#ਸ਼ਹੀਦ_ਸਰਦਾਰ_ਜਸਵੰਤ_ਸਿੰਘ_ਖਾਲੜਾ
6 ਸਤੰਬਰ ਸ਼ਹੀਦੀ ਦਿਹਾੜਾ ਸਰਦਾਰ ਜਸਵੰਤ ਸਿੰਘ ਖਾਲੜਾ
ਜਿਨ੍ਹਾਂ ਬੁੱਚੜ ਪੁਲੀਸ ਅਫ਼ਸਰਾਂ ਨੇ ਹਕੂਮਤ ਦੇ ਨਸ਼ੇ ਚ ਚੂਰ ਹੋ ਕੇ ਫੀਤੀਆਂ ਤੇ ਮੋਢਿਆ ਦੇ ਸਟਾਰ ਵਧਾਉਣ ਲਈ ਮਜ਼ਲੂਮਾਂ ਤੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਤਸ਼ੱਦਦ ਕੀਤਾ ਜੁਝਾਰੂ ਯੋਧਿਆ ਨੂੰ ਸ਼ਹੀਦ ਕੀਤਾ ਲਾਸ਼ਾਂ ਵੀ ਪਰਿਵਾਰਾਂ ਨੂੰ ਵਾਪਸ
ਨਾ ਮੋੜੀਆਂ ਅਣਗਿਣਤ ਹੀ ਮਾਵਾਂ ਦੇ ਪੁੱਤ ਹਰੀਕੇ ਦਰਿਆ ਦੀਆਂ ਮੱਛੀਆ ਤੇ ਤਰਸ ਕਰਦਿਆਂ ਏ ਕਹਿ ਰੋੜ ਦਿੱਤੇ
#ਮੱਛੀਆਂ_ਭੁੱਖੀਆਂ ਜੋੜੇ ਕੌਮੀ ਹੀਰਿਆਂ ਨੂੰ ਢਿੱਡ ਪਾੜ ਚ ਪੱਥਰ ਬੰਨ੍ਹ ਕੇ ਬਿਆਸ ਚ ਵਗਾਹ ਮਾਰਦੇ ਐਹੋ ਜਹੇ ਬੁਚੜ ਵੀ ਮਝੈਲ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕਰਨੀਨਾਮੇ ਨੂੰ ਦੇਖ ਕੰਭ ਉੱਠ ਸੀ ਉਨ੍ਹਾਂ ਨੂੰ ਆਪਣੀ ਮੌਤ ਸਿਰ ਤੇ ਘੂਕਦੀ
ਦਿਸਦੀ ਸੀ ਸਰਦਾਰ ਜੀ ਨੇ 25 ਹਜ਼ਾਰ+ ਲਾਵਾਰਸ ਲਾਸ਼ਾ ਦਾ ਡਾਟਾ ਤਿਆਰ ਕਰ ਲਿਆ ਸੀ ਜਿਸ ਕਰਕੇ ਬੁਚੜਾਂ ਨੇ ਸਰਦਾਰ ਜੀ ਨੂੰ ਸ਼ਹੀਦ ਕਰਨ ਦਾ ਪੂਰਾ ਮਨ ਬਣਾ ਲਿਆ
6 ਸਤੰਬਰ 1995 ਦਾ ਦਿਨ ਆਮ ਵਾਂਗ ਹੀ ਚੜਿਆ ਸਰਦਾਰ ਜੀ ਨੇ ਰੋਜ਼ ਵਾਗ ਬੱਚਿਆਂ ਨੂੰ ਸਕੂਲ ਭੇਜਣ ਲਈ ਘਰਵਾਲੀ ਨਾਲ ਮਿਲ ਕੇ ਤਿਆਰ ਕਰਵਾਇਆ ਸਕੂਲ ਤੋਰੇ ਬਾਅਦ ਚ ਬੀਬੀ ਪਰਮਜੀਤ ਕੌਰ ਵੀ ਡਿਊਟੀ
ਚਲੇ ਗਈ ਸਰਦਾਰ ਜੀ ਘਰ ਚ ਕੱਲੇ ਸੀ ਗੇਟ 'ਚ ਆਪਣੀ ਕਾਰ ਖੜ੍ਹੀ ਕਰਕੇ ਧੋਣ ਲੱਗ ਪਏ ਕਰੀਬ ਸਵਾ 9 ਵਜੇ ਹੋਣੇ ਚਿੱਟੀ ਮਾਰੂਤੀ ਸੁਜ਼ੂਕੀ ਅਚਾਨਕ ਕੋਲ ਆ ਖੜ੍ਹੀ ਨਾਲ ਈ ਇਕ ਹੋਰ ਜਿਪਸੀ ਆ ਗਈ ਦੋਵਾਂ ਚੋ ਇਕਦਮ 8/9 ਬੰਦੇ,ਨਿਕਲੇ ਤੇ ਸਰਦਾਰ ਜੀ ਨੂੰ ਝਟਪਟ ਫੜਕੇ, ਗੱਡੀਆਂ ਚ ਸੁੱਟ ਲਿਆ ਸਰਦਾਰ ਜੀ ਦੇ ਗਵਾਂਢੀ ਜੋ ਚੰਗਾ ਮਿੱਤਰ ਸੀ ਨੇ ਕੁਝ ਬੰਦੇ ਪਛਾਣ ਲਵੇ
1) ਅਸ਼ੋਕ ਕੁਮਾਰ ਤਿੱਖੀਵਿੰਡ ਦਾ ਡੀ ਐਸ ਪੀ
2) ਸੁਰਿੰਦਰਪਾਲ ਸਿੰਘ ਸਰਹਾਲੀ ਦਾ ਐਸ ਐਚ ਓ
3) ਸਤਨਾਮ ਸਿੰਘ ਝਬਾਲ ਦਾ ਐਸ ਐਚ ਓ
4) ਜਸਬੀਰ ਸਿੰਘ ਮਾਨੋਚਾਹਲ ਦਾ ਐੱਸ ਐੱਚ ਓ
5) ਪ੍ਰਿਥੀਪਾਲ ਸਿੰਘ ਮਾਨੋਚਾਹਲ ਦਾ ਹੌਲਦਾਰ
6) ਰਸ਼ਪਾਲ ਸਿੰਘ ਐਸ. ਐਚ. ਓ.
7) ਸੁਰਿੰਦਰਪਾਲ ਸਿੰਘ ਤਰਨਤਾਰਨ ਦਾ ਐੱਸ ਪੀ
8) ਅਮਰਜੀਤ ਸਿੰਘ ਏ ਐਸ ਆਈ
ਅਫਸਰਾਂ ਦੇ ਅਹੁਦੇ ਦੇਖ ਕੇ ਤੁਸੀਂ ਸਮਝ ਸਕਦੇ ਹੋ ਸਰਦਾਰ ਖਾਲੜੇ ਦਾ ਸੰਘਰਸ਼ ਕਿੰਨੇ ਆਲਾ ਦਰਜੇ ਦਾ ਸੀ ਕਿਥੇ ਮੱਥਾ ਲਾਇਆ ਸੀ ਕੇ ਸ਼ੇਰ ਨੇ ਖੈਰ... ਗੁਰੂ ਨੇ

ਅਗਵਾਹ ਕਰਨ ਤੋ ਬਾਦ #ਜੇਲ੍ਹ_ਕੈਦੀ ਕੁਲਵੰਤ ਸਿੰਘ ਦੇ ਵੱਲੋਂ ਦਿੱਤੇ ਬਿਆਨ ਅਨੁਸਾਰ ਸਰਦਾਰ ਜੀ ਨੂੰ ਗ੍ਰਿਫਤਾਰ ਕਰ ਕੇ ਅਗਲੇ ਦਿਨ 7 ਸਤੰਬਰ ਨੂੰ ਝਬਾਲ ਥਾਣੇ ਚ ਰੱਖਿਆ ਬੜਾ ਤਸ਼ੱਦਦ
ਸਰਦਾਰ ਜੀ ਨੂੰ ਕਈ ਮਾਝੇ ਦੇ ਥਾਣਿਆਂ ਪੁਲਿਸ ਚੌਂਕੀਆ ਚ ਬਦਲਦੇ ਰਹੇ ਤਾਂ ਕਿ ਕਿਸੇ ਨੂੰ ਕੋਈ ਪੱਕੀ ਖਬਰ ਨਾ ਮਿਲੇ ਜਿਵੇਂ ਝਬਾਲ, ਸਰਹਾਲੀ, ਮਾਨੋਚਾਲ, ਕੰਗ ਆਦਿਕ ਚ ਕੁਲਦੀਪ ਸਿੰਘ 48 ਦਿਨ ਅਲੱਗ ਅਲੱਗ ਥਾਵਾਂ ਤੇ ਰੱਖ ਤਸ਼ੱਦਦ ਕੀਤਾ ਤਾਂ ਕਿ ਸਰਦਾਰ ਖਾਲੜਾ ਤਿਆਰ ਕੀਤੀਆਂ ਰਿਪੋਰਟਾਂ ਖਾਰਜ ਕਰ ਦਵੇਂ ਏਸੇ ਸਮੇ ਚ ਸਰਦਾਰ ਜੀ ਨੂੰ ਪਿੰਡ #ਮਾਨਾਂਵਾਲੇ
ਬੁਚੜ SSP ਅਜੀਤ ਸੰਧੂ ਦੀ ਕੋਠੀ ਲਿਆਂਦਾ ਜਿਥੇ ਬੁੱਚੜ ਗਿੱਲ ਵੀ ਸੀ
ਇਥੇ ਵੀ ਸਰਦਾਰ ਜੀ ਬੜਾ ਤਸ਼ੱਦਦ ਕੀਤਾ ਜਦੋਂ ਸਰਦਾਰ ਜੀ ਆਪਣੇ ਸਿਦਕ ਤੋਂ ਨਾ ਡੋਲੇ ਤਾਂ ਝਬਾਲ ਠਾਣੇ ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਮਾਰੂਤੀ ਕਾਰ ਦੀ ਡਿੱਗੀ ਚ ਲਾਸ਼ ਨੂੰ ਪਾ ਕੇ ਹਰੀਕੇ ਪੱਤਣ ਦਰਿਆ ਚ ਰੋੜ੍ਹ ਦਿੱਤੀ ਲਾਵਾਰਸ ਲਾਸ਼ਾਂ ਦਾ ਵਾਰਸ ਆਪ ਵੀ ਲਾਵਾਰਸ ਹੋ ਗਿਆ
#ਨੋਟ ਅਗਵਾ ਕਰਨ ਤੋਂ ਬਾਅਦ ਅਸਲ ਚ ਸਰਦਾਰ ਜੀ ਦੇ ਨਾਲ ਕੀ ਕੀਤਾ ਅਤੇ ਸ਼ਹਾਦਤ ਕਦੋਂ ਹੋਈ ਅਜੇ ਤਕ ਰਹੱਸ ਬਣਿਆ ਪਿਆ ਮਾਲਕ ਮਿਹਰ ਕਰੇ ਜਿਉਦੇ ਕਾਤਲਾਂ ਚੋ ਕਿਸੇ ਦੀ ਪਾਪੀ ਦੀ ਜ਼ਮੀਰ ਆਵਾਜ਼ ਦੇਵੇ ਤੇ ਉਹ ਮੂੰਹ ਖੋਲ ਦਵੇ ਸਰਦਾਰ ਜੀ ਦਾ ਸ਼ਹੀਦੀ ਦਿਹਾੜਾ 6 ਸਤੰਬਰ ਨੂੰ ਮਨਾਇਆ ਜਾਂਦਾ ਹੈ
ਕਿਉਂਕਿ ਇਸ ਤੋਂ ਬਾਅਦ ਤੇ ਪਤਾ ਨਹੀਂ ਕੀ ਹੋਇਆ ਬੇਸਹਾਰਾ ਦੁਖੀ ਮਾਵਾਂ ਦੀ ਉਮੀਦ, ਬੁੱਚੜਾਂ ਦਾ ਕਾਲ,ਮਾਝੇ ਦੀ ਸ਼ਾਨ, ਨਿਰਭੈ ਤੇ ਸਿਦਕੀ ਯੋਧੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ #ਕੋਟਿ_ਕੋਟਿ_ਪ੍ਰਣਾਮ

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Sep 7
ਇੰਗਲੈਂਡ ਦੀਆਂ ਅਖਬਾਰਾਂ ਵਿੱਚ ੧੯ ਵੀਂ ਸਦੀ ਦੇ ਦੂਜੇ ਅੱਧ ਵਿੱਚ ਇਹ ਖ਼ਬਰ ਛਪ ਗਈ ਸੀ ਕਿ ਸਿੱਖ ਕੌਮ ਖਤਮ ਹੋ ਰਹੀ ਹੈ, ਅਤੇ ਆਉਂਦੇ ੨੫ ਸਾਲਾਂ ਤਕ ਜਦ ਕਿਸੇ ਨੇ ਸਿੱਖ ਦੇ ਦਰਸ਼ਨ ਕਰਨੇ ਹੋਣਗੇ ਤਾਂ ਉਸ ਨੂੰ ਅਜਾਇਬ ਘਰ ਵਿੱਚ ਕੇਵਲ ਫੋਟੋ ਹੀ ਮਿਲਣਗੀਆਂ। ਇੰਝ ਉਹ ਲਿਖਦੇ ਵੀ ਕਿਉਂ ਨਾ, ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੰਘਾਂ ਦੀ ਗਿਣਤੀ ਇਕ Image
ਕਰੋੜ ਤੋਂ ਵੱਧ ਸੀ,ਪਰ ੧੮੮੧ ਦੀ ਮਰਦੰਮ ਸ਼ੁਮਾਰੀ ਮੁਤਾਬਿਕ ਲਗਭਗ ੧੮ ਲਖ ਰਹਿ ਗਈ ਸੀ ।ਸੋ, ਐਸਾ ਖਿਆਲ ਸੁਭਾਵਕ ਸੀ; ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਸ ਕੌਮ ਦੇ ਬਾਰੇ ਉਹ ੧੮੮੧ ਵਿੱਚ ਲਿੱਖ ਰਹੇ ਹਨ, ਉਹ ਕੇਵਲ ੩੮ ਸਾਲਾਂ ਬਾਅਦ ਉਹਨਾਂ ਨਾਲ ਟੱਕਰ ਲਵੇਗੀ ਤੇ ਉਹਨਾਂ ਨੂੰ ਈਨ ਮਨਵਾ ਕੇ ਸਾਹ ਲਵੇਗੀ ਪਰ ਇਹ ਹੋਇਆ ਕਿਸ ਤਰ੍ਹਾਂ ?
ਇਸ ਮਹਾਨ ਸਾਕੇ ਦਾ ਹੀਰੋ ਕੌਣ ਹੈ? ਉੱਤਰ: ਗਿਆਨੀ ਸਿੰਘ ਜੀ ਹਨ।
ਸੁਆਮੀ ਦਯਾਨੰਦ ਨੂੰ ਟੱਕਰ ਦੇ ਕੇ ਹਰਾਉਣ ਵਾਲੇ ਇਕੋ ਇੱਕ ਵਿਦਵਾਨ ਗਿਆਨੀ ਦਿੱਤ ਸਿੰਘ ਸਨ। ਜਿਨ੍ਹਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਆਧਾਰ ਬਣਾ ਕੇ ਸੁਆਮੀ ਦਯਾਨੰਦ ਨੂੰ ਸ਼ਾਸਤ੍ਰਾਰਥ ਵਿੱਚ ਤਿੰਨ ਵਾਰ ਕਰਾਰੀ ਹਾਰ ਦਿੱਤੀ। ਇਹ ਅਜਿਹਾ ਸਮਾਂ ਸੀ ਜਦੋਂ ਸਿੱਖੀ ਉਤੇ ਚਾਰੇ ਪਾਸਿਓਂ ਹਮਲੇ
Read 51 tweets
Sep 7
ਮੈ ਸ਼ਹੀਦ ਹੋਊ ਤੂੰ ਖੁਦਖੁਸ਼ੀ ਕਰੇਂਗਾ

ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਪਾਪੀ ਜ਼ਕਰੀਏ ਨੂੰ ਕਿਹਾ ਸੀ ਮੈਂ ਤੈਨੂੰ ਜੁੱਤੀ ਦੀ ਨੋਕ ਤੇ ਨਰਕਾਂ ਨੂੰ ਲੈਕੇ ਜਾਊ ਭਾਈ ਸਾਬ ਦਾ ਖੋਪਰ ਲੱਥਣ ਤੋ ਬਾਦ ਜਕਰੀਏ ਦੇ ਬੰਨ੍ਹ ਪੈ ਗਿਆ 22 ਦਿਨ ਛਿਤਰ ਖਾਂਦਾ ਅਖੀਰ ਨਰਕਾਂ ਨੂੰ ਤੁਰ ਗਿਆ Image
ਪੁੱਤ ਲਈ ਠਾਣਿਆ ਚ ਧੱਕੇ ਖਾਦਿਆਂ ਮਾਂਵਾਂ ਦੀ ਉਮੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇੱਕ ਵਾਰ SSP ਅਜੀਤ ਸਿੰਘ ਸੰਧੂ ਕਿਹਾ

"ਮੈਂ ਸ਼ਹੀਦ ਹੋਊ ਤੂੰ ਖ਼ੁਦਕੁਸ਼ੀ ਕਰੇਂਗਾ"

ਉਸ ਸਾਧ ਬੰਦੇ ਦੇ ਇਹ ਬੋਲ ਅੱਖਰ ਸੱਚ ਸਾਬਤ ਹੋਏ ਭਾਈ ਖਾਲੜਾ ਦੀ ਸ਼ਹਾਦਤ ਹੋਈ ਅਜੇ ਦੋ ਸਾਲ ਵੀ ਪੂਰੇ ਨਹੀਂ ਹੋਏ ਸੀ ਜਦੋਂ 23 ਮਈ 1997 ਨੂੰ ਪਾਪੀ ਸੰਧੂ ਸਵੇਰੇ ਤੜਕੇ ਈ
ਅੰਬਾਲਾ ਚੰਡੀਗੜ੍ਹ ਰੇਲਵੇ ਪਟੜੀ ਤੇ ਡੇਰਾ ਬਸੀ ਕੋਲ ਰੇਲ ਅਗੇ ਛਾਲ ਮਾਰ ਨਰਕਾਂ ਨੂੰ ਤੁਰ ਗਿਆ....

#ਨੋਟ ਕਈ ਦੁਸਟ ਸੰਧੂ ਦੀ ਮੌਤ ਨੂੰ ਸ਼ੱਕ ਮੰਨਦੇ ਆ ਕੇ ਪਾਪੀ ਨੇ ਦਿਖਾਵਾ ਕੀਤਾ ਆਪ ਉਹ ਬਚ ਕੇ ਕਿਸੇ ਬਾਰਲੇ ਮੁਲਕ ਨਿਕਲ ਗਿਆ 2015 ਜਿਉਂਦੇ ਹੋਣ ਕਰਕੇ ਸ਼ਿਕਾਇਤ ਪੱਤਰ ਵੀ ਦਿੱਤਾ ਸੀ ਮਾਨਾਵਾਲੇ (ਅੰਮ੍ਰਿਤਸਰ ) ਅੱਜ ਵੀ ਸੰਧੂ ਦੀ ਕੋਠੀ ਆ
Read 4 tweets
Sep 7
ਪਿਛਲੇ ਬਹੁਤ ਸਮੇ ਤੋ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਮਾਂ ਹਥਿਆਰਾਂ ਦਾ ਨਹੀਂ ਸਮਾਂ ਵਿਚਾਰਾਂ ਦਾ ਹੈ,ਜਿਹੜੇ ਸਭ ਤੋਂ ਜਿਆਦਾ ਇਸ ਗੱਲ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਦੇ ਆਲੇ-ਦੁਆਲੇ ਸਭ ਤੋਂ ਵੱਧ ਫੋਰਸ ਹੈ ਜਿਹੜੀ ਆਟੋਮੈਟਿਕ ਗੰਨਾਂ ਫੜੀ ਖੜੀ ਹੈ,ਇਨ੍ਹਾਂ ਨੂੰ ਪੁੱਛੇ ਇਹ ਕੀ ਹੈ ਮੇਲੇ ਵਿਚੋਂ ਖ਼ਰੀਦਿਆ ਉਹ ਗੰਨਾ ਨੇ ਜੋ ਟਰਰ-ਟਰਰ ਕਰਕੇ Image
ਚਲਦੀਆਂ ਹਨ? ਇਹ ਇਵੇ ਕਰਕੇ ਤੁਹਾਡੀ ਹੋਂਦ ਅਤੇ ਸਿਧਾਂਤਾਂ ਉਪਰ ਸੱਟ ਮਾਰਦੇ ਹਨ ਜਿਵੇਂ ਕਿ ਖਾਲਸਾ ਪੰਥ ਦਾ ਜਨਮ ਸ਼ਸ਼ਤਰਾਂ ਵਿਚੋਂ ਹੋਇਆ "ਸਿੰਘਨ ਪੰਥ ਕਬ ਲੁਕੈ ਲੁਕੋਯੋ॥ ਸਿੰਘਨ ਪੰਥ ਜੁਧ ਕੋ ਭਇਓ॥" ਹੁਣ ਸਿੰਘਾਂ ਦਾ ਜਨਮ ਸ਼ਸ਼ਤਰਾਂ ਵਿਚੋਂ ਹੈ ਤੇ ਜਿਸਤੋਂ ਅਸੀਂ ਜਨਮ ਲਿਆ ਹੋਵੇ ਉਸ ਨੂੰ ਵਿਸਾਰ ਦਈਏ ਇਸਤੋਂ ਵੱਡੀ ਅਕ੍ਰਿਤਘਣਤਾ ਕੀ ਹੋਵੇਗੀ?
ਦਸਮ ਪਾਤਿਸ਼ਾਹ ਦੇ ਬਚਨ ਹਨ "ਅਸਿ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ॥ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ।" ਪਾਤਿਸ਼ਾਹ ਜਿਨ੍ਹਾਂ ਨੂੰ ਆਪ ਪੀਰ ਮੰਨਦੇ ਰਹੇ,ਪਾਤਿਸ਼ਾਹ ਦੇ ਸਮੇਂ ਇਕ ਪਾਸੇ ਉਨ੍ਹਾਂ ਉਪਰ ਚਉਰ ਹੁੰਦਾ ਸੀ ਇਕ ਪਾਸੇ ਸ਼ਸ਼ਤਰਾਂ ਤੇ ਜਿਵੇ ਪਾਤਿਸ਼ਾਹ ਨੂੰ ਨਮਸਕਾਰ ਹੁੰਦੀ ਇਵੇ ਸ਼ਸ਼ਤਰਾਂ ਨੂੰ। ਹੁਣ ਇਕ ਪਾਤਿਸ਼ਾਹ ਦੇ ਹੋਰ ਬਚਨ ਹਨ
Read 7 tweets
Sep 7
ਉਨੱਤੀ ਵਰੇ ਪਹਿਲੋਂ ਫਤਹਿਗੜ ਚੂੜੀਆਂ ਤੋਂ ਅਮ੍ਰਿਤਸਰ ਜਾਂਦੀ ਬੱਸ ਵਿਚੋਂ ਹੇਠਾਂ ਲਾਹ ਲਿਆ..ਨਾਲ ਮਾਤਾ ਵੀ ਸੀ..ਥਾਣਾ ਡੇਰਾ ਬਾਬਾ ਨਾਨਕ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਪਹਿਲੋਂ ਨਾਮ ਪੁੱਛਿਆ ਫੇਰ ਬਾਪ ਦਾ…!

ਠੀਕ ਇਸੇ ਨਾਮ ਦਾ ਇੱਕ ਹੋਰ ਸਿੰਘ ਸ੍ਰੀ ਹਰਗੋਬਿੰਦ ਪੁਰ ਵਾਲੇ ਪਾਸੇ ਤੋਂ ਭਗੌੜਾ ਸੀ ਉਸ ਦੇ ਭੁਲੇਖੇ ਇਸਨੂੰ ਨਾਲ ਲੈ ਤੁਰੇ.. Image
ਮਾਂ ਨੇ ਬਥੇਰੇ ਵਾਸਤੇ ਪਾਏ..ਸਫਾਈਆਂ ਦਿੱਤੀਆਂ..ਭੁਲੇਖਾ ਲੱਗਿਆ ਇਹ ਉਹ ਨਹੀਂ ਜੋ ਸਮਝੀ ਜਾਂਦੇ ਓ..ਇਹ ਤਾਂ ਦਵਾਈ ਦਵਾਉਣ ਲੈ ਕੇ ਚੱਲਿਆ ਸੀ..!

ਪਰ ਅਗਲੀ ਧਿਰ ਦੀਆਂ ਅੱਖੀਆਂ ਦਿਮਾਗ ਤੇ ਇਨਾਮ ਪ੍ਰੋਮੋਸ਼ਨ ਅਤੇ ਸ਼ਾਬਾਸ਼ੀ ਅਤੇ ਇੱਕ ਅਜੀਬ ਹਵੱਸ ਕਾਬਜ ਹੋ ਚੁਕੀ ਸੀ ਦੋ ਹੋਰ ਹਮਾਤੜ ਵੱਖੋ ਵੱਖ ਥਾਵਾਂ ਤੋਂ ਲਿਆਂਦੇ..ਫੇਰ ਤਿੰਨਾਂ ਨਾਲ ਉਹੀ ਕੀਤਾ
ਜੋ ਉਸ ਵੇਲੇ ਰਿਵਾਜ ਹੋਇਆ ਕਰਦਾ ਸੀ..!ਮਗਰੋਂ ਬਟਾਲੇ ਸ਼ਹਿਰ ਦੇ ਕੋਲ ਬਾਉਲੀ ਇੰਦਰਜੀਤ ਪਿੰਡ ਨੇੜੇ ਚਾਨਣ ਸ਼ਾਹ ਦੀਆਂ ਮੜੀਆਂ ਵਿਚ ਸਵਾਹ ਕਰ ਦਿੱਤੇ!

ਬਲਵਿੰਦਰ ਸਿੰਘ ਦਾ ਬਾਪ ਛੇ ਮਹੀਨੇ ਮਗਰੋਂ ਇਸੇ ਹੌਕੇ ਨਾਲ ਮਰ ਗਿਆ..ਮਗਰੋਂ ਕੱਲੀ ਮਾਂ ਨੇ ਕੇਸ ਲੜਿਆ ਹਰ ਤਰੀਕ ਤੇ ਜਾਂਦੀ ਰਹੀ..ਇੱਕ ਤੇ ਬਿਮਾਰੀ ਕਾਰਨ ਨਾ ਜਾ ਸਕੀ ਤੇ ਕੇਸ ਖਾਰਜ ਕਰ ਦਿੱਤਾ..
Read 7 tweets
Sep 7
ਅਮ੍ਰਿਤਪਾਲ ਸਿੰਘ ਨੂੰ ਇਸ ਕਰਕੇ ਆਗੂ ਨਹੀਂ ਮੰਨਿਆ ਕੇ ਓਹ 'ਵਾਰਿਸ ਪੰਜਾਬ ਦੇ' ਜਥੇਬੰਦੀ ਦਾ "ਮੁੱਖ ਸੇਵਾਦਾਰ" ਆ, ਜਥੇਬੰਦੀਆਂ ਪੰਥ ਅੱਗੇ ਕੁਛ ਨਹੀਂ ਹੁੰਦੀਆਂ, ਚਾਹੇ ਤਾਂ ਸੌ ਜਥੇਬੰਦੀਆਂ ਖੜੀਆਂ ਕਰ ਲਵੋ ਪਰ ਜੇ ਪੰਥ ਦੀ ਸੇਵਾ ਕਰਨ ਚ ਨਾਕਾਮ ਰਹੇ ਤਾਂ ਜਥੇਬੰਦੀ ਦੀ ਕੋਈ ਅਹਿਮੀਅਤ ਨਹੀਂ । ਅਸੀ ਪੰਥ ਨੂੰ ਸਰਬ ਸ੍ਰੇਸ਼ਟ ਮੰਨਦੇ ਹਾਂ ਤੇ ਜਿਹੜਾ Image
ਪੰਥ ਦੀ ਸੇਵਾ ਲਈ ਚੌਧਰਾਂ ਦੀ ਲੜਾਈ ਨੂੰ ਪਿੱਛੇ ਛੱਡ ਦਵੇ, ਉਹ ਸਾਡਾ ਆਗੂ ਆ । ਸ਼ਹੀਦ ਦੀਪ ਸਿੱਧੂ ਦੀ ਸੋਚ ਤੇ ਜੀਹਨੇ ਪਹਿਰਾ ਦੇਣਾ ਉਹਨੇ ਫੇਰ ਇਹ ਨੀ ਦੇਖਣਾ ਕੇ ਫਲਾਣੀ ਜਥੇਬੰਦੀ ਅਸਲੀ ਜਾਂ ਨਕਲੀ, ਉਹਨੇ ਕੌਮ ਦੀ ਪੀੜ ਨੂੰ ਸਮਝਣਾ ਤੇ ਬਮਾਰੀ ਦੀ ਜੜ ਨੂੰ ਵੱਢਣਾ, ਨਾ ਕੇ ਹੋਰ ਨਵੀਆਂ ਦਿੱਕਤਾਂ ਖੜੀਆਂ ਕਰਨੀਆਂ । ਅਮ੍ਰਿਤਪਾਲ ਸਿੰਘ ਚਾਹੇ ਇਕੱਲਾ
ਖੜ ਜਾਵੇ, ਜਥੇਬੰਦੀ ਦਾ ਅਹੁਦਾ ਤਿਆਗ ਕੇ, ਤਾਵੀਂ ਪੰਥ ਨੇ ਗੱਭਰੂ ਦਾ ਸਾਥ ਦੇਣਾ, ਕਿਉਕਿ ਉਹਦੇ ਹਿਰਦੇ ਚ ਪੰਥ-ਪ੍ਰੇਮ ਵਾਸ ਕਰਦਾ। ਜਾਂ ਤਾਂ ਹੋਵੇ ਕੇ ਉਹ "ਪ੍ਰਧਾਨ" ਬਣਕੇ ਲੋਕਾਂ ਨੂੰ ਗੁੰਮਰਾਹ ਕਰੇ, ਉਹਨਾਂ ਤੋਂ ਨੋਟਾਂ ਦੀਆਂ ਥੱਦੀਆਂ ਮੰਗੇ, ਖਾਲਿਸਤਾਨ ਦੇ ਟੀਚੇ ਤੋਂ ਮੁਨਕਰ ਹੋਵੇ ਪਰ ਉਹ ਤਾ ਸਿਰ ਦੇਣ ਦੀਆਂ ਗੱਲਾਂ ਕਰਦਾ, ਉਹ ਮਰਜੀਵੜਿਆਂ ਦੀ
Read 6 tweets
Sep 7
ਇਸ ਪੋਸਟ ਨੂੰ ਮੈ ਅਣਗਿਣਤ ਵਾਰ ਪੜ ਚੁੱਕਿਆ ਪਰ ਇਹ ਪੋਸਟ ਪੜ ਅੰਦਰ ਠੰਡ ਵਰਤ ਜਾਂਦੀ

ਭਾਈ ਅਮਰੀਕ ਸਿੰਘ ਦੇ ਮਨ ਵਿਚ ਇਸ ਗੱਲ ਦਾ ਰੋਸ ਸੀ ਕਿ #ਪਿਤਾ_ਜੀ ਦਾ ਵਾਰਸ #ਸੰਤ_ਜਰਨੈਲ_ਸਿੰਘ ਨੂੰ ਕਿਉਂ ਥਾਪਿਆ ਗਿਆ। ਰਹਿੰਦੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਚੌਕ ਮਹਿਤੇ ਸਨ, ਪਰ ਆਪਸ ਵਿਚਲੀ ਕਸ਼ਮਕਸ਼ ਵਿਚ ਵਾਧਾ ਹੋ ਰਿਹਾ ਸੀ। ਭਾਈ ਅਮਰੀਕ ਸਿੰਘ Image
#ਟਕਸਾਲ ਦੀਆਂ ਗੱਡੀਆਂ ਲੈ ਕੇ ਧਰਮ ਪ੍ਰਚਾਰ ਲਈ ਨਿਕਲ ਜਾਂਦੇ ਤੇ ਅੰਮ੍ਰਿਤ ਪ੍ਰਚਾਰ ਕਰਦੇ। ਸੰਤਾਂ ਦੀ ਪ੍ਰਵਾਹ ਘੱਟ ਹੀ ਕਰਦੇ। ਜੇ ਸੰਤ ਜਰਨੈਲ ਸਿੰਘ ਦਾ ਸਤਿਕਾਰ ਟਕਸਾਲ ਦੇ ਮੁਖੀ ਵਜੋਂ ਚੰਗਾ ਬਣਦਾ ਜਾ ਰਿਹਾ ਸੀ ਤਾਂ ਸੰਤ ਕਰਤਾਰ ਸਿੰਘ ਦੇ ਬੇਟੇ ਹੋਣ ਕਾਰਨ ਸੰਗਤ ਭਾਈ ਸਾਹਿਬ ਨੂੰ ਵੀ ਆਦਰ ਦਿੰਦੀ। ਪਰ ਦੋਵਾਂ ਦਾ ਆਪਸੀ ਮੇਲ ਘਟਦਾ ਜਾ ਰਿਹਾ ਸੀ।
ਛੇ ਕੁ ਮਹੀਨੇ ਲੰਘੇ ਹੋਣਗੇ ਕਿ ਇਕ ਦਿਨ ਸੰਤਾਂ ਨੇ ਭਾਈ ਸਾਹਿਬ ਨੂੰ ਆਪਣੇ ਪਾਸ ਸੱਦ ਲਿਆ। ਸਤਿਕਾਰ ਨਾਲ ਬਿਠਾ ਕਿ ਕਹਿਣ ਲੱਗੇ,'ਤੁਸੀਂ ਭਾਈ ਸਾਹਿਬ ਇਕੱਲੇ ਹੀ ਦੌਰਿਆਂ ਉਪਰ ਚਲੇ ਜਾਂਦੇ ਹੋ, ਜੋ ਇਕੱਠੇ ਚਲੇ ਜਾਇਆ ਕਰੀਏ ਤਾਂ ਕੀ ਹਰਜ਼ ਹੋਵੇਗਾ?"
ਭਾਈ ਅਮਰੀਕ ਸਿੰਘ ਨੇ ਕਿਹਾ, "ਕੋਈ ਗਲਤ ਕੰਮ ਕਰਨ ਵਾਸਤੇ ਤਾਂ ਨਹੀਂ ਜਾਂਦਾ। ਚੰਗੇ ਕੰਮ ਜਾਣ ਦੀ ਵੀ
Read 8 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(