#ਨਿਊ_ਵਰਲਡ_ਆਰਡਰ
ਇਹਨਾਂ ਹੀ 13 ਪਰਿਵਾਰਾਂ ਵਿੱਚੋਂ #ਰੋਕਫੈਲਰ_ਪਰਿਵਾਰ ਅਮਰੀਕਾ ਦੀ ਅਰਥ ਵਿਵਸਥਾ ਨੂੰ ਕੰਟਰੋਲ ਕਰਦਾ ਹੈ...ਅਮਰੀਕਨ ਫੈਡਰਲ ਬੈਂਕ ਜੋ ਇਹਨਾਂ ਪਰਿਵਾਰਾਂ ਦੇ ਹੱਥਾਂ ਵਿੱਚ ਹੈ ਉਸਤੋਂ ਅਮਰੀਕੀ ਸਰਕਾਰ ਬੇਹਿਸਾਬ ਕਰਜ਼ਾ ਲੈਂਦੀ ਹੈ। ਇਸੇ ਪਰਿਵਾਰ ਦੇ ਡੇਵਿਡ ਰੋਕਫੈਲਰ ਨੇ ਕੌਂਸਲ ਆਫ ਫੌਰਨ ਰੀਲੇਸ਼ਨ ਅਤੇ
ਅਤੇ ਟ੍ਰਾਈਲੈਟਰਲ ਕਮਿਸ਼ਨ ਦੀ ਸਥਾਪਨਾ ਕੀਤੀ,ਜੋ ਵਨ ਵਰਲਡ ਆਰਡਰ ਦੀ ਗੱਲ ਕਰਦਾ ਹੈ ਭਾਵ ਸਾਰੇ ਸੰਸਾਰ ਵਿੱਚ ਇੱਕ ਹਕੂਮਤ...ਯੂਰਪ ਦੀ ਅਰਥਵਿਵਸਥਾ ਕੰਟਰੋਲ ਕਰਨ ਦੀ ਜਿੰਮੇਦਾਰੀ ਰੋਥਚਾਈਲਡ ਪਰਿਵਾਰ ਦੇ ਕੋਲ ਹੈ।
ਇਹਨਾਂ ਦਾ ਮੁੱਖ ਟੀਚਾ ਸੰਸਾਰ ਦੀ ਅਬਾਦੀ ਨੂੰ ਘਟਾ ਕੇ ਵਨ ਵਰਲਡ ਆਰਡਰ ਸਥਾਪਿਤ ਕਰਨਾ ਹੈ...ਸੰਸਾਰ ਦੇ ਕਈ ਕਾਰੋਬਾਰੀ ਸਿਆਸਤਦਾਨ
ਜਿਹਨਾਂ ਵਿੱਚ ਬਿੱਲ ਗੇਟਸ ਵੀ ਸ਼ਾਮਿਲ ਹੈ ਵਨ ਵਰਲਡ ਆਰਡਰ ਦੀ ਗੱਲ ਕਰਦੇ ਹਨ,ਫੇਸਬੁੱਕ ਵੀ ਇਸੇ ਇਲਲੂਮੀਨਾਤੀ ਦੇ ਇਸ਼ਾਰਿਆਂ ਉੱਤੇ ਕੰਮ ਕਰਦੀ ਹੈ।
ਬੇਸ਼ਕ ਇਹ ਲੋਕ ਹੌਲੀ ਹੌਲੀ ਆਪਣਾ ਆਪ ਦੁਨੀਆ ਅੱਗੇ ਉਜਾਗਰ ਕਰ ਰਹੇ ਹਨ, ਫਿਰ ਵੀ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਥੋੜੀ ਮੁਸ਼ਕਿਲ ਹੈ...ਇਹ ਤਾਂ ਹੈ ਇਲਲੂਮੀਨਾਤੀ ਬਾਰੇ ਮੁੱਢਲੀ ਜਾਣਕਾਰੀ।
ਅੱਗੇ ਗੱਲ ਕਰਾਂਗੇ ਵਨ ਵਰਲਡ ਆਰਡਰ ਬਾਰੇ ਬਾਕੀ ਇਸ ਬਾਰੇ ਤੁਹਾਡੇ ਜੋ ਵੀ ਵਿਚਾਰ ਹਨ ਸਾਂਝੇ ਕਰ ਸਕਦੇ ਹੋ।
ਇਹਨਾਂ ਦੀਆਂ ਤੇਰਾਂ #ਬਲੱਡ_ਲਾਇਨਸ ਭਾਵ ਨਸਲਾਂ ਹਨ ਜਿਹਨਾਂ ਦੇ ਨਾਮ ਹਨ..ਐਸਟਰ ਪਰਿਵਾਰ, ਬਾਂਡੀ ਪਰਿਵਾਰ, ਕਾਲਿੰਨਸ ਪਰਿਵਾਰ, ਡੂ ਪੋਟ ਪਰਿਵਾਰ, ਫ੍ਰੀ ਮੈਂਨ ਪਰਿਵਾਰ, ਕੈਨੇਡੀ ਪਰਿਵਾਰ, ਲੀ ਪਰਿਵਾਰ, ਓਨਸਿਸ | ਪਰਿਵਾਰ, ਰੋਕਫੈਲਰ ਪਰਿਵਾਰ, ਰੋਥਚਾਈਲਡ ਪਰਿਵਾਰ, ਰਸਲ ਪਰਿਵਾਰ ਵੈਨ ਡਾਇਨ ਪਰਿਵਾਰ ਅਤੇ ਮੈਰੋਵਿਜੀਅਨ ਪਰਿਵਾਰ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਰਿਵਾਰ ਕਿਸੇ ਨਾ ਕਿਸੇ ਤਰਾਂ ਆਪਸ ਵਿੱਚ ਜੁੜੇ ਹੋਏ ਹਨ...ਇਹਨਾਂ ਤੇਰਾਂ ਬਲੱਡ ਲਾਈਨਸ ਤੋਂ ਬਗੈਰ ਹੋਰ ਕੋਈ ਇਲਲੂਮੀਨਾਤੀ ਦਾ ਮੈਂਬਰ ਨਹੀਂ ਹੈ।ਕਈ ਮਸ਼ਹੂਰ ਅਦਾਕਾਰਾਂ, ਗਾਇਕਾਂ ਨੂੰ ਇਲਲੁਮੀਨਾਤੀ ਆਖਿਆ ਜਾਂਦਾ ਹੈ ਜਦਕਿ ਅਸਲੀਅਤ ਇਹ ਹੈ ਕਿ ਉਹ ਲੋਕ ਪੈਸੇ ਅਤੇ ਸ਼ੌਹਰਤ ਖਾਤਿਰ ਇਹਨਾਂ ਲਈ ਕੰਮ ਕਰ ਰਹੇ ਹਨ।
ਇਹਨਾਂ ਲੋਕਾਂ ਰਾਹੀਂ ਇਲਲੂਮੀਨਾਤੀ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਸੰਸਾਰ ਵਿੱਚ ਕਰਾਉਂਦੇ ਹਨ

ਸ਼ਬਦ #ਇਲਲੂਮੀਨਾਤੀ ਦਾ ਅਰਥ ਹੈ ਗਿਆਨ ਦੀ ਰੋਸ਼ਨੀ ਨਾਲ ਭਰਪੂਰਈਸਾਈ ਬਾਈਬਲ ਵਿੱਚ ਵਰਣਿਤ ਸ਼ੈਤਾਨ ਜਿਸਨੂੰ ਲੂਸੀਫ਼ਰ ਕਿਹਾ ਜਾਂਦਾ ਹੈ ਨੂੰ ਇਹ ਲੋਕ ਸੰਪੂਰਨ ਗਿਆਨ ਦਾ ਮਾਲਿਕ ਮੰਨਦੇ ਹਨ...ਇਸਦੀ ਸਥਾਪਨਾ 1776 ਵਿੱਚ ਐਡਮ ਵਾਇਸ਼ਾਟ ਨੇ ਜਰਮਨ ਦੇ ਬਵੇਰੀਆ
ਵਿੱਚ ਕੀਤੀ।ਇਲਲੂਮੀਨਾਤੀ ਕਿਸੇ ਇੱਕ ਖਾਸ ਸਮੂਹ ਦਾ ਨਾਮ ਨਹੀਂ ਹੈ...ਇਸਦੇ ਨਾਲ ਕਈ ਹੋਰ ਗਰੁੱਪ ਜੁੜੇ ਹੋਏ ਹਨ ਜੋ ਮਿਲਕੇ ਇਲਲੂਮੀਨਾਤੀ ਬਣਾਉਂਦੇ ਹਨ,ਜਿਹਨਾਂ ਵਿੱਚੋਂ ਇੱਕ ਹੈ ਫ੍ਰੀ ਮੈਸੀਨਰੀ।
ਐਲਬਰਟ ਪਾਇਕ ਜੋ ਇੱਕ ਫ੍ਰੀ ਮੈਸਨ ਸੀ ਖੁੱਦ ਨੂੰ ਲੂਸੀਫ਼ਰ ਦਾ ਪੁਜਾਰੀ ਆਖਦਾ ਸੀ ਉਸਦੀ ਕਿਤਾਬ ਮੌਰਲ ਡੋਗਮਾ ਅੱਜ ਵੀ ਮੈਸਨਰੀ ਦੇ ਵਿਦਿਆਰਥੀਆਂ ਨੂੰ
ਪੜਾਈ ਜਾਂਦੀ ਹੈ……ਇਹ ਇਸੇ ਕਿਤਾਬ ਵਿੱਚ ਲੂਸੀਫ਼ਰ ਨੂੰ ਇਲਮ ਦਾ ਮਾਲਿਕ ਦੱਸਦਾ ਹੈ...ਦੁਨੀਆ ਦੀ ਕੁੱਲ ਆਬਾਦੀ ਦੇ ਇੱਕ ਪਰਸੈੱਟ ਲੋਕ ਹੀ ਇਲਲੁਮੀਨਾਤੀ ਹਨ ਜਿਹਨਾਂ ਵਿੱਚ ਅਮੀਰ ਲੋਕ, ਕਾਰੋਬਾਰੀ ਅਤੇ ਸਿਆਸਤਦਾਨ ਹਨ।
ਇਹ ਲੋਕ ਪੂਰੀ ਦੁਨੀਆ ਦੀ ਅਰਥ ਵਿਵਸਥਾ ਉੱਤੇ ਕਾਬਿਜ਼ ਹਨ...
#ਇਲਲੂਮੀਨਾਤੀ ਇੱਕ ਅਜਿਹਾ ਸ਼ਬਦ ਹੈ ਜਿਸ ਬਾਰੇ ਅੱਜਕਲ੍ਹ ਬਹੁਤ ਚਰਚਾ ਹੋ ਰਹੀ ਹੈ।
ਕੋਈ ਇਸਨੂੰ ਸੱਚ ਸਮਝਦਾ ਹੈ ਤੇ ਕੋਈ ਸਾਜਿਸ਼...ਮੈਂ ਨਿੱਜੀ ਤੌਰ ਤੇ ਇਹ ਮੰਨਦਾ ਹਾਂ (ਇਸਦੇ ਧਾਰਮਿਕ ਪੱਖ ਨੂੰ ਪਾਸੇ ਰੱਖ ਕੇ) ਕਿ ਵਾਕੇ ਇਹ ਲੋਕ ਮੌਜੂਦ ਹਨ ਅਤੇ ਹੁਣ ਆਪਣੇ ਆਪ ਨੂੰ ਸੰਸਾਰ ਅੱਗੇ ਜ਼ਾਹਿਰ ਵੀ ਕਰ ਰਹੇ ਹਨ।
ਹਾਲਾਂਕਿ ਸ਼ੁਰੂਆਤ ਵਿੱਚ ਇਹ ਸਿਰਫ਼ ਇੱਕ ਗੁਪਤ ਸਮਾਜ ਸੀ ਜੋ ਸ਼ਾਇਦ ਇਸਦੀ ਸਥਾਪਨਾ ਸਮੇਂ ਜਾਇਜ਼ ਵੀ ਸੀ ਕਿਉਂਕਿ ਉਸ ਸਮੇਂ ਲੋਕ ਬਹੁਤ ਧਾਰਮਿਕ ਹੁੰਦੇ ਸਨ (ਅੱਜ ਦੇ ਮੁਕਾਬਲੇ ਵੱਧ) ਅਤੇ ਇਸਦੀ ਸਥਾਪਨਾ ਹੀ ਈਸਾਈ ਧਰਮ ਦੇ ਉਲਟ ਹੋਈ ਸੀ।ਈਸਾਈ ਇੱਕ ਰੱਬ ਦੀ ਗੱਲ ਕਰਦੇ ਹਨ ਅਤੇ ਉਸਦੇ ਉਲਟ ਇਹ ਲੋਕ ਸ਼ੈਤਾਨ ਦੀ ਹੋਂਦ ਵਿੱਚ ਯਕੀਨ ਰੱਖਦੇ ਹਨ ਅਤੇ
ਇਹਨਾਂ ਦੀ ਨਜ਼ਰ ਵਿੱਚ ਹਰ ਕੰਮ ਈਸਾਈਆਂ ਦੇ ਧਰਮ ਗ੍ਰੰਥ ਬਾਈਬਲ ਵਿੱਚ ਬੁਰਾ ਕਿਹਾ ਗਿਆ ਹੈ ਉਸਨੂੰ ਚੰਗਾ ਆਖਦੇ ਹਨ ਭਾਵ ਜੇਕਰ ਤੁਹਾਨੂੰ ਆਪਣੇ ਫਾਇਦੇ ਲਈ ਕਿਸੇ ਦਾ ਨੁਕਸਾਨ ਜਾਂ ਕਤਲ ਕਰਨਾ ਪਏ ਉਹ ਸਹੀ ਹੈ ਕਿਉਂਕਿ ਇਸਨਾਲ ਤੁਹਾਨੂੰ ਨਿੱਜੀ ਫਾਇਦਾ ਹੁੰਦਾ ਹੈ।
ਇਹ ਆਪਣਾ ਸੰਦੇਸ਼ ਹਮੇਸ਼ਾਂ ਇਸ਼ਾਰਿਆਂ ਅਤੇ ਨਿਸ਼ਾਨਾਂ ਨਾਲ ਦਿੰਦੇ ਹਨ ਜਿਹਨਾਂ ਵਿੱਚ ਮੁੱਖ ਹਨ ਇੱਕ ਅੱਖ ਮਿਸਰ ਦਾ ਪਿਰਾਮਿਡ 666 ਜਿਸਨੂੰ ਕਿ ਮਾਰਕ ਆਫ ਡੇਵਲ ਕਿਹਾ ਜਾਂਦਾ ਹੈ ਉੱਲੂ, ਡੇਵਿਲ ਹੋਰਨਸ ਵਗੈਰਾ।
ਡਾਲਰ ਉੱਤੇ ਇੱਕ ਹੋਰ ਗੱਲ ਇਨ #GOD ਵੀ ਟਰੱਸਟ ਲਿਖੀ ਹੋਈ ਹੈ ਕਈਆਂ ਨੂੰ ਇਸ ਗੱਲ ਦਾ ਭੁਲੇਖਾ ਹੋਵੇਗਾ
ਕੀ ਗੌਂਡ ਤੋਂ ਭਾਵ ਹੈ ਰੱਬ ਪਰ ਇੱਥੇ GOD ਦਾ ਮਤਲਬ ਹੈ ਗੋਲ੍ਡ ਆਇਲ ਅਤੇ ਡਰੱਗਜ਼ ਇਹਨਾਂ ਤਿੰਨਾਂ ਉੱਤੇ ਹੀ ਸੰਸਾਰ ਦੀ ਅਰਥਵਿਵਸਥਾ ਟਿਕੀ ਹੋਈ ਹੈ ਇਸ ਲਈ ਇਹ ਇਹਨਾਂ ਤਿੰਨਾਂ ਚੀਜਾਂ ਉੱਤੇ ਕਬਜ਼ਾ ਜਮਾਈ ਬੈਠੇ ਹਨ।
#ਇੱਕ_ਰਹੱਸਮਈ_ਮੌਤ
#ਮਾਈਕਲ_ਜੈਕਸਨ ਇਤਿਹਾਸ ਦਾ ਸਭ ਤੋਂ ਮਸ਼ਹੂਰ ਸਿਤਾਰਾ ਸੀ
ਕਿਹਾ ਜਾਂਦਾ ਹੈ ਕਿ ਉਹ ਗੁਪਤ ਸਮਾਜ ਦਾ ਮੈਂਬਰ ਸੀ ਤੇ ਉਸਨੇ ਮਰਨ ਤੋਂ ਇੱਕ ਦਿਨ ਪਹਿਲਾਂ ਹੀ ਪੱਤਰਕਾਰਾਂ ਨੂੰ ਆਪਣਾ ਇਲੁਮੀਨਾਟੀ ਮੈਂਬਰ ਹੋਣ ਬਾਰੇ ਦੱਸਿਆ ਤੇ ਦੂਜੇ ਦਿਨ ਹੀ ਉਸਦੀ ਮੌਤ ਹੋ ਗਈ ... ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਮੌਤ ਦੀ ਵਜਹ ਨਹੀਂ ਪਤਾ ਲੱਗ ਸਕੀ
ਮਾਈਕਲ ਜੈਕਸਨ ਦੇ ਡਾਕਟਰ ਕੋਨਰਾਡ ਮਰੇ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ
ਮਾਈਕਲ ਜੈਕਸਨ ਆਪਣੇ ਪਰਿਵਾਰਕ ਮੈਂਬਰਾਂ ਖਾਸ ਤੌਰ ' ਤੇ ਆਪਣੀ ਧੀ ਅਤੇ ਕਿਸੇ ਪਿਆਰੇ ਦੋਸਤ ਨੂੰ ਦੱਸਦਾ ਰਿਹਾ ਕਿ ਕੋਈ ਉਸ ਦੇ ਪਿੱਛੇ ਹੈ ... ਮਾਈਕਲ ਜੈਕਸਨ ਦੇ ਸਭ ਤੋਂ ਚੰਗੇ ਦੋਸਤ ਜੈਕਬ ਸ਼ੈਗਨ ਨੇ ਦੱਸਿਆ ਕਿ ਮਾਈਕਲ ਆਖਦਾ ਰਹਿੰਦਾ ਸੀ ਕਿ ਉਸਨੂੰ ਮਾਰਨ
ਦੀ ਯੋਜਨਾ ਬਣਾਈ ਜਾ ਰਹੀ ਹੈ
ਰਾਬਰਟ ਕੋਨਰਸ ਜਿਸਨੇ ਅਮਰੀਕਾ ਵਿੱਚ ਰੱਖਿਆ ਵਿਭਾਗ ਨਾਲ ਕੰਮ ਕੀਤਾ ਸੀ ... ਉਸਨੇ ਇੱਕ ਵੀਡੀਓ ਅੱਪਲੋਡ ਕੀਤਾ ਵੀਡੀਓ ਵਿੱਚ ਸੰਯੁਕਤ ਰਾਜ ਅਮਰੀਕਾ ਦੁਆਰਾ ਸੰਗੀਤ ਉਦਯੋਗ ਦੁਆਰਾ ਵਿਸ਼ਵ ਦੀ ਆਬਾਦੀ ਨੂੰ ਨਿਯੰਤਰਿਤ ਕਰਨ ਦੇ ਉਦੇਸ਼ ਨਾਲ ਬਣਾਏ ਗਏ ਪ੍ਰੋਜੈਕਟ MK ULTRA ਬਾਰੇ ਗੱਲ ਕਰਦਾ ਹੈ ...
ਉਸਨੇ ਇਹ ਵੀ ਖੁਲਾਸਾ ਕੀਤਾ ਕਿ ਮਾਈਕਲ ਜੈਕਸਨ ਟੈਪਿੰਗ ਅਧੀਨ ਸੀ ਅਤੇ ਉਸਦੇ ਆਖ਼ਰੀ ਬੋਲ ਉਸਦੀ ਮੌਤ ਦਾ ਸੰਕੇਤ ਸੀ।

#ਮਾਈਕਲ_ਜੈਕਸਨ_ਦੀ_ਧੀ ਦਾ ਕਹਿਣਾ ਹੈ ਕਿ ਉਸਦੇ ਪਿਉ ਦੀ ਹੱਤਿਆ ਕੀਤੀ ਗਈ ਸੀ 2017 ਵਿੱਚ ਪੈਰਿਸ ਜੈਕਸਨ ਨੇ ਰੋਲਿੰਗ ਸਟੋਨ ਮੈਗਜ਼ੀਨ ਨਾਲ ਗੱਲ ਕਰਦੇ ਹੋਏ ਆਖਿਆ ਸੀ ਕਿ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ ਸੀ।ਪੈਰਿਸ ਗੁਪਤ ਸਮਾਜ
ਬਾਰੇ ਗੱਲ ਕਰਦੀ ਹੋਈ ਆਖਦੀ ਹੈ ਕਿ ਇਸ ਦੁਸ਼ਟ ਮਾਸਟਰ ਪਲਾਨ ਦੇ ਪਿੱਛੇ ਗੁਪਤ ਸਮਾਜ ਕਾਰੀਗਰ ਸੀ
ਇੱਕ ਏਜੰਟ 2015 ਵਿੱਚ ਜੈਕਸਨ ਦੀ ਇੱਕ ਆਖ਼ਰੀ ਫ਼ੋਨ ਕਾਲ ਦਾ ਪਰਦਾਫਾਸ਼ ਕਰਨ ਲਈ ਅੱਗੇ ਆਇਆ ਸੀ ਜਿੱਥੇ ਅਜਿਹਾ ਲੱਗਦਾ ਸੀ ਕਿ ਉਸਨੂੰ ਸੰਘੀ ਏਜੰਟਾਂ ਦੁਆਰਾ ਉਸਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਸੀ।ਸਮੂਹ ਬਣਾਉਣ ਵਾਲੇ ਲੋਕ ਸਰਕਾਰ ਤੋ ਵੱਧ ਤਾਕਤਵਰ ਹਨ
#devil (lucifer), ਏਜੰਡਾ ਦੇ ਅਨੁਸਾਰ, ਪੂਰੀ ਦੁਨੀਆ 2030 ਵਿੱਚ ਕੋਈ ਧਰਮ ਨਹੀਂ ਹੋਵੇਗਾ ਅਤੇ ਹਰ ਇੱਕ ਨੂੰ ਸ਼ੈਤਾਨ ਦਾ ਧਰਮ ਸਵੀਕਾਰ ਕਰਨਾ ਪਏਗਾ, ਕਿਉਂਕਿ ਇੱਥੇ ਇੱਕ ਹੀ ਧਰਮ ਹੋਵੇਗਾ, ਜੋ ਸ਼ੈਤਾਨ ਦਾ ਹੋਵੇਗਾ। ਅਤੇ ਉਹ ਸ਼ੈਤਾਨ ਦੇ ਧਰਮ ਨੂੰ ਸਵੀਕਾਰ ਕਰਨ ਲਈ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ।ਏਜੰਡੇ 2030 ਦੇ
ਅਨੁਸਾਰ ਕੁਲੀਨ ਲੋਕ ਸਾਰੇ ਧਰਮਾਂ ਦੇ ਇਤਿਹਾਸ ਨੂੰ ਤਬਾਹ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਵਿੱਚ ਅਜਿਹਾ ਕਰਨ ਲਈ ਧਰਮ ਸਿੰਘ ਨਿਹੰਗ ਉਨ੍ਹਾਂ ਦੀ ਮਦਦ ਕਰ ਰਹੇ ਹਨ...ਹੁਣ ਸਮਝਣ ਦੀ ਕੋਸ਼ਿਸ਼ ਕਰੋ...ਉਹ ਪੰਥ ਪ੍ਰਕਾਸ਼ ਗ੍ਰੰਥ ਨੂੰ ਮੰਨਣ ਤੋਂ ਗੁਰੇਜ਼ ਕਰ ਰਿਹਾ ਹੈ,ਅਤੇ ਕਹਿ ਰਿਹਾ ਹੈ ਕਿ ਇਹ ਗ੍ਰੰਥ ਕੁਝ ਸਿੱਖ ਵਿਰੋਧੀ ਸ਼ਕਤੀਆਂ ਦੁਆਰਾ ਲਿਖਿਆ ਗਿਆ ਹੈ
ਜਦੋਂ ਕਿ ਪੰਥ ਪ੍ਰਕਾਸ਼ ਗ੍ਰੰਥ ਸਿੱਖ ਧਰਮ ਦਾ ਸਭ ਤੋਂ ਮਹਾਨ ਇਤਿਹਾਸਕ ਗ੍ਰੰਥ ਹੈ,ਜਿਸ ਵਿੱਚ ਗੁਰੂ ਨਾਨਕ ਦੇਵ ਜੀ ਤੋ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਸਾਮਰਾਜ ਤੱਕ ਦਾ ਸਾਰਾ ਇਤਿਹਾਸ ਹੈ ਅਤੇ ਇਸ ਇਤਿਹਾਸਕ ਗ੍ਰੰਥ ਨੂੰ ਸਰਦਾਰ ਮਹਿਤਾਬ ਸਿੰਘ ਦੇ ਪੋਤੇ ਸ਼ਹੀਦ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਸੀ...ਪਰ ਧਰਮ ਸਿੰਘ ਮਹਾਨ ਪੰਥ ਪ੍ਰਕਾਸ਼ ਗ੍ਰੰਥ
ਦੇ ਖਿਲਾਫ ਆਵਾਜ਼ ਉਠਾਉਂਦੇ ਹਨ, ਜੋ ਕਿ ਸਰਾਸਰ ਗਲਤ ਹੈ
ਕਿਉਂਕਿ ਉਹ ਏਜੰਡਾ 2030 ਦਾ ਏਜੰਟ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਸਿੱਖ ਆਪਣਾ ਅਸਲੀ ਇਤਿਹਾਸ ਜਾਣ ਸਕਣ। ਕਿਉਂਕਿ ਜੇਕਰ ਲੋਕਾਂ ਨੂੰ ਉਨ੍ਹਾਂ ਦੇ ਪਿਛੋਕੜ ਅਤੇ ਇਤਿਹਾਸ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਇਹ ਉਨ੍ਹਾਂ ਦੇ ਏਜੰਡੇ 2030 ਲਈ ਨੁਕਸਾਨਦੇਹ ਹੋ ਸਕਦਾ ਹੈ
ਕਿਉਂਕਿ ਫਿਰ ਜਾਗਦੀਆਂ ਰੂਹਾਂ ਉਨ੍ਹਾਂ ਦਾ ਵਿਰੋਧ ਕਰ ਸਕਦੀਆਂ ਹਨ
ਧਰਮ ਸਿੰਘ ਨੇ ਕਈ ਵਾਰ ਕਿਹਾ ਹੈ ਕਿ ਵਿਸ਼ਵ ਨੂੰ ਇੱਕ ਸਰਕਾਰ ਦੇ ਅਧੀਨ ਹੋਣਾ ਚਾਹੀਦਾ ਹੈ ਅਤੇ ਉਹ ਕਹਿੰਦਾ ਹੈ ਕਿ ਪੂਰੀ ਦੁਨੀਆ ਵਿੱਚ ਕੋਈ ਸਰਹੱਦ ਨਹੀਂ ਹੋਣੀ ਚਾਹੀਦੀ, ਜੋ ਕਿ ਨਿਊ ਵਰਲਡ ਆਰਡਰ ਦਾ ਮੁੱਖ ਹਿੱਸਾ ਹੈ
ਜਦੋਂ ਕਿ ਏਜੰਡੇ 2030 ਦੇ ਅਨੁਸਾਰ, ਦੁਨੀਆ ਵਿੱਚ ਕੋਈ ਸਰਹੱਦ ਨਹੀਂ ਹੋਵੇਗੀ ਅਤੇ ਪੂਰੀ ਦੁਨੀਆ ਕੁਝ ਕੁਲੀਨ ਵਰਗ ਦੁਆਰਾ ਨਿਯੰਤਰਿਤ ਕੀਤੀ ਜਾਵੇਗੀ, ਜਿਸ ਵਿੱਚ ਹਰ ਇੱਕ ਨੂੰ ਗੁਲਾਮੀ ਵਿੱਚ ਰਹਿਣਾ ਪਵੇਗਾ...ਤੁਹਾਡੇ ਸਾਰੇ ਅਧਿਕਾਰ ਖਤਮ ਹੋ ਜਾਣਗੇ
ਪੰਜਾਬ ਵਿੱਚ ਫਰੀਮੇਸ਼ਨਰੀ ਦੇ ਏਜੰਟਾਂ ਦਾ ਪਰਦਾਫਾਸ਼ ਕਰਨ ਦਾ ਸਮਾਂ ਆ ਗਿਆ ਹੈ...ਜੋ NEW WORLD WORLD agenda 2030 ਚਲਾ ਰਹੇ ਹਨ, ਭਾਵੇਂ ਕਿ ਹਰ ਧਰਮ ਵਿੱਚ ਫਰੀਮੇਸ਼ਨਰੀ ਦੇ ਬਹੁਤ ਸਾਰੇ ਏਜੰਟ ਹਨ ਪਰ ਅੱਜ ਅਸੀਂ #ਧਰਮ_ਸਿੰਘ ਨਿਹੰਗ (ਸੱਚ ਖੋਜ ਅਕੈਡਮੀ) ਦੀ ਗੱਲ ਕਰਨ ਜਾ ਰਹੇ ਹਾਂਜੋ ਲੰਮੇ ਸਮੇਂ ਤੋਂ ਸਿੱਖ ਧਰਮ ਵਿੱਚ ਵਿਸ਼ਵ ਸਰਕਾਰ ਦਾ ਏਜੰਡਾ
ਚਲਾ ਰਿਹਾ ਹੈ… ਪਰ ਮੈਂ ਇੱਥੇ ਸਿਰਫ ਕੁਝ ਮੁੱਖ ਨੁਕਤਿਆਂ 'ਤੇ ਚਰਚਾ ਕਰਾਂਗਾ ਕਿਉਂਕਿ ਇਹ ਤੁਹਾਨੂੰ ਆਸਾਨੀ ਨਾਲ ਸਮਝਣ ਵਿੱਚ ਮਦਦ ਕਰਨਗੇ
ਧਰਮ ਸਿੰਘ ਫਰਾਂਸ, ਇਟਲੀ ਅਤੇ ਜਰਮਨ ਵਿੱਚ ਵਿਸ਼ਵ ਸਰਕਾਰ ਦੇ ਬਹੁਤ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਇਆ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਮੁੱਖ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ...ਧਰਮ ਸਿੰਘ ਸਿੱਖਾਂ ਦੀ
ਸੋਚ ਨੂੰ ਬਦਲ ਰਿਹਾ ਹੈ Dharm Singh ਕਹਿ ਰਿਹਾ ਹੈ ਕਿ ਸ਼ਰਾਬ ਪੀਣਾ ਸਿੱਖ ਲਈ ਮਾੜਾ ਨਹੀਂ ਹੈ ਜਦਕਿ ਸਿੱਖਾਂ ਵਿੱਚ ਸ਼ਰਾਬ ਪੂਰੀ ਤਰ੍ਹਾਂ ਬੰਦ ਹੈ। ਏਜੰਡਾ 2030 ਇਹ ਵੀ ਕਹਿੰਦਾ ਹੈ ਕਿ ਸ਼ਰਾਬ ਮਨੁੱਖੀ ਜੀਵਨ ਵਿੱਚ ਆਮ ਹੈ ਕਿਉਂਕਿ ਉਹ ਤੁਹਾਡੇ ਅੰਦਰੂਨੀ ਸਰੀਰ ਨੂੰ ਮਾਰਨਾ ਚਾਹੁੰਦੇ ਹਨ...ਉਹ ਤੁਹਾਡੀਆਂ ਸਾਰੀਆਂ ਧਾਰਮਿਕ ਸੀਮਾਵਾਂ ਅਤੇ ਸੋਚ ਨੂੰ
ਖਤਮ ਕਰਨਾ ਚਾਹੁੰਦੇ ਹਨ। ਉਹ ਕਹਿ ਰਿਹਾ ਹੈ ਕਿ ਇਸਤਰੀਆਂ ਪੁਰਸ਼ ਦੇ ਬਰਾਬਰ ਨਹੀਂ ਹਨ ਅਤੇ ਉਹ ਅੰਮ੍ਰਿਤਧਾਰੀ ਨਹੀਂ ਹੋ ਸਕਦੀਆਂ...ਜਦਕਿ ਸਾਡੇ ਸਿੱਖ ਧਰਮ ਵਿੱਚ ਅਜਿਹਾ ਕੁਝ ਨਹੀਂ ਹੈ...ਗੁਰੂ ਸਾਹਿਬ ਨੇ ਔਰਤਾਂ ਨੂੰ ਮਰਦਾਂ ਵਾਂਗ ਸਾਰੇ ਹੱਕ ਦਿੱਤੇ...ਉਹ ਕਹਿ ਰਿਹਾ ਹੈ ਕਿ ਨਿਹੰਗ ਸਿੰਘ ਸ਼ੈਤਾਨ ਵਰਗੇ ਹਨ ਕਿਉਂਕਿ ਉਹ ਗੁੱਸੇ ਨਾਲ ਭਰੇ ਰਹਿੰਦੇ ਹਨ,
ਇਸ ਲਈ ਬਹੁਤ ਸਾਰੇ ਨਵੇਂ ਨੌਜਵਾਨ ਸੋਸ਼ਲ ਮੀਡੀਆ ਖਾਤਿਆਂ ਵਿੱ Devil Singh ਦਾ ਨਾਮ ਵਰਤਦੇ ਹਨ..ਜੋ ਕਿ ਧਰਮ ਸਿੰਘ ਦੇ followers ਹਨ, ਅਤੇ N.W.O ਦੇ ਕੁਲੀਨ ਲੋਕ ਵੀ ਸ਼ੈਤਾਨ ਦੀ ਪੂਜਾ ਕਰਦੇ ਹਨ
ਧਰਮ ਸਿੰਘ ਨਿਹੰਗ (ਸੱਚ ਖੋਜ ਅਕੈਡਮੀ) ਫਰੀਮੇਸਨਰੀ ਦਾ ਇੱਕ ਏਜੰਟ ਹੈ, ਜੋ ਪੰਜਾਬ ਵਿੱਚ ਏਜੰਡਾ 2030 ਚਲਾ ਰਿਹਾ ਹੈ, ਅਸਲ ਵਿੱਚ ਉਹ ਸਿੱਖ ਧਰਮ ਬਾਰੇ ਸਿੱਖਾਂ ਦੇ ਵਿਚਾਰਾਂ ਨੂੰ ਬਦਲ ਰਿਹਾ ਹੈ...ਸਿੱਖ ਏਜੰਡੇ 2030 ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹਨ ਕਿਉਂਕਿ ਉਹ ਵੀ ਆਪਣਾ ਖਾਲਸਾ ਰਾਜ ਦਾ ਦਾਅਵਾ ਕਰ ਰਹੇ ਨੇ
ਇਸ ਲਈ #ਧਰਮ_ਸਿੰਘ_ਨਿਹੰਗ ਅਤੇ #ਰਣਜੀਤ_ਸਿੰਘ_ਘੱਗਰੀ ਸਿੱਖ ਧਰਮ ਵਿੱਚ ਧਰਮ ਦੀ ਪਰਿਭਾਸ਼ਾ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਦੋਵੇਂ ਸਿੱਖਾਂ ਵਿੱਚ ਖਾਲਸਾ ਰਾਜ ਦੇ ਵਿਚਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ, ਜੋ ਕਿ ਉਹ NWO. ਦੇ ਹੁਕਮਾਂ 'ਤੇ ਕਰ ਰਹੇ ਹਨ ਪੰਜਾਬ ਵਿੱਚ‌
ਹੁਣ ਤੱਕ ਉਹ ਮਾਨਸਿਕ ਤੌਰ 'ਤੇ ਸਿੱਖਾਂ ਦਾ ਵੱਡਾ ਨੁਕਸਾਨ ਕਰ ਚੁੱਕੇ ਹਨ, ਮੈਂ ਅੱਗੇ ਧਰਮ ਸਿੰਘ (ਸੱਚ ਖੋਜ ਅਕੈਡਮੀ) ਅਤੇ ਰਣਜੀਤ ਸਿੰਘ ਘੱਗਰੀ ਬਾਰੇ ਚਰਚਾ ਕਰਾਂਗਾ
@UnrollHelper unroll

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Nov 28
#ਅਕਾਲ_ਚਲਾਣਾ_ਭਾਈ_ਮਰਦਾਨਾ_ਜੀ
ਫਿਰਿ ਬਾਬਾ ਗਇਆ ਬਗ਼ਦਾਦ ਨੋ
ਬਾਹਰਿ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ
ਦੂਜਾ ਰਬਾਬੀ ਮਰਦਾਨਾ॥
(ਭਾਈ ਗੁਰਦਾਸ ਜੀ)

ਭਾਈ ਗੁਰਦਾਸ ਜੀ ਨੇ ਆਪ ਦਾ ਨਾਮ ਗਿਆਰਵੀਂ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਵਿਚ ਗਿਣਿਆ ਹੈ।
ਯਥਾ- ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ ॥
ਫਿਰ ਗੁਰੂ ਕੇ ਸਫਰਾਂ ਵਿ ਬਗਦਾਦ ਦੇ ਜ਼ਿਕਰ ਵਿਚ ਭਾਈ ਜੀ ਲਿਖਦੇ ਹਨ “ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।'
ਇਉਂ ਭੀ ਪਤਾ ਲਗਦਾ ਹੈ ਕਿ ਆਪ ਤਲਵੰਡੀ ਦੇ ਰਹਿਣ ਵਾਲੇ ਸੇ।ਜਨਮ ਦਾ ਸੰਮਤ ਭੀ 1516 ਦੱਸੀਦਾ ਹੈ। ਆਪ ਰਾਇ ਬੁਲਾਰ ਦੇ ਖਾਨਦਾਨੀ ਮਰਾਸੀ ਸਨ ਤੇ ਇਉਂ ਬੀ ਲਿਖਿਆ ਹੈ ਕਿ ਬੇਦੀਆਂ ਦੇ ਮਰਾਸੀ ਸਨ।ਭਾਈ ਗੁਰਦਾਸ ਜੀ ਨੇ ਆਪਨੂੰ ‘ਮੀਰਾਸ਼ੀ'
ਲਿਖਿਆ ਹੈ,ਪੁਰਾਤਨ ਜਨਮ ਸਾਖੀ ਨੇ ਡੂਮ ਲਿਖਿਆ ਹੈ। ਆਪ ਦੀ ਅਉਲਾਦ ਦਾ ਪਤਾ ਨਹੀਂ ਚਲਦਾ ਪਰ ਆਪ ਦੀ ਕੁਲ ਦੇ ਲੋਕ ਚੱਕ ਰਮਦਾਸ ਵਿਚ ਵਸਦੇ ਦੱਸੀਦੇ ਹਨ।
ਮਰਦਾਨੇ ਨੂੰ ਅਮਰ ਜੀਵਨ ਦੀ ਪ੍ਰਾਪਤੀ ਹੋਈ। ਸਤਿਗੁਰਾਂ ਨੇ ਭਾਈ ਦਾ ਪਦ ਬਖਸ਼ਿਆ ਤੇ ਰਬਾਬੀ ਦਾ ਖਿਤਾਬ। ਸੋ ਹੁਣ ਤਕ ਸਾਰੇ ਗੁਰਬਾਣੀ ਕੀਰਤਨੀਏ ਇਸ ਜਾਤੀ ਦੇ ਰਬਾਬੀ ਸਦਾਉਂਦੇ ਹਨ ਤੇ
Read 8 tweets
Nov 28
#ਸ੍ਰੀ_ਗੁਰੂ_ਤੇਗ_ਬਹਾਦਰ_ਜੀ
ਗੁਰੂ ਸਾਹਿਬ ਜੀ ਦੇ ਸਾਹਮਣੇ ਤਿੰਨ ਸਿੱਖਾਂ ਨੂੰ ਸ਼ਹੀਦ ਕਰਕੇ ਔਰੰਗਜ਼ੇਬ ਸੋਚ ਰਿਹਾ ਸੀ ਕਿ ਗੁਰੂ ਸਾਹਿਬ ਘਬਰਾ ਜਾਣਗੇ ਪਰ ਗੁਰੂ ਸਾਹਿਬ ਦੇ ਚਿਹਰੇ ਤੇ ਘਬਰਾਹਟ ਦੀ ਜਗ੍ਹਾ ਅਨੋਖਾ ਜਲਾਲ ਸੀ ਜੋ ਕਿ ਕਾਜੀਆਂ ਅਤੇ ਮੌਲਾਣਿਆਂ ਦੀ ਸ਼ਾਂਤੀ ਭੰਗ ਕਰ ਰਿਹਾ ਸੀ। ਆਖ਼ਰ ਗੁਰੂ ਸਾਹਿਬ ਜੀ ਨੂੰ ਸੂਈਆਂ ਵਾਲੇ ਪਿੰਜਰੇ ਵਿਚੋਂ
ਬਾਹਰ ਕੱਢਿਆ ਗਿਆ ਅਤੇ ਔਰੰਗਜ਼ੇਬ ਕਹਿਣ ਲੱਗਾ ਕਿ ਆਪ ਜਿਹਾ ਮਹਾਂਪੁਰਖ ਸਿਰਫ ਇਸਲਾਮ ਵਿੱਚ ਹੋਣਾ ਚਾਹੀਦਾ ਹੈ ਇਸ ਲਈ ਮੇਰੀ ਸਲਾਹ ਮੰਨੋ ਅਤੇ ਦੀਨ ਏ ਇਸਲਾਮ ਕਬੂਲ ਕਰ ਲਵੋ। ਅੱਗੋਂ ਗੁਰੂ ਸਾਹਿਬ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਕਿ ਅਸੀਂ ਤਾਂ ਸਿਰਫ ਸਤਿਨਾਮ ਰੂਪੀ ਕਲਮਾ ਪੜ੍ਹਿਆ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ
ਇਸ ਲਈ ਸਾਨੂੰ ਹੋਰ ਕਿਸੇ ਕਲਮੇ ਦੀ ਜਰੂਰਤ ਨਹੀਂ ਹੈ। ਔਰੰਗਜ਼ੇਬ ਕਹਿਣ ਲੱਗਾ ਫਿਰ ਕੋਈ ਕਰਾਮਾਤ ਵਿਖਾਓ ਪਰ ਗੁਰੂ ਸਾਹਿਬ ਨੇ ਇਸ ਨੂੰ ਵੀ ਜਵਾਬ ਦੇ ਦਿੱਤਾ।
ਕਾਜੀ ਅਬਦੁੱਲ ਵਹਾਬ ਨੇ ਸਤਿਗੁਰੂ ਜੀ ਨੂੰ ਆਪਣੀ ਗੱਲ ਮਨਾਉਣ ਦੀ ਆਖਰੀ ਕੋਸ਼ਿਸ਼ ਕਰਦਿਆਂ ਆਖਿਆ ਕਿ ਗੁਰੂ ਜੀਓ ! ਆਪਣਾ ਹੱਠ ਛੱਡੋ ਦਿਓ, ਇਸ ਵਿੱਚ ਹੀ ਭਲਾਈ ਹੈ।
Read 27 tweets
Nov 27
ਕਾਲਿਆਂ ਦੇ ਰਾਖੇ ਮੈਲਕਮ ਐਕਸ (Malcolm X) ਦਾ ਮੰਨਣਾ ਸੀ ਕਿ ਜੇ ਸਰਕਾਰ ਤੁਹਾਡੇ ਕੋਲੋਂ ਤੁਹਾਡੇ ਹਥਿਆਰ ਖੋਹੰਦੀ ਹੈ ਜਾਂ ਕਹਿੰਦੀ ਹੈ ਕਿ ਤੁਹਾਨੂੰ ਆਤਮ-ਰੱਖਿਆ ਵਾਸਤੇ ਹਥਿਆਰਾਂ ਦੀ ਕੋਈ ਲੋੜ ਨਹੀਂ ਤਾਂ ਇਹ ਆਪਣੇ ਆਪ ਵਿਚ ਇਕ ਵੱਡਾ ਗੁਨਾਹ ਹੈ

ਜਿਸ ਕੌਮ ਨੂੰ ਨਸਲਕੁਸ਼ੀ ਦੀਆਂ ਧਮਕੀਆਂ ਮਿਲਦੀਆਂ ਹੋਣ,
ਜੇ ਉਹਦੇ ਕੋਲੋਂ ਰਿਵਾਇਤੀ ਸ਼ਸਤਰ ਤੇ ਲਸੰਸੀ ਹਥਿਆਰ ਮਿਲੇ ਤੇ ਵੀ ਪਰਚਾ ਦਰਜ ਕਰ ਦਿੱਤਾ ਜਾਂਦਾ ਫੇਰ ਇਹਤੋਂ ਵੱਧਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ, ਪਹਿਲਾਂ ਸਰਕਾਰ ਤੁਹਾਡੇ ਲਈ ਖਤਰਾ ਪੈਦਾ ਕਰਦੀ ਤੇ ਜਦ ਲੋਕ ਉਸ ਖਤਰੇ ਨੂੰ ਟਾਲਣ ਦਾ ਜਤਨ ਕਰਨ, ਫੇਰ ਮੁੜਕੇ ਉਹਨਾਂ ਲੋਕਾਂ ਨੂੰ ਈ ਕਟਿਹਰੇ ਚ ਖੜ੍ਹਾ ਕਰ ਦਿੱਤਾ ਜਾਂਦਾ ਕੇ
"ਤੁਸੀਂ ਆਵਦਾ ਬਚਾਅ ਕਰਨ ਦਾ ਸੋਚਿਆ ਵੀ ਕਿਵੇਂ", ਪੰਜਾਬ ਚ ਹਥਿਆਰ ਵੀ ਕੱਲੇ ਸਿੱਖਾਂ ਕੋਲ ਨਹੀਂ, ਪਰ ਹੁਣ ਤਕ ਕਿੰਨੇ ਹਿੰਦੂਆਂ,ਮੁਸਲਮਾਨਾਂ,ਈਸਾਈਆਂ ਉਪਰ ਪਰਚਾ ਹੋਇਆ ਹਥਿਆਰਾਂ ਦੀ ਨੁਮਾਇਸ਼ ਕਰਨ ਤੇ? ਸਿੱਖਾਂ ਨਾਲ ਵਿਤਕਰਾ ਕੀਤਾ ਹੀ ਇਸ ਗਲੋਂ ਜਾਂਦਾ ਕੇ ਇਹਨਾਂ ਕੋਲ ਹਥਿਆਰ ਦੇ ਨਾਲ ਨਾਲ ਸਿੱਖੀ ਸਿਧਾਂਤ ਹੈ ਜਿਹੜਾ ਹਥਿਆਰਾਂ ਨੂੰ "ਪੀਰ" ਬਣਾਉਂਦਾ,
Read 4 tweets
Nov 26
ਇਥੇ ਇਹ ਬਹਿਸ ਦਾ ਮੁੱਦਾ ਨਹੀਂ ਕੇ ਮੁਕਾਬਲਾ ਝੂਠਾ ਸੀ ਕੇ ਸੱਚਾ ਪਰ ਇਹ ਜਰੂਰ ਗੌਰ-ਤਲਬ ਏ ਕੇ ਇਸ ਵਰਗਿਆਂ ਕਈਆਂ ਨੂੰ ਮਾਰ ਕੇ ਇਹਨਾਂ ਦੇ ਸਿਰਾਂ ਤੇ ਰੱਖਿਆ ਇਨਾਮ ਵੀ ਮਿਲਿਆ ਹੋਣਾ..ਫੇਰ ਪ੍ਰਮੋਸ਼ਨ ਵਾਲੀ ਪੌੜੀ ਚੜ ਮੋਢੇ ਤੇ ਲੱਗੇ ਸਟਾਰ ਵੀ ਜਰੂਰ ਵਧੇ ਹੋਣੇ ਪਰ ਫੇਰ ਵੀ ਜ਼ਿਹਨ ਤੇ ਐਸੀ ਕਿਹੜੀ ਮਾਨਸਿਕਤਾ ਭਾਰੂ ਹੋ ਗਈ ਸੀ ਕੇ Image
ਅਗਲੇ ਦੇ ਘਰ ਦਾ ਸਮਾਨ ਤੱਕ ਵੀ ਨਹੀਂ ਛੱਡਿਆ..ਉਹ ਵੀ ਅੱਧਾ-ਅੱਧਾ ਵੰਡ ਲਿਆ..!

ਜੇ ਇਨਸਾਨੀ ਮਾਸ ਖਾਣ ਦਾ ਪ੍ਰਚਲਨ ਆਮ ਹੁੰਦਾ ਤਾਂ ਸ਼ਾਇਦ ਓਹਨਾ ਇਸ ਗੱਭਰੂ ਦੀ ਮਿਰਤਕ ਦੇਹ ਵੀ ਅੱਧੀ-ਅੱਧੀ ਵੰਡ ਲਈ ਹੁੰਦੀ!

ਇੱਕ ਦੋ ਨੂੰ ਚੰਗੀ ਤਰਾਂ ਜਾਣਦਾ ਹਾਂ..ਉਸ ਵੇਲੇ ਧੜੱਲੇ ਨਾਲ ਇੰਝ ਦੇ ਕੰਮ ਕਰਨ ਵਾਲੇ ਹੁਣ ਬੜੀ ਤਰਸਯੋਗ ਹਾਲਤ ਵਿਚ ਨੇ
ਸਰੀਰਕ ਪੱਖੋਂ ਵੀ ਤੇ ਮਾਨਸਿਕ ਪੱਖੋਂ ਵੀ..!

ਲਾਏ ਉੱਚੇ ਢੇਰ ਮਿੱਟੀ ਲੱਗਦੇ ਨੇ..ਔਲਾਦ ਕਹਿਣੇ ਵਿਚ ਨਹੀਂ..ਸਰੀਰ ਸਾਥ ਨਹੀਂ ਦਿੰਦਾ ਅਤੇ ਇੰਝ ਝੂਠੇ ਸੱਚਿਆਂ ਵਿੱਚ ਮਾਰ ਮੁਕਾਏ ਅਕਸਰ ਕਿੰਨੀ ਕਿੰਨੀ ਦੇਰ ਅੱਖਾਂ ਅੱਗੇ ਤੁਰੇ ਫਿਰਦੇ ਨਜਰ ਆਉਂਦੇ ਰਹਿੰਦੇ..
Read 4 tweets
Nov 26
ਜੇ ਲਸੰਸੀ ਹਥਿਆਰ ਨਾਲ ਫੋਟੋਆਂ ਪਾਉਣ ਤੇ ਵੀ ਪਰਚੇ ਹੋਣੇ ਤਾਂ ਪਹਿਲਾ ਪਰਚਾ ਸਰਕਾਰ ਆਵਦੇ ਉਪਰ ਪਾਵੇ, ਜਿਹੜੀ ਲਸੰਸ issue ਕਰਦੀ ਆ, ਇੰਨੇ ਸਾਲ ਤੱਕ ਹਥਿਆਰਾਂ ਆਲੇ ਗੀਤ ਚਲਦੇ ਰਹੇ ਪਰ ਸਰਕਾਰਾਂ ਨੂੰ ਅਮਨ ਸ਼ਾਂਤੀ ਦੀ ਕੋਈ ਫਿਕਰ ਨਹੀਂ ਹੋਈ ਕਿਉਂਕਿ ਉਹਨਾਂ ਵਿੱਚੋ ਬਹੁਤੇ ਗੀਤਾਂ ਦੇ ਵਿਸ਼ੇ "ਆਪਸੀ ਲੜਾਈਆਂ ਵਿੱਚ ਵਰਤੇ ਹਥਿਆਰਾਂ ਤੇ ਕੇਂਦਰਿਤ ਸੀ, Image
ਪਰ ਜਿੱਦਣ ਇਹਨਾਂ ਗੀਤਾਂ ਦੇ ਵਿਸ਼ੇ ਬਦਲਕੇ ਕੌਮੀ ਹੋ ਗਏ, ਜਦੋਂ ਇਹਨਾਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਤਣ ਗਿਆ, ਉਦੋਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕੇ ਹੁਣ ਰਾਜਭਾਗ ਖਤਰੇ ਚ ਹੈ, ਮੂਸੇਵਾਲੇ ਨੇ ਅਨੇਕਾਂ ਗੀਤਾਂ ਚ ਹਥਿਆਰਾਂ ਦਾ ਜ਼ਿਕਰ ਕੀਤਾ ਪਰ ਜਿੱਦਣ SYL ਗੀਤ ਚ ਭਾਈ ਬਲਵਿੰਦਰ ਸਿੰਘ ਜਟਾਨਾ ਦੀ ਗਲ ਕੀਤੀ,
ਉੱਦਣ ਉਸ ਗੀਤ ਤੇ ਪਬੰਦੀ ਲੱਗ ਗਈ

ਸਰਕਾਰ ਦਾ ਮਕਸਦ ਤੁਹਾਨੂੰ ਨਿਹੱਥੇ ਕਰਨਾ ਨਹੀਂ, ਉਹ ਤਾ ਚਾਹੁੰਦੀ ਹੈ ਤੁਸੀਂ ਹਥਿਆਰ ਲੈਕੇ ਇੱਕ ਦੂਜੇ ਦਾ ਕਤਲ ਕਰਦੇ ਫਿਰੋ, ਉਹਨਾਂ ਨੂੰ ਦਿੱਕਤ ਉਦੋਂ ਸ਼ੁਰੂ ਹੁੰਦੀ ਜਦੋਂ ਤੁਸੀਂ ਹਥਿਆਰਾਂ ਦਾ ਮੂੰਹ ਹਕੂਮਤ ਵੱਲ ਕਰ ਦੇਵੋ, ਸਰਕਾਰ ਨੂੰ ਡਰ ਤੁਹਾਡੇ ਸਿਧਾਂਤ ਤੋਂ ਹੈ,
Read 5 tweets
Oct 2
2 ਅਕਤੂਬਰ 1986 ਨੂੰ ਰਾਜੀਵ ਗਾਂਧੀ ਨੂੰ ਧੁਰ ਦੀ ਗੱਡੀ ਚਾੜਨ ਦੀ ਕੋਸ਼ਿਸ਼ ਕਰਨ ਵਾਲਾ ਦਲੇਰ ਸੂਰਮਾ "#ਭਾਈ_ਕਰਮਜੀਤ_ਸਿੰਘ_ਸੁਨਾਮ"

ਜੋ ਭਰਾ ਇਹ ਸੋਚਦੇ ਹਨ ਕਿ ਇਕੱਲਾ ਬੰਦਾ ਕੀ ਕਰ ਸਕਦਾ ? ? ? ਜਾਂ ਅਸੀਂ ਇਕੱਲੇ ਕੀ ਕਰ ਸਕਦੇ ਹਾਂ ? ? ਉਨਾ ਵੀਰਾਂ ਨੂੰ ਭਾਈ ਸਾਹਿਬ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ ਜਿਨਾਂ ਸਿਧ ਕਰ ਦਿਖਾਇਆ ਕਿ ਜੇ ਬੰਦਾ
ਮਨ ਚ ਧਾਰ ਲਵੇ ਕੀ ਨੀ ਕਰ ਸਕਦਾ ? ? ? ਜੋ ਵੀਰ ਢੇਰੀ ਢਾਹੀਂ ਬੈਠੇ ਹਨ " ਮਨ ਚ ਇਹ ਹੈ ਇਕੱਲਾ ਬੰਦਾ ਕੀ ਕਰ ਸਕਦਾ ? ?

" ਉਨਾ ਨੂੰ ਬੇਨਤੀ ਹੈ ਇੱਕ ਵਾਰ ਜ਼ਰੂਰ ਪੜਿਓ "

ਅੱਜ ਦੇ ਦਿਨ ਸਿੱਖ ਕੌਮ ਦੇ ਸੂਰਮੇ ਸਿੰਘ ਭਾਈ ਕਰਮਜੀਤ ਸਿੰਘ ਸੁਨਾਮ ਨੇ ਇਕੱਲੇ ਹੀ ਸਿੱਖ ਕੌਮ ਦੇ ਵੈਰੀ ਰਾਜੀਵ ਗਾਂਧੀ ਨੂੰ ਘੋੜੀ ਚਾੜਨ ਦੀ ਕੋਸ਼ਿਸ਼ ਕੀਤੀ ਸੀ ਪਰ
ਉਸਦੀ ਕਿਸਮਤ ਸੀ ਕਿ ਚੰਗਾ ਹਥਿਆਰ ਕੋਲ ਨਾ ਹੋਣ ਕਰਕੇ ਗਾਂਧੀ ਬਚ ਗਿਆ ਸੀ। ਪੂਰਾ ਵੇਰਵਾ ਆਪ ਜੀ ਅੱਗੇ ਪੇਸ਼ ਕਰ ਰਹੇ ਹਾਂ ਜੀ। ਉਮੀਦ ਕਰਦੇ ਹਾਂ ਕਿ ਇਸਨੂੰ ਵੱਧ ਤੋ ਵੱਧ ਅਪਣੇ ਪੇਜ ਦਾ ਸ਼ਿੰਗਾਰ ਬਣਾ ਕੇ ਸੰਸਾਰ ਵਿਚ ਸਭ ਨੂੰ ਦਸਿਆ ਜਾਏ ਕਿ ਇਕ ਕੱਲਾ ਸਿੰਘ ਵੀ ਭਾਜੀ ਕਿੱਦਾ ਮੋੜਦਾ ਹੈ
ਨਵੰਬਰ 84 ਵਿੱਚ ਕਰਮਜੀਤ ਸਿੰਘ ਨੇ ਦਿੱਲੀ ਵਿੱਚ ਸਿੱਖਾਂ ਉਤੇ
Read 70 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(