੱਕ ਦੋਸਤ ਫ਼ਰਮ ਇਸ ਜ਼ਮੀਨ ਤੇ ਇੱਕ ਮੈਗਾ ਪ੍ਰੋਜੈਕਟ ਬਣਾਉਣ ਲਈ ਅਪਲਾਈ ਕਰਦੀ ਹੈ ਪਰ ਜਵਾਬ ਮਿਲ ਜਾਂਦਾ ਹੈ - ਦੇਖੋ Letter dated 12/04/2006 from Directorate of Industries & Commerce, Punjab, Chandigarh, to M/s Ritesh Industries Limited.
ਇੱਕ ਵਾਰ ਫ਼ੇਰ ਰਿਤੇਸ਼ ਇੰਡਸਟਰੀਜ਼ ਨਵੇਂ ਨਾਮ ਰਿਤੇਸ਼ ਪ੍ਰੋਪਰਟੀਜ਼ ਨਾਲ ਇਸੇ ਥਾਂ ਤੇ ਹੈਂਮਪਟਨ ਪਾਰਕ ਪ੍ਰੋਜੈਕਟ ਸ਼ੁਰੂ ਕਰਦੀ ਹੈ... 2009 ਵਿੱਚ ਪੁਰਾਣੇ ਸਮਝੌਤੇ ਹਿਸਾਬ ਕੰਮ ਸ਼ੁਰੂ ਹੁੰਦਾ ਹੈ ...

ਪਰ ਇਸਤੋਂ ਪਹਿਲਾਂ ਕੇ ਸਰਕਾਰ ਨਾਲ ਦੁਬਾਰਾ ਸਮਝੌਤੇ ਤੇ ਦਸਖ਼ਤ ਹੋਣ ਰਿਤੇਸ਼ ਇੰਡਸਟਰੀਜ਼ ਜੋਕਿ ਦੁਬਾਰਾ ਜ਼ਮੀਨ ਨੂੰ 5 ਅੱਡ ਅੱਡ ਕੰਪਨੀਆਂ

• • •

Missing some Tweet in this thread? You can try to force a refresh
 

Keep Current with Amandeep Singh

Amandeep Singh Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @Amandeepanands

Mar 22
ਝਗੜਾ ਝਾੜੂ ਵਾਲਿਆਂ ਨਾਲ ਨਹੀਂ ਝਗੜਾ ਦੋਗਲੇਪਨ ਨਾਲ ਆ !
ਜਦੋਂ ਬੰਦੇ ਦੀ ਕਹਿਣੀ ਤੇ ਕਰਨੀ ਵਿਚ ਜਮੀਨ ਅਸਮਾਨ ਦਾ ਫਰਕ ਆ ਜਾਵੇ , ਉਸ ਨੂੰ ਦੋਗਲਾਪਨ ਆਖਦੇ ਨੇ ।
ਮਸਲਾ ਝੰਡੇ ਦੇ ਸ਼ਰਾਬ ਪੀਣ ਦਾ ਨਹੀਂ , ਮਸਲਾ ਵੱਡੇ ਇਕੱਠ ਵਿਚ 'ਮਾਂ ਦੀ ਸੌਂਹ' ਖਾ ਕੇ ਪੀਣ ਦਾ ਹੈ ।
ਮਸਲਾ ਭੁੱਲਰ ਸਾਹਿਬ ਦੀ ਰਿਹਾਈ ਰੋਕਣ ਦਾ ਨਹੀਂ , ਮਸਲਾ ਕੇਜਰੀਵਾਲ ਵਲੋਂ 2014
ਵਿਚ ਰਿਹਾਈ ਦੀ ਖੁਦ ਮੰਗ ਕਰ ਕੇ 2020 ਵਿਚ ਰਿਹਾਈ ਰੋਕਣ ਦਾ ਹੈ ।
ਮਸਲਾ ਇਮਾਨਦਾਰ ਲੀਡਰਸ਼ਿਪ ਦਾ ਨਹੀਂ , ਮਸਲਾ ਹੈ ਕਿ ਸੰਜੇ ਤੇ ਦੁਰ੍ਗੇਸ਼ ਦੀ ਲੁੱਟ ਜਗਜਾਹਿਰ ਹੋਣ ਤੇ ਵੀ ਚੁੱਪ ਵੱਟਣ ਦਾ ਹੈ ।
ਮਸਲਾ ਪੰਜਾਬ ਸਰਕਾਰ ਵਿਚ ਦਿੱਲੀਓਂ ਲਿਆ ਕੇ ਸਿੱਖ ਪ੍ਰਭਾਰੀ ਲਾਉਣਾ ਨਹੀਂ ਹੈ , ਮਸਲਾ ਜਰਨੈਲ ਸਿੰਘ ਨੂੰ ਪ੍ਰਭਾਰੀ ਲਾਕੇ ਖੁੱਡੇ ਲਾਉਣਾ ਤੇ
ਰਾਘਵ ਚੱਧੇ ਨੂੰ ਉਸ ਉੱਤੇ ਲਾ ਕੇ ਫੁਲ ਕਮਾਂਡ ਉਸ ਨੂੰ ਦੇਣਾ ਹੈ ।
ਮਸਲਾ ਸਿੱਖ ਮੁੱਖਮੰਤਰੀ ਐਲਾਨ ਦਾ ਵੀ ਨਹੀਂ ਹੈ , ਮਸਲਾ ਹੈ ਸਿੱਖ ਮੁੱਖਮੰਤਰੀ ਲਾ ਕੇ ਤਾਕਤ ਫੇਰ ਚੱਠੇ ਤੇ ਪਾਠਕ ਨੂੰ ਦੇਣੀ ।
ਮਸਲਾ ਮਰਜੀ ਨਾਲ ਪੰਜ ਬੰਦੇ ਰਾਜਸਭਾ ਵਿਚ ਭੇਜਣ ਦਾ ਨਹੀਂ , ਮਸਲਾ ਹੈ ਕਿ ਮੁੱਖਮੰਤਰੀ ਚੇਹਰੇ ਲਈ ਪੰਜਾਬ ਦੀ ਜਨਤਾ ਤੋਂ ਪੁੱਛਣ ਦਾ ਨਾਟਕ ਕਰਕੇ ਹੁਣ
Read 8 tweets
Mar 21
Below is a list of members sent to the Rajya Sabha by the Akali, Congress and BJP for the last 25 years-:
Almost all have Punjabi identity and are residents of Punjab. It is the constitutional right of Punjab to have its wise, prudent and compassionate people in the
Rajya Sabha. If the Akali Congress and the BJP did not send a good man to the Rajya Sabha, it did not get Kejriwal a contract to rob the Punjabis of their rights.

Naresh Gujral, Akali (Punjab)

Ambika Soni, Congress (Punjab)

Shamsher Singh Dullo, Congress (Punjab)
Shweta Malik, BJP (Punjab)

Sukhdev Singh Dhindsa, Akali (Punjab)

Balwinder Singh Bhunder, Akali (Punjab)

Partap Singh Bajwa, Congress (Punjab)

Avinash Rai Khanna, BJP (Punjab)

Bibi Gurcharan Kaur, BJP (Punjab)

Gurcharan Singh Tohra, Akali (Punjab)
Read 5 tweets
Feb 28
"In the Service of Free India," book-:
A false narrative about Punjab’s situation was built in the months leading up to Operation Bluestar in June 1984, leading to disastrous consequences, says a new book based on the memoirs of the late BD Pande, the Governor of Punjab from Image
October 10, 1983, to June 27, 1984, when the state was under President’s rule.

Titled ‘In the Service of Free India’, the book edited by his daughter Ratna M Sudarshan, and published by Speaking Tiger, comes more than a decade after his death in 2009 at the age of 92.
Pande, who also served as the Union Cabinet Secretary and Governor of West Bengal,penned the memoirs between 1986 and 1999 and instructed his family to publish these at least five years after his death.

Pande, who had a front-row seat of the events, lauds the Sikhs as a
Read 13 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(