ਨੇਪਾਲ ਵਿੱਚ ਗੁਰੂ ਘਰਾਂ ਦੇ ਮਾੜੇ ਹਾਲਾਤ
ਪੰਜਾਬੀਆਂ ਨੂੰ ਸਾਂਭ ਸੰਭਾਲਣ ਦੀ ਲੋੜ
@SGPCAmritsar

Bad Conditions of Guru Ghar in #Nepal #Sikh #GuruNanak
Location : Bishnumati,Kathmandu Nepal

Place Visited by #PunjabiTravelCouple
and Information shared by them on their Page.👇 Image
ਨੇਪਾਲ ਦੇ ਦਰਵਾਜ਼ੇ 1950 ਤੱਕ ਸਭ ਲਈ ਬੰਦ ਸਨ। ਉਸ ਸਮੇਂ ਇੱਥੇ ਰਾਜਾਸ਼ਾਹੀ ਚੱਲਦੀ ਸੀ ਤੇ ਨੇਪਾਲ ਅੰਦਰ ਆਉਣ ਦੀ ਕਿਸੇ ਨੂੰ ਆਗਿਆ ਨਹੀਂ ਸੀ। ਸੰਨ 1958 ਵਿੱਚ ਸਰਦਾਰ ਪ੍ਰੀਤਮ ਸਿੰਘ ਨੇਪਾਲ ਪਹੁੰਚਣ ਵਾਲੇ ਮੁੱਢਲੇ ਪੰਜਾਬੀਆਂ ਵਿੱਚੋਂ ਇੱਕ ਸਨ। ਉਹਨਾਂ ਇੱਥੇ ਆਕੇ ਰਾਜੇ ਦੀ ਆਗਿਆ ਨਾਲ ਟਰਾਂਸਪੋਰਟ ਦਾ ਕੰਮ ਖੋਲ੍ਹਿਆ। ਕਹਿੰਦੇ ਜਦ ਅਸੀਂ ਪਹਿਲੀ ਵਾਰ Image
ਇੱਥੇ ਟਰੱਕ ਲੈਕੇ ਆਏ ਤਾਂ ਇੱਥੇ ਦੇ ਲੋਕ ਟਰੱਕ ਦੇਖ ਦੂਰ ਭੱਜਣ ਕਿ ਭਲਾਂ ਇਹ ਕੀ ਬਲਾ ਹੈ।

ਦੱਸਦੇ ਹਨ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਰੋਬਾਰ ਸੈੱਟ ਹੋ ਗਿਆ ਤੇ ਇੱਥੇ ਰਹਿੰਦਿਆਂ ਸਾਨੂੰ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਤੀਜੀ ਉਦਾਸੀ ਸਮੇਂ ਕਾਠਮੰਡੂ ਆਏ ਸਨ। ਉਦੋਂ ਕਿਹੜਾ ਹੁਣ ਵਾਂਗ ਫੋਨਾਂ ਵਿੱਚ ਨਕਸ਼ੇ ਜਾਂ ਹੋਰ ਸਾਧਨ ਸਨ। Image
ਹੌਲੀ-ਹੌਲੀ ਲੱਭਦੇ ਸੰਨ 1958 ਦੇ ਅਖੀਰ ਵਿੱਚ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਮੱਠ ਮਿਲਿਆ ਜਿਸਦੀ ਸੇਵਾ ਸੰਭਾਲ ਉਦਾਸੀ ਮਹੰਤ ਕਰ ਰਹੇ ਸਨ। 1959 ਦੀ ਵਿਸਾਖੀ ਅਸੀਂ ਗੁਰੂ ਨਾਨਕ ਮੱਠ ਵਿੱਚ ਹੀ ਮਨਾਈ। ਉਸ ਤੋਂ ਬਾਅਦ ਇੱਥੋਂ ਦੇ ਇਤਿਹਾਸ ਬਾਰੇ ਹੋਰ ਫਰੋਲਣਾ ਸ਼ੁਰੂ ਕੀਤਾ।
ਲੱਭਦੇ-ਲੱਭਦੇ ਸਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਗੁਰੂ ਨਾਨਕ ਮੱਠ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਆਪਣੀ ਤਿੱਬਤ ਦੀ ਉਦਾਸੀ ਦੌਰਾਨ ਆਏ ਸਨ ਤੇ ਉਸ ਸਮੇਂ ਇੱਥੋਂ ਦੇ ਰਾਜਾ ਮੱਲਾ ਨੇ ਗੁਰੂ ਸਾਹਿਬ ਨੂੰ 200 ਏਕੜ ਦੇ ਨੇੜੇ ਜਮੀਨ ਭੇਟ ਕੀਤੀ ਸੀ।
ਇਹ ਬਾਲਾਜੂ ਚੌਂਕ ਦੇ ਨੇੜੇ ਦੀ ਸਾਰੀ ਜਗ੍ਹਾ ਪੁਰਾਤੱਤਵ ਵਿਭਾਗ ਨੇਪਾਲ ਦੇ ਰਿਕਾਰਡ ਅਨੁਸਾਰ ਗੁਰੂ ਸਾਹਿਬ ਦੇ ਨਾਮ ਬੋਲਦੀ ਸੀ।
ਜਦ ਅਸੀਂ ਇੱਥੇ ਆਏ ਸਾਂ ਤਾਂ ਮੱਠ ਦੇ ਆਲੇ ਦੁਆਲੇ ਦਾ ਸਾਰਾ ਇਲਾਕਾ ਘਣਾ ਜੰਗਲ ਸੀ। ਸਾਡੇ ਦੇਖਦੇ ਹੀ ਦੇਖਦੇ ਸਭ ਉਜਾੜ ਕੇ ਸ਼ਹਿਰ ਆਬਾਦ ਹੋਣ ਲੱਗ ਪਿਆ। ਨੇਪਾਲ ਵਿੱਚ ਇੱਕ ਗੁਠੀ ਸੰਸਥਾ ਹੈ ਜੋ ਜਮੀਨਾਂ ਦੀ ਦੇਖ-ਰੇਖ ਕਰਦੀ ਹੈ। Image
ਗੁਠੀ ਨੇ ਇਹ ਜਗ੍ਹਾ ਆਪਣੇ ਕਬਜੇ ਹੇਠ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਰਹਿੰਦੇ ਮੱਠ ਦੇ ਮੁਨੀ ਮੰਨਦੇ ਹਨ ਕਿ ਇਹ ਮੱਠ ਘੱਟੋ-ਘੱਟ 400 ਸਾਲ ਪੁਰਾਣਾ ਹੈ। ਗੱਦੀ ਤੇ ਮੌਜੂਦਾ ਮਹੰਤ ਮੁਨੀ ਨਿੰਮੀ ਹਨ ਜੋ ਨੇਪਾਲ ਦੇ ਜੰਮਪਲ ਹਨ ਤੇ ਪਿਛਲੇ ਪੈਤੀਂ ਵਰ੍ਹਿਆਂ ਤੋਂ ਇੱਥੇ ਸੇਵਾ ਸੰਭਾਲ ਕਰ ਰਹੇ ਹਨ। ਮੱਠ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ ਜਿਸਨੂੰ ਮੁਨੀ
ਜੀ ਘੱਟੋ-ਘੱਟ ਦੋ ਸੌ ਸਾਲ ਪੁਰਾਣੀ ਹੱਥ ਲਿਖਤ ਮੰਨਦੇ ਹਨ। ਇਸ ਹੱਥ ਲਿਖਤ ਦੇ 1554 ਅੰਗ ਹਨ। ਇਹ ਬੀੜ ਕਦੋਂ ਤੇ ਕਿਵੇਂ ਇੱਥੇ ਆਈ ਇਸ ਬਾਰੇ ਕਿਸੇ ਨੂੰ ਜਾਣਕਾਰੀ ਨਹੀਂ। ਸਭ ਇਹ ਮੰਨਦੇ ਹਨ ਕਿ ਇਹ ਸਿੱਖ ਰਾਜ ਦੇ ਨੇੜੇ ਇੱਥੇ ਆਈ, ਹੋ ਸਕਦਾ ਹੈ ਮਹਾਰਾਣੀ ਜਿੰਦਾਂ ਜੋ ਕਿ ਗਿਆਰਾਂ ਸਾਲ ਇੱਥੇ ਰਹੇ ਉਹਨਾਂ ਦੇ ਸਮੇਂ ਇੱਥੇ ਆਈ ਹੋਵੇ।
ਮਹਾਰਾਣੀ ਜਿੰਦਾਂ ਨੇ 1849 ਵਿੱਚ ਨੇਪਾਲ ਦੇ ਰਾਜੇ ਤੋਂ ਸ਼ਰਨ ਲਈ। ਉਹ ਲੰਬਾ ਸਮਾਂ ਨੇਪਾਲ ਵਿੱਚ ਰਹੇ ਤੇ ਓਸ ਸਮੇਂ ਦੇ ਮੰਤਰੀ ਰਾਣਾ ਜੰਗ ਬਹਾਦਰ ਨੇ ਮਹਾਰਾਣੀ ਦੇ ਰਹਿਣ ਲਈ ਥਪਾਥਾਲੀ ਵਿੱਚ ਜਗ੍ਹਾ ਬਣਵਾਈ ਸੀ ਜੋ ਕਿ ਸੰਨ 1980 ਤੱਕ ਪ੍ਰੀਤਮ ਸਿੰਘ ਹੁਣੀ ਆਪਣੇ ਅੱਖੀਂ ਦੇਖਦੇ ਰਹੇ ਹਨ।
ਉਹ ਜਗ੍ਹਾ ਇੱਥੇ ਮੌਜੂਦ ਸੀ ਤੇ ਹੁਣ ਉਸਨੂੰ ਢਾਹ ਕੇ ਹਸਪਤਾਲ ਬਣਾ ਦਿੱਤਾ ਗਿਆ ਹੈ।
ਫਿਰ ਸੰਨ ਇਕਾਂਨਵੇਂ ਵਿੱਚ ਅਮਰੀਕਾ ਤੋਂ ਕੁਝ ਸੱਜਣ ਆਏ ਤੇ ਉਹ ਦਾਅਵਾ ਕਰਨ ਲੱਗੇ ਕਿ ਇਹ ਮੱਠ ਵਾਲਾ ਸਥਾਨ ਉਹਨਾਂ ਨੇ ਖੁਦ ਲੱਭਿਆ ਹੈ ਜਦਕਿ ਪ੍ਰੀਤਮ ਸਿੰਘ ਹੁਣੀ ਪਿਛਲੇ ਚਾਲੀ ਸਾਲ ਤੋਂ ਇਸ ਦੇਸ਼ ਵਿੱਚ ਰਹਿ ਰਹੇ ਸਨ। ਸੇਵਾ ਦੇ ਨਾਮ ਤੇ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਹੱਥ ਲਿਖਤ ਬੀੜਾਂ ਵੀ ਲੈ ਗਏ। ਉਹ ਕਿੱਥੇ ਕਿਸ ਕੋਲ ਗਈਆਂ ਕੋਈ ਰਿਕਾਰਡ ਨਹੀਂ। Image
ਪਰਾਇਆ ਦੇਸ ਤਾਂ ਪਰਾਇਆ ਹੁੰਦਾ ਹੈ। ਇਸ ਦੇਸ਼ ਦਾ ਅਸੀਂ ਭਾਵੇਂ ਅਸੀਂ ਕਿੰਨਾ ਵੀ ਕਰ ਲਈਏ ਪਰ ਇਸਨੇ ਸਾਨੂੰ ਹਮੇਸ਼ਾ ਪਰਦੇਸੀ ਹੀ ਮੰਨਿਆ ਹੈ। ਇਸ ਸਭ ਸਿੱਖ ਅਸਥਾਨਾਂ ਦੀ ਸੰਭਾਲ ਲਈ ਕਿੰਨੀ ਵਾਰ ਮੈਂ ਪ੍ਰਧਾਨ ਮੰਤਰੀ ਨੂੰ ਤੇ ਭਾਰਤੀ ਅੰਬੈਸਡਰਾਂ ਨੂੰ ਵੀ ਮਿਲਿਆਂ ਹਾਂ। ਸਿਰੋਮਣੀ ਕਮੇਟੀ ਨੂੰ ਚਿੱਠੀਆਂ ਲਿਖੀਆਂ ਸਨ ਪਰ ਕਿਸੇ ਨੇ ਪੱਲਾ ਨਹੀਂ ਫੜਾਇਆ।
ਸਰਦਾਰ ਸਾਬ ਹੁਣਾਂ ਨੇ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ ਅਤੇ ਹੁਣ ਵੀ ਇਹਨਾਂ ਥਾਵਾਂ ਲਈ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ।

ਸਾਡੇ ਵਿਦਵਾਨਾਂ, ਖੋਜੀਆਂ, ਇਤਿਹਾਸਕਾਰਾਂ ਨੂੰ ਚਾਹੀਦਾ ਹੈ ਕਿ ਉਹ ਯੂਨੀਵਰਸਿਟੀਆਂ-ਕਾਲਜਾਂ ਦੇ ਬੰਦ ਕਮਰੇ ਸੈਮੀਨਾਰਾਂ ਤੋਂ ਬਾਹਰ ਨਿਕਲਣ ਤੇ ਅਜਿਹੇ ਸਥਾਨਾਂ ਦਾ ਖੁਰਾ ਖੋਜ ਲੱਭਣ।
ਸਿੱਖ ਧਰਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਸਥਾਨਾਂ ਦੀ ਗੌਰ ਕਰਨ ਤੇ ਸੇਵਾ ਸੰਭਾਲ ਦਾ ਜਿੰਮਾ ਆਪ ਲੈਣ ਤਾਂ ਜੋ ਭਵਿੱਖ ਵਿੱਚ ਗਲਤੀਆਂ ਦੇ ਦੁਹਰਾਅ ਤੋਂ ਬਚਿਆ ਜਾ ਸਕੇ। ਅਸੀਂ ਪਹਿਲਾਂ ਹੀ ਸਾਡੇ ਇਤਿਹਾਸ ਦਾ ਬਹੁਤ ਕੁਝ ਗੁਆ ਚੁੱਕੇ ਹਾਂ। #Sikh #Heritage #Nepal ImageImageImageImage

• • •

Missing some Tweet in this thread? You can try to force a refresh
 

Keep Current with 𝐆𝐮𝐫𝐩𝐚𝐫𝐯𝐞𝐬𝐡Ⓢ𝐒𝐚𝐧𝐠𝐡𝐚 𝐁𝐡𝐚𝐢𝐊𝐚

𝐆𝐮𝐫𝐩𝐚𝐫𝐯𝐞𝐬𝐡Ⓢ𝐒𝐚𝐧𝐠𝐡𝐚 𝐁𝐡𝐚𝐢𝐊𝐚 Profile picture

Stay in touch and get notified when new unrolls are available from this author!

Read all threads

This Thread may be Removed Anytime!

PDF

Twitter may remove this content at anytime! Save it as PDF for later use!

Try unrolling a thread yourself!

how to unroll video
  1. Follow @ThreadReaderApp to mention us!

  2. From a Twitter thread mention us with a keyword "unroll"
@threadreaderapp unroll

Practice here first or read more on our help page!

More from @PunjabkingsGSS

Apr 11
#Thread

Ruins of -Chatoli Masjid #HeritagePunjab

Period : C.17th -18th Cent A.D

Village :#Chatoli near #Rupnagar #Punjab

#PunjabGovt #PunjabTourism @Tourism_Punjab @PunjabTourisms @tourismgoi @CMOPb Image
It lies approx 3 km from #Kurali bus stand

It lies between the #Shivalik foothills of outer #Himalayas and Indo- Gangetic alluvial plains of #Punjab. The structure is situated in a semi- urban setup. Image
The structure was built in the early 18th Century CE.

It is a single-storey structure built on rectangular platform. The structure has a semi-circular arched entrance with a thatched roof and a courtyard in front. Image
Read 5 tweets
Apr 10
#Thread

Manakpur Sharif Masjid -
Village Manakpur Near Ropar #Punjab

Period : C 16th -17th Cent. A.D

it lies 4 km from Manakpur Bus Stand

#ManakpurSharifMasjid #Tourism #PunjabTourism ImageImageImageImage
It lies between the #Shivalik foothills of outer #Himalayas and Indo Gangetic plains of #Punjab. The structure is situated in a rural setup. Image
This #mosque was built in 16th century A.D. It is built in Indo-Persian style. ImageImageImageImage
Read 7 tweets
Apr 9
#Thread

Fort -Manimajra Earlier Punjab Now Under Capital and UT Chandigarh
@CHDTourism @ChandigarhSmart @AwesomeChd

Ruins of Only Fort of Todays Chandigarh Capital of #Punjab and #Haryana
#Manimajra #FortManimajra #Chandigarh #ChandigarhTourism #Heritage ImageImageImageImage
@thejatculture

#Jatt Chief Sardar Attar Singh Dhillon of #Manimajra who was the Chief of Faridkot State forces and #PrimeMinister to H.H Bijendra Singh and H.H Maharaja Harinder Singh #Brar of #Faridkot. Circa 1936 Image
The present condition of the #ManimajraFort is not good and it is deteriorating day by day. The premises is being used as a playground or for parking vehicles by people living in the adjoining area. The walls are decaying and #weed growth is visible on the walls ImageImageImageImage
Read 19 tweets
Apr 8
#Thread
Fort , Aam Khas Bagh ,
Sirhind Fatehgarh Sahi
#Punjab #Heritage #Tourism #AamKhasBagh

Period- C 17th-18th Cent. A.D ImageImageImageImage
This Royal inn was initially built by Babur extended and planned by Mughal architect Hafiz Rakhna. It was rebuilt by Mughal Emperor Shah Jahan along the Mughal military road between Delhi and Lahore, and ImageImageImageImage
The Royal couple used to stay here in the old building complex, while going to and coming back from #Lahore. ImageImageImageImage
Read 20 tweets
Apr 8
#Thread
Mosque of Khanpur ,

Sirhind FatehgarhSahib Punjab

#Punjab #PunjabHeritage #Heritage Image
This building was built in the 17th century AD for offering Namaz prayers.

It is located 2 km from Sirhind railway station in the fields of Khanpur. Image
The mosque was built during the late medieval era. It is one of the oldest mosques in the town. Image
Read 7 tweets
Apr 7
#Thread

Fort of Amloh ਅਮਲੋਹ

it was Built By Raja Hira Singh of Nabha

It is In Full of Ruins @PunjabTourisms @Tourism_Punjab @AnmolGaganMann @CMOPb

Heritage of Amloh and Punjab Is in Ruins Why Puniab Government ?👇 Image
#Amloh was founded by Faiz Baksh, the Governor of Sirhind.
After the fall of Sirhind in 1763,
Amloh was annexed by Raja Hamir Singh, the ruler of #Nabha State Image
Amloh was developed by the erstwhile ruler of Nabha State.

it was given the status of Nizamat (District) headquarters. Image
Read 5 tweets

Did Thread Reader help you today?

Support us! We are indie developers!


This site is made by just two indie developers on a laptop doing marketing, support and development! Read more about the story.

Become a Premium Member ($3/month or $30/year) and get exclusive features!

Become Premium

Don't want to be a Premium member but still want to support us?

Make a small donation by buying us coffee ($5) or help with server cost ($10)

Donate via Paypal

Or Donate anonymously using crypto!

Ethereum

0xfe58350B80634f60Fa6Dc149a72b4DFbc17D341E copy

Bitcoin

3ATGMxNzCUFzxpMCHL5sWSt4DVtS8UqXpi copy

Thank you for your support!

Follow Us on Twitter!

:(