31 ਮਈ 1984 ਦਾ ਇਤਿਹਾਸ ਕਰਫਿਊ ਅਤੇ ਪੂਰਨ ਘੇਰਾ ਬੰਦੀ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੋਲੀਬਾਰੀ ਸੁਰੂ
ਮੇਨ ਪਾਸਾ ਘੰਟਾ ਘਰ : 10 ਗਾਰਡ ਪੈਰਾਂ ਕਮਾਂਡੋ ਅਤੇ SSF
ਪਰਿਕ੍ਰਮਾ ਅੰਦੂਰਨੀ ਘੰਟਾ ਘਰ : ਖਾਸ 10 ਪ੍ਰੋਗਰੈੱਸ 0100
ਆਟਾ ਮੰਡੀ : 15 ਕੁਮਾਉਂ ਅਤੇ 9 ਗੜਵਾਲ ਯੂਨਿਟ
ਪਾਪੜਾ ਵਾਲਾ ਬਜ਼ਾਰ : 9 ਗੜਵਾਲ ਯੂਨਿਟ ਕਾਰਡਨ 12 ਬਿਹਾਰ ਯੂਨਿਟ ਲਾਲ ਇਮਾਰਤ ਨੇੜੇ ਸ਼੍ਰੀ ਅਕਾਲ ਤਖਤ : 15 ਕੁਮਾਉਂ ਰਸਤਾ ਨੇੜੇ ਹੁਣ ਦੀ ਸ਼ਹੀਦੀ ਯਾਦਗਾਰ : ਕਮਾਂਡੋ SSE IQ ਗਾਰਡ, ਦੱਖਣੀ ਵਿੰਗ ਲੰਗਰਹਾਲ : 26 ਮਦਰਾਸ ਯੂਨਿਟ

ਪੂਰਨ ਕਵਰ ਘੇਰਾ ਬੰਦੀ ਸੀ ਆਰ ਪੀ ਐੱਫ, ਬਿਹਾਰ ਕਾਰਡਨ 12 ਯੂਨਿਟ, 10 ਗਾਰਦ, 1 ਪੈਰਾਂ ਸੀ ਡੀ ਓ ਕਮਾਂਡੋ,
ਬਕਤਰਬੰਦ 16 ਕੇਵਲਰੀ, ਟੈਂਕ, ਹੇਲੀਕਾਪਟਰ, ਖਾਸ ਗੋਤਾਂਖੋਰ...

#jeevay_panjab #desh_panjab #panjab #sikhsovereignty #sikhkaum #sikhitihaas #sikhpath #sikhhistory #sikh #sikhi
@UnrollHelper unroll

• • •

Missing some Tweet in this thread? You can try to force a refresh
 

Keep Current with ਸਿੰਘ ਬਾਗੀ (ਮੌਤ ਸਿੰਘ)

ਸਿੰਘ ਬਾਗੀ (ਮੌਤ ਸਿੰਘ) Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @singh__baagi

Jun 2
ਸਾਡੇ ਕਿਸਾਨਾਂ ਨੇ ਲੰਮਾ ਸਮਾਂ ਸੰਘਰਸ਼ ਲੜਿਆ ਅਤੇ ਜਿੱਤਿਆ, ਇਸੇ ਸੰਘਰਸ਼ ਕਰਕੇ ਹੀ ਦੀਪ ਸਿੱਧੂ ਵਰਗਾ ਯੋਧਾ ਇੱਕ ਚੇਤੰਨ ਨੌਜਵਾਨ ਲੀਡਰ ਦੇ ਵੱਜੋਂ ਦੁਨੀਆਂ ਦੇ ਸਾਹਮਣੇ ਆਉਂਦਾ ਹੈ, ਹੋਰ ਵੀ ਕਈ ਚਿਹਰੇ ਸਾਹਮਣੇ ਆਉਂਦੇ ਹਨ ਪਰ ਦੀਪ ਦੀ ਵਿਚਾਰਧਾਰਾ ਉੱਭਰ ਕੇ ਸਭ ਤੋਂ ਨਿਖਰੇ ਰੂਪ 'ਚ ਸਾਹਮਣੇ ਆਉਂਦੀ ਹੈ । ਦੀਪ ਸਾਡੀ ਨਵੀਂ ਪੀੜੀ ਨੂੰ ਪ੍ਰਤੱਖ ਰੂਪ Image
ਚ ਸਾਡੇ ਮਾਨਯੋਗ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਦਾ ਹੈ । ਦੀਪ ਬੇਸ਼ੱਕ ਬਹੁਤ ਥੋੜਾ ਸਮਾਂ ਸਾਡੇ ਕੋਲ ਰਿਹਾ ਪਰ ਉਸਨੇ ਇੰਨੇ ਕੁ ਸਮੇਂ 'ਚ ਹੀ ਸਾਡੀ ਨਵੀਂ ਪੀੜੀ ( ਅਤੇ ਕਾਫ਼ੀ ਹੱਦ ਤੀਕ व ਪੁਰਾਣੀ ਪੀੜੀ ) ਨੂੰ ਨਵੇਂ ਸਿਰਿਓਂ ਸੋਚਣਾ ਸਿਖਾ ਦਿੱਤਾ । ਹੁਣ ਦੀਪ ਦੀ ਸੋਚ ਦੀ ਰੌਸ਼ਨੀ 'ਚ ਹੀ ਸਾਡੀ ਨੌਜਵਾਨ ਪੀੜੀ ਹਰ ਵਰਤਾਰੇ ਨੂੰ ਵੇਖਣਾ, ਸਮਝਣਾ
ਸਿੱਖ ਰਹੀ ਹੈ । ਇੰਨੀ ਦਿਨੀਂ ਇਸੇ ਰੌਸ਼ਨੀ 'ਚ ਹੀ ਸਿੱਧੂ ਮੂਸੇਵਾਲਾ ਦਾ ਕਤਲ ਵੇਖਿਆ ਜਾ ਰਿਹਾ ਹੈ । ਜੇ ਹੁਣ ਸਿੱਧੂ ਦਾ ਕਤਲ ਕੋਈ ਆਮ ਕਤਲ ਨਹੀਂ ਰਹਿ ਗਿਆ ਹੈ ਤਾਂ ਇਸ ਵਰਤਾਰੇ ਨੂੰ ਵਾਚਣ ਸਮਝਣ 'ਚ ਆਮ ਲੋਕਾਂ ਦੀ ਮੱਦਦ ਵੀ ਦੀਪ ਦਾ ਦਿਖਾਇਆ ਰਾਹ ਹੀ ਕਰ ਰਿਹਾ ਹੈ । ਦੀਪ ਨੇ ਥੋੜੇ ਸਮੇਂ 'ਚ ਹੀ ਨੌਜਵਾਨ ਪੀੜੀ ਨੂੰ ਸਟੇਟ ਦੀ ਕਾਰਜਸ਼ੈਲੀ ਸਮਝਾ
Read 9 tweets
Jun 2
ਮੁੱਢ ਕਦੀਮੋਂ ਹੀ ਅਣਖਾਂ ਗ਼ੈਰਤਾਂ ਦਾ ਇਤਿਹਾਸ ਸੱਭਿਅਤਾਵਾਂ ਦੀ ਪਹਿਚਾਣ ਦਾ ਮੁੱਖ ਪ੍ਰਤੀਕ ਰਿਹਾ। ਵਿਦਵਤਾ ਦਾ ਮਾਣ ਕਰਨ ਵਾਲੀਆਂ ਕੌਮਾਂ ਨੇ ਦਿੱਲ ਦਾ ਜ਼ੋਰ ਲਾ ਲਿਆ, ਪਰ ਅਖੀਰ ਨੂੰ ਆਪਣੀ ਪਛਾਣ ਅਣਖੀਲੀ ਸਾਬਤ ਕਰਨ ਨੂੰ ਜਾਂ ਤੇ ਦਲੇਰ ਰੋਲ ਮਾਡਲ ਲੱਭਣੇ ਪਏ, ਜਾਂ ਜਾਅਲੀ ਪੈਦਾ ਕਰਨੇ ਪਏ। ਕਿਉਂਕਿ ਜੱਗ ਤੇ ਸੋਹਲੇ ਸਿਰਫ਼ ਅਣਖਾਂ ਗ਼ੈਰਤਾਂ ਦੀ Image
ਵਿਰਾਸਤ ਦੇ ਹੀ ਗਾਏ ਜਾਂਦੇ ਨੇ। ਗ਼ੈਰਤ ਬਿਨਾ ਕੀਤੀਆਂ ਆਰਥਿਕ ਤਰੱਕੀਆਂ ਵੀ ਮਿੱਟੀ ਹੁੰਦੀਆਂ ਨੇ। ਰੋਮਨ ਤੇ ਗ੍ਰੀਕ ਆਪਣੇ ਰਾਜ ਤੇ ਲੜਾਕਿਆਂ ਕਰਕੇ ਵੱਧ ਜਾਣੇ ਜਾਂਦੇ ਨੇ, ਨਾਂ ਕਿ ਫਰਾਰੀ, ਲੈਂਬਰਗਿਨੀ ਜਾਂ ਖਾਣ ਪੀਣ ਦੇ ਸੱਭਿਆਚਾਰ ਕਰਕੇ। ਗੱਲ ਇਹ ਨਹੀਂ ਕਿ ਚਾਤਰ, ਗਿਆਨੀ ਤੇ ਖੋਜੀ ਮਨੁੱਖ ਕਿਸੇ ਕੌਮ ਦਾ ਗਹਿਣਾ ਨਹੀਂ ਹੁੰਦੇ। ਪਰ ਮਨੁੱਖ ਦੀ
ਮਾਨਸਿਕਤਾ ਨੂੰ ਅਣਖਾਂ ਤੇ ਤੱਤੀਆਂ ਤਸੀਰਾਂ ਹੀ ਟੁੰਬਦੀਆਂ ਆਈਆਂ ਨੇ, ਖੋਜੀਆਂ ਜਾਂ ਵਿਦਵਾਨਾਂ ਨਾਲੋਂ ਮਨੁੱਖ ਆਪਣੀ ਕੌਮ ਦੇ ਯੋਧਿਆਂ ਦੀਆਂ ਤਸਵੀਰਾਂ ਲਾਕੇ ਵੱਧ ਮਾਣ ਮਹਿਸੂਸ ਕਰਦਾ। 2009 ‘ਚ ਕਰਨਲ ਗੱਦਾਫੀ ਇਟਲੀ ਦੌਰੇ ਤੇ ਗਿਆ ਤਾਂ ਓਹਦੀ ਛਾਤੀ ਤੇ ਉਮਰ ਮੁਖ਼ਤਾਰ ਦੀ ਫੋਟੋ ਸੀ, ਨਾ ਕਿ ਤੇਲ ਦੀ ਕਮਾਈ ਦਾ ਮਾਣ। ਇਹ ਓਹੋ ਕੌਮਾਂ ਹੀ ਕਰ ਸਕਦੀਆਂ ਨੇ
Read 7 tweets
Jun 2
ਭਾਰਤੀ ਸਰਕਾਰ ਨੇ ਅਪਣਾ ਇਹ ਅੱਠਵਾਂ ਗੀਤ ਭਾਰਤ ਵਿੱਚੋਂ ਬੈਨ ਕਰਵਾਇਆ ਏ । ਸਾਡੀ ਆਵਾਜ ਨੂੰ ਹਰ ਹੀਲੇ ਬੰਦ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ । ਸ਼ਾਇਦ ਉਹ ਮੇਰੀ ਕਲਮ ਜਾਂ ਮੇਰੇ ਬੋਲਾਂ ਤੋਂ ਖਤਰਾ ਮਹਿਸੂਸ ਕਰਦੀ ਹੈ। ਇਸ ਦਾ ਕਾਰਨ ਸ਼ਾਇਦ ਸਾਫ ਹੈ ਕਿ ਮੈਨੂੰ ਬਾਕੀਆਂ ਵਾਂਗ ਸਿਰਫ ਜੂਨ ਤੇ ਪਹਿਲੇ ਹਫਤੇ ਹੀ ਘੱਲੂਘਾਰਾ ਯਾਦ ਨਹੀ ਆਉਂਦਾ । Image
ਮੈਨੂੰ ਨਵੰਬਰ ਮਹੀਨੇ ਦੀ ਦਿਵਾਲੀ ਤੇ ਪਟਾਕੇ ਵੀ ਅਕਾਲ ਤਖ਼ਤ ਸਾਹਿਬ ਤੇ ਚਲਦੇ ਬੰਬ ਲੱਗਦੇ ਦਸਬੰਰ ਮਹੀਨੇ ਦੀਆਂ ਠੰਡੀਆਂ ਸੀਤ ਹਵਾਵਾਂ ਚ ਵੀ ਮੈਨੂੰ ਅੱਗ ਵਰਗਾ ਸੇਕ ਮਹਿਸੂਸ ਹੁੰਦਾ ਰਹਿੰਦਾ ਏ । ਇਸੇ ਕਰਕੇ ਮੇਰੇ ਹਰ ਗੀਤ ਵਿੱਚ ਸਪਸ਼ਟ ਤੌਰ ਤੇ ਜੂਨ 1984 ਦਾ ਜਿਕਰ ਹੋਵੇਗਾ । ਆਖੀਰ ਇਹੀ ਆਖਦਾ ਆ ਦੇ ਦਿੱਲੀ ਦੀ ਸਰਕਾਰ ਨੂੰ ਕਿ ਅਜੇ ਤਾਂ ਸਾਡੀ ਕਲਮ
ਹੀ ਚੱਲ ਰਹੀ ਆ ਤੂੰ ਸਾਨੂੰ ਹੱਥ ਚਲਾਉਣ ਲਈ ਮਜਬੂਰ ਕਰ ਰਹੀ ਏ । ਜਿਹੜੇ ਸਾਡੇ ਭੈਣ ਭਰਾ ਭਟਕੇ ਹੋਏ ਨੇ ਉਹਨਾਂ ਨੂੰ ਅਸੀਂ ਪਿਆਰ ਨਾਲ ਅਪਣੇ ਘਰ ਆਉਣ ਲਈ ਪ੍ਰੇਰ ਰਹੇ ਹਾਂ । ਪਰ ਜੇ ਤੇ ਲਈ ਅਸੀਂ ਡਾਂਗ ਚੁੱਕ ਲਈ ਤਾਂ ਤੇਰੀਆਂ ਗੱਲਾਂ ਵਿੱਚ ਆਏ ਸਾਡੇ ਅਪਣਿਆਂ ਦੇ ਵੀ ਔਰ ਤੱਤੇ ਕਰਨ ਵਿੱਚ ਟਾਇਮ ਨਹੀ ਲਾਵਾਂਗੇ । ਤੇਰੀ ਟੀਚਾ ਸਪਸ਼ਟ ਹੈ ਕਿ ਤੂੰ ਅਵਾਜ
Read 4 tweets
Jun 2
ਜੂਨ ਦਾ ਸ਼ਹੀਦੀ ਹਫਤਾ ਸਿੱਖਾਂ ਲਈ ਬੜਾ ਮਾਇਨੇ ਰੱਖਦਾ ਕਿਉਂਕਿ ਇਹਨਾਂ ਦਿਨਾਂ ਚ ਈ ਖਾਲਿਸਤਾਨ ਦੀ ਨੀਂਹ ਰੱਖੀ ਗਈ ਸੀ । ਜੂਨ ਦਾ ਸ਼ਹੀਦੀ ਹਫਤਾ ਜਦੋਂ ਆਉਂਦਾ ਤਾਂ ਬੇਮੁੱਖ ਹੋਏ ਸਿੱਖ ਵੀ ਗੁਰੂ ਵੱਲ ਮੂੰਹ ਕਰ ਲੈਂਦੇ, ਜਦੋਂ ਸੁਣਦੇ ਪੀ ਕਿਵੇਂ ਪਤਲੇ ਜਿਹੇ ਛੋਹਰਾਂ, ਬਜ਼ੁਰਗਾਂ ਨੇ ਭਾਰਤ ਦੀ ਕਹਿੰਦੀ ਕਹਾਉਂਦੀ ਆਰਮੀ ਦਾ ਮੁਕਾਬਲਾ ਕੀਤਾ ਦੇਸੜ ਜਿਹੇ Image
ਅਸਲੇ ਨਾਲ । ਜਦੋਂ ਕੌਤਕ ਵਰਤਦੇ ਓਦੋਂ ਤਰਕ ਦੇ ਖੋਖਲੇ ਦਾਅਵੇ ਆਪਣੇ ਆਪ ਟੁੱਟ ਜਾਂਦੇ । ਘੰਟਿਆਂ ਦੋ ਚ ਅਕਾਲ ਤਖਤ ਖਾਲੀ ਕਰਵਾਉਣ ਦੇ ਵਾਅਦੇ ਕਰਨ ਆਲੇ, ਦਸ ਦਿਨ ਤਕ ਆਵਦੇ ਫੌਜੀਆਂ ਦੀਆਂ ਲਾਸ਼ਾਂ ਲਦ ਲਦ ਟਰੱਕਾਂ ਚ ਘੱਲਦੇ ਰਹੇ ।

ਇਹਨਾਂ ਦਿਨਾਂ ਚ ਸਿੱਖ ਨੌਜਵਾਨਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਧਰਮ ਦੇ ਹੋਰ ਨੇੜੇ ਆਉਣ ਦੇ ਜਤਨ ਕਰਨੇ
ਚਾਹੀਦੇ, ਜੀਹਨੇ ਬਾਣੀ ਪੜ੍ਹਨੀ ਸ਼ੁਰੂ ਨਹੀਂ ਕਰੀ, ਉਹ ਬਾਣੀ ਪੜ੍ਹਨ, ਜਿਹਨਾਂ ਨੇ ਪੱਗਾਂ - ਕੇਸ ਦਾਹੜੀਆਂ ਨੀ ਰੱਖੀਆਂ, ਉਹ ਮੂੰਹ ਦੇ ਲਾਗੇ ਕੈਂਚੀਆਂ ਲਿਓਨ ਤੋਂ ਪਰਹੇਜ ਕਰਨ, ਜਿਹਨਾਂ ਨੇ ਅੰਮ੍ਰਿਤ ਛੱਕਣ ਬਾਰੇ ਸੋਚਿਆ, ਉਹ ਦਸਮ ਪਿਤਾ ਨੂੰ ਯਾਦ ਕਰ ਬਾਣੇ/ਬਾਣੀ ਦੀ ਧਾਰਨੀ ਹੋਵਣ । ਸਿੱਖਾਂ ਨੂੰ ਜੂਨ ਸ਼ਹੀਦੀ ਹਫਤੇ ਨੂੰ ਅਜਾਈਂ ਨੀ ਲੰਘਾ ਦੇਣਾ
Read 5 tweets
Jun 2
2 ਜੂਨ 1984 ਨੂੰ ਜਰਨਲ ਦਿਆਲ ਨੇ ਪੰਜਾਬ ਦੇ ਰਾਜਪਾਲ ਬੀ ਡੀ ਪਾਂਡੇ ਦੇ ਸਲਾਹਕਾਰ ਦਾ ਕਾਰਜ ਭਾਗ ਸੰਭਾਲਿਆ ਜਨਰਲ ਦਿਆਲ ਵੱਲੋਂ ਇਹ ਅਹੁਦਾ ਸੰਭਾਲਣ ਦੇ ਨਾਲ ਪੰਜਾਬ ਦਾ ਸਾਰਾ ਪ੍ਰਬੰਧ ਫ਼ੌਜ ਦੇ ਅਧੀਨ ਚਲੇ ਗਿਆ ਹਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਗੱਲ ਫ਼ੌਜ ਤੇ ਕੇਂਦਰ ਸਰਕਾਰ ਦੇ ਅਧੀਨ ਹੋ ਗਈ ਵਿਦੇਸ਼ੀ ਪੱਤਰਕਾਰਾਂ ਦਾ ਪੰਜਾਬ ਆਉਣਾ ਬੰਦ ਕਰ Image
ਦਿੱਤਾ ਜੋ ਪਹਿਲਾਂ ਪੰਜਾਬ ਵਿੱਚ ਸੀ ਉਨ੍ਹਾਂ ਨੂੰ ਵੀ ਬਾਹਰ ਕੱਢ ਦਿੱਤਾ।
ਰੇਲਾਂ ਹਵਾਈ ਜਹਾਜ਼ ਹੋਰ ਆਵਾਜਾਈ ਤੇ ਸੰਚਾਰ ਸਾਧਨ ਬੰਦ ਕਰ ਦਿੱਤੇ ਇੱਥੋਂ ਤਕ ਸਾਈਕਲ ਤੋਂ ਲੈ ਕੇ ਰੇਹੜੀ ਲੱਗਣ ਤਕ ਤੇ ਪਾਬੰਦੀ ਲਾ ਦਿੱਤੀ ਪੈਦਲ ਚੱਲਣ ਤੇ ਵੀ ਸਖ਼ਤੀ ਕਰ ਦਿੱਤੀ ਸਿਰਫ਼ ਫ਼ੌਜ ਦੀਆਂ ਹੀ ਗੱਡੀਆਂ ਆ ਜਾ ਸਕਦੀਆਂ ਸਨ ਪੰਜਾਬ ਦੇ ਪਿੰਡਾਂ ਵਿੱਚ ਘੱਟ ਤੋਂ ਘੱਟ
ਸੱਤ ਡਿਵੀਜ਼ਨਾਂ ਤੈਨਾਤ ਕਰ ਦਿੱਤੀਆ ਮੁੱਕਦੀ ਗੱਲ ਸਾਰਾ ਪੰਜਾਬ ਹਥਿਆਰਬੰਦ ਫੌਜ ਦੇ ਅਧੀਨ ਹੋ ਗਿਆ ਤੇ ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਭਾਰਤ ਦੇ ਨਾਲੋਂ ਕੱਟ ਦਿੱਤਾ
2 ਜੂਨ ਨੂੰ ਸਰਦਾਰ ਮਹਿੰਗਾ ਸਿੰਘ ਬੱਬਰ ਜੋ 1 ਜੂਨ ਨੂੰ ਸ਼ਹੀਦ ਹੋ ਗਏ ਸੀ ਦਾ ਸਸਕਾਰ ਮੰਜੀ ਸਾਹਿਬ ਹਾਲ ਦੇ ਨੇੜੇ ਕੀਤਾ ਸੰਤ ਭਿੰਡਰਾਂਵਾਲਿਆਂ ਦੇ ਚਾਰ ਸਾਥੀ ਭਾਈ ਰਾਮ ਸਿੰਘ
Read 7 tweets
Jun 2
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਦਾ ਭੰਭਲਭੂਸਾ ਕਿਉਂ ? 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਜਨਮ ਦਿਹਾੜਾ ਕਿਉਂ ਮਨਾਇਆ ਜਾਂਦਾ ਹੈ।

** ਗੱਲ ਕੋਈ 94-95 ਦੀ ਹੋਣੀ ਆ। ਉਸ ਸਮੇ ਸੰਤ ਜੀ ਦਾ ਨਾਮ ਲੈਣ ਤੇ ਵੀ ਪਾਬੰਦੀ ਸੀ ਜਿਸ ਘਰੋਂ ਸੰਤ ਜੀ ਦੀ ਤਸਵੀਰ ਮਿਲਦੀ ਸੀ ਉਸਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ Image
ਦਿੰਦੇ ਸਨ। ਇੱਕ ਦਿਨ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਸੀਨੀਅਰ ਲੀਡਰਸ਼ਿਪ ਮਾਨ ਸਾਬ ਦੇ ਘਰ ਬੈਠੀ ਸੀ। ਬੈਠੇ ਬੈਠੇ ਮਾਨ ਸਾਬ ਕਹਿੰਦੇ ਕਿ ਇਸ ਤਰਾਂ ਤਾਂ ਲੋਕ ਸੰਤ ਜੀ ਨੂੰ ਭੁੱਲ ਜਾਣਗੇ। ਆਉ ਉਸ ਯਾਰ ਨੂੰ ਯਾਦ ਕਰੀਏ... ਮਾਨ ਸਾਬ ਨੇ 'ਯਾਰ' ਕਹਿਕੇ ਸੰਤ ਜੀ ਨੂੰ ਸੰਬੋਧਨ ਕੀਤਾ... ਵਿਚਾਰ ਹੋਈ ਕਿ ਕਿਸ ਤਰਾਂ ਯਾਦ ਕੀਤਾ ਜਾਵੇ। ਮਾਨ ਸਾਬ ਕਹਿੰਦੇ
ਆਪਾਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਪਰ ਉਸ ਸਮੇਂ ਬਾਬਾ ਠਾਕੁਰ ਸਿੰਘ ਜੀ ਜਿਉਂਦੇ ਸਨ, ਸਰਦਾਰ ਧਿਆਨ ਸਿੰਘ ਮੰਡ ਕਹਿੰਦੇ ਕਿ ਟਕਸਾਲ ਵੱਲੋਂ ਸੰਤ ਜੀ ਨੂੰ ਸ਼ਹੀਦ ਨਹੀਂ ਐਲਾਨਿਆ ਗਿਆ,ਇਸ ਤਰਾਂ ਕਰਨ ਨਾਲ ਟਕਸਾਲ ਸਾਡੇ ਨਾਲ ਨਿਰਾਸ਼ ਹੋ ਜਾਵੇਗੀ। ਕਾਫੀ ਵਿਚਾਰ ਤੋਂ ਬਾਅਦ ਫੈਸਲਾ ਹੋਇਆ ਕਿ ਜਨਮ ਦਿਨ ਮਨਾਇਆ ਜਾਵੇ। ਸੋ ਫਿਰ ਅਸਲ ਤਰੀਕ ਤਾਂ
Read 7 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(