ਸਿੱਖਾਂ ਦੇ ਕਤਲੇਆਮ ਬਦਲੇ ਇਸ ਨੂੰ ਅਕਤੂਬਰ 1980 ਵਿੱਚ #ਬਹਾਦਰੀ_ਦਾ_ਮੈਡਲ ਦਿੱਤਾ !
13 ਅਪ੍ਰੈਲ 1978 ਦੇ ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਵੱਲੋਂ 13 ਸਿੱਖਾਂ ਦਾ ਕਤਲੇਆਮ ਕੀਤੇ ਜਾਣ ਦੇ ਖ਼ਿਲਾਫ਼ ਜਲੂਸ ਹੋਰ ਜਗ੍ਹਾ ਤੋਂ ਇਲਾਵਾ ਦਿੱਲੀ ਵਿੱਚ ਵੀ ਨਿਕਲੇ। (1/7)

#ਸਿੱਖਨਸਲਕੁਸ਼ੀ੧੯੮੪
5 ਨਵੰਬਰ 1978 ਨੂੰ ਦਿੱਲੀ ਵਿੱਚ ਨਿਕਲੇ ਜਲੂਸ ’ਤੇ ਕਿਰਨ ਬੇਦੀ ਦੀ ਅਗਵਾਈ ਹੇਠ ਦਿੱਲੀ ਪੁਲੀਸ ਨੇ ਹੰਝੂ-ਗੈਸ ਅਤੇ ਗੋਲੀਆਂ ਚਲਾਈਆਂ। ਕਿਰਨ ਬੇਦੀ ਖ਼ੁਦ ਲਾਠੀਆਂ ਨਾਲ ਮੁਜ਼ਾਹਰਾ ਕਰਦੇ ਨਿਹੱਥੇ ਸਿੱਖਾਂ ਨੂੰ ਕੁੱਟਦੀ ਰਹੀ। ../6
ਪੁਲੀਸ ਨੇ ਗੋਲੀਆਂ ਚਲਾ ਕੇ ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਸ. ਅਵਤਾਰ ਸਿੰਘ ਕੋਹਲੀ ਤੇ ਦੋ ਹੋਰ ਸਿੱਖ ਭਾਈ ਮਨਿੰਦਰ ਸਿੰਘ ਅਤੇ ਭਾਈ ਗੋਬਿੰਦ ਸਿੰਘ ਨੂੰ #ਮਾਰ ਦਿੱਤਾ।
ਏਥੇ ਹੀ #ਬਸ ਨਹੀਂ, ਦਿੱਲੀ ਪੁਲੀਸ ਨੇ ਸ਼ਾਮ ਨੂੰ ਬੰਗਲਾ ਸਾਹਿਬ, ਰਕਾਬ ਗੰਜ ਆਦਿ ਗੁਰਦਵਾਰੇ ਸੀਲ ਵੀ ਕਰ ਦਿੱਤੇ। ../5
ਗੁਰਦੁਆਰਿਆਂ ਦੀ ਨਾਕਾਬੰਦੀ ਦੇ ਨਾਲ ਇਨ੍ਹਾਂ ਇਲਾਕਿਆਂ ਵਿੱਚ ਕਰਫ਼ਿਊ ਵੀ ਲਾ ਦਿੱਤਾ ਤੇ ਗੁਰਦੁਆਰਿਆਂ ਵਿੱਚ ਸਿੱਖਾਂ ਦੀ ਐਂਟਰੀ ਬੈਨ ਕਰ ਦਿੱਤੀ।

1784 ਵਿੱਚ ਜਦੋਂ ਦੇ ਇਹ ਗੁਰਦਵਾਰੇ ਕਾਇਮ ਹੋਏ ਸਨ ਮੁਗ਼ਲ ਅਤੇ ਅੰਗ੍ਰੇਜ਼ਾਂ ਦੀਆਂ ਹਕੂਮਤਾਂ ਵੇਲੇ ਵੀ ਕਦੇ ਵੀ ਇਨ੍ਹਾਂ ਗੁਰਦੁਆਰਿਆਂ ਵਿੱਚ ਸਿੱਖਾਂ ਦਾ ਦਾਖਲਾ ਬੰਦ ਨਹੀਂ ਹੋਇਆ ਸੀ। ../4
ਇਹ ਹਰਕਤ ਪਿਛਲੇ #200_ਸਾਲ ਵਿੱਚ ਪਹਿਲੀ ਵਾਰੀ ਹੋਈ ਸੀ ।
ਇਨ੍ਹਾਂ ਗੁਰਦੁਆਰਿਆਂ ਦੀ ਇਹ ਨਾਕਾਬੰਦੀ ਤਿੰਨ ਦਿਨ ਜਾਰੀ ਰਹੀ ਅਤੇ ਉਦੋਂ ਖ਼ਤਮ ਹੋਈ, ਜਦੋਂ ਕੇਂਦਰ ਦੀ ਸਰਕਾਰ ਵਿੱਚ ਅਕਾਲੀ ਵਜ਼ੀਰਾਂ ਅਤੇ ਅਕਾਲੀ ਪਾਰਟੀ ਦੇ ਆਗੂਆਂ ਨੇ ਇਸ ਨਾਕਾਬੰਦੀ ਅਤੇ ਕਰਫ਼ਿਊ ਨੂੰ ਤੋੜ ਕੇ ਗ੍ਰਿਫ਼ਤਾਰੀਆਂ ਦੇਣ ਦੀ ਸਕੀਮ ਬਣਾਈ, ../3
ਪਰ ਅਕਾਲੀ ਪਾਰਟੀ ਦੇ ਸਕੱਤਰ ਗਿਆਨੀ ਅਜਮੇਰ ਸਿੰਘ ਨੇ ਇਹ ਸਕੀਮ ਸੀ.ਆਈ.ਡੀ ਤੱਕ ਪਹੁੰਚਾ ਦਿੱਤੀ, ਜਿਸ ਕਾਰਨ ਕੇਂਦਰ ਦੇ ਅਕਾਲੀ ਵਜ਼ੀਰਾਂ ਵੱਲੋਂ ਗ੍ਰਿਫ਼ਤਾਰੀ ਦੇਣ ਦੇ ਧਮਾਕੇ ਤੋਂ ਪਹਿਲਾਂ ਹੀ ਸਰਕਾਰ ਨੇ ਗੁਰਦੁਆਰਿਆਂ ਦੀ ਤਾਲਾਬੰਦੀ ਖ਼ਤਮ ਕਰ ਦਿੱਤੀ। ../2
1978 ਵਿੱਚ ਸਿੱਖਾਂ ਦੇ ਕਤਲੇਆਮ ਬਦਲੇ ਕਿਰਨ ਬੇਦੀ ਨੂੰ ਅਕਤੂਬਰ 1980 ਵਿੱਚ #ਬਹਾਦਰੀ_ਦਾ_ਮੈਡਲ ਦਿੱਤਾ ਗਿਆ ਸੀ। ../1
~ਪੰਜਾਬ ਸਿੰਘ

• • •

Missing some Tweet in this thread? You can try to force a refresh
 

Keep Current with ֆɨռɢɦ ӄɦʊֆɦ

ֆɨռɢɦ ӄɦʊֆɦ Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @TheBambSingh

4 Nov
ਜਗਤਾਰ ਸਿੰਘ ਜੱਗੀ ਜੌਹਲ ਨੂੰ ਅਜ ਹਿੰਦੂਤਾਨੀ ਜੇਲ੍ਹ ਅੰਦਰ ਚਾਰ ਸਾਲ ਪੂਰੇ ਹੋ ਗਏ ਹਨ ਪੁਲਿਸ ਕੋਲ ਨਾ ਕੋਈ ਗਵਾਹ ਤੇ ਨਾ ਕੋਈ ਸਬੂਤ ਸੀ ਸਿਰਫ UAPA ਨੂੰ ਢਾਲ ਬਣਾ ਕੇ ਉਸ ਦੀ ਜਿੰਦਗੀ ਜੇਲ੍ਹਾਂ ਅੰਦਰ ਰੋਲ ਛੱਡੀ ਹੈ ।

#FreeJaggiNow #NeverForget1984 (1/13) Image
ਜਾਣੋ: ਭਾਈ ਜਗਤਾਰ ਸਿੰਘ ਜੱਗੀ ਜੌਹਲ ਕੌਣ ਹੈ ਅਤੇ ਉਸਦਾ ਪੰਥ ਦੀ ਸੇਵਾ ਵਿੱਚ ਕਿੰਨਾਂ ਵੱਡਾ ਯੋਗਦਾਨ ਹੈ।

ਜਗਤਾਰ ਸਿੰਘ ਉਰਫ ਜੱਗੀ ਜੌਹਲ ਦਾ ਜਨਮ ਇੰਗਲੈਂਡ ਵਿੱਚ ਇਕ ਚੰਗੇ ਪਰਿਵਾਰ ਵਿੱਚ ਹੋਇਆ, ਉਥੇ ਦੇ ਜੰਮਪਲ ਹੋਣ ਦੇ ਬਾਵਜੂਦ ਉਹ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨਾਲ ਬਚਪਨ ਤੋਂ ਹੀ ਜੁੜਿਆ ਸੀ।

#FreeJaggiNow #NeverForget1984 /12
ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਉਸ ਦਾ ਝੁਕਾਅ 1984 ਅਤੇ ਉਸ ਤੋਂ ਬਾਅਦ ਦੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਵਾਰੇ ਜਾਣਕਾਰੀ ਇਕੱਠੀ ਕਰਨ ਵੱਲ ਹੋ ਗਿਆ।

ਉਸ ਨੇ ਲੰਮਾ ਸਮਾਂ ਬੜੀ ਮਿਹਨਤ ਨਾਲ 1984 ਅਤੇ ਸਿੱਖ ਸ਼ੰਘਰਸ਼ ਨਾਲ ਸਬੰਧਿਤ ਸ਼ਹੀਦਾਂ ਬਾਰੇ ਜਾਣਕਾਰੀ ਤਸਵੀਰਾਂ ਅਤੇ ਵੀਡੀਓਜ ਆਦਿ ਇਕੱਤਰ ਕੀਤੀਆਂ।

#FreeJaggiNow /11
Read 13 tweets
3 Nov
ਸਿੱਖਾਂ ਦੇ ਦੁੱਧ ਚੁੰਗਦੇ ਬੱਚਿਆਂ ਨੂੰ ਗੈਸ ਤੇ ਜਿਉਂਦਾ ਭੁਨਣਾ, ਸਿੱਖ ਬੱਚੀਆਂ ਨੂੰ ਨਗਨ ਕਰ ਕੇ ਗਲੀਆਂ ਵਿਚ ਘੁਮਾਉਣਾ ਅਤੇ ਓਹਨਾ ਦੇ ਬਲਾਤਕਾਰ ਕਰਨੇ; ਇਹ ਕੰਮ ਕਿਸੇ ਪਾਕਸਤਾਨੀ , ਬੰਗਲਾਦੇਸ਼ੀ ਯਾ ਚੀਨੀ ਨੇ ਨਹੀਂ ਕੀਤੇ, ਬਲਕਿ ਓਹਨਾ ਨੇ ਕੀਤੇ ਜੋ ਸਿੱਖਾਂ ਨਾਲ ਨਹੂੰ ਮਾਸ ਦਾ ਰਿਸ਼ਤਾ ਦਸਦੇ ਹਨ।

#neverforget1984 #ਸਿੱਖਨਸਲਕੁਸ਼ੀ੧੯੮੪ 1/8 ImageImage
ਟਵੀਟ ਨਾਲ ਨੱਥੀ ਕੀਤੀਆਂ ਦੋਹੇ ਫੋਟਵਾਂ ਚ ਜੋ ਲਿਖਿਆ ਉਹ ਪੜੋ ਅਤੇ ਮਹਿਸੂਸ ਕਰੋ ਉਸ ਜ਼ੁਲਮ ਅਤੇ ਦਹਿਸ਼ਤ ਨੂੰ ਜੋ ਬੇਕਸੂਰ ਸਿੱਖਾਂ ਤੇ ਹੋਇਆ। ਕਹਿੰਦੇ ਸਾਡੀ ਮਾਂ ਮਾਰ ਦਿਤੀ, ਜਿਹਨਾਂ ਨੇ ਸੋਧਾ ਲਾਇਆ ਓਹ ਭਜੇ ਨਹੀਂ ਓਹਨਾ ਨੂੰ ਇਹਨਾਂ ਦੀ ਸਰਕਾਰ ਨੇ ਆਪਣੀ ਮਨ ਮਰਜੀ ਦੀ ਸਜਾ ਦੇ ਦਿਤੀ। /7
ਫੇਰ ਬੇਕਸੂਰ ਸਿੱਖ ਨੌਜਵਾਨਾਂ, ਬੀਬੀਆਂ, ਬਚਿਆ ਤੇ ਜ਼ੁਲਮ ਕਿਉਂ? ਜਦ ਇਹਨਾਂ ਦਾ ਬਾਪੂ ਮਾਰਿਆ ਸੀ ਬ੍ਰਾਹਮਣ ਨਥੂਰਾਮ ਗੋਡਸੇ ਨੇ ਓਦੋ ਕਿਉਂ ਨਹੀਂ ਭੜਕੇ? ਜਦ ਤਾਮਿਲ ਹਿੰਦੂ ਨਲਿਨੀ ਨੇ ਇਹਨਾਂ ਦਾ ਭਰਾ ਰਾਜੀਵ ਗਾਂਧੀ ਮਾਰਿਆ ਓਦੋ ਕਿਉਂ ਨਹੀਂ ਧਰਤੀ ਕੰਬੀ? ਅਸਲ ਚ ਇਹ 5 ਸਦੀਆਂ ਦਾ ਵੈਰ ਹੀ ਸੀ ਜੋ ਉਸ ਦਿਨ ਫੁਟਿਆ। /6
Read 8 tweets
2 Nov
"ਜਿਹੜਾ ਸਟੇਜ ਤੋਂ ਪਰੇਮੀ ਉਠਦਾ,ਇਹੋ ਬੋਲਦਾ,ਸੰਤ ਜਰਨੈਲ ਸਿੰਘ ਜੀ ਬ੍ਰਹਮ ਗਿਆਨੀ। ਕਿਹੜੇ ਪਾਸੇ ਤੋਂ ਬ੍ਰਹਮ ਗਿਆਨੀ ਆਂ ਮੈਂ? ਮੈਂ ਹੱਥ ਜੋੜਕੇ ਗਲ਼ ਵਿਚ ਪੱਲਾ ਪਾਕੇ ਬੇਨਤੀ ਕਰਾਂਗਾਂ,ਮੇਰੇ ਬਾਰੇ ਕਦੇ ਵੀ ਇਹ ਬ੍ਰਹਮ ਗਿਆਂਨਤਾ ਦਾ ਅੱਖਰ ਨਹੀ ਵਰਤਣਾ,ਹਾਂ ਅਰਦਾਸ ਕਰਕੇ ਪ੍ਰਾਪਤ ਜਰੂਰ ਕਰਾ ਦਿਓ,ਗੁਰੂ ਕੀ ਸੰਗਤ ਕਰਵਾ ਸਕਦੀ ਆ, (੧/੪)
ਪਰ ਫੋਕੇ ਦਮਗਜਿਆਂ ਵਿਚ ਬ੍ਰਹਮ ਗਿਆਨੀ ਕਹੀ ਜਾਣਾ, ਇਹ ਯੋਗ ਨਹੀ। ਮੈਨੂੰ ਤਾਂ ਨਿਤ ਗਾਲ੍ਹਾਂ ਕੱਢੀ ਜਾਂਦੇ ਨੇ, ਇਸ ਵਾਸਤੇ ਅਰਦਾਸ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਸੱਚੇ ਪਾਤਸ਼ਾਹ ਮੈਨੂੰ ਸੰਗਤ ਦੇ ਜੋੜੇ ਝਾੜਨ ਦਾ ਸਮਾਂ ਦੇਣ ਤੇ ਸ਼ਰਧਾ ਬਖਸ਼ਣ, ਆਪਣੇ ਸਰੂਪ ਉਪਰ ਤੇ ਸਿੱਖੀ ਕਮਾਕੇ ,ਪੰਜਾਂ ਕਕਾਰਾਂ ਦੀ ਰਹਿਤ ਵਿਚ ਰਹਿਕੇ, …/੩
ਕੌਮ ਦੀ ਤੇ ਪੰਥ ਦੀ ਸੇਵਾ ਕਰ ਸਕਾਂ. ਇਹ ਅਰਦਾਸ ਕਰ ਦਿਆ ਕਰੋ"----ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਬੋਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ੧੦ ਜੂਨ ੧੯੮੩ ਨੂੰ ਬੋਲੇ ਸਨ,,ਕਹਿਣੀ ਤੇ ਕਰਨੀ ਦੇ ਬਲੀ ਉਸ ਮਹਾਂਪੁਰਖ ਨੂੰ ਐਂਵੇ ਹੀ ਨਹੀਂ ਵੀਹਵੀ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ,, …/੨
Read 4 tweets
2 Nov
ਸਭ ਤੋਂ ਮੇਨ ਗੱਲ ਕਿ ਨਵੰਬਰ 84 ਵਿੱਚ ਸਿੱਖ ਕੌਮ ਦੇ ਹੋਏ ਕਤਲੇਆਮ ਨੂੰ ਦੰਗੇ ਕਹਿਣਾ ਬੰਦ ਕਰੋ, ਇਹ ਕੋਈ ਦੰਗੇ ਨਹੀਂ ਸੀ, ਸਗੋਂ ਪੂਰੀ ਤਰ੍ਹਾਂ ਸੋਚ ਸਮਝਕੇ ਭਾਰਤੀ ਸਟੇਟ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ।

#ਸਿੱਖਨਸਲਕੁਸ਼ੀ੧੯੮੪ #NeverForget1984 (1/6)
ਸਾਡੇ ਲੋਕਾਂ ਵਿੱਚ ਆਮ ਆਦਤ ਹੈ ਕਿ ਜਦੋਂ ਵੀ ਨਵੰਬਰ 84 ਦੀ ਗੱਲ ਕਰਦੇ ਨੇ ਤਾਂ ਇਸਨੂੰ ਹਿੰਦੂ ਅਤੇ ਸਿੱਖਾਂ ਵਿੱਚ ਹੋਏ ਦੰਗੇ ਕਹਿ ਕੇ ਗੱਲ ਸ਼ੁਰੂ ਕਰਦੇ ਨੇ, ਇਹ ਦੰਗੇ ਬਿਲਕੁਲ ਨਹੀਂ ਸੀ, ਜੇ ਇਹ ਦੰਗੇ ਹੁੰਦੇ ਤਾਂ ਹਿੰਦੂਆਂ ਦਾ ਵੀ ਬਰਾਬਰ ਹੀ ਘਾਣ ਹੁੰਦਾ।

#ਸਿੱਖਨਸਲਕੁਸ਼ੀ੧੯੮੪ #NeverForget1984 ../5
ਭਾਰਤੀ ਸਟੇਟ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਨਵੰਬਰ ਵਿੱਚ ਸਿੱਖਾਂ ਦਾ ਬੀਜ ਨਾਸ਼ ਕਰਨ ਲਈ, ਸਾਰਾ ਸਰਕਾਰੀ ਤੰਤਰ ਕਾਤਲ ਭੀੜਾਂ ਦੀ ਹਰ ਸੰਭਵ ਮੱਦਦ ਕਰ ਰਿਹਾ ਸੀ। ਜਿੱਥੇ ਵੀ ਕਾਤਲ ਭੀੜਾਂ ਨੂੰ ਅੱਗੋਂ ਹਥਿਆਰਬੰਦ ਸਿੱਖ ਟੱਕਰ ਜਾਂਦੇ ਤਾਂ ਇਹ ਹਿੰਦੂ ਗੁੰਡੇ ਉੱਥੋਂ ਵਾਪਸ ਆ ਜਾਂਦੇ

#ਸਿੱਖਨਸਲਕੁਸ਼ੀ੧੯੮੪ #NeverForget1984 ../4
Read 6 tweets
31 Oct
ਇੰਦਰਾ ਗਾਂਧੀ ਨੇ ' ਅਪ੍ਰੇਸ਼ਨ ਸ਼ਾਂਤੀ ' ਨਾਂ ਦੀ ਇੱਕ ਬੇਹੱਦ ਖਤਰਨਾਕ ਯੋਜਨਾ ਬਣਾਈ ਸੀ ਜਿਸਦੇ ਤਹਿਤ 8 ਨਵੰਬਰ 1984 ਨੂੰ ਇੱਕ ਕਰੋੜ ਸਿੱਖਾਂ ਨੂੰ ਮਾਰਣ ਦੀ ਸਕੀਮ ਸੀ। ਇਸ ਯੋਜਨਾ ਦੇ ਤਹਿਤ ਪਹਿਲਾ ਹਿੰਦ - ਪਾਕਿ ਸਰਹੱਦ ਤੇ ਭਾਰਤੀ ਫੌਜ ਦੁਆਰਾ ਪਾਕਿਸਤਾਨ ਦੀ ਫੌਜ ਤੇ ਹਮਲਾ ਕਰਕੇ ਵੱਡੇ ਪੈਮਾਨੇ ਤੇ ਝੜਪਾਂ ਸ਼ੁਰੂ ਕਰਨੀਆਂ ਸਨ। (1/7) ImageImage
ਜੋ ਕਿ ਲੱਗਭੱਗ ਜੰਗ ਦੇ ਬਰਾਬਰ ਹੋਣੀਆਂ ਸਨ। ਦੁਨੀਆਂ ਨੂੰ ਕਿਹਾ ਜਾਣਾ ਸੀ ਕਿ ਪਾਕਿਸਤਾਨੀ ਫੌਜ ਕਾਫੀ ਦੂਰ ਤੱਕ ਭਾਰਤੀ ਇਲਾਕੇ ਦੇ ਅੰਦਰ ਆਂ ਗਈ ਸੀ ਤੇ ਸਿੱਖ ਜੋ ਕਿ ਅਪਰੇਸ਼ਨ ਬਲਿਊ ਸਟਾਰ ਕਰਕੇ ਭਾਰਤ ਦੇ ਨਾਲ ਨਰਾਜ਼ ਹਨ , ਉਹ ਵੀ ਪਾਕਿ ਫੌਜ ਨਾਲ ਰੱਲ ਗਏ ਹਨ। ਬੱਸ ਇਹ ਝੂਠਾ ਇਲਜ਼ਾਮ ਲਾ ਕੇ ਭਾਰਤੀ ਫੌਜ ਤੇ ਨੀਮ ਫੌਜੀ ਦਸਤਿਆਂ ਵੱਲੋ /6
ਗੁਰਦਾਸਪੁਰ , ਫਿਰੋਜ਼ਪੁਰ , ਫਰੀਦਕੋਟ , ਅੰਮ੍ਰਿਤਸਰ , ਕਪੂਰਥਲਾ ਤੇ ਜਲੰਧਰ ਜਿਲ੍ਹਿਆਂ ਵਿੱਚ ਵੱਡੇ ਪੱਧਰ ਤੇ ਸਿੱਖਾਂ ਦਾ ਕਤਲੇਆਮ ਕੀਤਾ ਜਾਣਾ ਸੀ। ਫਿਰ ਯੂਥ ਕਾਂਗਰਸ ਵੱਲੋ ਜੰਥੇਬੰਦ ਕੀਤੇ ਗੁੰਡਿਆਂ ਨੇ ਇਹ ਕਤਲੇਆਮ ਸਾਰੇ ਪੰਜਾਬ ਵਿੱਚ ਫੈਲਾ ਦੇਣਾ ਸੀ। ਫੌਜ ਵੱਲੋ ਬੰਬਾਰੀ ਵੀ ਕੀਤੀ ਜਾਣੀ ਸੀ ਤੇ ਹੋਰ ਹਥਿਆਰ ਤੇ ਗੁੰਡੇ ਤਿਆਰ ਬਰ ਤਿਆਰ ਸਨ ,/5
Read 7 tweets
31 Oct
31 ਅਕਤੂਬਰ ਬਹਾਦਰੀ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦੀ ਜਿਨਾ ਨੇ ਅਕਾਲ ਤਖ਼ਤ ਸਾਹਿਬ ਦੇ ਹਮਲੇ ਦਾ ਬਦਲਾ ਲਿਆ ਸੀ । ਇਸ ਬਹਾਦਰੀ ਦੇ ਕਾਰਨਾਮੇ ਵਿੱਚ 31 ਅਕਤੂਬਰ ਨੂੰ ਗੋਲੀਆਂ ਲੱਗਣ ਨਾਲ ਭਾਈ ਬੇਅੰਤ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ ਸਨ । (੧/੫)
31 ਅਕਤੂਬਰ 1984 ਨੂੰ ਸ਼ਹੀਦ_ਭਾਈ_ਬੇਅੰਤ_ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਸੰਤ ਭਿੰਡਰਾਂਵਾਲ਼ਿਆ ਦੀ ਕਿਤਾਬ ਵਿਚੋਂ ਇਕ ਹੁਕਮਨਾਮੇ ਦੀ ਹੱਥ-ਲਿਖਤ ਮਿਲੀ ਜੋ ਕਿ 13 ਅਕਤੂਬਰ 1984 ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੀ ਤੇ ਜਿਸਨੂੰ ਭਾਈ ਬੇਅੰਤ ਸਿੰਘ ਨੇ ਅਪਾਣੇ ਹੱਥਾਂ ਨਾਲ ਪੀਲੀ ਸਿਆਹੀ ਨਾਲ ਲਿਖਿਆ ਹੋਇਆ ਸੀ। …/੪
ਇੰਦਰਾ ਗਾਂਧੀ ਨੂੰ ਸੋਧਣ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਅਤੇ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀ।

ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਅੰਗ 651-652 ਉਪਰ ਸੁਸ਼ੋਭਿਤ ਹੈ ...../੩
Read 5 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Too expensive? Make a small donation by buying us coffee ($5) or help with server cost ($10)

Donate via Paypal Become our Patreon

Thank you for your support!

Follow Us on Twitter!

:(