ਇਕ ਲੱਖ ਸਿੱਖਾਂ ਵਲੋ ਸ਼ਾਂਤ ਮਈ ਜਲੂਸ 31-5-1981

ਆਨੰਦਪੁਰ ਦੇ ਮੱਤੇ ਦੀਆਂ 18 ਮੰਗਾਂ ਚੋਂ ਇੱਕ ਸੀ ਸ੍ਰੀ "ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ" ਐਲਾਨਿਆ ਜਾਵੇ

ਬੀੜੀ ਸਿਗਰਟ ਪਾਨ ਤੰਬਾਕੂ ਆਦਿਕ ਨਸ਼ੇ ਦੀਆਂ ਦੁਕਾਨਾਂ ਸ਼ਹਿਰੋ ਬਾਹਰ ਕੱਢੀਆਂ ਜਾਣ ਇਸ ਮੰਗ ਦੇ ਲਈ ਸਿੱਖ ਜਥੇਬੰਦੀਆਂ ਨੇ 31 ਮਈ 1981 ਨੂੰ ਇਕ ਜਲੂਸ ਕੱਢਿਆ ਗਿਆ
ਇਸ ਜਲੂਸ ਦੀ ਆਰੰਭਤਾ ਮੰਜੀ ਹਾਲ ਤੋਂ ਹੋਈ ਪਹਿਲਾ ਸਿੱਖਾ ਆਗੂ ਬੋਲੇ ਅਖਰੀਰ ਚ ਸੰਤਾਂ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਕੇ "ਪੂਰੀ ਸ਼ਾਂਤੀ ਬਣਾ ਕੇ ਰੱਖਣੀ ਚਾਹੇ ਕੋਈ ਇੱਟ ਵੱਟਾ ਪੱਥਰ ਵੀ ਮਾਰੇ ਜਵਾਬ ਨਹੀਂ ਦੇਣਾ ਭੜਕਣਾ ਨਹੀ ਪਰ ਓਸ ਘਰ ਦਾ ਪਤਾ ਜ਼ਰੂਰ ਨੋਟ ਕਰ ਲਿਉ ਬਾਅਦ ਚ ਵੇਖਾਂਗੇ" ਇਸ ਜਲੂਸ ਦੀ ਅਗਵਾਈ ਦੇ ਲਈ
ਸਿੱਖ ਜਥੇਬੰਦੀਆਂ ਨੇ ਸੰਤਾਂ ਨੂੰ ਚੁਣਿਆ ਮੰਜੀ ਹਾਲ ਗੁਰੂ ਚਰਨਾਂ ਚ ਅਰਦਾਸ ਕਰਕੇ ਜਲੂਸ ਆਰੰਭ ਹੋਇਆ ਇਕ ਅਨੁਮਾਨ ਦੇ ਨਾਲ ਇਹ ਗਿਣਤੀ ਲੱਖ ਤੋ ਉਪਰ ਸੀ ਸ਼ਹਿਰ ਦੇ ਵੱਖ ਵੱਖ ਬਜਾਰਾਂ ਚੋ ਹੁੰਦਾ ਹੋਇਆ ਏ ਜਲੂਸ ਬਿਨਾਂ ਕਿਸੇ ਭੜਕਾਹਟ ਦੇ ਸ਼ਾਂਤਮਈ ਢੰਗ
ਨਾਲ ਸਮਾਪਤ ਹੋਇਆ
ਡਿਪਟੀ ਕਮਿਸ਼ਨ ਤੇ ਹੋਰ ਪੁਲਸ ਅਧਿਕਾਰੀਆਂ ਨੇ ਸੰਤਾਂ ਨੂੰ ਵਧਾਈ ਦਿੰਦਿਆਂ ਕਿਹਾ ਮਹਾਂਪੁਰਖੋ ਇਹਨੇ ਵਿਸ਼ਾਲ ਜਲੂਸ ਨੂੰ ਏਨੇ ਸੁਚੱਜੇ ਢੰਗ ਦੇ ਨਾਲ ਸ਼ਾਂਤੀ ਮਈ ਤੁਸੀ ਹੀ ਰੱਖ ਸਕਦੇ ਸੀ

ਨੋਟ ਇਸ ਜਲੂਸ ਲਈ ਪਹਿਲਾਂ 11 ਮਈ ਨੂੰ ਹੋਈ ਮੀਟਿੰਗ ਚ ਸਿੱਖਾਂ ਨੇ ਹਿੰਦੂ ਸੰਗਠਨਾਂ ਨੂੰ ਵੀ ਜੋੜਿਆ ਉਹ ਮੰਨ ਵੀ ਗਏ ਪਰ ਬਾਦ ਚ ਮੁੱਕਰ ਗਏ
ਸਿਰਫ ਮੁਕਰੇ ਨੀ ਸਗੋਂ ਦੋ ਦਿਨ ਪਹਿਲਾ 29 ਮਈ ਨੂੰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਐਲਾਨ ਦੇ ਵਿਰੁੱਧ ਜਲੂਸ ਕੱਢਿਆ ਕਹਿੰਦੇ ਅਸੀ ਤੇ ਬੀੜੀ ਸਿਗਰਟ ਸ਼ਾਨ ਨਾਲ ਪੀਵਾਂਗੇ

#jeevay_panjab #desh_panjab #panjab #sikhpath

#sikhsovereignty #sikhhistory #neverforget1984
@UnrollHelper unroll

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 2
ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ ".. ਚੜ੍ਹਦੀਕਲਾ ਹੋ ਗਈ .. ।”
1 ਜੂਨ 1984 ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ ਓਥੇ ਗੋਲੀਆਂ ਦਾ ਮੀਂਹ Image
ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ ਉਪਰਲੀ ਨੌਵੀਂ ਮੰਜਿਲ ਤੇ ਜਾ ਡਟੇ । ਜਿਥੋਂ ਸ਼ਿਸਤ ਹੋਰ ਵਧੀਆ ਬੱਝੀ ਅਤੇ ਪਲਾਂ ਵਿਚ ਹੀ 8 - 9 ਸੀ ਆਰ ਪੀ ਵਾਲੇ ਧੁਰ ਦੀ ਗੱਡੀ ਚਾੜ ਦਿੱਤੇ ਸਰਕਾਰੀ ਮੋਰਚਾ ਖਾਲੀ ਹੋ ਗਿਆ। ਇਹ ਮੰਜਰ ਵੇਖਣ ਲਈ ਜਿਓਂ ਹੀ ਭਾਈ ਮਹਿੰਗਾ ਸਿੰਘ ਨੇ ਸੰਗਮਰਮਰ ਦੇ ਝਰਨੇ ਤੋਂ ਆਪਣਾ ਸੀਸ ਉਪਰ ਚੁੱਕਿਆ ਤਾਂ
ਦੂਰੋਂ ਕੇਸਰੀ ਦੁਮਾਲਾ ਚਮਕਿਆ । ਤਾੜ੍ਹ ... ਤਾੜ੍ਹ ਕਰਦਾ ਬਰਸਟ ਆਇਆ ਭਾਈ ਸਾਹਿਬ ਦਾ ਸਿਰ ਓਹਲੇ ਹੋ ਗਿਆ। ਅਸੀਂ ਸਾਰੇ ਸਿੰਘ ਸਰਾਂ ਦੀ ਚੌਥੀ ਮੰਜਿਲ ਦੇ ਖੱਬੇ ਮੁੜਕੇ ਜੋ ਅਖੀਰਲਾ ਕਮਰਾ ਸੀ ਜਿਸ ਦੀ ਬਾਰੀ ਬਾਬਾ ਅਟੱਲ ਸਾਹਿਬ ਵੱਲ ਖੁਲਦੀ ਸੀ ਅਤੇ ਜੋ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਕਮਰਾ ਸੀ ਵਿਚੋਂ ਇਹ ਸਭ ਨਜ਼ਾਰਾ ਵੇਖ ਰਹੇ ਸਾਂ । ਜਥੇਦਾਰ ਦੇ
Read 9 tweets
Jun 1
ਭਾਗ - ੧
ਅਠਾਰਵੀਂ ਸਦੀ ਦਾ ਸਮਾਂ ਹੈ। ਆਪਣੇ ਛੋਟੇ ਜਹੇ ਬਾਲ ਨੂੰ ਕੁੱਛੜ ਚੁੱਕੀ ਇਕ ਬੀਬੀ ਲਾਹੌਰ ਤੋਂ ਚੱਲੀ ਹੈ ਤੇ ਉਸ ਦੀ ਇੱਛਾ ਹੈ ਕਿ ਬਾਲ ਨੂੰ 'ਹਰਿਮੰਦਰ ਪਰਕਰਮਾਂ' ਵਿਚ ਮੱਥਾ ਟਿਕਾਏ ਤੇ ਮੁਕਤੀਦਾਤੇ ਸਤਿਗੁਰੂ ਦੇ 'ਅੰਮ੍ਰਿਤ ਸਰੋਵਰ' ਵਿਚ ਇਸ਼ਨਾਨ ਕਰਵਾਵੇ।
"ਕਿੱਧਰ ਚੱਲੀ ਹੈ ਬੀਬੀ", ਲਾਹੌਰ ਦੇ ਦੀਵਾਨ ਕੌੜਾ ਮੱਲ ਬੋਲੇ। Image
"ਹਰਿਮੰਦਰ ਸਾਹਿਬ ਦਰਸ਼ਨਾ ਨੂੰ ਜਾ ਰਹੀ ਹਾਂ ਵੀਰ"
"ਜਾਪਦੈ ਤੈਨੂੰ ਪਤਾ ਨਹੀਂ ਹਰਿਮੰਦਰ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ" "ਹੈਂ...?
ਜਦ ਸਾਰੇ ਦਰ ਬੰਦ ਹੋ ਜਾਣ ਤਾਂ ਹਰਿਮੰਦਰ ਸਾਹਿਬ ਦੇ ਦਰ ਤਾਂ ਫੇਰ ਵੀ ਖੁੱਲੇ ਰਹਿੰਦੇ ਨੇ ਵੀਰਾ, ਉੱਥੋਂ ਦੇ ਦਰਵਾਜ਼ੇ ਕੀਹਨੇ ਬੰਦ ਕਰ ਦਿੱਤੇ, ਤੈਨੂੰ ਭੁਲੇਖਾ ਲੱਗਿਆ ਹੋਣੈ"
"ਡਾਹਢਿਆਂ ਅੱਗੇ ਕਾਹਦਾ ਜ਼ੋਰ ਮਾਤਾ, ਜੋ ਵੀ ਹਰਿਮੰਦਰ ਸਾਹਿਬ ਵੱਲ ਜਾਏਗਾ, ਹਕੂਮਤ ਦਾ ਬਾਗੀ ਸਮਝਿਆ ਜਾਵੇਗਾ। ਆਪਣਾ ਨਹੀਂ ਤਾਂ ਆਪਣੇ ਨਿੱਕੜੇ ਬਾਲ ਦਾ ਤਾਂ ਫਿਕਰ ਕਰ", ਕੌੜਾ ਮੱਲ ਚਿਤਾਵਨੀ ਦਿੰਦੇ ਬੋਲੇ।
"ਚੱਲ ਵੀਰਾ ਮਾਰ ਹੀ ਦੇਣਗੇ। ਏਦੂੰ ਵੱਧ ਕੀ ਕਰ ਸਕਦੇ ਨੇ, ਜੇ ਸਾਡੀ ਰੱਤ ਦੀ ਇਕ ਬੂੰਦ ਵੀ ਅੰਮ੍ਰਿਤ ਸਰੋਵਰ ਵਿਚ ਜਾ ਪਵੇ ਤਾਂ
Read 7 tweets
Jun 1
1 ਜੂਨ 1984 ਜੰਗ ਹਿੰਦ ਪੰਜਾਬ

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ Image
ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ
ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ ਇਹ ਵੀ ਚਾਣਕਯ ਨੀਤੀ
Read 11 tweets
Jun 1
31 ਮਈ 1984 ਦਾ ਇਤਿਹਾਸ ਕਰਫਿਊ ਅਤੇ ਪੂਰਨ ਘੇਰਾ ਬੰਦੀ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੋਲੀਬਾਰੀ ਸੁਰੂ
ਮੇਨ ਪਾਸਾ ਘੰਟਾ ਘਰ : 10 ਗਾਰਡ ਪੈਰਾਂ ਕਮਾਂਡੋ ਅਤੇ SSF
ਪਰਿਕ੍ਰਮਾ ਅੰਦੂਰਨੀ ਘੰਟਾ ਘਰ : ਖਾਸ 10 ਪ੍ਰੋਗਰੈੱਸ 0100
ਆਟਾ ਮੰਡੀ : 15 ਕੁਮਾਉਂ ਅਤੇ 9 ਗੜਵਾਲ ਯੂਨਿਟ Image
ਪਾਪੜਾ ਵਾਲਾ ਬਜ਼ਾਰ : 9 ਗੜਵਾਲ ਯੂਨਿਟ ਕਾਰਡਨ 12 ਬਿਹਾਰ ਯੂਨਿਟ ਲਾਲ ਇਮਾਰਤ ਨੇੜੇ ਸ਼੍ਰੀ ਅਕਾਲ ਤਖਤ : 15 ਕੁਮਾਉਂ ਰਸਤਾ ਨੇੜੇ ਹੁਣ ਦੀ ਸ਼ਹੀਦੀ ਯਾਦਗਾਰ : ਕਮਾਂਡੋ SSE IQ ਗਾਰਡ, ਦੱਖਣੀ ਵਿੰਗ ਲੰਗਰਹਾਲ : 26 ਮਦਰਾਸ ਯੂਨਿਟ

ਪੂਰਨ ਕਵਰ ਘੇਰਾ ਬੰਦੀ ਸੀ ਆਰ ਪੀ ਐੱਫ, ਬਿਹਾਰ ਕਾਰਡਨ 12 ਯੂਨਿਟ, 10 ਗਾਰਦ, 1 ਪੈਰਾਂ ਸੀ ਡੀ ਓ ਕਮਾਂਡੋ,
ਬਕਤਰਬੰਦ 16 ਕੇਵਲਰੀ, ਟੈਂਕ, ਹੇਲੀਕਾਪਟਰ, ਖਾਸ ਗੋਤਾਂਖੋਰ...

#jeevay_panjab #desh_panjab #panjab #sikhsovereignty #sikhkaum #sikhitihaas #sikhpath #sikhhistory #sikh #sikhi
Read 4 tweets
Jun 1
ਸਿੱਧੂ ਨਾਲ ਵਿਚਾਰਕ ਮਤਭੇਦ ਨਹੀਂ ਸੀ, ਓਹਦਾ ਜਦੋਂ ਕਦੇ ਵਿਰੋਧ ਹੋਇਆ ਵੀ ਤਾ ਬੇਲੋੜਾ ਵਿਰੋਧ ਨਹੀਂ ਹੋਇਆ ਸਗੋਂ ਸਿੱਖੀ ਨੂੰ ਮੁੱਖ ਰੱਖਕੇ ਓਹਦੀਆਂ ਗਲਤੀਆਂ ਦਸੀਆਂ

ਕਾਮਰੇਡਾਂ/ਲਿਬਰਲਾਂ ਨੇ ਤਾ ਆਹੀ ਕਹਿਣਾ ਕੇ ਮੱਤਭੇਦ ਸੀ, ਕਿਉਕਿ ਉਹਨਾਂ ਤੋਂ ਨਾ ਹਥਿਆਰਾਂ ਦੀ ਗਲ ਜਰੀ ਜਾਂਦੀ, ਨਾ ਓਹਨਾ ਨੂੰ ਕੋਈ ਗੱਭਰੂ ਚੰਗਾ ਲਗਦਾ ਜਿਹੜਾ ਕਦੀ ਸੰਤਾਂ ਦੀ ਗਲ ਕਰ Image
ਜਾਵੇ, ਓਹਨਾਂ ਲਈ ਮੱਤਭੇਦ ਇਸ ਹੱਦ ਤਕ ਹੁੰਦਾ ਕੇ ਸਿੱਖਾਂ ਦਾ ਨੁਕਸਾਨ ਕਰਨ ਤਕ ਉਤਾਰੂ ਹੋ ਜਾਂਦੇ, ਪਰ ਸਿੱਖਾਂ ਨੇ ਕਦੀ ਇਹ ਨੀ ਚਾਹਿਆ ਕੇ ਸਿੱਧੂ ਇਹੋ ਜਿਹੀ ਮਾਰ ਝੱਲੇ

ਹੁਣ ਸਿੱਧੂ ਦਾ ਵਿਰੌਧ ਸਿੱਖਾਂ ਵਲੋਂ ਹੋਇਆ ਜਦੋਂ ਜਦੋਂ ਓਹਨੇ ਗਲਤੀ ਕਰੀ, ਪਰ ਉਸਦੀ ਮੌਤ ਤੋਂ ਬਾਅਦ ਸਿੱਖ ਈ ਆ ਜਿਹੜੇ ਅਸਲ ਬਿਮਾਰੀ ਨੂੰ ਸਮਝਦੇ, ਆਪਣੇ ਪੁੱਤ ਆਸਤੇ ਆਖਰ ਨੂੰ
ਪੰਥ ਈ ਖੜਿਆ, ਇਹੋ ਜਿਹੇ ਮੁੰਡਿਆ ਨੂੰ ਬਾਰ ਬਾਰ ਝਿੜਕ ਤਾਹੀਂ ਪੈਂਦੀ ਕਿਉਂਕਿ ਇਹਨਾਂ ਚ ਉਹ ਬਗਾਵਤ ਦੀਹਦੀ, ਜਿਹੜੀ ਸਟੇਟ ਨਾਲ ਟੱਕਰ ਲੈ ਸਕਦੀ, ਉਹ ਗਲ ਐਂਡ ਸਿੱਧੂ ਰੱਬ ਨੂੰ ਛੇਤੀ ਪਿਆਰਾ ਹੋ ਗਿਆ

ਜਿਵੇਂ @ਅੰਮਿ੍ਤਪਾਲ ਸਿੰਘ ਕਹਿੰਦਾ, ਇਹਨਾ ਨੌਜਵਾਨਾਂ ਨੂੰ ਆਪਣੀ ਕੀਮਤ ਪਛਾਣਨ ਦੀ ਲੋੜ ਆ, ਜੇ ਇਹ ਸਮਝ ਜਾਣ ਕਿ ਲੀਕਰਾਂ ਖਿੱਚਕੇ ਤੁਰਨ ਚ ਪੰਥ/
Read 4 tweets
Jun 1
1 ਜੂਨ 1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।

ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰਗਰ ਦੀ ਸਭ ਤੋਂ ਉੱਪਰਲੀ ਮੰਜਿਲ ਦੀ ਛੱਤ ਉੱਪਰ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ ਆਪਣੀ ਥਾਂ ਤੇ ਪੂਰੀ ਖਾਲਸਾਈ ਸ਼ਾਨ ਨਾਲ ਬਿਰਾਜਮਾਨ ਸਨ।ਉਹਨਾਂ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਬੈਠੀਆਂ ਹੋਈਆਂ ਸਨ। Image
ਸੰਤਾਂ ਨੇ ਆਪਣੇ ਸਨਮੁੱਖ ਬਹੁਤ ਹੀ ਪ੍ਰੇਮ ਭਾਵ ਨਾਲ ਬਿਰਾਜੀਆਂ ਹੋਈਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਗੱਜਵੇਂ ਰੂਪ ਵਿੱਚ ਫਤਹਿ ਗਜਾਈ ਅਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ।

ਲੰਮੀ ਤਕਰੀਰ ਤੋਂ ਬਾਅਦ ਸੰਤ ਜੀ ਅਜੇ ਸੰਗਤਾਂ ਚੋਂ ਉੱਠ ਕੇ ਪ੍ਰਸ਼ਾਦਾ ਛਕਣ ਲਈ ਕਮਰੇ ਵਿੱਚ ਬੈਠੇ ਹੀ ਸਨ ਕਿ ਸੀ.ਆਰ.ਪੀ. ਵਲੋਂ #ਦਰਬਾਰ_ਸਾਹਿਬ ਉੱਪਰ
ਫਾਇਰਿੰਗ ਸ਼ੁਰੂ ਹੋ ਗਈ।ਸੰਤ ਜੀ ਫਾਇਰਾਂ ਦੀ ਅਵਾਜ ਸੁਣ ਕੇ ਉਸੇ ਵੇਲੇ ਕੈਬਨ ਨੁਮਾ ਕਮਰੇ 'ਚੋਂ ਉੱਠ ਕੇ ਬਾਹਰ ਆ ਗਏ ਅਤੇ ਪਤਾ ਕੀਤਾ ਕਿ ਗੋਲੀ ਕੌਣ ਚਲਾ ਰਿਹਾ ਹੈ? ਜਦ ਉਹਨਾਂ ਨੂੰ ਦੱਸਿਆ ਕਿ ਗੋਲੀ ਆਰਮੀ ਵੱਲੋਂ ਚਲਾਈ ਜਾ ਰਹੀ ਹੈ ਤਾਂ ਸੰਤਾਂ ਨੇ ਤੁਰੰਤ ਜਥੇ ਦੇ ਸਿੰਘਾਂ ਨੂੰ ਮੋਰਚਿਆਂ ਵਿੱਚ ਚਲੇ ਜਾਣ ਦਾ ਆਦੇਸ਼ ਦਿੱਤਾ ਤੇ ਨਾਲ ਹੀ ਸਖਤ ਹਦਾਇਤ
Read 11 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(