Sikh Siyasat News Profile picture
Official Twitter Handle of Sikh Siyasat News - a Punjab based news and media organization since 2006. https://t.co/jWRRo1ng4N https://t.co/J3lhh5xpNg https://t.co/THLfCUQjcJ
Aug 28, 2021 26 tweets 5 min read
#Thread#Afghanistan #Sikhs

ਸਿੱਖਾਂ ਅਤੇ ਹਿੰਦੂਆਂ ਨੂੰ ਅਫ਼ਗਾਨੀਸਤਾਨ ਵਿੱਚੋਂ ਸੁਰੱਖਿਅਤ ਬਾਹਰ ਕੱਢਣ ਦਾ ਮਸਲਾ : ਸਿਆਸਤ ਬਨਾਮ ਸਰਬੱਤ ਦੇ ਭਲੇ ਦੇ ਪਾਂਧੀਆਂ ਦੀ ਜਿੰਮੇਵਾਰੀ

ਲੇਖਕ : @MSBhawanigarh ਅਫਗਾਨਿਸਤਾਨ ਦੀ ਧਰਤੀ ਪਿਛਲੇ ਤਿੰਨ ਦਹਾਕਿਆਂ ਤੋਂ ਵਿਸ਼ਵ ਤਾਕਤਾਂ ਦੀ ਦਖਲਅੰਦਾਜੀ ਅਤੇ ਘਰੇਲੂ ਖਾਨਾਜੰਗੀ ਦਾ ਕੇਂਦਰ ਬਣੀ ਰਹੀ ਹੈ। ਇਸ ਦੌਰਾਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਉੱਥੇ ਵੱਸਦੇ ਸਿੱਖਾਂ ਨੇ ਵੀ ਵੱਡਾ ਸੰਤਾਪ ਹੰਢਾਇਆ ਹੈ।
Aug 24, 2021 5 tweets 3 min read
Thread — #MustRead New #Book on June 1984:-

“ਤੀਜਾ ਘੱਲੂਘਾਰਾ: ਵੱਖ-ਵੱਖ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ: ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ” ਕਿਤਾਬ ਇਸ ਸਾਲ 6 ਜੂਨ ਨੂੰ ਗੁਰਦੁਆਰਾ ਯਾਦਗਾਰ ਸ਼ਹਿਦਾਂ (ਜੂਨ ੧੯੮੪) ਵਿਖੇ ਜਾਰੀ ਹੋਈ ਸੀ। ਕਿਤਾਬ ਨੂੰ ਸਿੱਖ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਣ ਦੇ ਮੱਦੇਨਜ਼ਰ ਕਿਤਾਬ ਦੀ ਪਹਿਲੀ ਛਾਪ ਮਹੀਨੇ ਕੁ ਦੇ ਸਮੇਂ ਵਿੱਚ ਮੁੱਕ ਗਈ ਸੀ। ਹੁਣ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਕਿਤਾਬ ਦੀ ਤਿਆਰ ਕੀਤੀ ਗਈ ਦੂਜੀ ਛਾਪ ਜਾਰੀ ਕਰ ਦਿੱਤੀ ਗਈ ਹੈ।
Aug 6, 2021 4 tweets 4 min read
#Thread
At least two #Sikh lawyers were targeted using Israeli Spyware Pegasus. Advocate Jagdeep Singh Randhawa works with #KhalraMissionOrganisation on #humanrights issues. His iPhone was infected with #Pegasus in 2019 when KMO has written to ICJ to probe into human rights abuses by Indian forces in East Punjab. Advocate Jaspal Singh Manjhpur is another #Sikh lawyer whose number is also part of leaked list of potential pegasus targets.
Jul 21, 2021 6 tweets 3 min read
Media houses and NGOs which carried out #PegasusProject investigation have revealed one confirmed target of #Pegasus in #Punjab- Jaspal Singh Heiran, editor of a Punjabi vernacular. As per our I formation there were also other suspected targets from #Punjab but investigation could not lead to confirmation in their case.
Jul 18, 2021 10 tweets 4 min read
ਚੀਨ-ਅਫਗਾਨਿਸਤਾਨ ਆਰਥਿਕ ਸੰਬੰਧ ਅਤੇ ਚੀਨ ਦਾ “ਬੈਲਟ ਐਂਡ ਰੋਡ ਇਨਿਸ਼ੀਏਟਿਵ”

ਸਾਲ 2014 ਤੋਂ ਬੀਜਿੰਗ ਨੇ ਅਫਗਾਨਿਸਤਾਨ ਵਿੱਚ ਆਪਣੀ ਸ਼ਮੂਲੀਅਤ ਕਾਫੀ ਵਧਾ ਲਈ ਹੈ। ਚੀਨ ਦੇ ਅਫਗਾਨਿਸਤਾਨ ਵਿੱਚ ਨਿਵੇਸ਼ ਦਾ ਟੀਚਾ ਇਸ ਖੇਤਰ ਦੇ ਕੁਦਰਤੀ ਸਾਧਨਾਂ ਤੱਕ ਆਪਣੀ ਰਸਾਈ ਕਾਇਮ ਕਰਨੀ ਹੈ। ਮਿਸਾਲ ਵੱਜੋਂ ਬੀਜਿੰਗ ਨੇ ਸਾਲ 2007 ਵਿੱਚ ਹੀ ਲੋਗਾਰ ਵਿਚਲੀ ਤਾਂਬੇ ਦੀ ਮੇਸ ਆਇਨਾਕ ਖਾਨ ਦੇ ਵਾਹਿਦ ਹੱਕ (ਐਕਸਕੂਸਿਵ ਰਾਈਟਸ) ਹਾਸਿਲ ਕਰ ਲਿਆ ਸੀ।
ਚੀਨੀ ਕੰਪਨੀਆਂ ਨੇ ਵੀ ਅਫਗਾਨਿਸਤਾਨ ਦੇ ਊਰਜਾ ਖੇਤਰ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਦਿਖਾਈ ਹੈ।
Jul 18, 2021 10 tweets 3 min read
Thread - China-Afghanistan Economic Relations and the BRI
Beijing has substantially expanded its economic involvement in Afghanistan since 2014. China’s investment in the country has been aimed at tapping its rich natural resources. As far back as 2007, for example, Beijing secured exclusive rights to extract copper from the Mes Aynak mine in Logar.
Chinese companies have also shown interest in investing in Afghanistan’s energy sector.
Feb 8, 2021 8 tweets 7 min read
Important Thread --

How GoI (mis)uses loopholes surrounding Section 69A of IT Act?

A. Basic Info:
1. Sec. 69 IT Act vests power in GoI's arms to block information available online.
2. IT Rules (rule 8 & 9) of 2009 lay procedure for exercise of that Power. 3. Rules mandate prior notice and oppotunity of hearing to affected party.
4. Information may be blocked only after hearing affected party.
5. Even in emergency cases where information is blocked prior to notice & hearing, such blocking is merely an interim measure &...