ਸਭ ਤੋਂ ਮੇਨ ਗੱਲ ਕਿ ਨਵੰਬਰ 84 ਵਿੱਚ ਸਿੱਖ ਕੌਮ ਦੇ ਹੋਏ ਕਤਲੇਆਮ ਨੂੰ ਦੰਗੇ ਕਹਿਣਾ ਬੰਦ ਕਰੋ, ਇਹ ਕੋਈ ਦੰਗੇ ਨਹੀਂ ਸੀ, ਸਗੋਂ ਪੂਰੀ ਤਰ੍ਹਾਂ ਸੋਚ ਸਮਝਕੇ ਭਾਰਤੀ ਸਟੇਟ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ।

#ਸਿੱਖਨਸਲਕੁਸ਼ੀ੧੯੮੪ #NeverForget1984 (1/6)
ਸਾਡੇ ਲੋਕਾਂ ਵਿੱਚ ਆਮ ਆਦਤ ਹੈ ਕਿ ਜਦੋਂ ਵੀ ਨਵੰਬਰ 84 ਦੀ ਗੱਲ ਕਰਦੇ ਨੇ ਤਾਂ ਇਸਨੂੰ ਹਿੰਦੂ ਅਤੇ ਸਿੱਖਾਂ ਵਿੱਚ ਹੋਏ ਦੰਗੇ ਕਹਿ ਕੇ ਗੱਲ ਸ਼ੁਰੂ ਕਰਦੇ ਨੇ, ਇਹ ਦੰਗੇ ਬਿਲਕੁਲ ਨਹੀਂ ਸੀ, ਜੇ ਇਹ ਦੰਗੇ ਹੁੰਦੇ ਤਾਂ ਹਿੰਦੂਆਂ ਦਾ ਵੀ ਬਰਾਬਰ ਹੀ ਘਾਣ ਹੁੰਦਾ।

#ਸਿੱਖਨਸਲਕੁਸ਼ੀ੧੯੮੪ #NeverForget1984 ../5
ਭਾਰਤੀ ਸਟੇਟ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਨਵੰਬਰ ਵਿੱਚ ਸਿੱਖਾਂ ਦਾ ਬੀਜ ਨਾਸ਼ ਕਰਨ ਲਈ, ਸਾਰਾ ਸਰਕਾਰੀ ਤੰਤਰ ਕਾਤਲ ਭੀੜਾਂ ਦੀ ਹਰ ਸੰਭਵ ਮੱਦਦ ਕਰ ਰਿਹਾ ਸੀ। ਜਿੱਥੇ ਵੀ ਕਾਤਲ ਭੀੜਾਂ ਨੂੰ ਅੱਗੋਂ ਹਥਿਆਰਬੰਦ ਸਿੱਖ ਟੱਕਰ ਜਾਂਦੇ ਤਾਂ ਇਹ ਹਿੰਦੂ ਗੁੰਡੇ ਉੱਥੋਂ ਵਾਪਸ ਆ ਜਾਂਦੇ

#ਸਿੱਖਨਸਲਕੁਸ਼ੀ੧੯੮੪ #NeverForget1984 ../4
ਅਤੇ ਫਿਰ ਥੋੜੀ ਦੇਰ ਬਾਅਦ ਪੁਲਿਸ ਉਹਨਾਂ ਹਥਿਆਰਬੰਦ ਸਿੱਖਾਂ ਕੋਲ ਜਾਂਦੀ ਅਤੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਉਹਨਾਂ ਤੋਂ ਹਥਿਆਰ ਲੈ ਲੈਂਦੀ, ਜਦੋਂ ਪੁਲਿਸ ਸਿੱਖਾਂ ਨੂੰ ਘਰਾਂ ਵਿੱਚ ਵਾੜ੍ਹ ਕੇ ਵਾਪਸ ਆ ਜਾਂਦੀ ਅਤੇ ਵਾਪਸ ਆਕੇ ਕਾਤਲ ਭੀੜਾਂ ਦੇ ਮੁੱਖੀ ਨੂੰ ਕਹਿ ਦਿੰਦੀ ਕਿ ਹੁਣ ਜਾਓ

#ਸਿੱਖਨਸਲਕੁਸ਼ੀ੧੯੮੪ #NeverForget1984 ../3
ਕਿਉਂਕਿ ਹੁਣ ਅਸੀਂ ਉਹਨਾਂ ਦੇ ਹਥਿਆਰ ਉਹਨਾਂ ਤੋਂ ਲੈ ਆਏ ਹਾਂ, ਪੁਲਿਸ ਦਾ ਇਸ਼ਾਰਾ ਮਿਲਣ ਤੋਂ ਬਾਅਦ ਹਿੰਦੂ ਗੁੰਡਿਆਂ ਦੀਆਂ ਭੀੜਾਂ ਦੁਬਾਰਾ ਫਿਰ ਉਹਨਾਂ ਸਿੱਖਾਂ ਦੇ ਮੁਹੱਲੇ ਵਿੱਚ ਜਾਂਦੀਆਂ ਅਤੇ ਨਿਹੱਥੇ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੱਢਕੇ ਗਲ਼ਾਂ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਜਾਂਦੀ,

#ਸਿੱਖਨਸਲਕੁਸ਼ੀ੧੯੮੪ #NeverForget1984 ../2
ਅਤੇ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਂਦੇ।
ਸੋ ਸਿੱਖੋ ਇਹ ਦੰਗੇ ਬਿਲਕੁਲ ਨਹੀਂ ਸੀ ਇਹ ਤਾਂ ਸਿੱਖ ਕੌਮ ਦੀ ਨਸਲਕੁਸ਼ੀ ਸੀ ਜੋ ਭਾਰਤ ਦੀ ਸਰਕਾਰ ਦੇ ਇਸ਼ਾਰੇ ਤੇ ਤਿੰਨ ਦਿਨ ਤੱਕ ਪੂਰੇ ਦੇਸ਼ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਰਹੀ।

#ਸਿੱਖਨਸਲਕੁਸ਼ੀ੧੯੮੪
#NeverForget1984

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

2 Nov
"ਜਿਹੜਾ ਸਟੇਜ ਤੋਂ ਪਰੇਮੀ ਉਠਦਾ,ਇਹੋ ਬੋਲਦਾ,ਸੰਤ ਜਰਨੈਲ ਸਿੰਘ ਜੀ ਬ੍ਰਹਮ ਗਿਆਨੀ। ਕਿਹੜੇ ਪਾਸੇ ਤੋਂ ਬ੍ਰਹਮ ਗਿਆਨੀ ਆਂ ਮੈਂ? ਮੈਂ ਹੱਥ ਜੋੜਕੇ ਗਲ਼ ਵਿਚ ਪੱਲਾ ਪਾਕੇ ਬੇਨਤੀ ਕਰਾਂਗਾਂ,ਮੇਰੇ ਬਾਰੇ ਕਦੇ ਵੀ ਇਹ ਬ੍ਰਹਮ ਗਿਆਂਨਤਾ ਦਾ ਅੱਖਰ ਨਹੀ ਵਰਤਣਾ,ਹਾਂ ਅਰਦਾਸ ਕਰਕੇ ਪ੍ਰਾਪਤ ਜਰੂਰ ਕਰਾ ਦਿਓ,ਗੁਰੂ ਕੀ ਸੰਗਤ ਕਰਵਾ ਸਕਦੀ ਆ, (੧/੪)
ਪਰ ਫੋਕੇ ਦਮਗਜਿਆਂ ਵਿਚ ਬ੍ਰਹਮ ਗਿਆਨੀ ਕਹੀ ਜਾਣਾ, ਇਹ ਯੋਗ ਨਹੀ। ਮੈਨੂੰ ਤਾਂ ਨਿਤ ਗਾਲ੍ਹਾਂ ਕੱਢੀ ਜਾਂਦੇ ਨੇ, ਇਸ ਵਾਸਤੇ ਅਰਦਾਸ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਸੱਚੇ ਪਾਤਸ਼ਾਹ ਮੈਨੂੰ ਸੰਗਤ ਦੇ ਜੋੜੇ ਝਾੜਨ ਦਾ ਸਮਾਂ ਦੇਣ ਤੇ ਸ਼ਰਧਾ ਬਖਸ਼ਣ, ਆਪਣੇ ਸਰੂਪ ਉਪਰ ਤੇ ਸਿੱਖੀ ਕਮਾਕੇ ,ਪੰਜਾਂ ਕਕਾਰਾਂ ਦੀ ਰਹਿਤ ਵਿਚ ਰਹਿਕੇ, …/੩
ਕੌਮ ਦੀ ਤੇ ਪੰਥ ਦੀ ਸੇਵਾ ਕਰ ਸਕਾਂ. ਇਹ ਅਰਦਾਸ ਕਰ ਦਿਆ ਕਰੋ"----ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਬੋਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ੧੦ ਜੂਨ ੧੯੮੩ ਨੂੰ ਬੋਲੇ ਸਨ,,ਕਹਿਣੀ ਤੇ ਕਰਨੀ ਦੇ ਬਲੀ ਉਸ ਮਹਾਂਪੁਰਖ ਨੂੰ ਐਂਵੇ ਹੀ ਨਹੀਂ ਵੀਹਵੀ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ,, …/੨
Read 4 tweets
31 Oct
ਇੰਦਰਾ ਗਾਂਧੀ ਨੇ ' ਅਪ੍ਰੇਸ਼ਨ ਸ਼ਾਂਤੀ ' ਨਾਂ ਦੀ ਇੱਕ ਬੇਹੱਦ ਖਤਰਨਾਕ ਯੋਜਨਾ ਬਣਾਈ ਸੀ ਜਿਸਦੇ ਤਹਿਤ 8 ਨਵੰਬਰ 1984 ਨੂੰ ਇੱਕ ਕਰੋੜ ਸਿੱਖਾਂ ਨੂੰ ਮਾਰਣ ਦੀ ਸਕੀਮ ਸੀ। ਇਸ ਯੋਜਨਾ ਦੇ ਤਹਿਤ ਪਹਿਲਾ ਹਿੰਦ - ਪਾਕਿ ਸਰਹੱਦ ਤੇ ਭਾਰਤੀ ਫੌਜ ਦੁਆਰਾ ਪਾਕਿਸਤਾਨ ਦੀ ਫੌਜ ਤੇ ਹਮਲਾ ਕਰਕੇ ਵੱਡੇ ਪੈਮਾਨੇ ਤੇ ਝੜਪਾਂ ਸ਼ੁਰੂ ਕਰਨੀਆਂ ਸਨ। (1/7) ImageImage
ਜੋ ਕਿ ਲੱਗਭੱਗ ਜੰਗ ਦੇ ਬਰਾਬਰ ਹੋਣੀਆਂ ਸਨ। ਦੁਨੀਆਂ ਨੂੰ ਕਿਹਾ ਜਾਣਾ ਸੀ ਕਿ ਪਾਕਿਸਤਾਨੀ ਫੌਜ ਕਾਫੀ ਦੂਰ ਤੱਕ ਭਾਰਤੀ ਇਲਾਕੇ ਦੇ ਅੰਦਰ ਆਂ ਗਈ ਸੀ ਤੇ ਸਿੱਖ ਜੋ ਕਿ ਅਪਰੇਸ਼ਨ ਬਲਿਊ ਸਟਾਰ ਕਰਕੇ ਭਾਰਤ ਦੇ ਨਾਲ ਨਰਾਜ਼ ਹਨ , ਉਹ ਵੀ ਪਾਕਿ ਫੌਜ ਨਾਲ ਰੱਲ ਗਏ ਹਨ। ਬੱਸ ਇਹ ਝੂਠਾ ਇਲਜ਼ਾਮ ਲਾ ਕੇ ਭਾਰਤੀ ਫੌਜ ਤੇ ਨੀਮ ਫੌਜੀ ਦਸਤਿਆਂ ਵੱਲੋ /6
ਗੁਰਦਾਸਪੁਰ , ਫਿਰੋਜ਼ਪੁਰ , ਫਰੀਦਕੋਟ , ਅੰਮ੍ਰਿਤਸਰ , ਕਪੂਰਥਲਾ ਤੇ ਜਲੰਧਰ ਜਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਸਿੱਖਾਂ ਦਾ ਕਤਲੇਆਮ ਕੀਤਾ ਜਾਣਾ ਸੀ। ਫਿਰ ਯੂਥ ਕਾਂਗਰਸ ਵੱਲੋ ਜੰਥੇਬੰਦ ਕੀਤੇ ਗੁੰਡਿਆਂ ਨੇ ਇਹ ਕਤਲੇਆਮ ਸਾਰੇ ਪੰਜਾਬ ਵਿੱਚ ਫੈਲਾ ਦੇਣਾ ਸੀ। ਫੌਜ ਵੱਲੋ ਬੰਬਾਰੀ ਵੀ ਕੀਤੀ ਜਾਣੀ ਸੀ ਤੇ ਹੋਰ ਹਥਿਆਰ ਤੇ ਗੁੰਡੇ ਤਿਆਰ ਬਰ ਤਿਆਰ ਸਨ ,/5
Read 7 tweets
31 Oct
31 ਅਕਤੂਬਰ ਬਹਾਦਰੀ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦੀ ਜਿਨਾ ਨੇ ਅਕਾਲ ਤਖ਼ਤ ਸਾਹਿਬ ਦੇ ਹਮਲੇ ਦਾ ਬਦਲਾ ਲਿਆ ਸੀ । ਇਸ ਬਹਾਦਰੀ ਦੇ ਕਾਰਨਾਮੇ ਵਿੱਚ 31 ਅਕਤੂਬਰ ਨੂੰ ਗੋਲੀਆਂ ਲੱਗਣ ਨਾਲ ਭਾਈ ਬੇਅੰਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸਨ । (੧/੫)
31 ਅਕਤੂਬਰ 1984 ਨੂੰ ਸ਼ਹੀਦ_ਭਾਈ_ਬੇਅੰਤ_ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਸੰਤ ਭਿੰਡਰਾਂਵਾਲ਼ਿਆ ਦੀ ਕਿਤਾਬ ਵਿਚੋਂ ਇਕ ਹੁਕਮਨਾਮੇ ਦੀ ਹੱਥ-ਲਿਖਤ ਮਿਲੀ ਜੋ ਕਿ 13 ਅਕਤੂਬਰ 1984 ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੀ ਤੇ ਜਿਸਨੂੰ ਭਾਈ ਬੇਅੰਤ ਸਿੰਘ ਨੇ ਅਪਾਣੇ ਹੱਥਾਂ ਨਾਲ ਪੀਲੀ ਸਿਆਹੀ ਨਾਲ ਲਿਖਿਆ ਹੋਇਆ ਸੀ। …/੪
ਇੰਦਰਾ ਗਾਂਧੀ ਨੂੰ ਸੋਧਣ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਅਤੇ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀ।

ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਅੰਗ 651-652 ਉਪਰ ਸੁਸ਼ੋਭਿਤ ਹੈ ...../੩
Read 5 tweets
26 Sep
"ਭਾਰਤੀ ਫੌਜ ਦੇ #ਬਲੂ_ਸਟਾਰ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ( ਇੰਦਰਾ ਗਾੰਧੀ ਅਤੇ ਸਟੇਟ ਵਲੋਂ ) ਸਿਰਜਿਆ ਬਿਰਤਾਂਤ ਝੂਠ ਦਾ ਪਲੰਦਾ ਸੀ ।"
ਇਹ ਗਲ ਕਿਸੇ ਸਿਖ ਨੇ ਨਹੀੰ ਬਲਕਿ ਮੌਕੇ ਦੇ #ਗਵਰਨਰ ਬੀ.ਡੀ. ਪਾਂਡੇ ਨੇ ਅਪਣੀ ਸਵੈਜੀਵਨੀ IN THE SERVICE OF FREE INDIA ਵਿਚ ਲਿਖੀ ਹੈ । ਕਿਤਾਬ ਪਾਂਡੇ ਦੀ ਧੀ ਨੇ ਛਾਪੀ ਹੈ । /੫
ਧੀ #ਰਤਨਾ_ਸੁਦਰਸ਼ਨ ਨੂੰ ਪਾਂਡੇ ਦੀ ਹਦਾਇਤ ਸੀ ਕਿ ਕਿਤਾਬ ਉਸ ਦੇ #ਮਰਨ ਤੋੰ ਪੰਜ ਸਾਲ ਬਾਅਦ ਛਾਪੀ ਜਾਵੇ ।
ਪਾਂਡੇ 10 ਅਕਤੂਬਰ 1983 ਤੋੰ 27 ਜੂਨ 1984 ਤਕ ਪੰਜਾਬ ਦਾ ਗਵਰਨਰ ਰਿਹਾ । ਹਾਲਾਤ ਦੇ ਉਭਾਰ ਪਿਛਲੀ ਰਾਜਨੀਤੀ ਤੋੰ ਪਰੇਸ਼ਾਨ ਗਵਰਨਰ ਨੇ ਅਠ ਮਹੀਨਿਆਂ ਦੇ ਸੰਖੇਪ ਅਰਸੇ ਵਿਚ ਤਿੰਨ ਵਾਰ ਵਾਪਸ ਜਾਣ ਲਈ ਕਿਹਾ /੪
ਪਰ ਹਰ ਵਾਰ ਉਸ ਦੀ ਬੇਨਤੀ #ਰੱਦ ਕਰ ਦਿਤੀ ਗਈ ।
ਪਾਂਡੇ ਅਪਣੀ ਕਹਾਣੀ ਰਾਹੀੰ #ਸਿੱਖਾਂ ਦੀ ਭਰਪੂਰ ਪਰਸ਼ੰਸਾ ਕਰਦਾ ਹੈ ਅਤੇ #ਖਾਲਿਸਤਾਨ ਅਤੇ ਪੰਜਾਬ ਦੇ ਗਲੀਆਂ ਬਾਜ਼ਾਰਾਂ ਵਿਚ ਮਾਰਧਾੜ ਦੇ ਸਿਰਜੇ ਗਏ #ਝੂਠੇ ਬਿਰਤਾਂਤ ਦੀ ਭਰਪੂਰ ਨਿਖੇਧੀ ਕਰਦਾ ਹੈ । ਇੰਦਰਾ ਗਾਂਧੀ ਨਾਲ ਪੰਜਾਬ ਦੀ ਨਿਯੁਕਤੀ ਸਮੇਂ ਹੋਈ ਮੀਟਿੰਗ ਦੌਰਾਨ /੩
Read 5 tweets
26 Sep
"ਜਿਨਾਹ ਦੀਆਂ ਗੱਲਾਂ ਚੇਤੇ ਆਉਂਦੀਆਂ ਹਨ”
~ਸਿਰਦਾਰ ਕਪੂਰ ਸਿੰਘ

ਜੁਲਾਈ 1931 ਵਿੱਚ ਜਦੋਂ ਦੂਜੀ ਰਾਊਂਡ ਟੇਬਲ ਕਾਨਫਰੰਸ ਦੇ ਮੈਂਬਰ ਵਲਾਇਤ ਜਾਣ ਵਾਲੇ ਜਹਾਜ਼ ‘ਤੇ ਚੜ੍ਹੇ, ਤਾਂ ਮੈਂ ਵੀ ਨਾਲ ਹੀ ਵਲੈਤ ਪੜ੍ਹਨ ਜਾਣ ਲਈ ਜਹਾਜ਼ ਚੜ੍ਹਿਆ। ਮਿਸਟਰ ਜਿਨਾਹ ਓਦੋਂ ਮੇਰਾ ਹਮਸਫ਼ਰ ਸੀ ਤੇ ਓਦੋਂ, (੧/੭)
ਤੇ ਉਸ ਦੇ ਪਿੱਛੋਂ, ਮੈਂ ਉਸ ਨੂੰ ਕਈ ਵਾਰ ਮਿਲਿਆ ਅਤੇ ਹਮੇਸ਼ਾ ਉਸ ਦੀ ਦੇਸ਼ ਭਲਾਈ ਦੀ ਇੱਛਾ, ਉਸ ਦੀ ਆਤਮ-ਸ਼ਰਧਾ, ਸਵੈ-ਵਿਸ਼ਵਾਸ, ਦਿਲ ਦੀ ਸਚਾਈ ਅਤੇ ਉਸ ਦੀ ਵਿੱਲਖਣ ਬੁੱਧੀ ਤੋਂ ਅਤੀ ਪ੍ਰਭਾਵਿਤ ਹੋਇਆ। ਸਿੱਖਾਂ ਬਾਰੇ ਇਕ ਦਿਨ ਉਹਨਾਂ ਮੈਨੂੰ ਕਿਹਾ,
"ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜ੍ਹਿਆ ਹੋਇਆ ਹੈ ਤੇ ਖੱਬਾ ਹਿੰਦੂਆਂ ਨੇ, (੨)
ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਹਨ।”
ਮੈਂ ਕਿਹਾ, "ਇਹ ਆਤਮਕ ਰੁਚੀ ਨਹੀਂ, ਇਤਿਹਾਸਕ ਰੁਚੀ ਹੈ।” ......ਸੁਣ ਕੇ ਮਿਸਟਰ ਜਿਨਾਹ ਕੁਝ ਚਿਰ ਚੁੱਪ ਕਰ ਕੇ ਸੋਚਦੇ ਰਹੇ, ਤੇ ਫੇਰ ਮੁਸਕਰਾ ਕੇ ਕਹਿਣ ਲੱਗੇ, "ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਚੱਲ ਹੇਠਾਂ ਚੱਲ ਕੇ ਤੈਨੂੰ ਕੁਝ ਪਾਣੀ ਧਾਣੀ ਪਿਆਵਾਂ।” (੩)
Read 7 tweets
26 Sep
#ਕਲਗੀਧਰ_ਪਾਤਸ਼ਾਹ_ਜੀ_ਦੇ_ਦਰਬਾਰ_ਦੀ_ਸ਼ਾਨ ਪੈਗੰਬਰ_ਹਜ਼ਰਤ_ਮੁੰਹਮਦ_ਸਾਹਿਬ_ਜੀ_ਦੇ_ਕਮਰਕੱਸੇ ਦਾ_ਸ਼ਸ਼ਤਰ
#ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਭਾਇਮਾਨ , ਪੈਗੰਬਰ ਮੁਹੰਮਦ ਸਾਹਿਬ ਜੀ ਦਾ ਦੋ ਧਾਰਾ ਤੇਗਾ ਸੈਫ਼ ਮਹਾਨ ਤਾਰੀਖ਼ੀ ਸ਼ਸ਼ਤਰ ਹੈ ਜਿਸ ਨਾਲ #ਦੀਨ-ਏ-ਇਸਲਾਮ ਦੇ ਬਾਨੀ ਹਜ਼ਰਤ ਮੁੰਹਮਦ ਸਾਹਿਬ ਜੀ ਨੇ ਮੱਕੇ ਨੂੰ ਫਤਿਹ ਕਰਕੇ (੧/੭)
ਇਸਲਾਮ ਦੀ ਨੀਹ ਧਰੀ। #ਮੁਹੰਮਦ ਸਾਹਿਬ ਜੀ ਤੋਂ ਇਲਾਵਾ ਉਨ੍ਹਾਂ ਦੇ ਦਾਮਾਦ ਹਜ਼ਰਤ ਅਲੀ ਅਤੇ ਦੋਹਤੇ ਹਸਨ ਅਤੇ ਹੁਸੈਨ ਦੋਵਾਂ ਚੋਂ ਹੁਸੈਨ ਨੇ ਕਰਬਲਾ ਦੀ ਪ੍ਰਸਿੱਧ ਜੰਗ ਅੰਦਰ ਏਸੇ #ਸ਼ਸ਼ਤਰ ਸੈਫ ਨਾਲ ਜੌਹਰ ਵਿਖਾਏ , #ਕਰਬਲਾ ਦੇ ਯੁੱਧ ਦੌਰਾਨ ਜਾਲਮਾਂ ਵਲੋਂ ਉਹਨਾਂ ਦੇ ਦੋਹਤੇ ਹੁਸੈਨ ਤੇ ਉਸ ਦੇ ਛੇ ਮਹੀਨਿਆਂ ਦੇ ਮਾਸੂਮ ਪੁੱਤਰ /੬
ਅਲੀ ਅਸਗਰ ਨੂੰ ਵੀ ਨਾ ਬਖਸ਼ਿਆ ਗਿਆ ਇਸ ਜੰਗ ਤੋਂ ਬਾਅਦ ਇਹ ਸ਼ਸ਼ਤਰ ਮੱਕੇ ਵਿਖੇ ਸ਼ੁਸ਼ੋਭਿਤ ਰਿਹਾ ... ਜਦੋਂ ਜਾਲਮ ਜਨੂੰਨੀ ਬਾਦਸ਼ਾਹ #ਔਰੰਗਜ਼ੇਬ ਮੱਕੇ ਗਿਆ ਤਾਂ ਖਲੀਫਿਆਂ ਨੇ ਉਸ ਨੂੰ ਇਸਲਾਮ ਧਰਮ ਚ ਵਾਧਾ ਕਰਨ ਦੀ ਖੁਸ਼ੀ ਵਜੋਂ ਇਹ ਸ਼ਸ਼ਤਰ ਉਸ ਨੂੰ ਭੇਟ ਕਰ ਦਿੱਤਾ। ਔਰੰਗੇ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿਚ ਰਾਜ ਗੱਦੀ /੫
Read 7 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!

Follow Us on Twitter!

:(