"ਭਾਰਤੀ ਫੌਜ ਦੇ #ਬਲੂ_ਸਟਾਰ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ( ਇੰਦਰਾ ਗਾੰਧੀ ਅਤੇ ਸਟੇਟ ਵਲੋਂ ) ਸਿਰਜਿਆ ਬਿਰਤਾਂਤ ਝੂਠ ਦਾ ਪਲੰਦਾ ਸੀ ।"
ਇਹ ਗਲ ਕਿਸੇ ਸਿਖ ਨੇ ਨਹੀੰ ਬਲਕਿ ਮੌਕੇ ਦੇ #ਗਵਰਨਰ ਬੀ.ਡੀ. ਪਾਂਡੇ ਨੇ ਅਪਣੀ ਸਵੈਜੀਵਨੀ IN THE SERVICE OF FREE INDIA ਵਿਚ ਲਿਖੀ ਹੈ । ਕਿਤਾਬ ਪਾਂਡੇ ਦੀ ਧੀ ਨੇ ਛਾਪੀ ਹੈ । /੫
ਧੀ #ਰਤਨਾ_ਸੁਦਰਸ਼ਨ ਨੂੰ ਪਾਂਡੇ ਦੀ ਹਦਾਇਤ ਸੀ ਕਿ ਕਿਤਾਬ ਉਸ ਦੇ #ਮਰਨ ਤੋੰ ਪੰਜ ਸਾਲ ਬਾਅਦ ਛਾਪੀ ਜਾਵੇ ।
ਪਾਂਡੇ 10 ਅਕਤੂਬਰ 1983 ਤੋੰ 27 ਜੂਨ 1984 ਤਕ ਪੰਜਾਬ ਦਾ ਗਵਰਨਰ ਰਿਹਾ । ਹਾਲਾਤ ਦੇ ਉਭਾਰ ਪਿਛਲੀ ਰਾਜਨੀਤੀ ਤੋੰ ਪਰੇਸ਼ਾਨ ਗਵਰਨਰ ਨੇ ਅਠ ਮਹੀਨਿਆਂ ਦੇ ਸੰਖੇਪ ਅਰਸੇ ਵਿਚ ਤਿੰਨ ਵਾਰ ਵਾਪਸ ਜਾਣ ਲਈ ਕਿਹਾ /੪
ਪਰ ਹਰ ਵਾਰ ਉਸ ਦੀ ਬੇਨਤੀ #ਰੱਦ ਕਰ ਦਿਤੀ ਗਈ ।
ਪਾਂਡੇ ਅਪਣੀ ਕਹਾਣੀ ਰਾਹੀੰ #ਸਿੱਖਾਂ ਦੀ ਭਰਪੂਰ ਪਰਸ਼ੰਸਾ ਕਰਦਾ ਹੈ ਅਤੇ #ਖਾਲਿਸਤਾਨ ਅਤੇ ਪੰਜਾਬ ਦੇ ਗਲੀਆਂ ਬਾਜ਼ਾਰਾਂ ਵਿਚ ਮਾਰਧਾੜ ਦੇ ਸਿਰਜੇ ਗਏ #ਝੂਠੇ ਬਿਰਤਾਂਤ ਦੀ ਭਰਪੂਰ ਨਿਖੇਧੀ ਕਰਦਾ ਹੈ । ਇੰਦਰਾ ਗਾਂਧੀ ਨਾਲ ਪੰਜਾਬ ਦੀ ਨਿਯੁਕਤੀ ਸਮੇਂ ਹੋਈ ਮੀਟਿੰਗ ਦੌਰਾਨ /੩
#ਇੰਦਰਾ_ਗਾਂਧੀ ਦੀਆਂ ਹਦਾਇਤਾਂ ਤੋੰ ਪਾਂਡੇ ਬਹੁਤ ਪਰੇਸ਼ਾਨ ਹੋਇਆ । ਉਸ ਨੇ ਕਿਹਾ ਗਲਬਾਤ ਤੋਂ ( ਮੇਰੇ ਜਿਹਨ ਵਿਚ ) ਗਾਂਧੀ ਦੀ ਉਹ #ਸ਼ਖਸੀਅਤ ਉਭਰੀ ਜੋ ਸਿਰਫ ਤਾਕਤ ਹਥਿਆਉਣ ਲਈ ਕੋਈ ਵੀ ਹਥਿਆਰ ਅਤੇ ਸਾਧਨ ਵਰਤਣ ਲਈ ਤਿਆਰ ਸੀ ।
" ਮੈੰ ਦਿੱਲੀ ਵਿਚ ਰਹਿੰਦੇ ਕਈ ਜਾਣਕਾਰਾਂ ਤੋੰ ਸੁਣਦਾ ਸੀ ਜੋ ਕਹਿੰਦੇ ਸੀ ਨਾ ਬਾਬਾ ਅਸੀੰ ਚੰਡੀਗੜ ਨਹੀੰ ਆਉਣਾ... /੨
ਜਦ ਬੰਦਾ ਅਸਲੀ ਪੰਜਾਬ , ਅਮ੍ਰਿਤਸਰ, ਜਲੰਧਰ, ਲੁਧਿਆਣਾ ਜਾਂਦਾ ਤਦ ਪਤਾ ਚਲਦਾ ਜਨਤਕ ਪੱਧਰ ਤੇ ਕੁਛ ਵੀ #ਆਸਾਧਾਰਨ ਨਹੀੰ ਸੀ... ਹਿੰਦੂ ਸਿੱਖ ਇਕੱਠੇ ਵਿਚਰ ਰਹੇ ਸਨ ... ਬਦਮਾਸ਼ੀ ਦੀ ਜੜ ਕੁਛ #ਹਿੰਦੂ_ਅੱਤਵਾਦੀ ਅਤੇ ਫਿਰਕੂ ਖੇਤਰੀ ਮੀਡੀਆ ਅਤੇ #ਕਾਂਗਰਸ ਦੇ ਕੁਛ ਰਾਜਨੀਤੀਵਾਨ ਸਨ ..."। /੧

#ਪੰਥ_ਪ੍ਰਥਮ

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

26 Sep
"ਜਿਨਾਹ ਦੀਆਂ ਗੱਲਾਂ ਚੇਤੇ ਆਉਂਦੀਆਂ ਹਨ”
~ਸਿਰਦਾਰ ਕਪੂਰ ਸਿੰਘ

ਜੁਲਾਈ 1931 ਵਿੱਚ ਜਦੋਂ ਦੂਜੀ ਰਾਊਂਡ ਟੇਬਲ ਕਾਨਫਰੰਸ ਦੇ ਮੈਂਬਰ ਵਲਾਇਤ ਜਾਣ ਵਾਲੇ ਜਹਾਜ਼ ‘ਤੇ ਚੜ੍ਹੇ, ਤਾਂ ਮੈਂ ਵੀ ਨਾਲ ਹੀ ਵਲੈਤ ਪੜ੍ਹਨ ਜਾਣ ਲਈ ਜਹਾਜ਼ ਚੜ੍ਹਿਆ। ਮਿਸਟਰ ਜਿਨਾਹ ਓਦੋਂ ਮੇਰਾ ਹਮਸਫ਼ਰ ਸੀ ਤੇ ਓਦੋਂ, (੧/੭)
ਤੇ ਉਸ ਦੇ ਪਿੱਛੋਂ, ਮੈਂ ਉਸ ਨੂੰ ਕਈ ਵਾਰ ਮਿਲਿਆ ਅਤੇ ਹਮੇਸ਼ਾ ਉਸ ਦੀ ਦੇਸ਼ ਭਲਾਈ ਦੀ ਇੱਛਾ, ਉਸ ਦੀ ਆਤਮ-ਸ਼ਰਧਾ, ਸਵੈ-ਵਿਸ਼ਵਾਸ, ਦਿਲ ਦੀ ਸਚਾਈ ਅਤੇ ਉਸ ਦੀ ਵਿੱਲਖਣ ਬੁੱਧੀ ਤੋਂ ਅਤੀ ਪ੍ਰਭਾਵਿਤ ਹੋਇਆ। ਸਿੱਖਾਂ ਬਾਰੇ ਇਕ ਦਿਨ ਉਹਨਾਂ ਮੈਨੂੰ ਕਿਹਾ,
"ਸਿੱਖਾਂ ਦਾ ਸੱਜਾ ਹੱਥ ਇਸਲਾਮ ਨੇ ਫੜ੍ਹਿਆ ਹੋਇਆ ਹੈ ਤੇ ਖੱਬਾ ਹਿੰਦੂਆਂ ਨੇ, (੨)
ਪਰ ਸਿੱਖ ਮੂੰਹ ਹਰ ਵੇਲੇ ਹਿੰਦੂਆਂ ਵੱਲ ਮੋੜੀ ਰੱਖਦੇ ਹਨ।”
ਮੈਂ ਕਿਹਾ, "ਇਹ ਆਤਮਕ ਰੁਚੀ ਨਹੀਂ, ਇਤਿਹਾਸਕ ਰੁਚੀ ਹੈ।” ......ਸੁਣ ਕੇ ਮਿਸਟਰ ਜਿਨਾਹ ਕੁਝ ਚਿਰ ਚੁੱਪ ਕਰ ਕੇ ਸੋਚਦੇ ਰਹੇ, ਤੇ ਫੇਰ ਮੁਸਕਰਾ ਕੇ ਕਹਿਣ ਲੱਗੇ, "ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਚੱਲ ਹੇਠਾਂ ਚੱਲ ਕੇ ਤੈਨੂੰ ਕੁਝ ਪਾਣੀ ਧਾਣੀ ਪਿਆਵਾਂ।” (੩)
Read 7 tweets
26 Sep
#ਕਲਗੀਧਰ_ਪਾਤਸ਼ਾਹ_ਜੀ_ਦੇ_ਦਰਬਾਰ_ਦੀ_ਸ਼ਾਨ ਪੈਗੰਬਰ_ਹਜ਼ਰਤ_ਮੁੰਹਮਦ_ਸਾਹਿਬ_ਜੀ_ਦੇ_ਕਮਰਕੱਸੇ ਦਾ_ਸ਼ਸ਼ਤਰ
#ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਭਾਇਮਾਨ , ਪੈਗੰਬਰ ਮੁਹੰਮਦ ਸਾਹਿਬ ਜੀ ਦਾ ਦੋ ਧਾਰਾ ਤੇਗਾ ਸੈਫ਼ ਮਹਾਨ ਤਾਰੀਖ਼ੀ ਸ਼ਸ਼ਤਰ ਹੈ ਜਿਸ ਨਾਲ #ਦੀਨ-ਏ-ਇਸਲਾਮ ਦੇ ਬਾਨੀ ਹਜ਼ਰਤ ਮੁੰਹਮਦ ਸਾਹਿਬ ਜੀ ਨੇ ਮੱਕੇ ਨੂੰ ਫਤਿਹ ਕਰਕੇ (੧/੭)
ਇਸਲਾਮ ਦੀ ਨੀਹ ਧਰੀ। #ਮੁਹੰਮਦ ਸਾਹਿਬ ਜੀ ਤੋਂ ਇਲਾਵਾ ਉਨ੍ਹਾਂ ਦੇ ਦਾਮਾਦ ਹਜ਼ਰਤ ਅਲੀ ਅਤੇ ਦੋਹਤੇ ਹਸਨ ਅਤੇ ਹੁਸੈਨ ਦੋਵਾਂ ਚੋਂ ਹੁਸੈਨ ਨੇ ਕਰਬਲਾ ਦੀ ਪ੍ਰਸਿੱਧ ਜੰਗ ਅੰਦਰ ਏਸੇ #ਸ਼ਸ਼ਤਰ ਸੈਫ ਨਾਲ ਜੌਹਰ ਵਿਖਾਏ , #ਕਰਬਲਾ ਦੇ ਯੁੱਧ ਦੌਰਾਨ ਜਾਲਮਾਂ ਵਲੋਂ ਉਹਨਾਂ ਦੇ ਦੋਹਤੇ ਹੁਸੈਨ ਤੇ ਉਸ ਦੇ ਛੇ ਮਹੀਨਿਆਂ ਦੇ ਮਾਸੂਮ ਪੁੱਤਰ /੬
ਅਲੀ ਅਸਗਰ ਨੂੰ ਵੀ ਨਾ ਬਖਸ਼ਿਆ ਗਿਆ ਇਸ ਜੰਗ ਤੋਂ ਬਾਅਦ ਇਹ ਸ਼ਸ਼ਤਰ ਮੱਕੇ ਵਿਖੇ ਸ਼ੁਸ਼ੋਭਿਤ ਰਿਹਾ ... ਜਦੋਂ ਜਾਲਮ ਜਨੂੰਨੀ ਬਾਦਸ਼ਾਹ #ਔਰੰਗਜ਼ੇਬ ਮੱਕੇ ਗਿਆ ਤਾਂ ਖਲੀਫਿਆਂ ਨੇ ਉਸ ਨੂੰ ਇਸਲਾਮ ਧਰਮ ਚ ਵਾਧਾ ਕਰਨ ਦੀ ਖੁਸ਼ੀ ਵਜੋਂ ਇਹ ਸ਼ਸ਼ਤਰ ਉਸ ਨੂੰ ਭੇਟ ਕਰ ਦਿੱਤਾ। ਔਰੰਗੇ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਵਿਚ ਰਾਜ ਗੱਦੀ /੫
Read 7 tweets
25 Sep
(ਮੂਤ ਪੱਤਰਕਾਰੀ)
ਕੱਲ ਪਰਸੋਂ ਮੋਹਾਲੀ ਦੀ ਅਦਾਲਤ ਨੇ ਇੱਕ ਫੈਸਲਾ ਦਿੱਤਾ। 1992 'ਚ ਅੰਮ੍ਰਿਤਸਰ ਜ਼ਿਲ੍ਹੇ ਦੇ ਫੇਰੂਮਾਨ ਦਾ ਇਕ ਵੀਹ ਸਾਲ ਦਾ ਕੁਆਰਾ ਮੁੰਡਾ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ। ਉਦੋਂ ਇਹ ਆਮ ਗੱਲ ਸੀ।
ਅਦਾਲਤ ਨੇ ਇਕ ਸਿਪਾਹੀ ਨੂੰ ਦੋਸ਼ੀ ਠਹਿਰਾਇਆ ਜੋ ਕਿ ਮੁੰਡੇ ਨੂੰ ਘਰੋਂ ਚੁੱਕਣ ਗਿਆ ਸੀ।
(੧/੭)
ਸਾਡੇ ਕ੍ਰਾਂਤੀਕਾਰੀ ਪੱਤਰਕਾਰਾਂ ਨੇ ਇਸ ਮਸਲੇ ਤੇ ਰਿਪੋਰਟਿੰਗ ਇੰਝ ਕੀਤੀ ਕਿ ਸਿਪਾਹੀ ਦਾ ਸਜ਼ਾ ਸੁਣ ਕੇ ਮੂਤ ਨਿਕਲ ਗਿਆ।
ਇੱਕ ਵੀਡਿਉ ਵੀ ਜਾਰੀ ਕਰ ਦਿੱਤੀ ਜਿਸ ਤੋਂ ਕੁੱਝ ਸਾਫ ਨਹੀਂ ਹੁੰਦਾ। ਬੱਸ ਵੀਡੀਉ ਵਿਚਲੀ ਅਵਾਜ਼ ਦਾਅਵਾ ਕਰਦੀ ਹੈ ਕਿ ਮੂਤ ਨਿਕਲਿਆ।
ਮੂਤ ਨਿਕਲਿਆ ਜਾਂ ਨਹੀਂ। /੬
ਸਾਡੇ ਕ੍ਰਾਂਤੀਕਾਰੀ ਪੱਤਰਕਾਰਾਂ ਨੇ ਵਿਊ ਲੈਣ ਆਲਾ ਤਵਾ ਤਪਾ ਲਿਆ। ਮੂਤ ਪੱਤਰਕਾਰੀ ਦੀ ਇਹ ਦੁਨੀਆਂ 'ਚ ਪਹਿਲੀ ਮਿਸਾਲ ਹੋ ਸਕਦੀ ਹੈ।
ਵੈਸੇ ਗੱਲ ਸੁਣਨ ਨੂੰ ਤਾਂ ਵਧੀਆ ਲੱਗਦੀ ਹੈ। ਲੱਗਦਾ ਜਿਵੇਂ ਮੂਤ ਨਿਕਲਣ ਦੀ ਗੱਲ ਕਰਕੇ ਮੁੰਡਾ ਮਾਰਨ ਦਾ ਬਦਲਾ ਲੈ ਲਿਆ ਹੋਵੇ। ਅਦਾਲਤ ਵੀ ਮਹਾਨ ਲੱਗਣ ਲੱਗਦੀ ਹੈ।
ਪਰ ਕੀ ਮੂਤ ਨਿਕਲਣਾ ਖਬਰ ਸੀ ? ਨਹੀਂ। /੫
Read 7 tweets
24 Sep
ਜਿਹੜੇ ਲੋਕ ਸਾਡੇ #ਖਾੜਕੂ ਜਰਨੈਲਾਂ ਨੂੰ ਅਨਪੜ ਦਸਦੇ ਉਹਨਾਂ ਤਕ ਸ਼ੇਅਰ ਕਰਕੇ ਪਹੁੰਚਾ ਦਿਓ ।

ਸ਼ਹੀਦ ਜਥੇਦਾਰ #ਹਰਮੀਤ_ਸਿੰਘ ਪੀ ਐਚ ਡੀ ਮੌਜੂਦਾ ਸਮੇਂ ਅੰਦਰ ਸਿੱਖ ਸ਼ੰਘਰਸ਼ ਸਭ ਤੋਂ ਵਧੇਰੇ ਪੜੇ ਲਿਖੇ ਜਰਨੈਲ ਸਨ, #ਇਤਿਹਾਸ ਅੰਦਰ ਉਹਨਾਂ ਦਾ ਨਾਮ ਇਕ ਸੱਚੇ ਸੁੱਚੇ ਸੰਤ ਸਿਪਾਹੀ ਅਤੇ ਇਕ ਉਚ ਕੋਟੀ ਦੇ ਵਿਦਵਾਨ ਅਤੇ #ਸੂਝਵਾਨ ਜਰਨੈਲ ਵਲੋਂ /੮ Image
ਸਾਡੀ ਆਉਣ ਵਾਲੀਆਂ #ਪੀੜੀਆ ਲਈ ਚਾਨਣ- ਮੁਨਾਰਾ ਬਣਿਆ ਰਹੇਗਾ।

#ਉਹਨਾਂ_ਦੀ_ਪੜਾਈ (Education) ਦਾ ਵੇਰਵਾ ਇਸ ਪ੍ਰਕਾਰ ਹੈ।

■ ਮੈਟ੍ਰਿਕਸ (1997)
■ਸੀਨੀਅਰ ਸੈਕੰਡਰੀ +12 (1999)
■ਸਿਵਲ ਡਿਪਲੋਮਾਂ (2000)
■ ਗਰੈਜੁਏਸ਼ਨ BA (2003 )
■ AMI 2002 (Delhi)
■ ਪੋਸਟ ਗ੍ਰੈਜੂਏਸ਼ਨ MA physiology (2005) /੭
■ ਧਾਰਮਿਕ ਖੇਤਰ ਵਿੱਚ ਪੋਸਟ ਗਰੈਜੂਏਸ਼ਨ MA Religious Studies (2007)
■ -UGC Clear (2007)

■ ਸਾਲ 2007 ਤੋਂ ਆਪ ਨੇ ਸ਼੍ਰੋਮਣੀ ਕਮੇਟੀ ਦੇ ਕਾਲਜ ਵਿੱਚ #ਪ੍ਰੋਫੈਸਰ ਵਜੋਂ ਸੇਵਾਵਾਂ ਦੇ ਨਾਲ-ਨਾਲ ਹੋਰ ਅੱਗੇ ਉਚ ਵਿਦਿਆ ਨੂੰ ਜਾਰੀ ਰਖਿਆ ਆਪ ਨੇ ਪਹਿਲਾ JRF ( Junior Research Fellowship)ਕਲੀਅਰ ਕਰਨ ਮਗਰੋਂ /੬
Read 8 tweets
24 Sep
ਸ਼ਹੀਦ ਭਾਈ ਕੁਲਵਿੰਦਰ ਸਿੰਘ ਕੇਵਲ

ਬੱਬਰ ਖਾਲਸਾ

ਮੈਂ ਅੱਤਵਾਦੀ ਨਹੀਂ,

ਸ਼ਹੀਦ ਕਰਤਾਰ ਸਿੰਘ ਸਰਾਭੇ ਤੇ ਸ਼ਹੀਦ ਉੱਧਮ ਸਿੰਘ ਦੀ ਤਰਾਂ,

ਮੈਂ ਵੀ ਆਪਣੇ ਵਤਨ ਦਾ ਸਿਪਾਹੀ ਹਾਂ

ਮੈਂ ਵੀ ਉਹਨਾਂ ਦੇ ਬਿਖੜੇ ਤੇ ਔਖੇ ਰਾਹਾਂ ਤੇ ਹੀ

ਆਪਣੀ ਮੰਜ਼ਿਲ ਦੀ ਤਲਾਸ਼ ਵਿੱਚ ਉਹੋ ਜਿਹਾ ਇਕ ਰਾਹੀਂ ਹਾਂ

/੧੧

#NeverForget1984 #ਰਾਜ_ਕਰੇਗਾ_ਖਾਲਸਾ ImageImageImageImage
ਭਾਈ ਕੁਲਵਿੰਦਰ ਸਿੰਘ ਕੇਵਲ ਦਾ ਜਨਮ 1966 ਵਿੱਚ ਸਰਦਾਰ ਗੁਰਦੀਪ ਸਿੰਘ ਦੇ ਘਰ ਅਤੇ ਮਾਤਾ ਰੇਸ਼ਮ ਕੌਰ ਦੀ ਕੁੱਖ ਤੋਂ ਪਿੰਡ ਰਿਹਾਣਾਂ ਜੱਟਾਂ ਜ਼ਿਲ੍ਹਾ ਫਗਵਾੜਾ ਵਿੱਚ ਹੋਇਆ। ਭਾਈ ਸਾਹਿਬ 5 ਭੈਣ -ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ, ਬੀਬੀ ਪਰਮਜੀਤ ਕੌਰ, ਭਾਈ ਹਰਮੇਲ ਸਿੰਘ, ਭਾਈ ਭੁਪਿੰਦਰ ਸਿੰਘ ਅਤੇ ਭਾਈ ਤਰਸੇਮ ਸਿੰਘ। /੧੦
ਭਾਈ ਸਾਹਿਬ ਨੇ 10 ਵੀਂ ਕਲਾਸ ਤੱਕ ਦੀ ਪੜ੍ਹਾਈ ਪਿੰਡ ਰਿਹਾਣਾ ਜੱਟਾਂ ਦੇ ਸਕੂਲ ਤੋਂ ਕੀਤੀ। ਭਾਈ ਸਾਹਿਬ ਦੇ ਵੱਡੇ ਭਰਾ, ਭਾਈ ਹਰਮੇਲ ਸਿੰਘ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨੇੜਲੇ ਸਾਥੀਆਂ ਵਿੱਚੋਂ ਸਨ। ਭਾਈ ਸਾਹਿਬ ਦੇ ਖਾਲਿਸਤਾਨ ਲਈ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਘਰ ਛੱਡਣ ਤੋਂ ਬਾਅਦ, /੯
Read 11 tweets
1 Sep
ਸਿਡਨੀ ਹਿੰਸਾ ਵਿੱਚ ਭਾਰਤੀ ਨੌਜੁਆਨ ਦੋਸ਼ੀ ਪਾਇਆ ਗਿਆ, ਸਜਾ ਦੀ ਸੁਣਵਾਈ ਦੋ ਸਤੰਬਰ ਨੂੰ
ਪ੍ਰਾਪਤ ਖ਼ਬਰਾਂ ਅਨੁਸਾਰ।
ਸਿਡਨੀ ਵਿਖੇ ਕਿਰਸਾਨ ਸੰਘਰਸ਼ ਅਤੇ ਸਿੱਖ ਵਿਰੋਧੀ ਹਿੰਸਾ ਦੇ ਮੁੱਖ ਮੁਲਜ਼ਮ ਵਿਸ਼ਾਲ ਜੂਡ ਨੇ ਆਪਣੇ ਉੱਤੇ ਲੱਗੇ ਦੋਸ਼ ਕਬੂਲ ਕਰੇ ਹਨ। ਜਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਸਿਡਨੀ ਵਿਖੇ ਹੋਈਆਂ /4
#FarmersProtest
ਹਿੰਸਕ ਘਟਨਾਵਾਂ ਵਿੱਚ ਵਿਸ਼ਾਲ ਤੇ ਮੋਹਰੀ ਰਹਿਣ ਦੇ ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਸਿੱਖ ਨੌਜੁਆਨਾਂ ਦੀਆਂ ਕਾਰਾਂ ਉੱਤੇ ਨਸਲੀ ਹਮਲਾ ਕਰਨ ਦਾ ਵੀ ਦੋਸ਼ ਸੀ।
ਵਿਸ਼ਾਲ ਜੂਡ ਦੇ ਹੱਕ ਵਿੱਚ ਬੀਜੇਪੀ ਦੇ IT CELL ਨੇ ਇੱਕ ਲਹਿਰ ਚਲਾਕੇ ਭਰਭੂਰ ਜ਼ੋਰ ਲਾਇਆ ਸੀ ਕਿ ਉਹ ਨਿਰਦੋਸ਼ ਹੈ ਤੇ ਭਾਰਤੀ ਝੰਡੇ ਦੀ ਰੱਖਿਆ ਕਰ ਰਿਹਾ ਸੀ ਨਾ ਕਿ
/3
ਕਿਰਸਾਨੀ ਸੰਘਰਸ਼ ਦਾ ਵਿਰੋਧੀ ਸੀ ਸੀ , ਪਰ IT cell ਦਾ ਇਹ ਝੂਠ ਉਦੋਂ ਹੀ ਤਾਰ-ਤਾਰ ਹੋ ਗਿਆ ਜਦੋਂ ਪੁਲਿਸ ਨੇ ਵਿਸ਼ਾਲ ਜੂਡ ਤੇ ਗੰਭੀਰ ਦੋਸ਼ਾਂ ਵਾਲਾ ਮੀਡੀਆ ਰਿਲੀਜ ਜਾਰੀ ਕੀਤਾ ਸੀ। ਵਿਸ਼ਾਲ ਉੱਤੇ ਤਿੰਨ ਕੇਸ ਜਨਤਕ ਥਾਂ ਉੱਤੇ ਲੜਾਈ ਕਰਕੇ ਸ਼ਾਂਤੀ ਭੰਗ ਕਰਨ ਦੇ , ਦੋ ਕੇਸ ਗੱਡੀਆਂ ਦਾ ਨੁਕਸਾਨ, ਦੋ ਕੇਸ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ /2
Read 4 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!

Follow Us on Twitter!

:(